ਕਿਹਾ ਟੈਕਸਵਾਧੇ ਨੇ ਮੈਨੂੰ ਤੇ ਸ਼ਹਿਰਵਾਸੀਆਂ ਨੂੰ ਨਿਰਾਸ਼ਕੀਤਾ ਬਰੈਂਪਟਨ :ਸਿਟੀ ਕੌਂਸਲ ਵੱਲੋਂ ਟੈਕਸਵਾਧੇ ਤੋਂ ਬਾਅਦਆਪਣੀਨਿਰਾਸ਼ਤਾ ਪ੍ਰਗਟਾਉਂਦਿਆਂ ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਕਿਹਾ ਕਿ ਸਾਨੂੰਚਾਹੀਦਾ ਹੈ ਕਿ ਅਸੀਂ ਆਪਣੇ ਕੰਮਰਾਹੀਂ ਸ਼ਹਿਰਵਾਸੀਆਂ ਲਈ ਇਕ ਮਿਸਾਲਕਾਇਮਕਰੀਏ ਪਰ ਇਹ ਟੈਕਸਵਾਧਾਨਿਰਾਸ਼ਕਰਨਵਾਲਾਹੈ। ਉਨ੍ਹਾਂ ਕਿਹਾ ਕਿ ਟੈਕਸਵਾਧੇ ਨੂੰ ਘੱਟ ਕੀਤਾਜਾਣਾਚਾਹੀਦਾ ਸੀ। ਇਸ ਵਾਧੇ ਨੇ ਸ਼ਹਿਰਵਾਸੀਆਂ ‘ਤੇ ਹੋਰਭਰਾਵਧਾ ਦਿੱਤਾ …
Read More »Monthly Archives: December 2016
ਕੈਨੇਡਾ ‘ਚ ਵਾਇਰਲੈਸ ਕੁਨੈਕਸ਼ਨ ਸਸਤੇ ਕਰਨੇ ਹੋਣਗੇ :ਨਵਦੀਪਬੈਂਸ
ਓਟਵਾ : ਫੈਡਰਲਇਨੋਵੇਸ਼ਨਮੰਤਰੀਨਵਦੀਪਬੈਂਸਦਾਕਹਿਣਾ ਹੈ ਕਿ ਕੈਨੇਡਾਘਰਾਂ ‘ਚ ਵਾਇਰਲੈਸਅਤੇ ਹੋਰਟੈਲੀਕਾਮਸੇਵਾਵਾਂ ਨੂੰ ਸਸਤਾਕਰਨਾਹੋਵੇਗਾ। ਇਨ੍ਹਾਂ ਨੂੰ ਸਸਦਾਕਰਨ ਦੇ ਲਈਜ਼ਿਆਦਾਪ੍ਰਤੀਯੋਗਤਾਦੀ ਜ਼ਰੂਰਤ ਹੈ ਤਾਂ ਜੋ ਗ੍ਰਾਹਕ ਨੂੰ ਜ਼ਿਆਦਾਬਦਲਮਿਲਸਕਣਅਤੇ ਸੇਵਾਵਾਂ ਸਸਤੀਆਂ ਮਿਲਣ।ਬੈਂਸ ਨੇ ਆਖਿਆ ਕਿ ਅਸੀਂ ਵੱਖੋ-ਵੱਖ ਗ੍ਰਾਹਕਾਂ ਤੋਂ ਉਨ੍ਹਾਂ ਦੀਰਾਏ ਲੈਣ ਤੋਂ ਬਾਅਦਨਵੇਂ ਉਪਾਅ ਕਰਨ’ਤੇ ਵਿਚਾਰਕੀਤਾਹੈ।ਬੈਂਸ ਨੇ ਕਿਹਾ ਕਿ ਮੇਰਾਮੰਨਣਾ ਹੈ ਕਿ ਕੈਨੇਡਾਵਾਸੀਆਂ ਨੂੰ ਠੀਕਕੀਮਤ’ਤੇ …
