ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਪੁੱਛੇ ਜ਼ਿਆਦਾ ਸਵਾਲ ਬਠਿੰਡਾ/ਬਿਊਰੋ ਨਿਊਜ਼ : ਕੈਪਟਨ ਹਕੂਮਤ ਦੇ ਪਹਿਲੇ ਵਿਧਾਨ ਸਭਾ ਸੈਸ਼ਨ ਵਿੱਚ 35 ਵਿਧਾਇਕਾਂ ਨੇ ਮੂੰਹ ਨਹੀਂ ਖੋਲ੍ਹਿਆ। ‘ਆਪ’ ਵਿਧਾਇਕਾਂ ਨੇ ਸੁਆਲਾਂ ਦੀ ਝੜੀ ਲਾ ਦਿੱਤੀ, ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਸੁਆਲ ਪੁੱਛਣ ਤੋਂ ਟਾਲਾ ਵੱਟੀ ਰੱਖਿਆ। ਜੂਨ ਵਿੱਚ ਹੋਏ …
Read More »ਯਮੁਨਾ ਵਿੱਚ ਕਿਸ਼ਤੀ ਡੁੱਬੀ 20 ਦੀ ਮੌਤ
ਬਾਗਪਤ/ਬਿਊਰੋ ਨਿਊਜ਼ ਪੱਛਮੀ ਯੂਪੀ ਦੇ ਬਾਗਪਤ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਯਮੁਨਾ ਦਰਿਆ ‘ਚ ਸਮਰੱਥਾ ਤੋਂ ਵੱਧ ਭਰੀ ਹੋਈ ਕਿਸ਼ਤੀ ਡੁੱਬ ਜਾਣ ਕਾਰਨ 20 ਵਿਅਕਤੀ ਮਾਰੇ ਗਏ ਤੇ ਕਈ ਹੋਰ ਲਾਪਤਾ ਦੱਸੇ ਜਾਂਦੇ ਹਨ। ਜ਼ਿਲ੍ਹਾ ਮੈਜਿਸਟਰੇਟ ਭਵਾਨੀ ਸਿੰਘ ਮੁਤਾਬਕ ਕਿਸ਼ਤੀ ਵਿੱਚ 60 ਵਿਅਕਤੀ ਸਵਾਰ ਸਨ। ਅਧਿਕਾਰੀਆਂ ਨੇ ਕਿਹਾ ਕਿ 15 ਵਿਅਕਤੀਆਂ …
Read More »ਅਮਰੀਕੀ ਸਿੱਖਾਂ ਤੇ ਹਿੰਦੂ ਸੰਗਠਨਾਂ ਨੇ ਤੂਫ਼ਾਨ ਪੀੜਤਾਂ ਲਈ ਖੋਲ੍ਹੇ ਘਰਾਂ ਦੇ ਬੂਹੇ ਤੇ ਕੀਤਾ ਪ੍ਰਸ਼ਾਦੇ ਦਾ ਇੰਤਜ਼ਾਮ
ਫਲੋਰਿਡਾ : ਸਮੁੰਦਰੀ ਤੂਫ਼ਾਨ ਇਰਮਾ ਅਤੇ ਇਸ ਤੋਂ ਪਹਿਲਾਂ ਆਏ ਹੋਰ ਭਿਆਨਕ ਤੂਫਾਨਾਂ ਕਾਰਨ ਅਮਰੀਕਾ ‘ਚ ਬੇਘਰ ਹੋਏ ਲੋਕਾਂ ਦੀ ਮਦਦ ਲਈ ਭਾਰਤੀ ਲੋਕ ਜਿਨ੍ਹਾਂ ‘ਚ ਖਾਸ ਕਰਕੇ ਸਿੱਖ ਅਤੇ ਹਿੰਦੂ ਸੰਗਠਨ ਸਾਹਮਣੇ ਆਏ ਹਨ। ਬੇਘਰ ਹੋਏ ਹਜ਼ਾਰਾਂ ਲੋਕਾਂ ਦੇ ਲਈ ਇਨ੍ਹਾਂ ਸੰਗਠਨਾਂ ਨੇ ਜਿੱਥੇ ਗੁਰਦੁਆਰੇ ਅਤੇ ਮੰਦਰਾਂ ਵਿਚ ਰਾਹਤ …
Read More »ਡੇਰਾ ਸਿਰਸਾ-ਕੁੜੀਆਂ ਦਾ ਕਾਲਜ-ਕਾਲਜ ‘ਚ ਅਲਮਾਰੀ-ਅਲਮਾਰੀ ਅੰਦਰ ਦਰਵਾਜ਼ਾ
