ਪੱਕੀ ਨਾਗਰਿਕਤਾ ਹਾਸਲ ਕਰਨ ਲਈ ਕੰਸਰਵੇਟਿਵ ਸਰਕਾਰ ਵੱਲੋਂ ਲਾਏ ਅੜਿੱਕੇ ਹੁਣ ਖਤਮ : ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਰਾਹਤ : ਨਵੇਂ ਇਮੀਗ੍ਰਾਂਟਸ ਨੂੰ ਕੈਨੇਡਾ ਦੀ ਸਿਟੀਜ਼ਨਸ਼ਿਪ ਹਾਸਲ ਕਰਨ ਲਈ ਹੁਣ ਪੰਜ ਸਾਲਾਂ ‘ਚੋਂ ਤਿੰਨ ਸਾਲ ਹੀ ਕੈਨੇਡਾ ‘ਚ ਰਹਿਣਾ ਹੋਵੇਗਾ ਲਾਜ਼ਮੀ ਛੋਟ : ਬਿਲ ਸੀ-6 ਲਾਗੂ ਹੋਣ ਨਾਲ ਸਿਟੀਜ਼ਨਸ਼ਿਪ ਲਈ ਅਪਲਾਈ …
Read More »‘ਨੀਲੀ ਫ਼ਿਲਮ’ ਦੇ ਅਦਾਕਾਰ ਸੁੱਚਾ ਸਿੰਘ ਲੰਗਾਹ ਨੂੰ ਸਿੱਖ ਪੰਥ ‘ਚੋਂ ਛੇਕਿਆ
ਪੰਜ ਸਿੰਘ ਸਾਹਿਬਾਨਾਂ ਦਾ ਫੈਸਲਾ : ਲੰਗਾਹ ਨਾਲ ਹੁਣ ਰੋਟੀ, ਬੇਟੀ ਦੀ ਕੋਈ ਸਾਂਝ ਨਹੀਂ ਅੰਮ੍ਰਿਤਸਰ/ਬਿਊਰੋ ਨਿਊਜ਼ : ਬਲਾਤਕਾਰ ਦੇ ਮਾਮਲੇ ਵਿਚ ਫਸੇ ਸਾਬਕਾ ਅਕਾਲੀ ਮੰਤਰੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਨੂੰ ਪੰਥ ਵਿਚੋਂ ਛੇਕ ਦਿੱਤਾ ਗਿਆ ਹੈ । ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਪੰਜ ਸਿੰਘ ਸਹਿਬਾਨਾਂ …
Read More »ਦਰਬਾਰ ਸਾਹਿਬ ਨੂੰ ਸਰਵਉਚ ਪੁਰਸਕਾਰ ਮਿਲਿਆ
ਅੰਮ੍ਰਿਤਸਰ : ਭਾਰਤ ਸਰਕਾਰ ਦੇ ਪੀਣਯੋਗ ਪਾਣੀ ਅਤੇ ਸਫਾਈ ਮੰਤਰਾਲੇ ਵਲੋਂ ਕੌਮੀ ਸਵੱਛ ਭਾਰਤ ਪੁਰਸਕਾਰ 2017 ਸਵੱਛ ਭਾਰਤ ਦਿਵਸ ਦੇ ਤਹਿਤ ਦਰਬਾਰ ਸਾਹਿਬ ਨੂੰ ਦਿੱਤਾ ਹੈ। ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਇਹ ਪੁਰਸਕਾਰ ਦਿੱਲੀ ਵਿਚ ਹਾਸਲ ਕੀਤਾ। ਕੇਂਦਰ ਸਰਕਾਰ ਵਲੋਂ ਦੇਸ਼ ਦੇ 10 ਪ੍ਰਮੁੱਖ ਸਥਾਨਾਂ ਨੂੰ ਇਹ ਪੁਰਸਕਾਰ ਦਿੱਤਾ …
Read More »ਟਰੈਪ ‘ਚ ਹਨੀ : ਪੰਚਕੂਲਾ ਅਦਾਲਤ ਨੇ 6 ਦਿਨ ਦੇ ਰਿਮਾਂਡ ‘ਤੇ ਭੇਜੀ ਡੇਰਾ ਮੁਖੀ ਦੀ ਮੂੰਹ ਬੋਲੀ ਧੀ ਹਨੀਪ੍ਰੀਤ
