ਪੰਜਾਬ ਦੇ ਸਨਅਤਕਾਰਾਂ ਦਾ ਕਹਿਣਾ, ਕਿੱਥੇ ਹੈ ‘ਇਕ ਦੇਸ਼ ਇਕ ਟੈਕਸ ਦਾ ਨਾਅਰਾ’ ਲੁਧਿਆਣਾ : ਕੇਂਦਰ ਸਰਕਾਰ ਦਾ ਪਹਾੜੀ ਸੂਬਿਆਂ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਤੇ ਉਤਰਾਖੰਡ ਦੀਆਂ ਸਨਅਤਾਂ ਨੂੰ 10 ਸਾਲਾਂ ਲਈ ਵਿਸ਼ੇਸ਼ ਰਾਹਤ ਪੈਕੇਜ ਦਾ ਐਲਾਨ ਪੰਜਾਬ ਦੀ ਸਨਅਤ ਲਈ ਆਫ਼ਤ ਬਣ ਕੇ ਆਇਆ ਹੈ। ਸਰਕਾਰੀ ਅੰਕੜਿਆਂ ਮੁਤਾਬਿਕ ਪਹਾੜੀ ਰਾਜਾਂ …
Read More »ਗੁਰਬਖਸ਼ ਸਿੰਘ ਦੀ ਪ੍ਰੀਤ ਨੂੰ ਵੀ ਟੁਕੜੇ-ਟੁਕੜੇ ਕਰ ਦਿੱਤਾ ’47 ਦੀ ਵੰਡ ਨੇ
ਅੱਜ ਵੀ ਪਾਕਿਸਤਾਨ ‘ਚ ਵਸਦੇ ਲੋਕ ਪ੍ਰੀਤਲੜੀ ਨੂੰ ਯਾਦ ਕਰਦੇ ਨੇ ਚੰਡੀਗੜ੍ਹ : ”ਪ੍ਰੀਤ ਨਗਰ ਮੇਰੇ ਸੁਫ਼ਨਿਆਂ ਦਾ ਖੰਡਰ ਹੈ।” 1947 ਵਿੱਚ ਹੋਈ ਦੇਸ਼ ਵੰਡ ਸਮੇਂ ਫ਼ਿਰਕੂ ਹਿੰਸਾ ਕਾਰਨ ਦਿੱਲੀ ਨੇੜੇ ਮਹਿਰੌਲੀ ਜਾ ਵੱਸਣ ਤੋਂ ਤਿੰਨ ਸਾਲ ਬਾਅਦ ਪ੍ਰੀਤ ਨਗਰ ਪੁੱਜੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਇਹ ਟਿੱਪਣੀ ਉਨ੍ਹਾਂ ਦੇ ਦਰਦ …
Read More »‘ਹਰੇ ਪੰਜਾਬ’ ਦੇ ਫੋਕੇ ਸੁਪਨੇ
ਚੰਡੀਗੜ੍ਹ : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਜਟ ਭਾਸ਼ਣ ਵਿੱਚ ਵਿਗਿਆਨ, ਤਕਨਾਲੋਜੀ ਤੇ ਵਾਤਾਵਰਨ ਦੀ ਗੱਲ ਕਰਦਿਆਂ ‘ਹਰਾ ਪੰਜਾਬ’ ਸ਼ਬਦ ਤਾਂ ਬੋਲਿਆ ਪਰ ਇਸ ਬਾਬਤ ਦੁਆਨੀ ਤੱਕ ਦੇਣ ਦਾ ਜ਼ਿਕਰ ਨਹੀਂ ਕੀਤਾ। ਇਸ ਤਰ੍ਹਾਂ ਪੰਜਾਬ ਸਰਕਾਰ ਬਿਨਾ ਕਿਸੇ ਨੀਤੀ, ਯੋਜਨਾ ਤੇ ਪੈਸੇ ਤੋਂ ‘ਹਰੇ ਪੰਜਾਬ’ ਦਾ ਸੁਫ਼ਨਾ …
Read More »ਮਨਪ੍ਰੀਤ ਬਾਦਲ ਦੇ ਹਲਕੇ ਦਾ ਇਕਲੌਤਾ ਸਰਕਾਰੀ ਰਾਜਿੰਦਰਾ ਕਾਲਜ ਵੀ ਵਿਦਿਆਰਥੀਆਂ ਸਹਾਰੇ
