Breaking News
Home / ਹਫ਼ਤਾਵਾਰੀ ਫੇਰੀ (page 216)

ਹਫ਼ਤਾਵਾਰੀ ਫੇਰੀ

ਹਫ਼ਤਾਵਾਰੀ ਫੇਰੀ

ਖਿੱਲਰ ਗਈ ਆਵਾਜ਼-ਏ-ਪੰਜਾਬ

ਬੀਬੀ ਸਿੱਧੂ ਅਤੇ ਪਰਗਟ ਸਿੰਘ ਨੇ ਫੜਿਆ ਕਾਂਗਰਸ ਦਾ ਹੱਥ, ਫਿਲਹਾਲ ਨਵਜੋਤ ਸਿੱਧੂ ਕਾਂਗਰਸ ਦਾ ਸ਼ੋਅਪੀਸ ਚੰਡੀਗੜ੍ਹ/ਬਿਊਰੋ ਨਿਊਜ਼ ਨਵਜੋਤ ਸਿੰਘ ਸਿੱਧੂ ਵੱਲੋਂ ਬਣਾਇਆ ਗਿਆ ਆਵਾਜ਼-ਏ-ਪੰਜਾਬ ਫਰੰਟ 72 ਦਿਨਾਂ ਵਿਚ ਹੀ ਖਿੱਲਰ ਗਿਆ। ਹੁਣ ਤੱਕ ਕੋਈ ਫੈਸਲਾ ਨਾ ਲੈ ਸਕਣ ਵਾਲੇ ਸਿੱਧੂ ਨੇ ਬੈਂਸ ਭਰਾਵਾਂ ਦੇ ‘ਆਪ’ ‘ਚ ਜਾਣ ਤੋਂ ਦੂਜੇ …

Read More »

ਨਿੱਕੀ ਹੇਲੀ ਯੂਐਨ ਵਿੱਚ ਅਮਰੀਕੀ ਰਾਜਦੂਤ

ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਊਥ ਕੈਰੋਲਾਈਨਾ ਦੀ ਭਾਰਤੀ ਮੂਲ ਦੀ ਗਵਰਨਰ ਨਿੱਕੀ ਹੇਲੀ ਨੂੰ ਆਪਣੀ ਹਕੂਮਤ ਦੌਰਾਨ ਸੰਯੁਕਤ ਰਾਸ਼ਟਰ (ਯੂਐਨ) ਵਿੱਚ ਅਮਰੀਕਾ ਦੀ ਰਾਜਦੂਤ ਨਿਯੁਕਤ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਆਈਆਂ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਕਿ ਰਿਪਬਲਿਕਨ ਪਾਰਟੀ ਨਾਲ …

Read More »

ਗੁਰਪੁਰਬ ਦੀਆਂ ਸਭਨਾਂ ਨੂੰ ਲੱਖ-ਲੱਖ ਵਧਾਈਆਂ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਹੋਵੇਗਾ ਜਗ ਚਾਨਣ-ਚਾਨਣ 14 ਨਵੰਬਰ ਰਾਤ ਨੂੰ ਸਦੀ ਦਾ ਸਭ ਤੋਂ ਵੱਡਾ ਚੰਦਰਮਾ ਆਵੇਗਾ ਨਜ਼ਰ ਆਕਲੈਂਡ/ਬਿਊਰੋ ਨਿਊਜ਼ ਕੁਦਰਤ ਦਾ ਵਰਤਾਰਾ ਕਹਿ ਲਓ ਜਾਂ ਫਿਰ ਗ੍ਰਹਿਆਂ ਦੀ ਚਾਲ ਕਿ ਇਸ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਉਨ੍ਹਾਂ ਬਾਰੇ ਭਾਈ ਗੁਰਦਾਸ …

Read More »

