Breaking News
Home / Special Story (page 25)

Special Story

Special Story

ਪੰਜਾਬ ਦੀ ਰਾਜਨੀਤੀ ‘ਤੇ ਬੇਅਦਬੀ ਦੀਆਂ ਘਟਨਾਵਾਂ ਦਾ ਪਰਛਾਵਾਂ

ਵਿਧਾਨ ਸਭਾ ਸੈਸ਼ਨ ਦੌਰਾਨ ਬਹਿਸ ‘ਚੋਂ ਭੱਜਣਾ ਅਕਾਲੀਆਂ ਨੂੰ ਪਿਆ ਮਹਿੰਗਾ ਚੰਡੀਗੜ੍ਹ : ਪੰਜਾਬ ਦੀ ਰਾਜਨੀਤੀ ਉਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਦਾ ਸਪੱਸ਼ਟ ਪਰਛਾਵਾਂ ਦੇਖਿਆ ਜਾ ਸਕਦਾ ਹੈ। ਇਸ ਦਾ ਸਭ ਤੋਂ ਜ਼ਿਆਦਾ ਸੇਕ ਸ਼੍ਰੋਮਣੀ ਅਕਾਲੀ ਦਲ ਨੂੰ ਝੱਲਣਾ ਪੈ ਰਿਹਾ …

Read More »

ਪੰਜਾਬ ਦੀ ਰਾਜਨੀਤੀ ‘ਤੇ ਬੇਅਦਬੀ ਦੀਆਂ ਘਟਨਾਵਾਂ ਦਾ ਪਰਛਾਵਾਂ

ਵਿਧਾਨ ਸਭਾ ਸੈਸ਼ਨ ਦੌਰਾਨ ਬਹਿਸ ‘ਚੋਂ ਭੱਜਣਾ ਅਕਾਲੀਆਂ ਨੂੰ ਪਿਆ ਮਹਿੰਗਾ ਚੰਡੀਗੜ੍ਹ : ਪੰਜਾਬ ਦੀ ਰਾਜਨੀਤੀ ਉਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਦਾ ਸਪੱਸ਼ਟ ਪਰਛਾਵਾਂ ਦੇਖਿਆ ਜਾ ਸਕਦਾ ਹੈ। ਇਸ ਦਾ ਸਭ ਤੋਂ ਜ਼ਿਆਦਾ ਸੇਕ ਸ਼੍ਰੋਮਣੀ ਅਕਾਲੀ ਦਲ ਨੂੰ ਝੱਲਣਾ ਪੈ ਰਿਹਾ …

Read More »

ਪੰਚਾਇਤੀ ਚੋਣਾਂ ਦੌਰਾਨ ਧੜੇਬੰਦੀ ਦਾ ਰਹੇਗਾ ਬੋਲਬਾਲਾ

ਪੰਜਾਬ ਵਿਚ ਪੰਚਾਇਤੀ ਚੋਣਾਂ ਦੌਰਾਨ ਪਹਿਲੀ ਵਾਰ 50 ਫੀਸਦ ਹਿੱਸਾ ਬੀਬੀਆਂ ਦਾ ਹੋਵੇਗਾ ਚੰਡੀਗੜ੍ਹ : ਪੰਜਾਬ ਦੇ ਦਿਹਾਤੀ ਭਾਈਚਾਰੇ ਦੇ ਸਵਾ ਕਰੋੜ ਤੋਂ ਵੱਧ ਵੋਟਰ ਇਸ ਵਾਰ 95 ਹਜ਼ਾਰ ਤੋਂ ਵੱਧ ਨੁਮਾਇੰਦੇ ਚੁਣਨਗੇ। ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਦੀਆਂ 19 ਸਤੰਬਰ ਨੂੰ ਵੋਟਾਂ ਸਬੰਧੀ ਪ੍ਰੋਗਰਾਮ ਐਲਾਨ ਦਿੱਤਾ ਗਿਆ ਹੈ। ਪੰਚਾਇਤੀ …

Read More »

