ਯੂਜੀਸੀ ਨੇ ਵਿਦਿਆਰਥੀਆਂ ਨੂੰ ਕੀਤਾ ਸੁਚੇਤ ਨਵੀਂ ਦਿੱਲੀ/ਬਿਊਰੋ ਨਿਊਜ਼ : ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਯੂਨੀਵਰਸਿਟੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਵਿਦਿਆਰਥੀਆਂ ਨੂੰ ਮਾਸਟਰ ਆਫ਼ ਫ਼ਿਲਾਸਫ਼ੀ (ਐੱਮ ਫਿਲ) ਪ੍ਰੋਗਰਾਮਾਂ ‘ਚ ਦਾਖਲੇ ਆਫਰ ਨਾ ਕਰਨ ਕਿਉਂਕਿ ਇਹ ਮਾਨਤਾ ਪ੍ਰਾਪਤ ਡਿਗਰੀ ਨਹੀਂ ਹੈ। ਇਸੇ ਦੌਰਾਨ ਵਿਦਿਆਰਥੀਆਂ ਨੂੰ ਵੀ ਸੁਚੇਤ ਕੀਤਾ ਗਿਆ …
Read More »ਪੰਜਾਬ ਦੇ ਬਠਿੰਡਾ ਅਤੇ ਤਰਨਤਾਰਨ ਵਿਚ ਸਭ ਤੋਂ ਜ਼ਿਆਦਾ ਬਿਜਲੀ ਚੋਰੀ
ਮੁਫਤ ਸਹੂਲਤ ਦੇ ਬਾਵਜੂਦ ਇਸ ਸਾਲ 1000 ਕਰੋੜ ਰੁਪਏ ਦੀ ਬਿਜਲੀ ਚੋਰੀ ਗੈਰਕਾਨੂੰਨੀ ਕੁਨੈਕਸ਼ਨ ਤੇ ਮਿਲੀਭੁਗਤ ਦੱਸੀ ਜਾ ਰਹੀ ਹੈ ਵਜਾ ਪਟਿਆਲਾ/ਬਿਊਰੋ ਨਿਊਜ਼ : ਪੰਜਾਬ ਵਿਚ ਸਮਾਰਟ ਮੀਟਰ ਯੋਜਨਾ ਦੇ ਤਹਿਤ ਢਾਈ ਲੱਖ ਤੋਂ ਜ਼ਿਆਦਾ ਸਮਾਰਟ ਮੀਟਰ ਲਗਾਉਣ ਅਤੇ ਘਰੇਲੂ ਉਪ ਭੋਗਤਾਵਾਂ ਨੂੰ ਹਰ ਮਹੀਨੇ 300 ਯੂਨਿਟ ਬਿਜਲੀ ਮੁਫਤ ਦੇਣ …
Read More »ਕੈਨੇਡਾ ਦੀ ਅਬਾਦੀ 4 ਕਰੋੜ ਤੋਂ ਟੱਪੀ
ਅਬਾਦੀ ਵਾਧੇ ਨੇ 66 ਸਾਲਾਂ ਦਾ ਰਿਕਾਰਡ ਤੋੜਿਆ ਵੈਨਕੂਵਰ : ਕੈਨੇਡਾ ਦੇ ਅੰਕੜਾ ਵਿਭਾਗ ਨੇ ਚਾਲੂ ਸਾਲ ਦੀ ਤੀਜੀ ਤਿਮਾਹੀ ਦੌਰਾਨ ਦੇਸ਼ ਦੀ ਆਬਾਦੀ ਵਿਚ ਚਾਰ ਲੱਖ 13 ਹਜ਼ਾਰ ਦਾ ਵਾਧਾ ਦਰਸਾਇਆ ਹੈ, ਜਿਸ ਨੇ 1957 ਵਾਲਾ ਰਿਕਾਰਡ ਤੋੜਿਆ ਹੈ। ਇਸੇ ਸਾਲ ਜੂਨ ਮਹੀਨੇ ਦੇਸ਼ ਦੀ ਆਬਾਦੀ ਚਾਰ ਕਰੋੜ ਤੋਂ …
Read More »ਕੇਜਰੀਵਾਲ ਨੇ 20 ਕਿਲੋਮੀਟਰ ਦਾ ਸਫਰ ਵੀ ਹੈਲੀਕਾਪਟਰ ‘ਚ ਕੀਤਾ
ਈਡੀ ਦੇ ਸੰਮਣਾਂ ਦੌਰਾਨ ‘ਆਪ’ ਮੁਖੀ ਮੈਡੀਟੇਸ਼ਨ ਕਰਨ ਲਈ ਹੁਸ਼ਿਆਰਪੁਰ ਦੇ ਵਿਪਾਸਨਾ ਸੈਂਟਰ ਪੁੱਜੇ ਹੁਸ਼ਿਆਰਪੁਰ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਧਿਆਨ ਲਾਉਣ ਦੇ 10 ਦਿਨ ਦੇ ਕੋਰਸ ਲਈ ਬੁੱਧਵਾਰ ਨੂੰ ਹੁਸ਼ਿਆਰਪੁਰ ਦੇ ਨੇੜਲੇ ਪਿੰਡ ਆਨੰਦਗੜ੍ਹ ਵਿੱਚ ਸਥਿਤ ਵਿਪਾਸਨਾ ਕੇਂਦਰ ਪੁੱਜ ਗਏ ਤੇ ਵੀਰਵਾਰ ਸਵੇਰ ਤੋਂ ਉਨ੍ਹਾਂ ਦਾ ਇਹ …
