ਸਾਰੇ ਨੌਜਵਾਨਾਂ ਨੇ ਦਸਤਾਰਬੰਨ੍ਹ ਕੇ ਕਿਹਾ-ਅਸੀਂ ਹਾਂ ਸਿੱਖਾਂ ਦੇ ਨਾਲ ਅਲਬਰਟਾ/ਬਿਊਰੋ ਨਿਊਜ਼ ਇਸ ਨੂੰ ਕਹਿੰਦੇ ਹਨਦਸਤਾਰਦੀਤਾਕਤ।ਯੂਨੀਵਰਸਿਟੀਆਫਅਲਬਰਟਾ, ਕੈਨੇਡਾਵਿਚ ਸਿੱਖਾਂ ਖਿਲਾਫਨਸਲੀ ਟਿੱਪਣੀ ਵਾਲੇ ਪੋਸਟਰ ਲੱਗਣ ਤੋਂ ਬਾਅਦ ਉਥੇ ਪੜ੍ਹਨਵਾਲੇ ਵਿਦਿਆਰਥੀਆਂ ਨੇ ਸਿੱਖਾਂ ਦਾਸਮਰਥਨਕਰਕੇ ਟਿੱਪਣੀ ਕਰਨਵਾਲਿਆਂ ਨੂੰ ਮੂੰਹਤੋੜਜਵਾਬ ਦਿੱਤਾ ਹੈ।ਯੂਨੀਵਰਸਿਟੀ ਦੇ ਹਰਭਾਈਚਾਰੇ ਦੇ ਵਿਦਿਆਰਥੀ ਨੇ ਦਸਤਾਰਬੰਨ੍ਹ ਕੇ ਨਫਰਤ ਫੈਲਾਉਣ ਵਾਲਿਆਂ ਨੂੰ ਚੁੱਪ ਕਰਾ …
Read More »ਭਾਰਤ ਨੇ ਪਾਕਿ ‘ਚ ਦਾਖਲ ਹੋ ਕੇ ਮਾਰੇ 38 ਅੱਤਵਾਦੀ
ਨਵੀਂ ਦਿੱਲੀ/ਬਿਊਰੋ ਨਿਊਜ਼ ਉੜੀ ਹਮਲੇ ਦੇ 10 ਦਿਨਾਂ ਬਾਅਦ ਭਾਰਤੀ ਫੌਜ ਨੇ ਪਾਕਿਸਤਾਨ ਦੇ ਅੰਦਰ ਵੜ ਕੇ 38 ਅੱਤਵਾਦੀ ਮਾਰ ਮੁਕਾਏ। ਵੀਰਵਾਰ ਨੂੰ ਇੰਡੀਅਨ ਆਰਮੀ ਨੇ ਵੱਡਾ ਖੁਲਾਸਾ ਕੀਤਾ ਕਿ ਲਾਈਨ ਆਫ ਕੰਟਰੋਲ ਪਾਰ ਕਰਕੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਅੱਤਵਾਦੀ ਕੈਂਪ ਤਬਾਹ ਕੀਤੇ ਗਏ ਹਨ। ਆਰਮੀ ਨੇ ਅੰਕੜੇ …
Read More »31 ਸਾਲਾਂ ‘ਚ ਪਹਿਲੀ ਵਾਰ ਅੱਤਵਾਦ ਦੇ ਮੁੱਦੇ ‘ਤੇ ਚਾਰ ਦੇਸ਼ਾਂ ਨੇ ਕੀਤਾ ਬਾਈਕਾਟ
ਸਾਰਕ ਸੰਮੇਲਨ ਰੱਦ ਨਵੀਂ ਦਿੱਲੀ : ਉੜੀ ਦਹਿਸ਼ਤੀ ਹਮਲੇ ਤੋਂ ਬਾਅਦ ਪਾਕਿਸਤਾਨ ਨੂੰ ਕੂਟਨੀਤਕ ਪੱਧਰ ‘ਤੇ ਭਾਰਤ ਵੱਲੋਂ ਅਲੱਗ-ਥਲੱਗ ਕਰਨ ਦੀ ਰਣਨੀਤੀ ਰੰਗ ਦਿਖਾਉਣ ਲੱਗ ਪਈ ਹੈ। ਸਾਰਕ ਸੰਮੇਲਨ ਰਾਹੀਂ ਪਾਕਿਸਤਾਨ ਆਪਣੇ ਗੁਆਂਢੀਆਂ ਹੱਥੋਂ ਹੀ ਘਿਰ ਗਿਆ ਹੈ। ਭਾਰਤ ਵੱਲੋਂ ਇਸਲਾਮਾਬਾਦ ਵਿਚ ਨਵੰਬਰ ‘ਚ ਹੋਣ ਵਾਲੇ ਸਾਰਕ ਸੰਮੇਲਨ ਵਿਚ ਸ਼ਿਰਕਤ …
Read More »‘ਆਵਾਜ਼-ਏ-ਪੰਜਾਬ’ ਦੀ ਬੋਲਣ ਤੋਂ ਪਹਿਲਾਂ ਹੀ ਬੋਲਤੀ ਬੰਦ