ਪਾਪਾ ਦੀ ਪਰੀ ਹੋ ਗਈ ਪਿੰਜਰੇ ‘ਚ ਕੈਦ ਅਦਾਲਤ ਵਿਚ ਹੱਥ ਜੋੜ ਕੇ ਰੋਈ ਹਨੀਪ੍ਰੀਤ, ਪੁਲਿਸ ਬੋਲੀ-ਹਿੰਸਾ ਭੜਕਾਉਣ ਦੀ ਮੀਟਿੰਗ ਇਸੇ ਨੇ ਲਈ ਸੀ ਫਰਾਰੀ ਦੇ 38 ਦਿਨ ਤੱਕ 15 ਜਗ੍ਹਾ ਰੁਕੀ, 15 ਤੋਂ ਜ਼ਿਆਦਾ ਇੰਟਰਨੈਸ਼ਨਲ ਮੋਬਾਇਲ ਨੰਬਰ ਇਸਤੇਮਾਲ ਕੀਤੇ ਪੰਚਕੂਲਾ : ਦੇਸ਼ ਧ੍ਰੋਹ ਅਤੇ ਹਿੰਸਾ ਭੜਕਾਉਣ ਦੀ ਦੋਸ਼ੀ ਡੇਰਾ …
Read More »ਡੇਰਾ ਸਿਰਸਾ ਦੇ ਕਾਰਕੁੰਨਾਂ ਵੱਲੋਂ ਪੰਜਾਬ ਦੇ ਕੀਤੇ ਨੁਕਸਾਨ ਦੀ ਭਰਪਾਈ ਲਈ ਕੈਪਟਨ ਸਰਕਾਰ ਪਹੁੰਚੀ ਹਾਈ ਕੋਰਟ
ਬਾਬਾ ਜੀ ਸਾਡੇ 200 ਕਰੋੜ ਮੋੜ ਦਿਓ ਚੰਡੀਗੜ੍ਹ/ਬਿਊਰੋ ਨਿਊਜ਼ : ਬਲਾਤਕਾਰ ਦੇ ਦੋਸ਼ਾਂ ਵਿੱਚ 20 ਸਾਲ ਦੀ ਕੈਦ ਭੁਗਤ ਰਹੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਬੁੱਧਵਾਰ ਨੂੰ ਹਾਈਕੋਰਟ ਵਿੱਚ ਮੁੜ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਰਾਮ ਰਹੀਮ ਦੀ ਸਜ਼ਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ …
Read More »ਪਰਵਾਸੀਆਂ ਲਈ ਵੱਡੀ ਰਾਹਤ – ਬੀਬੀ ਸੁਸ਼ਮਾ ਸਵਰਾਜ ਨੇ ਕਿਹਾ
ਪਰਵਾਸੀ ਭਾਰਤੀਆਂ ਨੂੰ ਅਧਾਰ ਕਾਰਡ ਦੀ ਕੋਈ ਲੋੜ ਨਹੀਂ ਪਰ ਬੰਦ ਹੋਏ 500 ਤੇ 1000 ਦੇ ਨੋਟ ਬਦਲਣ ਦਾ ਐਨਆਰਆਈਜ਼ ਨੂੰ ਨਹੀਂ ਮਿਲੇਗਾ ਵਿਸ਼ੇਸ਼ ਮੌਕਾ ਨਿਊਯਾਰਕ/ਬਿਊਰੋ ਨਿਊਜ਼ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਿਛਲੇ ਹਫਤੇ ਆਪਣੀ ਨਿਊਯਾਰਕ ਯਾਤਰਾ ਦੌਰਾਨ ‘ਗਲੋਬਲ ਆਰਗੇਨਾਈਜੇਸ਼ਨ ਫਾਰ ਪੀਪਲਜ਼ ਆਫ ਇੰਡੀਅਨ ਔਰਿਜਨ’ (ਜੀਓਪੀਆਈਓ) ਦੇ ਇਕ …
Read More »ਯਸ਼ਵੰਤ ਸਿਨਹਾ ਨੇ ਮੋਦੀ ਸਰਕਾਰ ਦੀਆਂ ਨਾਕਾਮੀਆਂ ਦਾ ਪਿਟਾਰਾ ਖੋਲਿਆ
ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੀ ਆਰਥਿਕ ਹਾਲਤ ਨੂੰ ਲੈ ਕੇ ਕਸੂਤੇ ਘਿਰ ਗਏ ਹਨ। ਉਨਾਂ ਉਪਰ ਪਾਰਟੀ ਦੇ ਅੰਦਰੋਂ ਤੇ ਬਾਹਰੋਂ ਤਾਬੜਤੋੜ ਹਮਲੇ ਹੋ ਰਹੇ ਹਨ। ਭਾਜਪਾ ਦੇ ਸੀਨੀਅਰ ਆਗੂ ਤੇ ਅਟਲ ਬਿਹਾਰੀ ਵਾਜਪਾਈ ਸਰਕਾਰ ਵਿਚ ਵਿੱਤ ਮੰਤਰੀ ਰਹੇ ਯਸ਼ਵੰਤ ਸਿਨਾ ਨੇ ਆਰਥਿਕ ਹਾਲਤ ਬਾਰੇ ਖੁੱਲ …
