10 ਸਿੱਖਾਂ ਨੂੰ ਅੱਤਵਾਦੀ ਦੱਸ ਕੇ ਮਾਰਨ ਵਾਲੇ 47 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ :8 ਸਿੱਖ ਸ਼ਰਧਾਲੂ ਗੁਰਦਾਸਪੁਰ ਤੋਂ, ਦੋ ਪੀਲੀਭੀਤ ਦੇ ਸਨ : 57 ਪੁਲਿਸ ਮੁਲਾਜ਼ਮ ਸਨ ਦੋਸ਼ੀ, 10 ਦੀ ਹੋ ਚੁੱਕੀ ਹੈ ਮੌਤ ਪੀਲੀਭੀਤ/ਬਿਊਰੋ ਨਿਊਜ਼ ਸੀਬੀਆਈ ਦੀ ਇਕ ਵਿਸ਼ੇਸ਼ ਅਦਾਲਤ ਨੇ ਉਤਰ ਪ੍ਰਦੇਸ਼ ਦੇ ਜ਼ਿਲ੍ਹੇ ਪੀਲੀਭੀਤ ਵਿੱਚ 25 …
Read More »ਗੁਰਦੁਆਰਾ ਸੀਸਗੰਜ ਸਾਹਿਬ ਦੇ ਪਿਆਊ ਨੂੰ ਤੋੜਨ ‘ਤੇ ਵਿਵਾਦ
ਸੰਗਤ ਨੇ ਮੁੜ ਥੜ੍ਹਾ ਉਸਾਰ ਸ਼ੁਰੂ ਕੀਤੀ ਛਬੀਲ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਚਾਂਦਨੀ ਚੌਕ ਵਿੱਚ ਸਥਿਤ ਇਤਿਹਾਸਕ ਗੁਰਦੁਆਰਾ ਸੀਸਗੰਜ ਸਾਹਿਬ ਦੇ ਬਾਹਰਲੇ ਬਰਾਂਡੇ ਵਿੱਚ ਬਣੇ ਪਿਆਊ ਨੂੰ ਦਿੱਲੀ ਪੁਲਿਸ ਦੀ ਭਾਰੀ ਨਫ਼ਰੀ ਦੀ ਹਾਜ਼ਰੀ ਵਿੱਚ ਦਿੱਲੀ ਨਗਰ ਨਿਗਮ ਦੇ ਤੋੜ-ਫੋੜ ਦਸਤੇ ਨੇ ਬੁੱਧਵਾਰ ਸਵੇਰੇ-ਸਵੇਰੇ ਤੋੜ ਦਿੱਤਾ। ਇਹ ਤੋੜ-ਫੋੜ …
Read More »ਸਿੱਖਾਂ ਨੇ ਅਮਰੀਕੀ ਫੌਜ ‘ਚ ਜਿੱਤੀ ਦਸਤਾਰ ਦੀ ਜੰਗ
ਦਸਤਾਰ ਸਜਾਉਣ ਅਤੇ ਦਾੜ੍ਹੀ ਰੱਖਣ ਦੀ ਇਜ਼ਾਜਤ ਵਾਸ਼ਿੰਗਟਨ/ਬਿਊਰੋ ਨਿਊਜ਼ ਇਤਿਹਾਸਕ ਫ਼ੈਸਲੇ ਤਹਿਤ ਅਮਰੀਕੀ ਫ਼ੌਜ ਨੇ ਸਿੱਖ ਅਧਿਕਾਰੀ ਨੂੰ ਨੌਕਰੀ ਦੌਰਾਨ ਦਸਤਾਰ ਸਜਾਉਣ ਅਤੇ ਦਾੜ੍ਹੀ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ। ਸਿੱਖਾਂ ਵੱਲੋਂ ਲੰਬੇ ਸਮੇਂ ਤੋਂ ਪੱਗੜੀ ਬੰਨਣ ਅਤੇ ਦਾੜ੍ਹੀ ਰੱਖ ਕੇ ਫ਼ੌਜ ਵਿਚ ਸ਼ਾਮਲ ਕਰਨ ਦੀ ਮੰਗ ਕੀਤੀ ਜਾ ਰਹੀ …
Read More »ਪਾਕਿਸਤਾਨ ਨੇ ਫਿਰ ਦਿਖਾਇਆ ਆਪਣਾ ਰੰਗ