ਸਿੱਧੂ ਬਿਨਾ ਖੇਡੇ ਆਊਟ ਬਾਦਲ-ਕੈਪਟਨ ਨੂੰ ਫਾਇਦਾ ਨਾ ਪਹੁੰਚੇ ਇਸ ਲਈ ਨਹੀਂ ਬਣਾ ਰਿਹਾ ਪਾਰਟੀ : ਸਿੱਧੂ ਸਿੱਧੂ ਨੂੰ ਹੋਇਆ ਅਹਿਸਾਸ ਕਿ ਉਸ ਦੇ ਲਈ ਕਮੇਡੀ ਸ਼ੋਅ ਹੀ ਬੇਹਤਰ : ਕੈਪਟਨ ਅਮਰਿੰਦਰ ਆਪਣਾ ਜਨ ਆਧਾਰ ਨਾ ਹੋਣ ਕਾਰਨ ਸਿੱਧੂ ਪਾਰਟੀ ਬਣਾਉਣ ਤੋਂ ਭੱਜੇ : ਪ੍ਰਕਾਸ਼ ਸਿੰਘ ਬਾਦਲ ਸਿੱਧੂ ਪਾਰਟੀ ਬਣਾਉਣ …
Read More »ਜਵਾਨਾਂ ਨੇ ਮੋੜ ਦਿੱਤੀ ਭਾਜੀ
ਉੜੀ ਹਮਲੇ ਦੇ ਜਵਾਬ ‘ਚ ਭਾਰਤੀ ਜਵਾਨਾਂ ਨੇ ਮਾਰ ਸੁੱਟੇ 10 ਅੱਤਵਾਦੀ ਨਵੀਂ ਦਿੱਲੀ/ਬਿਊਰੋ ਨਿਊਜ਼ ਉੜੀ ਵਿੱਚ ਫੌਜੀ ਕੈਂਪ ‘ਤੇ ਹਮਲੇ ਤੋਂ ਦੋ ਦਿਨ ਬਾਅਦ ਅੱਤਵਾਦੀਆਂ ਵੱਲੋਂ ਕਸ਼ਮੀਰ ਵਿੱਚ ਘੁਸਪੈਠ ਦੀਆਂ ਦੋ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਮੁਸਤੈਦ ਸੁਰੱਖਿਆ ਜਵਾਨਾਂ ਨੇ ਦਸ ਘੁਸਪੈਠੀਆਂ ਨੂੰ ਮਾਰ ਕੇ ਉਨ੍ਹਾਂ ਦੇ ਇਰਾਦੇ ਨਾਕਾਮ ਕਰ …
Read More »ਸਮਾਰਟ ਸ਼ਹਿਰਾਂ ਵਿਚ ਗੁਰੂ ਕੀ ਨਗਰੀ ਸਭ ਤੋਂ ਉਪਰ
ਤੀਜੀ ਸੂਚੀ ਵਿੱਚ ਅੰਮ੍ਰਿਤਸਰ ਤੇ ਜਲੰਧਰ ਸਮੇਤ 27 ਸ਼ਹਿਰ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ, ਸਿੱਖ ਧਰਮ ਦੇ ਪਵਿੱਤਰ ਅਸਥਾਨ ਅੰਮ੍ਰਿਤਸਰ ਅਤੇ ਅਜਮੇਰ ਸਮੇਤ 27 ਸ਼ਹਿਰਾਂ ਦੀ ਸਮਾਰਟ ਸਿਟੀ ਮਿਸ਼ਨ ਤਹਿਤ ਚੋਣ ਕੀਤੀ ਗਈ ਹੈ। ਸਮਾਰਟ ਸਿਟੀ ਮਿਸ਼ਨ ਤਹਿਤ ਸਰਕਾਰ 2022 ਤੱਕ ਦੇਸ਼ ਦੇ …
Read More »ਮਾਣ ਪੰਜਾਬ ਦਾ : ਨਵਤੇਜ ਸਿੰਘ ਸਰਨਾ ਬਣੇ ਅਮਰੀਕਾ ‘ਚ ਭਾਰਤੀ ਰਾਜਦੂਤ
ਨਵੀਂ ਦਿੱਲੀ/ਬਿਊਰੋ ਨਿਊਜ਼ ਬ੍ਰਿਟੇਨ ਵਿਚ ਭਾਰਤ ਦੇ ਹਾਈ ਕਮਿਸ਼ਨਰ ਨਵਤੇਜ ਸਿੰਘ ਸਰਨਾ ਨੂੰ ਅੱਜ ਅਮਰੀਕਾ ਵਿਚ ਭਾਰਤ ਦਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਇਸ ਮਹੱਤਵਪੂਰਨ ਅਹੁਦੇ ‘ਤੇ ਪਹੁੰਚਣ ਵਾਲੇ ਨਵਤੇਜ ਸਿੰਘ ਸਰਨਾ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਨਵੇਂ ਪ੍ਰਸ਼ਾਸਨ ਨਾਲ ਕੰਮ ਕਰਨਗੇ। ਭਾਰਤੀ ਵਿਦੇਸ਼ ਸੇਵਾ ਵਿਚ 1980 ਬੈਚ ਦੇ ਅਧਿਕਾਰੀ …