Read More »ਡੇਰਾ ਪ੍ਰਬੰਧਕ ਕਮੇਟੀ ਦੇ ਉਪ ਪ੍ਰਧਾਨ ਡਾ. ਨੈਨ ਨੇ ਐਸਆਈਟੀ ਸਾਹਮਣੇ ਕੀਤਾ ਕਬੂਲ
600 ਮਨੁੱਖੀ ਪਿੰਜਰ ਦਫ਼ਨ ਹਨ ਡੇਰੇ ਦੇ ਖੇਤਾਂ ‘ਚ ਸਿਰਸਾ/ਬਿਊਰੋ ਨਿਊਜ਼ : ਐਸਆਈਟੀ ਵਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਮੰਗਲਵਾਰ ਨੂੰ ਡੇਰਾ ਸੱਚਾ ਸੌਦਾ ਦੀ ਪ੍ਰਬੰਧਕ ਕਮੇਟੀ ਦੇ ਉਪ ਪ੍ਰਧਾਨ ਡਾ. ਪੀਆਰ ਨੈਨ ਨੇ ਵੱਡਾ ਖੁਲਾਸਾ ਕੀਤਾ ਹੈ। ਨੈਨ ਨੇ ਐਸਆਈਟੀ ਨੂੰ ਦੱਸਿਆ ਕਿ ਡੇਰੇ ਦੀ ਜ਼ਮੀਨ ਵਿਚ 600 ਵਿਅਕਤੀਆਂ ਦੇ …
Read More »ਗੁਰਦਾਸਪੁਰ ਜ਼ਿਮਨੀ ਚੋਣ
ਸੁਨੀਲ, ਸੁਰੇਸ਼ ਤੇ ਸਲਾਰੀਆ ‘ਚ ਹੋਵੇਗਾ ਮੁਕਾਬਲਾ ਅਬੋਹਰ : ਗੁਰਦਾਸਪੁਰ ਲੋਕ ਸਭਾ ਹਲਕੇ ਲਈ ਹੋ ਰਹੀ ਜ਼ਿਮਨੀ ਚੋਣ ਲਈ ਤਿਕੋਣਾ ਮੁਕਾਬਲਾ ਹੋਵੇਗਾ। ਕਾਂਗਰਸ ਪਾਰਟੀ ਵੱਲੋਂ ਸੂਬਾ ਪ੍ਰਧਾਨ ਤੇ ਦਿੱਗਜ਼ ਆਗੂ ਸੁਨੀਲ ਜਾਖੜ ਨੂੰ ਮੈਦਾਨ ‘ਚ ਉਤਾਰਿਆ ਗਿਆ ਹੈ, ਦੂਜੇ ਪਾਸੇ ਭਾਜਪਾ ਨੇ ਆਪਣੇ ਤੇਜ਼ ਤਰਾਰ ਤੇ ਚਰਚਿਤ ਆਗੂ ਸਵਰਨ ਸਲਾਰੀਆ …
Read More »‘ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮੁਆਫ਼’
ਕੈਪਟਨ ਦੀ ਕੈਬਨਿਟ ਨੇ ਲਾਈ ਕਰਜ਼ਾ ਮੁਆਫ਼ੀ ਵਾਲੇ ਨੋਟੀਫਿਕੇਸ਼ਨ ‘ਤੇ ਮੋਹਰ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੇ ਕਿਸਾਨਾਂ ਵਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਕਰਜ਼ਾ ਮੁਆਫ਼ੀ ਸਕੀਮ ਲੰਘੀ 31 ਮਾਰਚ ਤੋਂ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸਕੀਮ ਤਹਿਤ 1 ਅਪਰੈਲ ਤੋਂ ਨੋਟੀਫਿਕੇਸ਼ਨ ਜਾਰੀ ਹੋਣ …
Read More »