ਮਿੱਟੀ ਤੇ ਪਾਣੀ ਦੇ ਸੈਂਪਲਾਂ ‘ਚ ਮਿਲੇ ਖ਼ਤਰਨਾਕ ਰਸਾਇਣ ਫ਼ਿਰੋਜ਼ਪੁਰ : ਜ਼ੀਰਾ ਦੇ ਪਿੰਡ ਮਨਸੂਰਵਾਲ ਕਲਾਂ ‘ਚ ਸਥਿਤ ਮਾਲਬਰੋਜ਼ ਸ਼ਰਾਬ ਫ਼ੈਕਟਰੀ ‘ਚੋਂ ਭਰੇ ਗਏ ਪਾਣੀ ਅਤੇ ਮਿੱਟੀ ਦੇ ਸੈਂਪਲਾਂ ਵਿਚ ਖ਼ਤਰਨਾਕ ਰਸਾਇਣਕ ਤੱਤ ਮਿਲੇ ਹਨ। ਇਹ ਤੱਤ ਜਾਨਲੇਵਾ ਸਾਬਤ ਹੋ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਇਹ ਰਿਪੋਰਟ ਅਗਲੀ ਕਾਰਵਾਈ ਲਈ …
Read More »ਪਟਿਆਲਾ ਦੇ ਪੁਰਾਣਾ ਬਡੂੰਗਰ ਨਿਵਾਸੀ ਧਰਮਿੰਦਰ ਰਾਣਾ ਕ੍ਰਿਕਟਰ ਸਚਿਨ ਨੂੰ ਮੰਨਦੇ ਹਨ ਪ੍ਰੇਰਨਾਸਰੋਤ
ਜਲ ਹੈ ਤਾਂ ਕੱਲ੍ਹ…ਤੇਂਦੂਲਕਰ ਦੀ ਅਪੀਲ ਤੋਂ ਪ੍ਰੇਰਿਤ ਪਟਿਆਲਾ ਦਾ ਪਲੰਬਰ ਜਨਤਕ ਥਾਵਾਂ ‘ਤੇ ਮੁਫਤ ਵਿਚ ਠੀਕ ਕਰਦਾ ਹੈ ਲੀਕੇਜ਼ ਸੰਸਦ ਮੈਂਬਰ ਪਰਨੀਤ ਕੌਰ ਨੇ ਧਰਮਿੰਦਰ ਰਾਣਾ ਨੂੰ ਕੀਤਾ ਸੀ ਸਨਮਾਨਿਤ ਪਟਿਆਲਾ : ਪਾਣੀ ਬਚਾਉਣ ਦੀ ਸਚਿਨ ਤੇਂਦੂਲਕਰ ਦੀ ਅਪੀਲ ਤੋਂ ਪ੍ਰੇਰਿਤ ਹੋ ਕੇ ਪਟਿਆਲਾ ਸ਼ਹਿਰ ਦੇ ਪਲੰਬਰ ਨੇ ਚੰਗੀ …
Read More »ਅੰਮ੍ਰਿਤਪਾਲ ਨੂੰ ਲੈ ਕੇ ਹੋਰ ਉਲਝਦੀ ਤਾਣੀ
ਗ੍ਰਿਫਤਾਰੀ ਜਾਂ ਸਰੰਡਰ ਦੀਆਂ ਚਰਚਾਵਾਂ ਸਿਖਰਾਂ ‘ਤ¶ ਚੰਡੀਗੜ੍ਹ : 18 ਮਾਰਚ ਤੋਂ ਲੈ ਕੇ 30 ਮਾਰਚ ਦੀ ਦੇਰ ਰਾਤ ਤੱਕ ਅੰਮ੍ਰਿਤਪਾਲ ਸਿੰਘ ਮਾਮਲੇ ਦੀ ਤਾਣੀ ਸੁਲਝਣ ਦੀ ਬਜਾਏ ਹੋਰ ਉਲਝਦੀ ਹੋਈ ਨਜ਼ਰ ਆ ਰਹੀ ਹੈ। ਜਿੱਥੇ 12 ਦਿਨਾਂ ਬਾਅਦ ਸਾਹਮਣੇ ਆਈ ਵੀਡੀਓ ਨੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ …
Read More »ਪੰਜਾਬ ਸਰਕਾਰ ਨੇ ਫੜੇ 348 ਨੌਜਵਾਨਾਂ ਨੂੰ ਰਿਹਾਅ ਕਰਨ ਦੀ ਜਾਣਕਾਰੀ ਕੀਤੀ ਜਨਤਕ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸਰਕਾਰ ਨੂੰ ਫੜੇ ਬੇਕਸੂਰ ਸਿੱਖ ਨੌਜਵਾਨਾਂ ਨੂੰ 24 ਘੰਟਿਆਂ ਦੇ ਅੰਦਰ ਰਿਹਾਅ ਕਰਨ ਦੇ ਦਿੱਤੇ ਅਲਟੀਮੇਟਮ ਤੋਂ ਬਾਅਦ ਪੰਜਾਬ ਸਰਕਾਰ ਨੇ ਅਕਾਲ ਤਖ਼ਤ ਸਾਹਿਬ ਸਕੱਤਰੇਤ ਨੂੰ ਜਾਣਕਾਰੀ ਭੇਜ ਕੇ 348 ਨੌਜਵਾਨਾਂ ਨੂੰ ਰਿਹਾਅ ਕਰਨ ਦੀ ਜਾਣਕਾਰੀ ਦਿੱਤੀ …
