ਕੇਜਰੀਵਾਲ ਵੱਲੋਂ ਕਿਸਾਨ ਚੋਣ ਮੈਨੀਫੈਸਟੋ ਜਾਰੀ, ਦਾਅਵਾ 2018 ਤੱਕ ਪੰਜਾਬ ਦੇ ਗਰੀਬ ਕਿਸਾਨਾਂ ਨੂੰ ਕਰਾਂਗੇ ਕਰਜ਼ ਮੁਕਤ ਮੋਗਾ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਵੱਲੋਂ ਐਤਵਾਰ ਨੂੰ ਬਾਘਾਪੁਰਾਣਾ ਵਿਖੇ ਕੀਤੀ ਗਈ ਵਿਸ਼ਾਲ ਰੈਲੀ ਦੌਰਾਨ ਪਾਰਟੀ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਸਾਨ ਚੋਣ ਮਨੋਰਥ ਪੱਤਰ ਜਾਰੀ ਕੀਤਾ। ਚੋਣ ਮਨੋਰਥ …
Read More »ਬੁੱਧਵਾਰ : ਨਵਜੋਤ ਸਿੱਧੂ ਨੇ ਆਖਰ ਦੇ ਹੀ ਦਿੱਤਾ ਭਾਜਪਾ ਤੋਂ ਅਸਤੀਫ਼ਾ
ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਨੇ ਭਾਰਤੀ ਜਨਤਾ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਪਾਰਟੀ ਪ੍ਰਧਾਨ ਨੂੰ ਲਿਖੇ ਸੰਖੇਪ ਪੱਤਰ ਰਾਹੀਂ ਅਸਤੀਫ਼ੇ ਦਾ ਕੋਈ ਕਾਰਨ ਨਹੀਂ ਦੱਸਿਆ। ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ, ਜੋ ਪੰਜਾਬ ਵਿਚ ਭਾਜਪਾ ਦੀ ਵਿਧਾਇਕ ਹੈ, ਵੱਲੋਂ ਅਸਤੀਫ਼ਾ ਦੇਣ ਬਾਰੇ ਕੋਈ ਜਾਣਕਾਰੀ …
Read More »ਪੁੱਤਰ ਮੋਹ ‘ਚ ਦੋ ਅੱਖਾਂ ਵਾਲੇ ਧ੍ਰਿਤਰਾਸ਼ਟਰ ਨੇ ਡੋਬਿਆ ਪੰਜਾਬ : ਸਿੱਧੂ
‘ਆਵਾਜ਼-ਏ-ਪੰਜਾਬ’ ਅਜੇ ਪਾਰਟੀ ਨਹੀਂ ਇਹ ਤਾਂ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਚੰਗੇ ਲੋਕਾਂ ਦਾ ਸੰਗਠਨ ਹੈ ਨਵਜੋਤ ਸਿੱਧੂ, ਪਰਗਟ ਸਿੰਘ ਤੇ ਬੈਂਸ ਭਰਾਵਾਂ ਨੇ ਅਕਾਲੀ-ਭਾਜਪਾ ਤੋਂ ਲੈ ਕੇ ਕਾਂਗਰਸ ਤੇ ‘ਆਪ’ ਤੱਕ ਸਭ ਨੂੰ ਭੰਡਿਆ ਚੰਡੀਗੜ੍ਹ/ਬਿਊਰੋ ਨਿਊਜ਼ ਸਾਬਕਾ ਰਾਜ ਸਭਾ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਵੀਰਵਾਰ ਨੂੰ ‘ਆਵਾਜ਼-ਏ-ਪੰਜਾਬ’ ਫਰੰਟ ਬਣਾਉਣ …