Read More »ਸਾਵਧਾਨ :ਸਟਾਰਟ ਗੱਡੀਆਂ ਹੋ ਰਹੀਆਂ ਨੇ ਚੋਰੀ
ਸਰਦੀਆਂ ਦੇ ਚਲਦਿਆਂ ਸਟਾਰਟਖੜ੍ਹੀ ਗੱਡੀ ਨੂੰ ਚੋਰੀਕਰਨ ‘ਚ ਇਕ ਮਿੰਟਦਾਸਮਾਂ ਵੀਨਹੀਂ ਲਗਦਾ ਪੀਲ/ਬਿਊਰੋ ਨਿਊਜ਼ : ਪੀਲ ਪੁਲਿਸ ਨੇ ਆਮਲੋਕਾਂ ਨੂੰ ਚੌਕਸ ਕਰਦੇ ਹੋਏ ਕਿਹਾ ਕਿ ਸਰਦੀਆਂ ‘ਚ ਲੋਕਅਕਸਰਆਪਣੀਆਂ ਕਾਰਾਂ ਅਤੇ ਪਿਕਅਪ ਨੂੰ ਚਲਦੇ ਹੋਏ ਛੱਡ ਦਿੰਦੇ ਹਨਅਤੇ ਹੁਣ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨਕਿ ਅਜਿਹੇ ਵਹੀਕਲਤੇਜੀਨਾਲਚੋਰੀ ਹੋ ਰਹੇ ਹਨ। ਪੁਲਿਸ …
Read More »ਡੱਬਾ ਬੰਦ ਖਾਣੇ ‘ਤੇ ਵੀ ਦੇਣੀ ਹੋਵੇਗੀ ਪੂਰੀ ਜਾਣਕਾਰੀ
ਓਟਵਾ/ਬਿਊਰੋ ਨਿਊਜ਼ : ਹੁਣ ਡੱਬਾਬੰਦ ਖਾਣੇ ‘ਤੇ ਵੀਪੂਰੀਜਾਣਕਾਰੀਦੇਣੀਹੋਵੇਗੀ। ਡੱਬਾਬੰਦਖਾਣੇ ਉੱਤੇ ਪੋਸ਼ਣਦੀਜਾਣਕਾਰੀਦੇਣਵਾਲੇ ਲੇਬਲਜ਼ ਨੂੰ ਹੁਣਹੋਰਜਾਣਕਾਰੀਭਰਪੂਰਬਣਾਇਆਜਾਣਾਕੈਨੇਡਾ ‘ਚ ਲਾਜ਼ਮੀ ਹੋ ਗਿਆ ਹੈ। ਅਜਿਹਾ ਇਸ ਲਈਕੀਤਾ ਜਾ ਰਿਹਾ ਹੈ ਤਾਂ ਕਿ ਖਪਤਕਾਰਾਂ ਨੂੰ ਇਨ੍ਹਾਂ ਲੇਬਲਜ਼ ਉੱਤੇ ਦਿੱਤੀਜਾਣਕਾਰੀਅਸਾਨੀਨਾਲਸਮਝ ਆ ਜਾਵੇ। ਪਰ ਕੁੱਝ ਪੋਸ਼ਣਮਾਹਿਰਾਂ ਦਾਕਹਿਣਾ ਹੈ ਕਿ ਇਹ ਤਬਦੀਲੀਆਂ ਬਹੁਤੀਦੇਰਤੱਕਨਹੀਂ ਚੱਲਣਵਾਲੀਆਂ। ਫੈਡਰਲਸਿਹਤਮੰਤਰੀਜੇਨ ਫਿਲਪੌਟ ਨੇ ਫੂਡਐਂਡਡਰੱਗ ਰੈਗੂਲੇਸ਼ਨਜ਼ …
Read More »ਪੱਛਮੀ ਸਰਮਾਏਦਾਰੀ ਦਾ ਸਿੱਟਾ ਹੈ ਪੰਜਾਬ ਦਾ ਦੁਖਾਂਤ