Read More »ਦੂਜੀ ਵੀਡੀਓ ਵੀ ਆਈ ਸਾਹਮਣੇ
ਅੰਮ੍ਰਿਤਪਾਲ ਸਿੰਘ ਦੀ ਦੂਜੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਉਹ ਸੱਚਮੁੱਚ ਚੜ੍ਹਦੀਕਲਾ ਵਿਚ ਨਜ਼ਰ ਆ ਰਿਹਾ ਹੈ ਅਤੇ ਉਸ ਨੇ ਇਹ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮੈਂ ਪੁਲਿਸ ਦੀ ਗ੍ਰਿਫਤ ਵਿਚ ਨਹੀਂ ਹਾਂ ਅਤੇ ਉਨ੍ਹਾਂ ਜਥੇਦਾਰ ਸਾਹਿਬਾਨ ਨੂੰ ਸਰਬੱਤ ਖਾਲਸਾ ਬੁਲਾਉਣ ਦੀ ਮੁੜ ਪੁਰਜ਼ੋਰ ਅਪੀਲ ਕੀਤੀ …
Read More »ਜਸਟਿਨ ਟਰੂਡੋ ਸਰਕਾਰ ਵੱਲੋਂ 14 ਹਜ਼ਾਰ ਪਰਵਾਸੀਆਂ ਨੂੰ PR ਲਈ ਸੱਦਾ ਪੱਤਰ
ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਵੱਲੋਂ ਪੱਕੇ ਵਸਨੀਕਾਂ ਦੇ ਸਵਾਗਤ ਲਈ ਪੂਰੀ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਸਰਕਾਰ ਨੇ 10 ਦਿਨਾਂ ਵਿਚ ਹੀ ਦੋ ਐਕਸਪ੍ਰੈੱਸ ਐਂਟਰੀ ਡਰਾਅ ਕੱਢੇ ਹਨ, ਜਿਸ ਰਾਹੀਂ 14 ਹਜ਼ਾਰ ਪਰਵਾਸੀਆਂ ਨੂੰ ਪੀਆਰ ਲਈ ਸੱਦਾ ਪੱਤਰ ਭੇਜਿਆ ਗਿਆ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ …
Read More »ਖਟਕੜ ਕਲਾਂ ‘ਚ ਭਗਤ ਸਿੰਘ ਦੀ ਤਸਵੀਰ ਹਟਾਈ ਭਗਵੰਤ ਮਾਨ ਦੀ ਲਗਾਈ
ਫਿਰ ਗਲਤੀ ਦਰੁਸਤ ਕੀਤੀ ‘ਆਪ’ ਸਰਕਾਰ ਨੇ ਪਰ ਤਿੰਨ ਨੌਜਵਾਨ ਕੀਤੇ ਗ੍ਰਿਫ਼ਤਾਰ ਨਵਾਂਸ਼ਹਿਰ/ਬਿਊਰੋ ਨਿਊਜ਼ : ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਨਾਂਅ ਵਰਤ ਕੇ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀਆਂ ਤਸਵੀਰਾਂ ਲਗਾਉਣ ਦਾ ਐਨਾ ਚਸਕਾ ਪਿਆ ਹੈ ਕਿ ਸ਼ਹੀਦ ਭਗਤ ਸਿੰਘ ਦੇ ਹੀ ਜੱਦੀ ਪਿੰਡ …