Read More »ਬਾਦਲਾਂ ਨੂੰ ਜੇਲ੍ਹ ਭੇਜ ਕੇ ਹੀ ਦਿੱਲੀ ਮੁੜਾਂਗਾ : ਅਰਵਿੰਦ ਕੇਜਰੀਵਾਲ
ਲੁਧਿਆਣਾ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਲੁਧਿਆਣਾ ਪਹੁੰਚ ਕੇ ਬਾਦਲਾਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਪੰਜਾਬ ‘ਚ ਖੂੰਟਾ ਗੱਡ ਕੇ ਬੈਠ ਗਏ ਹਨ ਅਤੇ ਉਨ੍ਹਾਂ ਨੂੰ ਜੇਲ੍ਹ ‘ਚ ਡੱਕਣ ਤੋਂ ਬਾਅਦ ਹੀ ਦਿੱਲੀ ਪਰਤਣਗੇ। ਲੁਧਿਆਣਾ ਪੁੱਜੇ ਕੇਜਰੀਵਾਲ …
Read More »ਘੁੱਗੀ ਦੀ ਉਡਾਰ – ਹੰਸ ਦੀ ਛਾਲ
ਲੰਘੇ ਇਕ ਹਫਤੇ ਵਿਚ ਪੰਜਾਬ ਦੀ ਸਿਆਸਤ ਵਿਚ ਖਾਸੀ ਹਲਚਲ ਹੋਈ। ਸੁੱਚਾ ਸਿੰਘ ਛੋਟੇਪੁਰ ਦੀ ਥਾਂ ਗੁਰਪ੍ਰੀਤ ਘੁੱਗੀ ਨੂੰ ਆਮ ਆਦਮੀ ਪਾਰਟੀ ਨੇ ਪੰਜਾਬ ‘ਚ ਕਨਵੀਨਰ ਥਾਪਿਆ। ਨਵਜੋਤ ਸਿੰਘ ਸਿੱਧੂ ਨੇ ਪਰਗਟ ਸਿੰਘ ਤੇ ਬੈਂਸ ਭਰਾਵਾਂ ਨਾਲ ਮਿਲ ‘ਆਵਾਜ਼-ਏ-ਪੰਜਾਬ’ ਮੋਰਚੇ ਦਾ ਗਠਨ ਕੀਤਾ। ਜਿਸ ਨਾਲ ਗਾਂਧੀ ਤੇ ਸਵਰਾਜ ਧੜੇ ਸਮੇਤ …
Read More »ਕੈਪਟਨ ਨੇ ਕੇਜਰੀਵਾਲ ਨੂੰ ਲਲਕਾਰਿਆ
ਕੇਜਰੀਵਾਲ ਪੰਜਾਬ ‘ਚ ਚੋਣ ਲੜਦੇ ਹਨ ਤਾਂ ਉਨ੍ਹਾਂ ਖਿਲਾਫ ਲੜਾਂਗਾ : ਅਮਰਿੰਦਰ ਬਠਿੰਡਾ : ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਅਰਵਿੰਦ ਕੇਜਰੀਵਾਲ ਨੂੰ ਵੰਗਾਰਿਆ ਹੈ। ਬਠਿੰਡਾ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਜੇਕਰ ਕੇਜਰੀਵਾਲ ਪੰਜਾਬ ਵਿੱਚ ਚੋਣ ਲੜਦੇ ਹਨ ਤਾਂ ਉਹ ਉਨ੍ਹਾਂ ਖ਼ਿਲਾਫ਼ ਚੋਣ ਮੈਦਾਨ ਵਿੱਚ …
Read More »ਆਪਣਿਆਂ ਨੇ ਘੇਰੀ ‘ਆਪ’
ਛੋਟੇਪੁਰ ਤੇ ਕਿੰਗਰਾ ਦੀ ਬਗਾਵਤ ਅਤੇ ਕੰਵਰ ਸੰਧੂ ਦੀ ਨਾਰਾਜ਼ਗੀ ਨੇ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਵਧਾਈਆਂ ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਕਸੂਤੀ ਹਾਲਤ ‘ਚ ਫਸ ਗਈ ਹੈ। ਪਾਰਟੀ ਵੱਲੋਂ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਅਹੁਦੇ ਤੋਂ ਹਟਾਏ ਜਾਣ ਬਾਅਦ ਉਥੋਂ ਦੇ ਹਾਲਾਤ ਬਾਰੇ ਸਿਆਸੀ ਮਾਮਲਿਆਂ ਦੀ …