ਡਾ. ਸਵਰਾਜ ਸਿੰਘ ਪੱਛਮੀ ਸਰਮਾਏਦਾਰੀ ਦੀ ਗ਼ੁਲਾਮੀ ઠਦੀ ਪੰਜਾਬ ਦੇ ਸਮੁੱਚੇ ਦੁਖਾਂਤ ਵਿੱਚ ਭੂਮਿਕਾ ਸਮਝਣ ਲਈ ਸਾਨੂੰ ਇਹ ਦੇਖਣਾ ਪਏਗਾ ਕਿ ਪੱਛਮ ਦੇ ਗ਼ੁਲਾਮ ਹੋਣ ਤੋਂ ਪਹਿਲਾਂ ਪੰਜਾਬ ਦੀ ਕੀ ਸਥਿਤੀ ਸੀ। ਪੰਜਾਬ ਦੀ ਗ਼ੁਲਾਮੀ ਲਗਪਗ ਡੇਢ ਸਦੀ ਪਹਿਲਾਂ 1849 ਵਿੱਚ ਅੰਗਰੇਜ਼ਾਂ ਦੇ ਪੰਜਾਬ ‘ਤੇ ਮੁਕੰਮਲ ਕਬਜ਼ੇ ਨਾਲ ਸ਼ੁਰੂ ਹੋਈ। …
Read More »ਭਗਤ ਸਿੰਘ ਦੀਆਂ ਲਾਹੌਰ ਵਿਚਲੀਆਂ ਯਾਦਾਂ
ਹਰਜੀਤ ਬੇਦੀ 647-924-9087 ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜੀਵਨ ਨਾਲ ਲਾਹੌਰ ਦਾ ਬਹੁਤ ਕੁੱਝ ਜੁੜਿਆ ਹੋਇਆ ਹੈ । ਆਪਣੀ ਮੁਢਲੀ ਸਿੱਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕਰਕੇ ਉਸ ਨੇ ਲਾਹੌਰ ਦੇ ਡੀ ਏ ਵੀ ਸਕੂਲ ਤੋਂ ਸਕੂਲੀ ਵਿੱਦਿਆ ਪ੍ਰਾਪਤ ਕੀਤੀ । ਇੱਥੇ ਹੀ ਨੈਸ਼ਨਲ ਕਾਲਜ ਵਿੱਚ ਪੜ੍ਹ ਕੇ ਉਸਨੇ …
Read More »ਪੰਜਾਬੀ ਸੂਬਿਆ ਤੇਰੀ ਸੁਣੀ ਗਈ
ਹਰਦੇਵ ਸਿੰਘ ਧਾਲੀਵਾਲ ਅਜ਼ਾਦੀ ਤੋਂ ਪਿੱਛੋਂ ਸਿੱਖ ਨਰਾਸ਼ ਸਨ। ਵੰਡ ਨੇ ਵੱਡਾ ਘੱਲੂਘਾਰਾ ਸਿੱਖ ਅਬਾਦੀ ਦਾ ਕੀਤਾ, ਵੱਡੇ ਜਿੰਮੀਦਾਰ ਸਧਾਰਨ ਕਿਸਾਨ ਬਣ ਗਏ। ਉਹ ਸੋਚਦੇ ਸੀ ਕਿ 1845 ਤੋਂ ਪਹਿਲਾਂ 12 ਮਿਸਲਾਂ ਦੇ ਮਾਲਕ ਸਨ। ਰਣਜੀਤ ਸਿੰਘ ਦੇ ਸਮੇਂ ਸਤਲੁਜ ਤੋਂ ਲਹਿੰਦਾ ਪੰਜਾਬ, ਸੂਬਾ ਸਿੰਧ, ਸੂਬਾ ਸਰਹੱਦ, ਜੰਮੂ ਕਸ਼ਮੀਰ, ਕਪੂਰਥਲਾ, …
