ਨਾਮ ਮਿਲਿਆ ਸਮਾਰਟ ਸਿਟੀ ਦਾ ਸਹੂਲਤਾਂ ਪੱਛੜੇ ਪਿੰਡਾਂ ਵਰਗੀਆਂ ਲੁਧਿਆਣਾ : ਸਨਅਤੀ ਮਹਾਨਗਰ ਲੁਧਿਆਣਾ ਭਾਵੇਂ ਕੇਂਦਰੀ ਯੋਜਨਾ ‘ਸਮਾਰਟ ਸਿਟੀ’ ਦੀ ਸੂਚੀ ਵਿੱਚ ਪਹਿਲੇ ਵੀਹ ਸ਼ਹਿਰਾਂ ਵਿੱਚ ਆਪਣੀ ਹਾਜ਼ਰੀ ਲਵਾਉਣ ਵਿੱਚ ਸਫ਼ਲ ਹੋ ਗਿਆ ਹੈ ਪਰ ਹਾਲੇ ਵੀ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਲੋਕ ਪਿੰਡਾਂ ਵਾਲੀਆਂ ਸਹੂਲਤਾਂ ਭੋਗਣ ਲਈ ਮਜਬੂਰ ਹਨ। …
Read More »ਗੁਰੂ ਨਗਰੀ ਵਿਚ ਵੀ ਸਹੂਲਤਾਂ ਦੀ ਘਾਟ
ਅੰਮ੍ਰਿਤਸਰ : ਗੁਰੂ ਨਗਰੀ ਨੂੰ ‘ਸਮਾਰਟ ਸਿਟੀ’ ਬਣਾਉਣ ਦੇ ਅਮਲ ਦੇ ਮੱਦੇਨਜ਼ਰ ਅਜੇ ਵੀ ਸ਼ਹਿਰ ਵਿੱਚ ਵੱਡੇ ਸੁਧਾਰਾਂ ਦੀ ਲੋੜ ਹੈ। ਜਿਵੇਂ-ਜਿਵੇਂ ਸ਼ਹਿਰ ਦੀ ਆਬਾਦੀ ਅਤੇ ਰਕਬਾ ਵਧ ਰਿਹਾ ਹੈ, ਉਸੇ ਮੁਤਾਬਕ ਲੋੜਾਂ ਵਧ ਰਹੀਆਂ ਹਨ ਤੇ ਲੋਕਾਂ ਲਈ ਸਹੂਲਤਾਂ ਦੀ ਘਾਟ ਹੈ। ਇਸ ਵੇਲੇ ਸ਼ਹਿਰ ਵਿੱਚ ਸੀਵਰੇਜ ਪ੍ਰਣਾਲੀ, ਪੀਣ …
Read More »ਜਨਤਾ ਲਈ ਡਿਜ਼ੀਟਲ ਸਿਟੀਜਨ ਸੇਵਾਵਾਂ ਮੁਹੱਈਆ ਕਰਾਵਾਂਗੇ : ਸਿੱਧੂ
ਚੰਡੀਗੜ੍ਹ : ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸ਼ਹਿਰੀ ਵਿਕਾਸ ਨੂੰ ਲੀਹ ‘ਤੇ ਪਾਉਣ ਲਈ ਵਿਆਪਕ ਯੋਜਨਾਵਾਂ ਬਣਾਈਆਂ ਹਨ ਅਤੇ ਜਨਤਾ ਨੂੰ ਛੇਤੀ ਹੀ ઠ’ਡਿਜੀਟਲ ਸਿਟੀਜ਼ਨ ਸੇਵਾਵਾਂ’ ਮੁਹੱਈਆ ਕਰਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਲਾਗੂ ਕਰਨ ਲਈ ਲੋੜੀਂਦੀ ਪ੍ਰਕਿਰਿਆ ਚੱਲ ਰਹੀ …
Read More »ਗੁਰਮਤਿ ਸੰਗੀਤ ਪਰੰਪਰਾ ‘ਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਦੇਣ
ਤਲਵਿੰਦਰ ਸਿੰਘ ਬੁੱਟਰ ‘ਸ਼ਹੀਦਾਂ ਦੇ ਸਿਰਤਾਜ’ ਅਤੇ ‘ਬਾਣੀ ਕੇ ਬੋਹਿਥ’ ਵਿਸ਼ਾਲ ਅਰਥਾਂ ਵਾਲੇ ਲਕਬ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵਡਿਆਈ ਦੇ ਮੁਥਾਜ ਹਨ ਪਰ ਗੁਰਮਤਿ ਸੰਗੀਤ ਪਰੰਪਰਾ ਦੇ ਵਿਕਾਸ ਤੇ ਸਥਾਪਤੀ ਵਿਚ ਪੰਜਵੀਂ ਪਾਤਸ਼ਾਹੀ ਦਾ ਜਿਹੜਾ ਬਹੁ-ਪੱਖੀ ਤੇ ਸਰਵੋਤਮ ਯੋਗਦਾਨ ਹੈ, ਭਾਰਤੀ ਸ਼ਾਸਤਰੀ ਸੰਗੀਤ ਅਤੇ ਭਗਤੀ ਸੰਗੀਤ …
Read More »ਧਰਮਵੀਰ ਗਾਂਧੀ, ਗਾਂਧੀ ਕੋੜਮੇ ਵਿਚੋਂ ਨਹੀਂ ਸ਼ਹੀਦ ਭਗਤ ਸਿੰਘ ਕਿਆਂ ‘ਚੋਂ ਹੈ
ਪ੍ਰੋ ਰਾਜਿੰਦਰ ਪਾਲ ਸਿੰਘ ਬਰਾੜ ਇਹ ਉਹ ਦੌਰ ਸੀ ਜਦੋਂ ਖਾੜਕੂ ਲਹਿਰ ਦੀ ਹਨ੍ਹੇਰੀ ਵੀ ਚੱਲ ਰਹੀ ਸੀ ਅਤੇ ਸਾਡੇ ‘ਤੇ ਵੀ ਜਵਾਨੀ ਚੜ੍ਹੀ ਹੋਈ ਸੀ। ਆਮ ਬਹੁ ਗਿਣਤੀ ਪੇਂਡੂ ਜੱਟ ਸਿੱਖ ਮੁੰਡਿਆਂ ਦੇ ਉਲਟ ਅਸੀਂ ਕਾਲੀ ਹਨ੍ਹੇਰੀ ਵਿੱਚ ਤਰਕਸ਼ੀਲਤਾ ਦਾ ਦੀਵਾ ਜਗਾਉਣ ਲੱਗੇ ਹੋਏ ਸੀ। ਉਸ ਸਮੇਂ ਤਰਕਸ਼ੀਲ ਸੁਸਾਇਟੀ …
Read More »ਤਾਲਮੇਲ ਦੀ ਘਾਟ ਕਾਰਨ ਪੰਜਾਬ ਦਾ ਕਿਸਾਨ ਅੰਦੋਲਨ ਰਿਹਾ ਫਿੱਕਾ
ਦੁੱਧ ਅਤੇ ਸਬਜ਼ੀਆਂ ਦੀ ਬੰਦੀ ਦੇ ਬਾਵਜੂਦ ਕੇਂਦਰ ਸਰਕਾਰ ਦੇ ਕੰਨ ਉੱਤੇ ਜੂੰ ਨਹੀਂ ਸਰਕੀ ਚੰਡੀਗੜ੍ਹ : ਲਗਪਗ ਇੱਕ ਸਾਲ ਪਹਿਲਾਂ ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਦੇ ਪਿੰਡ ਪੁਣਤਾਂਬਾ ਦੀ ਗ੍ਰਾਮ ਸਭਾ ਵੱਲੋਂ ਵਿਸ਼ੇਸ਼ ਇਜਲਾਸ ਬੁਲਾ ਕੇ ਕਿਸਾਨੀ ਮੰਗਾਂ ਬਾਰੇ ਪਾਏ ਮਤੇ ਤੋਂ ਬਾਅਦ ਦੇਸ਼ ਦੇ ਉੱਤਰੀ ਰਾਜਾਂ ਵਿੱਚ ਫੈਲੇ ਅੰਦੋਲਨ …
Read More »ਪੰਜਾਬ ਹੁਣ ਚੌਤਰਫੇ ਜਲ ਸੰਕਟ ‘ਚ ਘਿਰਿਆ
ਚੰਡੀਗੜ੍ਹ : ਕਿਸੇ ਵੇਲੇ ਪੰਜ ਪਾਣੀਆਂ ਦੀ ਧਰਤੀ ਆਖਿਆ ਜਾਣ ਵਾਲਾ ਪੰਜਾਬ ਹੁਣ ਚੌਤਰਫੇ ਜਲ ਸੰਕਟ ਨਾਲ ਜੂਝ ਰਿਹਾ ਹੈ। ਜ਼ਮੀਨਦੋਜ਼ ਪਾਣੀ ਖ਼ਤਰਨਾਕ ਹੱਦ ਤੱਕ ਡੂੰਘਾ ਹੁੰਦਾ ਜਾਣ, ਦਰਿਆਈ ਪਾਣੀਆਂ ਦੀ ਕਮੀ ਤੇ ਵੰਡ ਦੀ ਬੇਇਨਸਾਫ਼ੀ ਤੋਂ ਇਲਾਵਾ ਜਲ ਪ੍ਰਦੂਸ਼ਣ ਕਾਰਨ ਹਾਹਾਕਾਰ ਮੱਚੀ ਹੋਈ ਹੈ। ਕਈ ਮਾਹਿਰ ਭਵਿੱਖ ਵਿੱਚ ਪੰਜਾਬ …