Read More »ਡੋਨਾਲਡ ਟਰੰਪ ਅਮਰੀਕਾ ‘ਚ 2024 ਦੀਆਂ ਰਾਸ਼ਟਰਪਤੀ ਚੋਣਾਂ ਨਹੀਂ ਲੜ ਸਕਣਗੇ
ਵਾਸ਼ਿੰਗਟਨ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 2024 ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਨਹੀਂ ਲੜ ਸਕਣਗੇ। ਕੋਲੋਰਾਡੋ ਅਦਾਲਤ ਨੇ ਟਰੰਪ ਨੂੰ ਰਾਸ਼ਟਰਪਤੀ ਅਹੁਦੇ ਲਈ ਆਯੋਗ ਐਲਾਨ ਦਿੱਤਾ ਹੈ। ਡੋਨਾਲਡ ਟਰੰਪ ਨੂੰ 6 ਜਨਵਰੀ 2021 ਨੂੰ ਹੋਈ ਯੂ.ਐਸ. ਕੈਪੀਟਲ ਹਿੰਸਾ (ਅਮਰੀਕੀ ਸੰਸਦ) ਦੇ ਲਈ ਜ਼ਿੰਮੇਵਾਰ ਮੰਨਿਆ ਗਿਆ ਹੈ। ਉਧਰ ਦੂਜੇ …
Read More »ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੇਖਣ ਲਈ ਹੁਣ ਸੌਖਾ ਨਹੀਂ ਮਿਲੇਗਾ ਦਾਖਲਾ
ਸੰਸਦ ਭਵਨ ਦੀ ਸੁਰੱਖਿਆ ‘ਚ ਸੰਨ੍ਹ ਮਗਰੋਂ ਕੀਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਚੰਡੀਗੜ੍ਹ/ਬਿਊਰੋ ਨਿਊਜ਼ : ਪਿਛਲੇ ਦਿਨੀਂ ਲੋਕਤੰਤਰ ਦੇ ਸਭ ਤੋਂ ਵੱਡੇ ਮੰਦਰ ਸੰਸਦ ਭਵਨ ਦੀ ਸੁਰੱਖਿਆ ਵਿਚ ਸੰਨ੍ਹ ਲੱਗਣ ਤੋਂ ਬਾਅਦ ਪੰਜਾਬ ਤੇ ਹਰਿਆਣਾ ਵਿਧਾਨ ਸਭਾ ਸਕੱਤਰੇਤ ਨੇ ਸਬਕ ਸਿੱਖਦੇ ਹੋਏ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਹਨ। ਹਰਿਆਣਾ ਵਿਧਾਨ ਸਭਾ …
Read More »ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਸੁਨਾਮ ਦੀ ਅਦਾਲਤ ਨੇ ਸੁਣਾਈ 2 ਸਾਲ ਦੀ ਸਜ਼ਾ