…ਜਾਂਦਾ ਹੈ ਸਿੱਧਾ ਬਾਬੇ ਦੀ ਗੁਫਾ ਅੰਦਰ ਸਿਰਸਾ/ਬਿਊਰੋ ਨਿਊਜ਼ : ਡੇਰਾ ਸੱਚਾ ਸੌਦਾ ਦੇ ਅੰਦਰ ਸਥਿਤ ਕੁੜੀਆਂ ਦੇ ਕਾਲਜ ਦੇ ਹੋਸਟਲ ਵਿਚ ਇਕ ਖੁਫੀਆ ਰਾਹ ਰਾਮ ਰਹੀਮ ਦੀ ਗੁਫਾ ਤੱਕ ਸਿੱਧਾ ਜਾਂਦਾ ਸੀ। ਇਹ ਖੁਲਾਸਾ ਉਸ ਵੇਲੇ ਹੋਇਆ ਜਦੋਂ ਕੁੜੀਆਂ ਨੂੰ ਆਸ਼ਰਮ ਤੋਂ ਸਿਫ਼ਟ ਕਰਵਾਉਣ ਲਈ ਬਾਲ ਕਲਿਆਣ ਵਿਭਾਗ ਦੀ …
Read More »ਹਨੀਪ੍ਰੀਤ ਲਈ ਜੇਲ੍ਹ ਅੰਦਰ ਬਾਬਾ ਤੇ ਬਾਹਰ ਪੁਲਿਸ ਪ੍ਰੇਸ਼ਾਨ
ਹਨੀਪ੍ਰੀਤ ਲਈ ਬਾਬਾ ਜੇਲ੍ਹ ‘ਚ ਪ੍ਰੇਸ਼ਾਨ ਹੈ ਤੇ ਬਾਹਰ ਪੁਲਿਸ ਪ੍ਰੇਸ਼ਾਨ ਹੈ। ਰੋਹਤਕ ਜੇਲ੍ਹ ‘ਚ ਬਾਬੇ ਨੂੰ ਛੱਡ ਕੇ ਜਾਣ ਤੋਂ ਬਾਅਦ ਡੇਰਾ ਮੁਖੀ ਵਾਰ-ਵਾਰ ਅਪੀਲਾਂ ਕਰ ਰਿਹਾ ਹੈ ਕਿ ਮੈਨੂੰ ਹਨੀਪ੍ਰੀਤ ਨਾਲ ਮਿਲਾ ਦਿਓ ਤੇ ਦੂਜੇ ਪਾਸੇ ਲੁੱਕ ਆਊਟ ਨੋਟਿਸ ਜਾਰੀ ਹੋਣ ਤੋਂ ਬਾਅਦ ਤੇ ਦੇਸ਼ ਧ੍ਰੋਹ ਦਾ ਪਰਚਾ …
Read More »ਗੁਰਦਾਸ ਸਿੰਘ ਤੂਰ ਦਾ ਦਾਅਵਾ : ਡੇਰਾ ਸਿਰਸਾ ਦੇ ਬਗੀਚੇ ‘ਚ ਖੁਦਾਈ ਕਰਨ ‘ਤੇ ਮਿਲਣਗੇ ਮਨੁੱਖੀ ਪਿੰਜਰ
ਸਿਰਸਾ : ਡੇਰਾ ਸੱਚਾ ਸੌਦਾ ਨਾਲ ਜੁੜੇ ਹੋਣ ਦਾ ਦਾਅਵਾ ਕਰਨ ਵਾਲੇ ਸਾਧੂ ਗੁਰਦਾਸ ਸਿੰਘ ਤੂਰ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ‘ਤੇ ਕਈ ਸੰਗੀਨ ਆਰੋਪ ਲਗਾਏ ਹਨ। ਗੁਰਦਾਸ ਦਾਅਵਾ ਕਰਦਾ ਹੈ ਕਿ ਡੇਰੇ ਦੇ ਕੋਲ ਬਾਗ-ਬਗੀਚਿਆਂ ‘ਚ ਹੱਤਿਆਵਾਂ ਦੇ ਕਈ ਰਾਜ ਦਫਨ ਹਨ। ਜੇਕਰ ਇਸ ਦੀ ਠੀਕ ਤਰ੍ਹਾਂ ਨਾਲ …
Read More »ਅਮਰੀਕਾ ਤੇ ਕੈਨੇਡਾ ‘ਚ ਪੰਜਾਬੀਆਂ ਲਈ ਕਹਿਰ ਵਾਂਗ ਗੁਜਰਿਆ ਲੰਘਿਆ ਹਫ਼ਤਾ
ਫਰਿਜ਼ਨੋ ਲਾਗੇ ਭਿਆਨਕ ਸੜਕ ਹਾਦਸੇ ਨੇ 5 ਪੰਜਾਬੀ ਨੌਜਵਾਨਾਂ ਦੀ ਲਈ ਜਾਨ ਕੈਲੀਫੋਰਨੀਆ/ਬਿਊਰੋ ਨਿਊਜ਼ : ਕੈਲੀਫੋਰਨੀਆ ਵਿੱਚ ਫਰਿਜ਼ਨੋ ਕੋਲ ਹਾਈਵੇਅ 33 ‘ਤੇ ਵਾਪਰੇ ਇੱਕ ਦਰਨਾਕ ਸੜਕ ਹਾਦਸੇ ਵਿੱਚ ਕਾਰ ਸਵਾਰ ਪੰਜ ਵਿਅਕਤੀਆਂ ਦੀ ਮੌਤ ਹੋ ਗਈ, ਜੋ ਸਾਰੇ ਪੰਜਾਬੀ ਦੱਸੇ ਜਾ ਰਹੇ ਹਨ। ਚਸ਼ਮਦੀਦਾਂ ਅਨੁਸਾਰ ਹਾਈਵੇਅ ਪਾਰ ਕਰਨ ਲਈ ਬਣੀ …