ਪੰਜਾਬ ਸਰਕਾਰ ਵਲੋਂ ਦਿੱਤੇ ਭਰੋਸੇ ਹਕੀਕਤ ‘ਚ ਨਹੀਂ ਬਦਲੇ

ਪਿਛਲੇ ਸਾਲ ਕੈਪਟਨ ਅਮਰਿੰਦਰ ਵਲੋਂ ਵਿਧਾਨ ਸਭਾ ‘ਚ ਕੀਤੇ ਐਲਾਨ ‘ਤੇ ਅਮਲ ਦੀ ਉਡੀਕ ਹੋਈ ਲੰਮੀ ਚੰਡੀਗੜ੍ਹ : ਜਮਹੂਰੀਅਤ ਦੇ ਮੰਦਰ ਵਜੋਂ ਵਿਧਾਨ ਸਭਾ ਵਿੱਚ ਦਿਵਾਏ ਜਾਂਦੇ ਭਰੋਸਿਆਂ ਉੱਤੇ ਅਮਲ ਨੂੰ ਸਰਕਾਰ ਦੀ ਕਾਰਗੁਜ਼ਾਰੀ ਦੀ ਕਸਵੱਟੀ ਵਜੋਂ ਦੇਖਿਆ ਜਾਂਦਾ ਹੈ। ਵਿਧਾਨ ਸਭਾ ਦੀ ਭਰੋਸਾ ਕਮੇਟੀ (ਅਸ਼ਿਓਰੈਂਸ) ਦਿਵਾਏ ਗਏ ਭਰੋਸਿਆਂ ਦੀ …

Read More »

ਪੰਜਾਬ ਯੂਨੀਵਰਸਿਟੀ ‘ਚ ਵਿਦਿਆਰਥੀ ਚੋਣਾਂ ਸਬੰਧੀ ਕਈ ਉਤਰਾਅ ਚੜ੍ਹਾਅ

ਵਿਦਿਆਰਥੀ ਚੋਣਾਂ ਦੀ ਸ਼ੁਰੂਆਤ 1977 ‘ਚ ਹੋਈ ਅਤੇ ਆਖਰੀ ਚੋਣ 1983 ‘ਚ ਹੋਈ ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ ਚੋਣਾਂ ਕਰਵਾਉਣ ਦੇ ਐਲਾਨ ਤੋਂ ਬਾਅਦ ਕਈ ਵਿਦਿਆਰਥੀ ਵਿੰਗ ਸਰਗਰਮ ਹੋ ਗਏ ਹਨ ਤੇ ਪੰਜਾਬ ਯੂਨੀਵਰਸਿਟੀ ਨੇ ਵੀ ਦੋ ਮੀਟਿੰਗਾਂ ਕਰਕੇ ਪੰਜਾਬ ਦੇ ਆਪਣੇ ਕਾਲਜਾਂ …

Read More »

ਮਾੜੀ ਆਰਥਿਕ ਹਾਲਤ ਖਿਡਾਰੀਆਂ ‘ਤੇ ਪੈ ਰਹੀ ਹੈ ਭਾਰੂ

ਇੱਕ ਕਮਰੇ ‘ਚ ਰਹਿਣ ਲਈ ਮਜਬੂਰ ਹੈ ਕੌਮੀ ਨੈੱਟਬਾਲ ਖਿਡਾਰਨ ਕਿਰਨਜੀਤ ਕੌਰ ਦਾ ਪਰਿਵਾਰ ਬਠਿੰਡਾ : ਨੈੱਟਬਾਲ ਦੀ ਕੌਮੀ ਖਿਡਾਰਨ ਕਿਰਨਜੀਤ ਕੌਰ ਆਪਣੀ ਖੇਡ ਕਲਾ ਦੇ ਦਮ ‘ਤੇ ਤਗ਼ਮੇ ਜਿੱਤਦੀ ਹੈ ਪਰ ਮੰਦੀ ਆਰਥਿਕਤਾ ਨੂੰ ਹਰਾਉਣਾ ਉਸ ਦੇ ਵੱਸ ਦੀ ਗੱਲ ਨਹੀਂ ਰਹੀ। ਪੰਜ ਵਾਰ ਕੌਮੀ ਪੱਧਰ ‘ਤੇ ਖੇਡ ਚੁੱਕੀ …

Read More »

ਪੰਜਾਬ ਦੇ ਡਿਗਰੀ ਕਾਲਜਾਂ ਦੀ ਹਾਲਤ ਬਣੀ ਚਿੰਤਾਜਨਕ

ਵਿਦਿਆਰਥੀਆਂ ਦੀ ਗਿਣਤੀ ਘਟਣ ਕਾਰਨ ਪੇਂਡੂ ਖੇਤਰ ਦੇ ਕਾਲਜਾਂ ਨੂੰ ‘ਸਿੱਕ’ ਐਲਾਨਣ ਦੀ ਆਈ ਨੌਬਤ ਚੰਡੀਗੜ੍ਹ : ਪੰਜਾਬ ਵਿੱਚ ਤਕਨੀਕੀ ਸੰਸਥਾਵਾਂ ਤੋਂ ਬਾਅਦ ਹੁਣ ਡਿਗਰੀ ਕਾਲਜਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਘਟ ਰਹੀ ਹੈ। ਪੰਜਾਬ ਦੇ ਪੇਂਡੂ ਖੇਤਰ ਦੇ ਪੰਜ ਸਰਕਾਰੀ ਕਾਲਜਾਂ ਨੂੰ ਤਾਂ ਬਿਮਾਰ (ਸਿੱਕ) ਐਲਾਨਣ ਦੀ ਨੌਬਤ ਆ ਗਈ …