ਪੰਜ ਦਰਿਆਵਾਂ ਦੀ ਧਰਤੀ ਹਾਰ ਗਈ ਪਾਣੀਆਂ ਦੀ ਲੜਾਈ

ਸਤਲੁਜ-ਯਮੁਨਾ ਲਿੰਕ ਨਹਿਰ ਬਣੇਗੀ : ਸੁਪਰੀਮ ਕੋਰਟ ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜ ਦਰਿਆਵਾਂ ਦੀ ਧਰਤੀ ਅਖਵਾਉਣ ਵਾਲਾ ਪੰਜਾਬ ਆਪਣੇ ਦਰਿਆਈ ਪਾਣੀਆਂ ਦੀ ਹੀ ਰਾਖੀ ਨਹੀਂ ਕਰ ਸਕਿਆ ਤੇ ਆਖਰ ਪਾਣੀਆਂ ਦੀ ਲੜਾਈ ਹਾਰ ਗਿਆ। ਪਹਿਲੀ ਨਜ਼ਰੇ ਐਸ ਵਾਈ ਐਲ ਦਾ ਮਾਮਲਾ ਅਦਾਲਤ ‘ਚ ਹਾਰਿਆ ਨਜ਼ਰ ਆਉਂਦਾ ਹੈ ਪਰ ਅਸਲ ਵਿਚ …

Read More »

ਅਮਰੀਕਾ ‘ਚ ਚੱਲਿਆ ‘ਟਰੰਪ’ ਕਾਰਡ

ਯੂ ਐਸ ਨੂੰ ਮਿਲਿਆ ਨਵਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲੇ 289 ਇਲੈਕਟੋਰਲ ਵੋਟ, ਹਿਲੇਰੀ 218 ਵੋਟ ਲੈ ਕੇ ਪਛੜੀ ਵਾਸ਼ਿੰਗਟਨ : ਡੋਨਾਲਡ ਟਰੰਪ ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤ ਗਏ ਹਨ। ਯੂ ਐਸ ਪ੍ਰੈਜੀਡੈਂਸ਼ੀਅਲ ਇਲੈਕਸ਼ਨ ਵਿਚ ਰੀਪਬਲੀਕਨ ਪਾਰਟੀ ਦੇ 70 ਸਾਲਾ ਟਰੰਪ ਜੇਤੂ ਰਹੇ। ਬਹੁਮਤ ਦੇ ਲਈ 538 ਵਿਚੋਂ 270 ਇਲੈਕਟੋਰਲ …

Read More »

ਬਲੈਕ ਮਨੀ ਖਿਲਾਫ਼ ਮੋਦੀ ਦਾ ਵੱਡਾ ਫੈਸਲਾ

ਅਮਰੀਕਾ ਵੋਟ ਗਿਣਦਾ ਰਿਹਾ ਤੇ ਭਾਰਤ ਨੋਟ ਗਿਣਦਾ ਰਿਹਾ 500-1000 ਦੇ ਨੋਟ ਬੰਦ ਨਵੀਂ ਦਿੱਲੀ/ਬਿਊਰੋ ਨਿਊਜ਼ : ਜਿਵੇਂ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ  ਮੰਗਲਵਾਰ ਦੀ ਦੇਰ ਸ਼ਾਮ ਨੂੰ ਦਲੇਰਨਾਮਾ ਫੈਸਲਾ ਲੈਂਦਿਆਂ 500 ਅਤੇ 1000 ਦੇ ਨੋਟਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ, ਉਸ ਦੇ ਨਾਲ ਹੀ ਸੋਸ਼ਲ …

Read More »

ਆਮ ਆਦਮੀ ਪਾਰਟੀ ਨਾਲ ਸਮਝੌਤੇ ਦਾ ਰਾਹ ਬੰਦ, ਕਾਂਗਰਸ ਹੀ ਆਖਰੀ ਵਿਕਲਪ

‘ਆਪ’ ਨੂੰ ਕਬੂਲ ਨਹੀਂ ਸਿੱਧੂ ਡਿਪਟੀ ਸੀਐਮ ਅਹੁਦੇ ਦੇ ਨਾਲ-ਨਾਲ ਨਵਜੋਤ ਸਿੰਘ ਸਿੱਧੂ ਮੰਗ ਰਹੇ ਸਨ 40 ਸੀਟਾਂ, ਜਿਸ ‘ਤੇ ਸਹਿਮਤ ਨਹੀਂ ਹੋਈ ‘ਆਪ’ ਦੀ ਹਾਈ ਕਮਾਂਡ ਚੰਡੀਗੜ੍ਹ/ਬਿਊਰੋ ਨਿਊਜ਼ ਨਵਜੋਤ ਸਿੰਘ ਸਿੱਧੂ ਦੀ ਆਮ ਆਦਮੀ ਪਾਰਟੀ ਨਾਲ ਸਮਝੌਤੇ ਦੀ ਗੱਲ ਇਕ ਵਾਰ ਫਿਰ ਟੁੱਟ ਗਈ। ਸਿੱਧੂ ਨੇ ਇਸ ਸਮਝੌਤੇ ਦੇ …