Read More »ਨਿਊਯਾਰਕ-ਨਿਊਜਰਸੀ ਵਿਚ ਹੋਏ ਬੰਬ ਧਮਾਕੇ ਦਾ ਅਰੋਪੀ ਹੈ ਅਹਿਮਦ ਖਾਨ ਰਹਾਮੀ
ਅੱਤਵਾਦੀ ਨੂੰ ਫੜਾ ਕੇ ਹਰਿੰਦਰ ਬੈਂਸ ਬਣੇ ਅਮਰੀਕਾ ‘ਚ ਹੀਰੋ ਸਿੱਖ ਨੌਜਵਾਨ ਨੇ ਬਾਰ ਦੇ ਬਾਹਰ ਪਏ ਅੱਤਵਾਦੀ ਨੂੰ ਪਹਿਚਾਣ ਲਿਆ ਬੈਂਸ ਨੇ ਖਬਰਾਂ ਵਿਚ ਚੱਲ ਰਹੀ ਫੋਟੋ ਤੋਂ ਪਹਿਚਾਣ ਪੁਲਿਸ ਨੂੰ ਦਿੱਤੀ ਇਤਲਾਹ ਰਹਾਮੀ ‘ਤੇ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਵੀ ਹਨ ਅਰੋਪ ਨਿਊਯਾਰਕ : ਸ਼ੱਕੀ ਅੱਤਵਾਦੀ ਅਹਿਮਦ ਖਾਨ ਰਹਾਮੀ …
Read More »ਚੋਣਾਂ ਤੋਂ ਪਹਿਲਾਂ ਦਾ ਦੰਗਲ
ਪੰਜਾਬ ਵਿਧਾਨ ਸਭਾ ਲਾਇਵ ਸ਼ੁੱਕਰਵਾਰ : ਬੈਂਸ ਭਰਾ ਵਿਧਾਨ ਸਭਾ ਤੋਂ ਬਾਹਰ ਸੁੱਟੇ ਸੋਮਵਾਰ : ਕਾਂਗਰਸੀਆਂ ਨੇ ਅੰਦਰ ਹੀ ਲਾਏ ਡੇਰੇ ਮੰਗਲਵਾਰ : ਬਾਦਲ ਦੇ ਮਨਾਏ ਵੀ ਨਾ ਮੰਨੇ ਕਾਂਗਰਸੀ ਬੁੱਧਵਾਰ : ਪਹਿਲਾਂ ਗਾਲ਼ ਆਈ ਫਿਰ ਜੁੱਤਾ ਗਿਆ ਕਾਂਗਰਸੀ ਵਿਧਾਇਕ ਸੂੰਢ ਨੇ ਅਕਾਲੀ ਮੰਤਰੀ ਮਜੀਠੀਆ ‘ਤੇ ਸੁੱਟੀ ਜੁੱਤੀ ਫਿਰ ਕਿਹਾ-ਮੈਂ …
Read More »ਇਤਿਹਾਸ ‘ਚ ਪਹਿਲੀ ਵਾਰ : ਅਸੈਂਬਲੀ ਦੇ ਅੰਦਰ ਧਰਨਾ ਦੇ ਰਹੇ ਕਾਂਗਰਸੀਆਂ ਨੇ ਦੋ ਰਾਤਾਂ ਅੰਦਰ ਹੀ ਕੱਟੀਆਂ
ਚੰਡੀਗੜ੍ਹ/ਬਿਊਰੋ ਨਿਊਜ਼ : ਸੋਮਵਾਰ ਸ਼ਾਮ ਤੋਂ ਲੈ ਕੇ ਬੁੱਧਵਾਰ ਤੱਕ ਪੰਜਾਬ ਵਿਧਾਨ ਸਭਾ ਅੰਦਰ ਧਰਨਾ ਲਾ ਕੇ ਬੈਠੇ ਕਾਂਗਰਸੀ ਵਿਧਾਇਕਾਂ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਨਹੀਂ ਮਨਾ ਸਕੇ। ਮੰਗਲਵਾਰ ਨੂੰ ਛੁੱਟੀ ਵਾਲੇ ਦਿਨ ਵੀ ਵਿਧਾਨ ਸਭਾ ਵਿਚ ਧਰਨਾ ਲਾ ਕੇ ਬੈਠੇ ਵਿਰੋਧੀ ਦਲ ਦੇ ਕਾਂਗਰਸੀ ਵਿਧਾਇਕਾਂ ਨੂੰ ਮਨਾਉਣ …
Read More »