Read More »

ਧੜੇਬੰਦੀ ਦੀ ਸਿਆਸਤ ਨਾਲ ਟੁੱਟੀ ਭਾਈਚਾਰਕ ਸਾਂਝ

ਕਾਨੂੰਨ ਦਾ ਰਾਜ ਕੁਝ ਅਫਸਰਾਂ ਅਤੇ ਸੱਤਾਧਾਰੀ ਆਗੂਆਂ ਦੀ ਕਠਪੁਤਲੀ ਬਣਿਆ ਚੰਡੀਗੜ੍ਹ : ਪੰਜਾਬ ਵਿੱਚ ਸਤੰਬਰ ਮਹੀਨੇ ਹੋਣ ਵਾਲੀਆਂ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਚੋਣਾਂ ਲਈ ਸਿਆਸੀ ਪਾਰਟੀਆਂ ਨੇ ਹੁਣੇ ਤੋਂ ਹੀ ਆਪੋ-ਆਪਣੇ ਨੁਮਾਇੰਦੇ ਚੁਣਨ ਲਈ ਅੰਦਰਖਾਤੇ ਖਿਚੜੀ ਪਕਾਉਣੀ ਸ਼ੁਰੂ ਕਰ ਦਿੱਤੀ ਹੈ। ਧੜੇਬਾਜ਼ੀ ਦੀ ਸਿਆਸਤ ਕਾਰਨ ਪਹਿਲਾਂ ਹੀ ਪਾਟੋ-ਧਾੜ ਹੋਏ …

Read More »

ਪੰਜਾਬ ‘ਚ ਫੁੱਟਬਾਲ ਦੀ ਖੇਡ ਸਰਕਾਰੀ ਬੇਰੁਖੀ ਦਾ ਹੋਈ ਸ਼ਿਕਾਰ

ਫੁੱਟਬਾਲ ਖਿਡਾਰੀਆਂ ਨੂੰ ਨੌਕਰੀਆਂ ਦੇਣ ਵਾਸਤੇ ਵੱਡੀਆਂ ਸੰਸਥਾਵਾਂ ਪਿੱਛੇ ਹਟੀਆਂ ਚੰਡੀਗੜ੍ਹ : ਫੀਫਾ ਵਿਸ਼ਵ ਕੱਪ ਦਾ ਜਨੂੰਨ ਭਾਰਤ ਅਤੇ ਪੰਜਾਬੀਆਂ ਦੇ ਵੀ ਸਿਰ ਚੜ੍ਹ ਕੇ ਬੋਲਿਆ ਹੈ। ਫੁੱਟਬਾਲ ઠਦੀ ਖੇਡ ਨਾਲ ਲਗਾਅ ਦੇ ਬਾਵਜੂਦ ਪੰਜਾਬ ਮੁੜ ਕੇ ਪੁਰਾਣੇ ਪੱਧਰ ਤੱਕ ਵੀ ਨਹੀਂ ਆ ਸਕਿਆ। ਸਰਕਾਰੀ ਬੇਰੁਖ਼ੀ ઠਅਤੇ ઠਫੁੱਟਬਾਲ ਖਿਡਾਰੀਆਂ ਨੂੰ …

Read More »

ਮੌਜੂਦਾ ਸਮੇਂ ਸਿੱਖੀ ਦੇ ਪ੍ਰਚਾਰ ‘ਚ ਸ਼੍ਰੋਮਣੀ ਕਮੇਟੀ ਦੀ ਭੂਮਿਕਾ

ਤਲਵਿੰਦਰ ਸਿੰਘ ਬੁੱਟਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਹੇ ਮਰਹੂਮ ਸ. ਜੋਗਿੰਦਰ ਸਿੰਘ ਮਾਨ ਪੜ੍ਹਾਈ ਦੌਰਾਨ ਜਦੋਂ ਇੰਗਲੈਂਡ ਯਾਤਰਾ ‘ਤੇ ਗਏ ਤਾਂ ਉਥੇ ਇਕ ਪਾਦਰੀ ਉਨ੍ਹਾਂ ਨੂੰ ਕਹਿਣ ਲੱਗਾ ਕਿ ਮੈਂ ਸਾਰੀ ਦੁਨੀਆ ਦਾ ਇਤਿਹਾਸ ਪੜ੍ਹਿਆ ਹੈ, ਕਿਸੇ ਧਰਮ ਕੋਲ ਇਕ ਤੇ ਕਿਸੇ ਕੋਲ ਦੋ ਸ਼ਹੀਦ ਹਨ ਪਰ ਤੁਹਾਡੇ (ਸਿੱਖਾਂ) …

Read More »