ਗਰੀਬ ਮਾਪਿਆਂ ਲਈ ਬੋਝ ਚੁੱਕਣਾ ਹੋਇਆ ਔਖਾ ਬਠਿੰਡਾ : ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਹਲਕਾ ਬਠਿੰਡਾ (ਸ਼ਹਿਰੀ) ਦੇ ਇਕਲੌਤੇ ਸਰਕਾਰੀ ਰਾਜਿੰਦਰਾ ਕਾਲਜ ਨੂੰ ਹੁਣ ਵਿਦਿਆਰਥੀ ਚਲਾ ਰਹੇ ਹਨ। ਬਠਿੰਡਾ ਖ਼ਿੱਤੇ ਦੇ ਇਸ ਪੁਰਾਣੇ ਕਾਲਜ ਵਿਚ ਸਿਰਫ਼ 41 ਅਧਿਆਪਕਾਂ ਨੂੰ ਤਨਖ਼ਾਹ ਸਰਕਾਰੀ ਖ਼ਜ਼ਾਨੇ ਵਿਚੋਂ ਮਿਲਦੀ ਹੈ ਜਦੋਂ ਕਿ 65 …
Read More »ਹੜ੍ਹਾਂ ਦੇ ਸ਼ਿਕਾਰ ਲੋਕਾਂ ਨੂੰ ਸਿਰਫ ਅਰਦਾਸ ਦਾ ਸਹਾਰਾ
ਚੰਡੀਗੜ੍ਹ : ਪੰਜਾਬ ਵਿੱਚ ਹੜ੍ਹਾਂ ਤੋਂ ਬਚਾਅ ਰਾਮ ਭਰੋਸੇ ਹੈ ਕਿਉਂਕਿ ਸਰਕਾਰੀ ਪੱਧਰ ਉੱਤੇ ਹੜ੍ਹਾਂ ਤੋਂ ਰੋਕਥਾਮ ਦਾ ਬੰਦੋਬਸਤ ਹਰ ਸਾਲ ਦੀ ਤਰ੍ਹਾਂ ਨਾਕਾਫ਼ੀ ਅਤੇ ਕਾਗਜ਼ੀ ਕਾਰਵਾਈ ਤੱਕ ਸੀਮਤ ਹੈ। ਸੂਬੇ ਦੇ ਹਰ ਸਾਲ ਹੜ੍ਹਾਂ ਦਾ ਸ਼ਿਕਾਰ ਹੁੰਦੇ ਕਈ ਖੇਤਰਾਂ ਦੇ ਲੋਕ ਡਰ ਅਤੇ ਸਹਿਮ ਦੇ ਸਾਏ ਹੇਠ ਰਹਿ ਰਹੇ …
Read More »ਪੰਜਾਬ ਦੀ ਆਰਥਿਕਤਾ ‘ਤੇ ਟਰੱਕ ਯੂਨੀਅਨਾਂ ਦਾ ਪ੍ਰਭਾਵ
ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਕਾਰਜਕਾਲ ਦੌਰਾਨ ਮੁਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਕਸਬੇ ਦੇ ਉਦਯੋਗਪਤੀਆਂ ਤੇ ਕਾਰੋਬਾਰੀਆਂ ਨੂੰ ਸਰਕਾਰ ਵੱਲੋਂ ਮਦਦ ਦੀ ਪੇਸ਼ਕਸ਼ ਦਾ ਸਵਾਲ ਕੀਤਾ ਤਾਂ ਫੈਕਟਰੀਆਂ ਦੇ ਮਾਲਕਾਂ ਦੀ ਇੱਕੋ ਇੱਕ ਮੰਗ ਸਾਹਮਣੇ ਆਈ ”ਬਾਦਲ ਸਾਹਿਬ ਟਰੱਕ ਯੂਨੀਅਨ ਭੰਗ ਕਰ ਦਿਓ, ਬਸ …
Read More »ਆੜ੍ਹਤੀਆਂ ਦੇ ਕਰਜ਼ੇ ਦਾ ਸਵਾਲ ਹੋਇਆ ਖੜ੍ਹਾ
ਕਿਸਾਨਾਂ ਅਤੇ ਮਜ਼ਦੂਰਾਂ ਨੂੰ ਨਵੀਂ ਕਮੇਟੀ ‘ਤੇ ਭਰੋਸਾ ਕਰਨਾ ਲੱਗ ਰਿਹਾ ਹੈ ਔਖਾ ਚੰਡੀਗੜ੍ਹ : ਪੰਜਾਬ ਦੇ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕਰ ਕੇ ਸੱਤਾ ਵਿੱਚ ਆਈ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਦੋ ਲੱਖ ਰੁਪਏ ਤੱਕ ਦਾ ਫ਼ਸਲੀ ਕਰਜ਼ਾ ਮੁਆਫ਼ ਕਰਨ ਦੀ ਪਹਿਲ ਦੇ ਨਾਲ ਹੀ ਆੜ੍ਹਤੀਆਂ …