Read More »ਬੀਸੀ ਦੀ ਝੀਲ ਵਿਚ ਮਾਮਾ-ਭਾਣਜਾ ਦੀ ਡੁੱਬਣ ਨਾਲ ਮੌਤ
ਵੈਨਕੂਵਰ/ਬਿਊਰੋ ਨਿਊਜ਼ : ਬੀਸੀ ਦੀ ਫਰੇਜ਼ਰ ਵੈਲੀ ਸਥਿਤ ਸੈਰ ਸਪਾਟਾ ਸਥਾਨ ਹੈਰੀਸਨ ਹੌਟ ਸਪਰਿੰਗ ਲੇਕ ਵਿੱਚ ਮਾਮਾ-ਭਾਣਜਾ ਡੁੱਬ ਗਏ। ਉਨ੍ਹਾਂ ਦੇ ਇਕ ਸਾਥੀ ਨੂੰ ਗੋਰੀ ਕੁੜੀ ਨੇ ਬਚਾਅ ਲਿਆ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਰੁਪਾਣਾ ਦਾ ਹਰਕੀਰਤ ਸਿੰਘ ਬਰਾੜ (24) ਕੁਝ ਸਾਲ ਪਹਿਲਾਂ ਵਿਦਿਆਰਥੀ ਵੀਜ਼ੇ ਉਤੇ ਇਥੇ ਆਇਆ ਸੀ। …
Read More »ਡਾ. ਸੁਰਜੀਤ ਪਾਤਰ ਨੇ ਸੰਭਾਲੀ ਪੰਜਾਬ ਕਲਾ ਪ੍ਰੀਸ਼ਦ ਦੀ ਚੇਅਰਮੈਨੀ
ਨਵਜੋਤ ਸਿੱਧੂ ਨੇ ਕਿਹਾ, ਪੰਜਾਬ ਲਈ ਅੱਜ ਦਾ ਦਿਨ ਇਤਿਹਾਸਕ ਚੰਡੀਗੜ੍ਹ/ਬਿਊਰੋ ਨਿਊਜ਼ ਪਦਮ ਸ੍ਰੀ ਸੁਰਜੀਤ ਪਾਤਰ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਬਣ ਗਏ ਹਨ। ਸ਼ਾਇਰ ਤੇ ਸਾਹਿਤਕ ਜਗਤ ਦੀ ਉੱਚ ਕੋਟੀ ਦੀ ਸਖਸ਼ੀਅਤ ਪਦਮ ਸ੍ਰੀ ਡਾ. ਸੁਰਜੀਤ ਪਾਤਰ ਨੇ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ …
Read More »ਕੈਪਟਨ ਆਖੇ ਮੈਂ ਤੇ ਬਾਦਲ ਕਹੇ ਮੈਂ ਹਾਂ ਵੱਡਾ ਡੇਰਾ ਪ੍ਰੇਮੀ!
ਅਮਰਿੰਦਰ ਦੀ ਪਿਛਲੀ ਸਰਕਾਰ ਨੇ ਡੇਰਾ ਮੁਖੀ ਦੀ ਮਾਂ ਨਸੀਬ ਕੌਰ ਦੇ ਨਾਂ ‘ਤੇ ਪਿੰਡ ਕੈਲੇ ਵਾਂਦਰ ਦਾ ਨਾਂ ਬਦਲ ਕੇ ਰੱਖਿਆ ‘ਨਸੀਬਪੁਰਾ’ ਪ੍ਰਕਾਸ਼ ਸਿੰਘ ਬਾਦਲ ਨੇ ਵੀ ਡੇਰਾ ਪ੍ਰੇਮੀਆਂ ਦੀ ਬਹੁਤਾਤ ਵਾਲੇ ਇਕ ਪਿੰਡ ਕੋਟਲੀ ਖੁਰਦ ਦਾ ਨਾਂ ਬਦਲ ਕੇ ਰੱਖਿਆ ‘ਪ੍ਰੇਮ ਕੋਟਲੀ’ ਬਠਿੰਡਾ/ਬਿਊਰੋ ਨਿਊਜ਼ : ਪੰਜਾਬ ਵਿਚ ਪ੍ਰਕਾਸ਼ …
Read More »