Read More »ਹਰਿਮੰਦਰ ਸਾਹਿਬ ਤੇ ਰੂਹਾਨੀ ਸਕੂਨ
ਹਰੀਸ਼ ਖਰੇ ਇੱਕ ਸਕਿੰਟ ਦਾ ਵੀ ਬਹੁਤ ਛੋਟਾ ਜਿਹਾ, ਛਿਣਭੰਗਰ ਸਮਾਂ ਹੁੰਦਾ ਹੈ, ਜਦੋਂ ਵਿਅਕਤੀ ਨੂੰ ਹਰਿਮੰਦਰ ਸਾਹਿਬ ਦਾ ਪਹਿਲਾ ਝਲਕਾਰਾ ਮਿਲਦਾ ਹੈ।ਸਮੁੱਚੀ ਦ੍ਰਿਸ਼ਾਵਲੀ ਦੀ ਵਿਆਪਕਤਾ, ਸ਼ਰਧਾਲੂਆਂ ਦੀਆਂ ਵਹੀਰਾਂ, ਪਾਵਨ ਸਰੋਵਰ ਦੀ ਵਿਸ਼ਾਲਤਾ ਤੇ ਹਰ ਪਾਸੇ ਸੁਨਹਿਰੀ ਡਲ੍ਹਕਾਂ ਦੇ ਬਾਵਜੂਦ ਹਰਿਮੰਦਰ ਸਾਹਿਬ ਦੀ ਪਹਿਲੀ ਝਲਕ ਜੋ ਰੂਹਾਨੀ ਸਕੂਨ ਦਿੰਦੀ ਹੈ, …
Read More »ਸਰਕਾਰ ਹੀ ਨਹੀਂ ਚਾਹੁੰਦੀ ਕਿ ਦਰਿਆਵਾਂ ਦਾ ਪਾਣੀ ਸਾਫ ਰਹੇ
ਸੰਤ ਸੀਚੇਵਾਲ ਬੋਲੇ- ਸਰਕਾਰ ਵੀ ਇਨ੍ਹਾਂ ਦੀ, ਫੈਕਟਰੀਆਂ ਵੀ ਇਨ੍ਹਾਂ ਦੀਆਂ, ਕਾਨੂੰਨ ਵੀ ਇਨ੍ਹਾਂ ਦਾ ਅਤੇ ਮੰਤਰੀ ਵੀ, ਇਨ੍ਹਾਂ ਨੂੰ ਰੋਕੇ ਕੌਣ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬੇਬਾਕੀ ਨਾਲ ਕਿਹਾ ਕਿ ਸੂਬਾ ਸਰਕਾਰ ਨਹੀਂ ਚਾਹੁੰਦੀ ਕਿ ਰਾਜ ਦੇ ਜਲ ਸਰੋਤ ਸਾਫ ਰਹਿਣ। ਸੂਬੇ ਦੀਆਂ ਨਹਿਰਾਂ ਅਤੇ ਦਰਿਆਵਾਂ ਦੇ ਪਾਣੀ …
Read More »ਐਨ ਆਰ ਆਈ ਸਭਾ ਚਨਾਰਥਲ ਕਲਾਂ, ਪਰਵਾਸੀ ਅਖਬਾਰ ਤੇ ਰੇਡੀਓ ਦੇ ਉਦਮ ਸਦਕਾ ਟੋਰਾਂਟੋ ਨੇ ਵੀ ਸੇਵਾ ‘ਚ ਦਿੱਤਾ ਵੱਡਾ ਯੋਗਦਾਨ
ਮੇਰੇ ਪਿੰਡ ਦੇ ਪੀੜਤ ਕਿਸਾਨਾਂ ਦੀ ਮੱਦਦ ਲਈ ਰੱਬ ਰੋਜ਼ ਬਹੁੜਿਆ ਪਿੰਡ ਚਨਾਰਥਲ ਮਾਮਲਾ 102 ਏਕੜ ਕਣਕ ਸੜਨ ਦਾ : ਸਾਂਝੀਵਾਲਤਾ ਮੂਹਰੇ ਵੱਡੀ ਮੁਸੀਬਤ ਵੀ ਪੈ ਗਈ ਛੋਟੀ ਦੀਪਕ ਸ਼ਰਮਾ ਚਨਾਰਥਲ ਨਿੱਕਿਆਂ ਹੁੰਦਿਆਂ ਇਕ ਕਥਾ, ਇਕ ਕਿੱਸਾ ਬਹੁਤ ਵਾਰ ਸੁਣਿਆ ਕਿ ਧੰਨੇ ਭਗਤ ਨੇ ਪੱਥਰ ‘ਚੋਂ ਰੱਬ ਪੈਦਾ ਕਰ ਲਿਆ …
Read More »