ਸੁਨਾਮ/ਬਿਊਰੋ ਨਿਊਜ਼ : ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਿਚ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਜ਼ਿਲ੍ਹਾ ਸੰਗਰੂਰ ਦੀ ਸੁਨਾਮ ਅਦਾਲਤ ਵਲੋਂ 2 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਸਜ਼ਾ ਪਰਿਵਾਰਕ ਲੜਾਈ-ਝਗੜੇ ਦੀ ਕੇਸ ਵਿਚ ਸੁਣਾਈ ਗਈ ਹੈ। ਅਮਨ ਅਰੋੜਾ ਤੋਂ ਇਲਾਵਾ 8 …
Read More »ਤਖਤ ਸ੍ਰੀ ਹਜ਼ੂਰ ਸਾਹਿਬ ਵਿਚ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ‘ਚ ਹੋਇਆ ਫੈਸਲਾ
ਆਨੰਦ ਕਾਰਜ ਦੌਰਾਨ ਲਹਿੰਗਾ-ਘੱਗਰਾ ਨਹੀਂ ਪਹਿਨ ਸਕਣਗੀਆਂ ਸਿੱਖ ਕੁੜੀਆਂ ਵਿਆਹ ਵਾਲੇ ਕਾਰਡ ‘ਤੇ ਲਾੜਾ-ਲਾੜੀ ਦੇ ਨਾਂ ਨਾਲ ਸਿੰਘ ਅਤੇ ਕੌਰ ਲਿਖਣਾ ਵੀ ਜ਼ਰੂਰੀ ਅੰਮ੍ਰਿਤਸਰ/ਬਿਊਰੋ ਨਿਊਜ਼ : ਮਹਾਰਾਸ਼ਟਰ ਦੇ ਨਾਂਦੇੜ ਸਥਿਤ ਤਖਤ ਸ੍ਰੀ ਹਜ਼ੂਰ ਸਾਹਿਬ ਵਿਚ ਪੰਜ ਸਿੰਘ ਸਾਹਿਬਾਨ ਦੀ ਬੈਠਕ ਵਿਚ ਸਿੱਖਾਂ ਦੇ ਆਨੰਦ ਕਾਰਜ (ਵਿਆਹ ਸਮਾਗਮ) ਦੌਰਾਨ ਵਿਆਹੁਤਾ ਜੋੜਿਆਂ …
Read More »ਭਾਰਤੀ ਸੰਸਦ ਭਵਨ ਦੀ ਸੁਰੱਖਿਆ ਫਿਰ ਸਵਾਲਾਂ ਦੇ ਘੇਰੇ ‘ਚ
ਨਵੀਂ ਸੰਸਦ ਦੀ ਸੁਰੱਖਿਆ ‘ਚ ਲੱਗੀ ਸੰਨ੍ਹ ਨਵੀਂ ਦਿੱਲੀ/ਬਿਊਰੋ ਨਿਊਜ਼ : ਨਵੀਂ ਦਿੱਲੀ ‘ਚ ਭਾਰਤ ਦੀ ਸੰਸਦ ਉੱਤੇ 2001 ਵਿੱਚ ਹੋਏ ਦਹਿਸ਼ਤੀ ਹਮਲੇ ਦੀ ਬਰਸੀ ਮੌਕੇ 13 ਦਸੰਬਰ ਨੂੰ ਨਵੀਂ ਸੰਸਦੀ ਇਮਾਰਤ ਵਿੱਚ ਉਦੋਂ ਵੱਡੀ ਸੁਰੱਖਿਆ ਸੰਨ੍ਹ ਲੱਗ ਗਈ ਜਦੋਂ ਸਿਫ਼ਰ ਕਾਲ ਦੌਰਾਨ ਦੋ ਵਿਅਕਤੀ ਪਬਲਿਕ ਗੈਲਰੀ ਵਿਚੋਂ ਛਾਲ ਮਾਰ …
Read More »ਗੁਰਜੀਤ ਔਜਲਾ ਨੇ ਕੈਨਿਸਟਰ ਖੋਹ ਕੇ ਸੁੱਟਿਆ ਪਰੇ
ਸੁਰੱਖਿਆ ‘ਚ ਸੰਨ੍ਹ ਲਾ ਕੇ ਲੋਕ ਸਭਾ ਚੈਂਬਰ ਵਿੱਚ ਦਾਖਲ ਹੋਏ ਸ਼ਖ਼ਸ ਨੂੰ ਸਭ ਤੋਂ ਪਹਿਲਾਂ ਕਾਬੂ ਕਰਨ ਵਾਲੇ ਸੰਸਦ ਮੈਂਬਰਾਂ ਵਿੱਚ ਅੰਮ੍ਰਿਤਸਰ ਸੰਸਦੀ ਹਲਕੇ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੀ ਸ਼ਾਮਲ ਸਨ। ਔਜਲਾ ਨੇ ਕਿਹਾ ਕਿ ਉਹ ਸਿਫਰ ਕਾਲ ਦੌਰਾਨ ਬੋਲ ਕੇ ਹਟੇ ਹੀ ਸਨ …
Read More »