ਦੇਸ਼ ਪਰਤਦਿਆਂ ਹੀ ਜਾਂਚ ਏਜੰਸੀ ਨੇ ਪਠਾਨਕੋਟ ਹਮਲੇ ਨੂੰ ਦੱਸਿਆ ਭਾਰਤ ਦਾ ਹੀ ਡਰਾਮਾ ਨਵੀਂ ਦਿੱਲੀ/ਬਿਊਰੋ ਨਿਊਜ਼ ਪਾਕਿਸਤਾਨੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਪਠਾਨਕੋਟ ਏਅਰ ਬੇਸ ਅੱਤਵਾਦੀ ਹਮਲੇ ਦੀ ਸਾਜ਼ਿਸ਼ ਭਾਰਤ ਨੇ ਹੀ ਰਚੀ ਸੀ। ਇਸ ਨੂੰ ਭਾਰਤ ਵਿੱਚ ਪਾਕਿਸਤਾਨ ਦੇ ਸੁਰੱਖਿਆ ਢਾਂਚੇ ਦੀਆਂ ‘ਦੋਗਲੀਆਂ ਗੱਲਾਂ’ ਵਜੋਂ ਦੇਖਿਆ ਜਾ ਰਿਹਾ ਹੈ। …
Read More »ਸਿੱਖਾਂ ਦੀ ਕਾਲੀ ਸੂਚੀ ‘ਚੋਂ 21 ਨਾਮ ਬਾਹਰ
ਬਲੈਕ ਨਾਮ ਹੋਏ ਵ੍ਹਾਈਟ ਰਿਪੁਦਮਨ ਸਿੰਘ ਮਲਿਕ, ਰੇਸ਼ਮ ਸਿੰਘ ਬੱਬਰ ਤੇ ਮੱਸਾ ਸਿੰਘ ਸਣੇ 21 ਨਾਂ ਬਲੈਕ ਲਿਸਟ ‘ਚੋਂ ਹਟਾਏ ਚੰਡੀਗੜ੍ਹ/ਬਿਊਰੋ ਨਿਊਜ਼ ਆਖਰ ਸਿੱਖਾਂ ਦੀ ਬਲੈਕ ਲਿਸਟ ‘ਚੋਂ ਨਾਮਾਂ ਨੂੰ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਹੀ ਗਈ। ਲੰਮੇ ਸਮੇਂ ਤੋਂ ਚੱਲੀ ਆਉਂਦੀ ਮੰਗ ਨੂੰ ਮੋਦੀ ਸਰਕਾਰ ਨੇ ਮੰਨਦਿਆਂ ਹੋਇਆਂ ਪਹਿਲੇ …
Read More »ਜਾਟਾਂ ਸਮੇਤ ਛੇ ਜਾਤਾਂ ਨੂੰ ਫਿਰ ਤੋਂ ਮਿਲਿਆ ਰਾਖਵਾਂਕਰਨ
‘ਜਾਟ’ ਖੁਸ਼ ਹੂਆ ਜੱਟ ਸਿੱਖ, ਰੋੜ, ਬਿਸ਼ਨੋਈ, ਤਿਆਗੀ ਤੇ ਮੁਸਲਿਮ ਜਾਟਾਂ ਨੂੰ ਮਿਲੀ ਸਹੂਲਤ ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਜਾਟਾਂ ਸਮੇਤ ਪੰਜ ਹੋਰ ਜਾਤਾਂ ਨੂੰ ਰਾਖਵਾਂਕਰਨ ਦੇਣ ਲਈ ਹਰਿਆਣਾ ਪਛੜਾ ਵਰਗ (ਨੌਕਰੀਆਂ ਤੇ ਵਿਦਿਅਕ ਸੰਸਥਾਵਾਂ ਵਿਚ ਦਾਖ਼ਲੇ) ਰਾਖਵਾਂਕਰਨ ਬਿੱਲ, 2016 ਪਾਸ ਕਰ ਦਿੱਤਾ ਹੈ। ਇਹ ਬਿੱਲ …
Read More »ਹਰਿਆਣਾ ਵੱਲੋਂ ਮਤਾ ਪਾਸ
ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਕੀਤਾ ਜਾਵੇ ਚੰਡੀਗੜ੍ਹ ਏਅਰਪੋਰਟ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਕਿਹਾ ਹੈ ਕਿ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ ਚੰਡੀਗੜ੍ਹ ਰੱਖਿਆ ਜਾਵੇ। ਸ਼ਹੀਦ ਦੇ ਨਾਂ ‘ਤੇ ਅੱਡੇ ਦਾ ਨਾਂ ਰੱਖਣ ਲਈ ਮਤੇ ਦੀ ਇਕ …
