ਪਾਕਿ ‘ਚ ਸਿੱਖ ਨੌਜਵਾਨ ਦੀ ਪਗੜੀ ਉਤਰਵਾਈ ਅੰਮ੍ਰਿਤਸਰ/ਬਿਊਰੋ ਨਿਊਜ਼ ਪਾਕਿਸਤਾਨ ਦੇ ਮੁਲਤਾਨ ਸ਼ਹਿਰ ਦੇ ਵਾਸੀ ਮਹਿੰਦਰਪਾਲ ਸਿੰਘ ਨਾਲ ਬਹਿਸ ਦੌਰਾਨ ਉਸ ਦੀ ਪਗੜੀ ਉਤਾਰਨ ਵਾਲੇ ਛੇ ਮੁਲਜ਼ਮਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।ਪ੍ਰਾਪਤ ਵੇਰਵਿਆਂ ਅਨੁਸਾਰ ਮੂਲ ਰੂਪ ਵਿੱਚ ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਵਿੱਚ ਰਹਿਣ ਵਾਲਾ ਮਹਿੰਦਰਪਾਲ …
Read More »ਪ੍ਰੀਖਿਆ ਕੇਂਦਰ ‘ਚ ਦਾਖ਼ਲ ਹੋਣ ਤੋਂ ਪਹਿਲਾਂ ਅੰਮ੍ਰਿਤਧਾਰੀ ਸਿੱਖਾਂ ਦੀ ਲੁਹਾਈ ਸ੍ਰੀ ਸਾਹਿਬ
ਅੰਬਾਲਾ/ਬਿਊਰੋ ਨਿਊਜ਼ : ਸਰਕਾਰੀ ਤਕਨੀਕੀ ਸੰਸਥਾਨ (ਪੁਰਸ਼) ਕੇਂਦਰ ‘ਤੇ ਪਟਵਾਰੀ ਦੀ ਪ੍ਰੀਖਿਆ ਦੇਣ ਆਏ ਸ੍ਰੀ ਸਾਹਿਬ ਪਾਈ ਸਿੱਖ ਨੌਜਵਾਨਾਂ ਨੂੰ ਪ੍ਰੀਖਿਆ ਕੇਂਦਰ ਵਿਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ। ਪ੍ਰੀਖਿਆ ਦੇਣ ਆਏ ਪ੍ਰੀਖਿਆਰਥੀ ਸੁਖਵਿੰਦਰ ਸਿੰਘ ਦੀ ਸ੍ਰੀ ਸਾਹਿਬ ਉਤਰਵਾਈ ਗਈ ਅਤੇ ਰੂਪਿੰਦਰ ਸਿੰਘ ਸਮੇਤ ਦਰਜਨ ਭਰ ਸਿੱਖ ਨੌਜਵਾਨਾਂ ਦੇ ਕੜੇ …
Read More »ਮੇਰਾ ਗੀਤ ਪੰਜਾਬ ਵਿੱਚ ਨਸ਼ਿਆਂ ਪ੍ਰਤੀ ਨਵੀਂ ਚੇਤਨਾ ਲਿਆਵੇਗਾ
‘ਪਰਵਾਸੀ ਰੇਡੀਓ ‘ਤੇ ਬੋਲੇ ਕੁਮਾਰ ਵਿਸ਼ਵਾਸ ਟੋਰਾਂਟੋ/ਪਰਵਾਸੀ ਬਿਊਰੋ ਆਮ ਆਦਮੀ ਪਾਰਟੀ ਦੇ ਲੀਡਰ ਅਤੇ ਭਾਰਤ ਦੇ ਪ੍ਰਸਿੱਧ ਹਿੰਦੀ ਕਵੀ, ਕੁਮਾਰ ਵਿਸ਼ਵਾਸ ਨੇ ਪੰਜਾਬ ਵਿੱਚ ਨਸ਼ਿਆਂ ਦੀ ਚਿੰਤਾਜਨਕ ਹਾਲਤ ਨੂੰ ਬਿਆਨ ਕਰਦਿਆਂ ‘ਇਕ ਨਸ਼ਾ’ ਨਾਮਕ ਜਿਹੜਾ ਪੰਜਾਬੀ ਗੀਤ ਲਿਖਿਆ ਹੈ, ਉਸ ਨੂੰ 8 ਮਈ ਨੂੰ ਦਿੱਲੀ ਦੇ ਸ਼੍ਰੀ ਫੋਰਟ ਸਟੇਡੀਅਮ ਵਿੱਚ …
Read More »ਖਾਲਸਈ ਰੰਗ ‘ਚ ਰੰਗਿਆ ਟੋਰਾਂਟੋ
ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂਆਂ ਸਮੇਤ ਵੱਡੀ ਤਾਦਾਦ ‘ਚ ਸੰਗਤ ਨੇ ਕੀਤੀ ਸ਼ਿਰਕਤ ਕਾਮਾਗਾਟਾ ਮਾਰੂ ਤੇ ਦਸਤਾਰ ਸਮੇਤ ਮੋਟਰਸਾਈਕਲਰਹੇ ਮੁੱਖ ਮੁੱਦੇ ਨਾਨਕਸ਼ਾਹੀ ਕੈਲੰਡਰ ਦੇ ਬਾਨੀ ਪਾਲ ਸਿੰਘ ਪੁਰੇਵਾਲ ਦਾ ਸ਼੍ਰੋਮਣੀ ਕਮੇਟੀ ‘ਤੇ ਰੋਸ ਕੇਸਰੀ ਦਸਤਾਰਾਂ ਅਤੇ ਕੇਸਰੀ ਦੁਪੱਟਿਆਂ ਦਾ ਠਾਠਾਂ ਮਾਰਦਾ ਸਮੁੰਦਰ ਰਿਹਾ ਖਿੱਚ ਦਾ ਕੇਂਦਰ ਟੋਰਾਂਟੋ/ਕੰਵਲਜੀਤ ਸਿੰਘ ਕੰਵਲ ਖਾਲਸੇ …
Read More »ਸ਼੍ਰੋਮਣੀ ਕਮੇਟੀ: ਸਹਿਜਧਾਰੀ ਨਹੀਂ ਪਾ ਸਕਣਗੇ ਵੋਟਾਂ
ਸੰਸਦ ਵੱਲੋਂ ਸਿੱਖ ਗੁਰਦੁਆਰਾ (ਸੋਧ) ਬਿਲ ਪਾਸ; ਕਾਂਗਰਸ ਵੱਲੋਂ ਵਿਰੋਧ ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਸਦ ਨੇ 91 ਸਾਲ ਪੁਰਾਣੇ ਬਿੱਲ ਵਿਚ ਸੋਧ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀਆਂ ਚੋਣਾਂ ਵਿਚ ਸਹਿਜਧਾਰੀਆਂ ਦੇ ਵੋਟਿੰਗ ਅਧਿਕਾਰ ਨੂੰ ਖ਼ਤਮ ਕਰ ਦਿੱਤਾ। ਪੰਜਾਬ ਵਿਧਾਨ ਸਭਾ ਦੀਆਂ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ …
Read More »ਦਵਿੰਦਰਪਾਲ ਸਿੰਘ ਭੁੱਲਰ ਪੈਰੋਲ ‘ਤੇ ਰਿਹਾਅ
ਚੰਗੇ ਕਿਰਦਾਰ ਦੇ ਆਧਾਰ ‘ਤੇ ਮਿਲੀ 21 ਦਿਨਾਂ ਦੀ ਛੁੱਟੀ ਅੰਮ੍ਰਿਤਸਰ/ਬਿਊਰੋ ਨਿਊਜ਼ ਸਿੱਖ ਬੰਦੀ ਗੁਰਦੀਪ ਸਿੰਘ ਖਹਿਰਾ ਦੀ ਇਕ ਦਿਨ ਪਹਿਲਾਂ ਰਿਹਾਈ ਤੋਂ ਬਾਅਦ ਦਿੱਲੀ ਬੰਬ ਧਮਾਕੇ ਦੇ ਦੋਸ਼ੀ ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਨੂੰ ਵੀ 21 ਦਿਨਾਂ ਵਾਸਤੇ ਪੈਰੋਲ ‘ਤੇ ਰਿਹਾਅ ਕਰ ਦਿੱਤਾ ਗਿਆ। ਰਿਹਾਅ ਹੋਣ ਤੋਂ ਬਾਅਦ ਪ੍ਰੋ. ਭੁੱਲਰ ਨੇ …
Read More »ਪ੍ਰਗਟ ਸਿੰਘ ਨੇ ਨਹੀਂ ਚੁੱਕੀ ਸੰਸਦੀ ਸਕੱਤਰ ਵਜੋਂ ਸਹੁੰ