Read More »ਜੈ ਜਵਾਨ : ਇਕ ਅਪ੍ਰੈਲ ਤੋਂ ਸਾਰੇ ਯੂਨਿਟਾਂ ਵਿਚ ਸ਼ੁਰੂਆਤ, ਹੁਣ ਥਾਲੀ ਵਿਚ ਮੋਟੇ ਅਨਾਜ ਦੀ ਮਾਤਰਾ 25 ਫੀਸਦੀ ਰਹੇਗੀ
50 ਸਾਲ ਬਾਅਦ ਬਦਲੇਗੀ ਭਾਰਤੀ ਫੌਜ ਦੀ ਡਾਈਟ ਫੌਜੀ ਜਵਾਨ ਖਾਣਗੇ ਮੋਟਾ ਅਨਾਜ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਫੌਜ ਦੇ ਖਾਣੇ ਦੀ ਥਾਲੀ ਵਿਚ ਕਰੀਬ 50 ਸਾਲਾਂ ਬਾਅਦ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਇਕ ਅਪ੍ਰੈਲ ਤੋਂ ਸਾਰੇ ਯੂਨਿਟ ਵਿਚ ਜਵਾਨਾਂ ਅਤੇ ਅਫਸਰਾਂ ਦੀ ਡਾਈਟ ਦਾ 25 ਫੀਸਦੀ ਹਿੱਸਾ ਮੋਟੇ …
Read More »ਅੰਮ੍ਰਿਤਪਾਲ ਗ੍ਰਿਫਤਾਰ ਜਾਂ ਫਰਾਰ
ਪੁਲਿਸ ਦਾ ਦਾਅਵਾ : ਅੰਮ੍ਰਿਤਪਾਲ ਪੰਜਾਬ ਤੋਂ ਨਿਕਲ ਹਰਿਆਣਾ ਤੇ ਹੁਣ ਹਰਿਆਣਾ ਤੋਂ ਅਗਾਂਹ ਗਿਆ ਅੰਮ੍ਰਿਤਪਾਲ ਦੇ ਸਮਰਥਕਾਂ ਦਾ ਮੰਨਣਾ : ਕਿ ਪੁਲਿਸ ਘੜ੍ਹ ਰਹੀ ਹੈ ਕਹਾਣੀ, ਪਰ ਅੰਮ੍ਰਿਤਪਾਲ ਪੁਲਿਸ ਦੀ ਗ੍ਰਿਫ਼ਤ ‘ਚ ਚੰਡੀਗੜ੍ਹ : ਹਫਤਾ ਬੀਤਣ ਨੂੰ ਆਇਆ ਹੈ ਪਰ ਅਜੇ ਤੱਕ ਵੀ ਇਹ ਸਾਫ਼ ਨਹੀਂ ਹੋ ਸਕਿਆ ਕਿ …
Read More »ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਕੈਨੇਡਾ ਦੌਰੇ ‘ਤੇ
ਟੋਰਾਂਟੋ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਵੀਰਵਾਰ ਸ਼ਾਮ ਨੂੰ ਕੈਨੇਡਾ ਦੀ ਆਪਣੀ ਉਤਸੁਕਤਾ ਨਾਲ ਉਡੀਕੀ ਜਾ ਰਹੀ ਸਰਕਾਰੀ ਯਾਤਰਾ ਦੀ ਸ਼ੁਰੂਆਤ ਕਰਨਗੇ। ਦੇਸ਼ ਦੀ ਰਾਜਧਾਨੀ ਵਿੱਚ ਆਪਣੇ ਸਮੇਂ ਦੌਰਾਨ, ਬਿਡੇਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਗੱਲਬਾਤ ਕਰਨ ਅਤੇ ਸ਼ੁੱਕਰਵਾਰ ਨੂੰ ਸੰਸਦ ਵਿੱਚ ਭਾਸ਼ਣ ਦੇਣ ਵਾਲੇ ਹਨ। ਇਸ ਤੋਂ ਇਲਾਵਾ …
Read More »