Read More »ਵਿਦੇਸ਼ੀ 10 ਕਰੋੜ ਨਿਵੇਸ਼ ਕਰਕੇ ਬਣ ਸਕਣਗੇ ਭਾਰਤ ਦੇ ਪੱਕੇ ਵਾਸੀ
ਨਵੀਂ ਦਿੱਲੀ/ਬਿਊਰੋ ਨਿਊਜ਼ ਸਰਕਾਰ ਨੇ ਵਿਦੇਸ਼ੀ ਨਿਵੇਸ਼ ਆਕਰਸ਼ਿਤ ਕਰਨ ਲਈ ਸਿੰਗਾਪੁਰ ਦੇ ਮਾਡਲ ਉਤੇ ਦੇਸ਼ ਵਿੱਚ ਇਕ ਨਿਸ਼ਚਿਤ ਹੱਦ ਤਕ ਨਿਵੇਸ਼ ਕਰਨ ਵਾਲੇ ਵਿਦੇਸ਼ੀ ਨਿਵੇਸ਼ਕਾਂ ਨੂੰ ਭਾਰਤ ਵਿੱਚ 10 ਸਾਲਾਂ ਲਈ ਰਿਹਾਇਸ਼ੀ ਪਰਮਿਟ ਦੇਣ ਦਾ ਫੈਸਲਾ ਕੀਤਾ ਹੈ। ਇਸ ਨੀਤੀ ਤਹਿਤ ਦੇਸ਼ ਵਿੱਚ ਘੱਟ ਤੋਂ ਘੱਟ 10 ਕਰੋੜ ਰੁਪਏ ਤੱਕ …
Read More »’84 ਕਤਲੇਆਮ ਦੇ 28 ਹੋਰ ਕੇਸ ਖੁੱਲ੍ਹਣਗੇ
ਵਿਸ਼ੇਸ਼ ਜਾਂਚ ਟੀਮ ਵੱਲੋਂ ਪੜਤਾਲੇ ਜਾਣ ਵਾਲੇ ਕੇਸਾਂ ਦੀ ਗਿਣਤੀ 77 ਹੋਈ ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਨੇ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ 28 ਹੋਰ ਕੇਸਾਂ ਨੂੰ ਮੁੜ ਤੋਂ ਖੋਲ੍ਹਣ ਦਾ ਫ਼ੈਸਲਾ ਲਿਆ ਹੈ। ਇਨ੍ਹਾਂ ਕੇਸਾਂ ਦੀ ਜਾਂਚ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਵੱਲੋਂ …
Read More »ਸਿਰਜਿਆ ਇਤਿਹਾਸ
ਬਰਦੀਸ਼ ਚੱਗਰ ਬਣੀ ਹਾਊਸ ਲੀਡਰ ਸਭ ਤੋਂ ਘੱਟ ਉਮਰ ‘ਚ ਹਾਊਸ ਲੀਡਰ ਬਣਨ ਵਾਲੀ ਪਹਿਲੀ ਔਰਤ ਹੈ ਬਰਦੀਸ਼ ਟਰੂਡੋ ਵੱਲੋਂ ਵੱਡੀ ਜ਼ਿੰਮੇਵਾਰੀ ਪੰਜਾਬਣ ਨੂੰ ਦੇਣ ‘ਤੇ ਪੰਜਾਬੀ ਹੋਏ ਬਾਗੋ-ਬਾਗੋ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਸਮੇਤ ਦੁਨੀਆ ਭਰ ‘ਚ ਵਸਣ ਵਾਲੇ ਪੰਜਾਬੀਆਂ ਦਾ ਸਿਰ ਮਾਣ ਨਾਲ ਉਸ ਵਕਤ ਉਚਾ ਹੋਇਆ ਜਦੋਂ ਪ੍ਰਧਾਨ …
Read More »