ਦਲਜੀਤ ਚੀਮਾ ਦੇ ਮਨਾਉਣ ‘ਤੇ ਵੀ ਨਹੀਂ ਮੰਨੇ, ਪ੍ਰਗਟ ਸਿੰਘ ਦੀ ਨਰਾਜ਼ਗੀ ਨੂੰ ਬਾਦਲ ਨੇ ਦੱਸਿਆ ਪਰਿਵਾਰਕ ਮਸਲਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਵਲੋਂ ਵੀਰਵਾਰ ਨੂੰ ਚੰਡੀਗੜ੍ਹ ਵਿਚ ਕਰਵਾਏ ਗਏ ਸੰਸਦੀ ਸਕੱਤਰਾਂ ਦੇ ਸਹੁੰ ਚੁੱਕ ਸਮਾਗਮ ਵਿਚ ਪ੍ਰਗਟ ਸਿੰਘ ਨਹੀਂ ਪਹੁੰਚੇ। ਪ੍ਰਗਟ ਸਿੰਘ ਨੇ ਸੰਸਦੀ ਸਕੱਤਰ ਵਜੋਂ ਸਹੁੰ ਚੁੱਕਣ ਤੋਂ ਇਨਕਾਰ …
Read More »ਹੁਣ ਸਕਾਈਪ ‘ਤੇ ਕਰਨਗੇ ਕੈਪਟਨ ਕੈਨੇਡਾ ਨਾਲ ਗੱਲਾਂ
ਚੰਡੀਗੜ੍ਹ/ਬਿਊਰੋ ਨਿਊਜ਼ : ਕੈਨੇਡਾ ਵਿਚ ਰੈਲੀਆਂ ਕਰਨ ਦਾ ਰਾਹ ਬੰਦ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਨੇ ਹੁਣ ਸਕਾਈਪ ਦੇ ਸਹਾਰੇ ਕੈਨੇਡਾ ਨਾਲ ਗੱਲਾਂ ਕਰਨ ਦਾ ਫੈਸਲਾ ਲਿਆ ਹੈ। ਕੈਨੇਡਾ ਵਿਚ ਵਸਦੇ ਪੰਜਾਬੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਅਮਰਿੰਦਰ ਸਿੰਘ ਹੁਣ ਸਕਾਈਪ ਰਾਹੀਂ ਰੂਬਰੂ ਹੋਣਗੇ। ਦੂਜੇ ਪਾਸੇ ਕਾਂਗਰਸ ਪਾਰਟੀ ਨੇ …
Read More »ਕੈਪਟਨ ਅਮਰਿੰਦਰ ਦੀਆਂ ਕੈਨੇਡਾ ‘ਚ ਜਨਤਕ ਰੈਲੀਆਂ ਰੱਦ
ਸਿੱਖ ਫਾਰ ਜਸਟਿਸ ਦੀ ਲਿਖਤ ਸ਼ਿਕਾਇਤ ‘ਤੇ ਹੋਈ ਕਾਰਵਾਈ ਅਮਰਿੰਦਰ ਸਿੰਘ ਹੁਣ ਛੋਟੇ-ਛੋਟੇ ਗਰੁੱਪਾਂ ‘ਚ ਮਿਲਣਗੇ ਪੰਜਾਬੀ ਭਾਈਚਾਰੇ ਨੂੰ ਉਠਿਆ ਸਵਾਲ ਕਿ ਹੁਣ ਭਾਰਤੀ ਰਾਜਨੀਤਿਕ ਆਗੂ ਕੀ ਪਬਲਿਕ ਸਮਾਗਮ ਕਰ ਹੀ ਨਹੀਂ ਸਕਣਗੇ ਇਸ ਕਾਰਵਾਈ ਦਾ ਅਸਰ ਅਮਰੀਕਾ ਸਣੇ ਹੋਰਨਾਂ ਮੁਲਕਾਂ ‘ਤੇ ਪੈਣ ਦੇ ਆਸਾਰ ਕਾਂਗਰਸੀਆਂ ਵਿੱਚ ਨਿਰਾਸ਼ਤਾ ਟੋਰਾਂਟੋ/ਪਰਵਾਸੀ ਬਿਊਰੋ …
Read More »‘ਪਰਵਾਸੀ’ ਨੂੰ ਲੱਗਿਆ 15ਵਾਂ ਸਾਲ
ਸਾਰੀ ਗੱਲ ਬਾਅਦ ਵਿਚ ਪਹਿਲਾਂ ਇਕ ਹੀ ਸ਼ਬਦ ਮੇਰੇ ਮਨ ਵਿਚ ਉਭਰਿਆ ਹੈ ਉਹ ਹੈ ‘ਧੰਨਵਾਦ’। ਆਪ ਸਭ ਦਾ ਹਰ ਸਮੇਂ ਮੇਰਾ ਸਾਥ ਦੇਣ ਲਈ ਦਿਲੋਂ ਧੰਨਵਾਦ। ਆਪ ਦੀਆਂ ਦੁਆਵਾਂ, ਆਪ ਦਾ ਪਿਆਰ, ਆਪ ਦਾ ਦਿੱਤਾ ਤਨੋ, ਮਨੋ ਤੇ ਧਨੋਂ ਸਾਥ ਦਾ ਹੀ ਤਾਂ ਇਹ ਫਲ ਹੈ ਕਿ ‘ਪਰਵਾਸੀ’ 14 …
Read More »