Read More »ਬੋਲ ਬਾਵਾ ਬੋਲ
ਸਿਰ ‘ਤੇ ਘੁੰਮਦਾ ਮਨ ਦਾ ਪੱਖਾ – (2) ਦੁਰਗਾ ਦੱਤ ਡਿਪਰੈਸ਼ਨ ਦਾ ਸ਼ਿਕਾਰ ਹੋਣ ਲੱਗਿਆ। ਸਿਗਰਟ ਉਹ ਇਸ ਲਈ ਪੀਂਦਾ ਸੀ ਕਿਉਂਕਿ ਉਸ ਦੀ ਛਾਤੀ ‘ਤੇ ਰੇਸ਼ਾ ਜੰਮਿਆ ਰਹਿੰਦਾ… ਜਦੋਂ ਸਿਗਰਟ ਪੀ ਕੇ ਖੰਘਦਾ ਤਾਂ ਰੇਸ਼ੇ ਦੇ ਗੜਿੱਫ਼ੇ ਬਾਹਰ ਨਿਕਲਦੇ। ਬਲੱਡ ਪ੍ਰੈਸ਼ਰ ਦੀ ਗੋਲੀ ਦਾ ਤਾਂ ਉਹ ਰਤਾ ਵਿਸਾਹ ਨਹੀਂ …
Read More »ਭਾਰਤ ਅਤੇ ਕੈਨੇਡਾ ਵਿਚਕਾਰ ਸਮਾਜਿਕ ਸੁਰੱਖਿਆ ਪੈਨਸ਼ਨ ਬਾਰੇ ਨਵਾਂ ਸਮਝੌਤਾ
ਚਰਨ ਸਿੰਘ ਰਾਏ ਇਹ ਸਮਝੌਤਾ ਇਕ ਅਗਸਤ 2015 ਤੋਂ ਲਾਗੂ ਹੋ ਚੁਕਿਆ ਹੈ, ਜਿਸ ਰਾਹੀਂ ਬੁਢਾਪਾ ਪੈਨਸ਼ਨ ਅਤੇ ਕਨੇਡਾ ਪੈਨਸ਼ਨ ਪਲਾਨ ਰਾਹੀਂ ਪੈਨਸ਼ਨ ਲੈਣ ਦੀਆਂ ਸਰਤਾਂ ਪੂਰੀਆਂ ਕਰਨੀਆਂ ਸੌਖੀਆਂ ਹੋ ਗਈਆਂ ਹਨ।ਜਿਹੜੇ ਵਿਅੱਕਤੀ ਭਾਰਤ ਵਿਚ ਇੰਪਲਾਈਜ’ ਪੈਨਸ਼ਨ ਪਲਾਨ ਵਿਚ ਪੈਸੇ ਜਮਾਂ ਕਰਵਾਉਂਦੇ ਸੀ,ਉਹ ਸਮਾਂ ਹੁਣ ਕਨੇਡਾ ਵਿਚ ਬੁਢਾਪਾ ਪੈਨਸ਼ਨ ਲੈਣ …
Read More »ਟੈਕਸ ਸਕੈਮ ਕੀ ਹੈ ਅਤੇ ਕਿਵੇਂ ਬਚਿਆ ਜਾ ਸਕਦਾ ਹੈ?
ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359 ਟੈਕਸ ਰਿਟਰਨ ਫਾਈਲ ਕਰਨ ਤੋਂ ਬਾਅਦ ਸੀ ਆਰ ਏ ਜਾਂ ਕੈਨੇਡਾ ਰੈਵੀਨਯੂ ਏਜੰਸੀ ਵਲੋਂ ਫੈੇਸਲਾ ਜਾਂ ਨੋਟਿਸ ਆਫ ਅਸੈਸਮੈਂਟ ਆਉਦੇ ਹਨ। ਇਸ ਸਮੇਂ ਹੀ ਫਰਾਡ ਕਰਨ ਵਾਲੇ ਠੱਗ ਵੀ ਸਰਗਰਮ …
Read More »