Read More »‘ਆਪ’ ਨੇ ਮਜੀਠੀਆ ‘ਤੇ ਭੰਨਿਆ ਡਰੱਗਜ਼-ਬੰਬ
ਈਡੀ ਦੇ ਦਸਤਾਵੇਜ਼ਾਂ ਦਾ ਹਵਾਲਾ ਦੇ ਮਜੀਠੀਆ ਨੂੰ ਨਸ਼ਿਆਂ ਦੇ ਕਾਰੋਬਾਰ ਦਾ ਦੱਸਿਆ ਕਰਤਾ-ਧਰਤਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਪੁਲਿਸ ਵੱਲੋਂ ਰਾਜ ਵਿੱਚ ਨਸ਼ਿਆਂ ਦੀ ਸਮਗਲਿੰਗ ਦੇ ਦੋਸ਼ਾਂ ਵਿਚ ਗ੍ਰਿਫ਼ਤਾਰ ਕੀਤੇ ਤਿੰਨ ਨਾਮੀ ਸਮਗਲਰਾਂ ਵੱਲੋਂ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਦਿੱਤੇ ਬਿਆਨਾਂ ਦੇ ਅਧਾਰ ‘ਤੇ ਆਮ ਆਦਮੀ ਪਾਰਟੀ ઠਨੇ ਰਾਜ ਦੇ ਮਾਲ ਮੰਤਰੀ …
Read More »ਬੈਲਜੀਅਮ ‘ਚ ਅੱਤਵਾਦੀ ਹਮਲਾ, 35 ਮੌਤਾਂ
ਰਾਜਧਾਨੀ ਬਰੱਸਲਜ਼ ਦੇ ਹਵਾਈ ਅੱਡੇ ਤੇ ਮੈਟਰੋ ਸਟੇਸ਼ਨ ਨੂੰ ਬਣਾਇਆ ਨਿਸ਼ਾਨਾ; 200 ਤੋਂ ਵੱਧ ਜ਼ਖ਼ਮੀ ਬਰੱਸਲਜ਼/ਬਿਊਰੋ ਨਿਊਜ਼ ਬੈਲਜੀਅਮ ਦੀ ਰਾਜਧਾਨੀ ਬਰੱਸਲਜ਼ ਦੇ ਹਵਾਈ ਅੱਡੇ ਤੇ ਇਕ ਮੈਟਰੋ ਸਟੇਸ਼ਨ ‘ਤੇ ਸਿਲਸਿਲੇਵਾਰ ਹੋਏ ਧਮਾਕਿਆਂ ਵਿੱਚ ਕਰੀਬ 35 ਵਿਅਕਤੀ ਮਾਰੇ ਗਏ ਤੇ 200 ਤੋਂ ਵੱਧ ਜ਼ਖ਼ਮੀ ਹੋ ਗਏ। ਇਸੇ ਦੌਰਾਨ ਇਸਲਾਮਿਕ ਸਟੇਟ ਨੇ …
Read More »ਰੌਬ ਫੋਰਡ ਨਹੀਂ ਰਹੇ
ਟੋਰਾਂਟੋ ਦੇ ਸਾਬਕਾ ਮੇਅਰ ਫੋਰਡ ਕੈਂਸਰ ਨਾਲ ਜੂਝਦਿਆਂ 46 ਵਰ੍ਹਿਆਂ ‘ਚ ਹੀ ਦੇ ਗਏ ਵਿਛੋੜਾ ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਦੇ ਸਾਬਕਾ ਮੇਅਰ ਰੌਬ ਫੋਰਡ ਦੀ ਕੈਂਸਰ ਨਾਲ ਜੂਝਦਿਆਂ ਹੋਇਆਂ 46 ਸਾਲ ਦੀ ਉਮਰ ਵਿੱਚ ਹੀ ਮੌਤ ਹੋ ਗਈ। ਸਭ ਤੋਂ ਪਹਿਲਾਂ ਸਤੰਬਰ 2014 ਵਿੱਚ ਫੋਰਡ ਨੂੰ ਕੈਂਸਰ ਹੋਣ ਦਾ ਪਤਾ …
Read More »