Read More »

ਸਿੱਖ ਵਿਸ਼ਵਕੋਸ਼ ਦੇ ਰਚੇਤਾ ਡਾ.ਰਘਬੀਰ ਸਿੰਘ ਬੈਂਸ ਦਾ ਦੇਹਾਂਤ

ਜਲੰਧਰ/ਬਿਊਰੋ ਨਿਊਜ਼ ਸਿੱਖ ਜਗਤ ਵਿੱਚ ਮਲਟੀਮੀਡੀਆ ਸਿੱਖ ਵਿਸ਼ਵਕੋਸ਼ ਨਾਲ ਨਵਾਂ ਅਧਿਆਇ ਜੋੜਨ ਵਾਲੇ ਕੈਨੇਡਾ ਵਾਸੀ ਡਾ.ਰਘਬੀਰ ਸਿੰਘ ਬੈਂਸ ਦਾ ਵੀਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਆਲਮੀ ਪੱਧਰ ‘ਤੇ ਸਿੱਖ ਕੌਮ ਦਾ ਮਾਣ ਵਧਾਉਣ ਵਾਲੇ 81 ਸਾਲਾ ਡਾ. ਬੈਂਸ ਪਿਛਲੇ 10 ਕੁ ਦਿਨਾਂ ਤੋਂ ਬਿਮਾਰ ਸਨ। ਉਨ੍ਹਾਂ …

Read More »

’84 ਸਿੱਖ ਕਤਲੇਆਮ : ਇਨਸਾਫ਼ ਮੰਗਦਿਆਂ ‘ਆਪ’ ਨੇ ਕੀਤੀ ਇਕ ਰੋਜ਼ਾ ਭੁੱਖ ਹੜਤਾਲ

ਮੰਗ : ਕੈਪਟਨ ਅਮਰਿੰਦਰ ਸਿੰਘ 15 ਦਿਨਾਂ ਵਿਚ ਮੰਗਣ ਮੁਆਫੀ ਚੰਡੀਗੜ੍ਹ/ਬਿਊਰੋ ਨਿਊਜ਼ 1984 ਦੇ ਸਿੱਖ ਕਤਲੇਆਮ ਪੀੜਤਾਂ ਲਈ ਇਨਸਾਫ ਮੰਗਣ ਦੇ ਮੁੱਦੇ ‘ਤੇ ਮੋਹਾਲੀ ਵਿਚ ਇਕ ਦਿਨਾਂ ਭੁੱਖ ਹੜਤਾਲ ਤੇ ਬੈਠੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੋਂ 15 ਦਿਨਾਂ ਦੇ ਅੰਦਰ ਮੁਆਫੀ ਮੰਗਣ …

Read More »

ਬਰੈਂਪਟਨ ਨੂੰ ਮਿਲੀ ਯੂਨੀਵਰਸਿਟੀ

ਕਈ ਵਰ੍ਹਿਆਂ ਦੀ ਮੰਗ ਨੂੰ ਪਿਆ ਬੂਰ, ਉਚ ਸਿੱਖਿਆ ਦਾ ਖੁੱਲ੍ਹਿਆ ਰਾਹ ਬਰੈਂਪਟਨ/ਬਿਊਰੋ ਨਿਊਜ਼ ਕਵੀਨ ਪਾਰਕ ਤੋਂ ਬਰੈਂਪਟਨ ‘ਚ ਨਵੀਂ ਯੂਨੀਵਰਸਿਟੀ ਦੀ ਸ਼ੁਰੂਆਤ ਅਤੇ ਸਾਈਟ ਨੂੰ ਹਰੀ ਝੰਡੀ ਮਿਲਣ ਤੋਂ ਬਾਅਦ ਸ਼ਹਿਰ ‘ਚ ਉਚ ਸਿੱਖਿਆ ਖੇਤਰ ‘ਚ ਇਕ ਵੱਡਾ ਬਦਲਾਅ ਆਉਣਾ ਤੈਅ ਹੈ। ਇਸ ਬਾਰੇ ‘ਚ ਕਾਫ਼ੀ ਸਾਲਾਂ ਤੋਂ ਚਰਚਾ …

Read More »