Read More »ਪ੍ਰੋ. ਅਜਮੇਰ ਔਲਖ ਦਾ ਸੁਪਨਾ ਸੀ ਬਰਾਬਰੀ ਵਾਲਾ ਸਮਾਜ
ਸੰਘਰਸ਼ ਦੀ ਦਾਸਤਾਨ ਸਨ ਪ੍ਰੋ. ਔਲਖ ਗੁਰਬਚਨ ਸਿੰਘ ਭੁੱਲਰ ਅਨੁਸਾਰ ਅਜਮੇਰ ਸਿੰਘ ਔਲਖ ਸ਼ਬਦ ਦੇ ਸਹੀ ਅਰਥਾਂ ਵਿਚ ਸੂਰਮਾ ਸੀ। ਜਿੰਨੀ ਸੂਰਬੀਰਤਾ ਨਾਲ ਉਹ ਪੂੰਜੀਵਾਦੀ ਅਰਥ-ਵਿਵਸਥਾ ਦੇ ਝੰਬੇ ਹੋਏ ਮਜ਼ਦੂਰਾਂ ਤੇ ਕਿਸਾਨਾਂ ਦੀ ਪੀੜ ਹਰਨ ਵਾਸਤੇ ਆਪਣੇ ਨਾਟਕਾਂ ਰਾਹੀਂ ਮੰਚ ਉੱਤੇ ਲੜਿਆ, ਓਨੀ ਹੀ ਸੂਰਬੀਰਤਾ ਨਾਲ ਉਹ ਬੇਹੱਦ ਚੰਦਰੇ ਰੋਗ …
Read More »ਕਿਤੇ ਪਸ਼ੂ ਪਾਲਕਾਂ ਨੂੰ ਡੋਬ ਨਾ ਦੇਵੇ ਕੇਂਦਰ ਦੀ ਨੀਤੀ
ਡੇਅਰੀ ਫਾਰਮ ਅਤੇ ਪਸ਼ੂ ਵਪਾਰ ਉਪਰ ਮੰਡਰਾਉਣ ਲੱਗੇ ਖਤਰੇ ਦੇ ਬੱਦਲ, ਆਮ ਆਦਮੀ ਪਾਰਟੀ ਆਈ ਵਿਰੋਧ ‘ਚ ਚੰਡੀਗੜ੍ਹ : ਕੇਂਦਰ ਦੇ ਵਾਤਾਵਰਣ, ਵਣ ਅਤੇ ਜਲਵਾਯੂ ਮੰਤਰਾਲੇ ਵੱਲੋਂ ਪਸ਼ੂਆਂ ਦੀਆਂ ਮੰਡੀਆਂ ਸਬੰਧੀ ਨਿਯਮਾਂਵਲੀ ਦੇ ਜਾਰੀ ਨੋਟੀਫਿਕੇਸ਼ਨ ਨਾਲ ਦੇਸ਼ ਭਰ ਦੇ ਪਸ਼ੂ ਪਾਲਕਾਂ ਵਿੱਚ ਡਰ ਪੈਦਾ ਹੋ ਗਿਆ ਹੈ। ਪੰਜਾਬ ਦੇ ਮੁੱਖ …
Read More »ਕਿਤੇ ਪੰਜਾਬ ‘ਚ ਦਮ ਨਾ ਤੋੜ ਦੇਵੇ ਮਗਨਰੇਗਾ
ਦੋ-ਤਿਹਾਈ ਪਿੰਡਾਂ ਵਿਚ ਇਸ ਵਰ੍ਹੇ ਨਾ ਤਾਂ ਕੋਈ ਪੈਸਾ ਖਰਚ ਕੀਤਾ ਗਿਆ ਤੇ ਨਾ ਹੀ ਸਰਕਾਰ ਨੇ ਆਪਣਾ ਹਿੱਸਾ ਪਾਇਆ ਚੰਡੀਗੜ੍ਹ : ਸੌ ਦਿਨ ਦੇ ਰੁਜ਼ਗਾਰ ਦੀ ਗਾਰੰਟੀ ਦੇਣ ਵਾਲੀ ਸੰਸਾਰ ਦੀ ਸਭ ਤੋਂ ਵੱਡੀ ਰੁਜ਼ਗਾਰ ਸਕੀਮ- ‘ਮਹਾਤਮਾ ਗਾਂਧੀ ਪੇਂਡੂ ਰੁਜ਼ਗਾਰ ਗਾਰੰਟੀ ਕਾਨੂੰਨ’ (ਮਗਨਰੇਗਾ) ਪੰਜਾਬ ਦੇ ਅੱਧੇ ਤੋਂ ਵੱਧ ਪਿੰਡਾਂ …
Read More »