ਮੁੰਬਈ : ਭਾਰਤੀ ਸਿਨਮੇ ਦੀ ਪਹਿਲੀ ਮਹਿਲਾ ਸੁਪਰ ਸਟਾਰ ਸ੍ਰੀਦੇਵੀ ਨੂੰ ਬੁੱਧਵਾਰ ਨੂੰ ਮੁੰਬਈ ਵਿਚ ਉਨ੍ਹਾਂ ਦੇ ਹਜ਼ਾਰਾਂ ਪ੍ਰਸੰਸਕਾਂ ਦੀ ਹਾਜ਼ਰੀ ਵਿੱਚ ਪੂਰੇ ਸਰਕਾਰੀ ਸਨਮਾਨਾਂ ਨਾਲ ਹੰਝੂਆਂ ਭਰੀ ਅੰਤਿਮ ਵਿਦਾਈ ਦਿੱਤੀ ਗਈ। ਅੰਤਿਮ ਯਾਤਰਾ ਬਾਅਦ ਦੁਪਹਿਰ ઠਮੁੰਬਈ ਦੀਆਂ ਸੜਕਾਂ ਤੋਂ ਮੱਠੀ ਰਫ਼ਤਾਰ ਨਾਲ ਲੰਘਦੀ ਹੋਈ ਲੋਖੰਡਵਾਲਾ ਸਥਿਤ ਮੁੰਬਈ ਸਪੋਰਟਸ ਕਲੱਬ …
Read More »ਹਰ ਦਿਨ ਇਕ ਲੜਕੀ ਨੂੰ ਐਨ ਆਰ ਆਈ ਲਾੜੇ ਦੇ ਰਹੇ ਹਨ ਧੋਖਾ
ਅਮਰੀਕੀ, ਚੀਨੀ ਤੇ ਨਿਊਜ਼ੀਲੈਂਡ ‘ਚ ਵਿਦੇਸ਼ੀ ਲਾੜਿਆਂ ਦਾ ਪਿਛੋਕੜ ਹੁੰਦਾ ਹੈ ਚੈਕ, ਪਰ ਪੰਜਾਬੀ ਕਰਵਾਉਂਦੇ ਹੀ ਨਹੀਂ ਜਲੰਧਰ : ਮਨਜੀਤ ਕੌਰ ਨੂੰ ਜ਼ਿੰਦਗੀ ਦਾ ਸਭ ਤੋਂ ਵੱਡਾ ਧੱਕਾ ਉਦੋਂ ਲੱਗਾ ਜਦ ਪਤਾ ਲੱਗਾ ਕਿ ਜਿਸ ਗੁਰਮੀਤ ਸਿੰਘ ਨਾਲ ਉਸ ਨੇ ਅਮਰੀਕੀ ਪੀ.ਆਰ. ਸਮਝ ਕੇ ਵਿਆਹ ਕੀਤਾ ਸੀ, ਉਹ ਅਸਲ ਵਿਚ …
Read More »ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ
ਟਰੂਡੋ ‘ਤੇ ਹੋਈ ਗੁਰੂ ਕ੍ਰਿਪਾ ਸ੍ਰੀ ਦਰਬਾਰ ਸਾਹਿਬ ਦੀ ਵਿਜ਼ਟਰ ਬੁੱਕ ‘ਚ ਦਰਜ ਕੀਤਾ ‘ਗੁਰੂ ਕ੍ਰਿਪਾ ਤੇ ਨਿਮਰਤਾ ਨਾਲ ਭਰ ਗਏ’ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਝੁਕਾਇਆ ਸ਼ੀਸ਼ ਤੇ ਸ੍ਰੀ ਸਾਹਿਬ ਲਗਾਈ ਮੱਥੇ ਨਾਲ ਪ੍ਰਸ਼ਾਦੇ ਬਣਾਉਣ ਦੀ ਸੇਵਾ ਵੀ ਨਿਭਾਈ ਤੇ ਹਿੰਦ-ਪਾਕਿ ਵੰਡ ਦਾ ਮਿਊਜ਼ੀਅਮ ਵੀ ਤੱਕਣ ਗਏ ਮਿਲਾ …
Read More »ਭਾਰਤ ਜਾਣ ਲਈ ਜਸਟਿਨ ਟਰੂਡੋ ਨੇ ਅਟੈਚੀ ਕੀਤਾ ਪੈਕ
17 ਫਰਵਰੀ ਨੂੰ ਜਹਾਜ਼ ਦਿੱਲੀ ‘ਚ ਕਰੇਗਾ ਲੈਂਡ, 25 ਨੂੰ ਵਾਪਸੀ ਟੋਰਾਂਟੋ/ਪਰਵਾਸੀ ਬਿਊਰੋ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬਤੌਰ ਪ੍ਰਧਾਨ ਮੰਤਰੀ ਭਾਰਤ ਦੇ ਪਲੇਠੇ ਦੌਰੇ ‘ਤੇ ਜਾ ਰਹੇ ਹਨ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਸੱਦੇ ਨੂੰ ਟਰੂਡੋ ਨੇ ਪ੍ਰਵਾਨ ਕਰ ਲਿਆ ਸੀ ਤੇ ਹੁਣ ਉਸ ਪ੍ਰਵਾਨਗੀ ਨੂੰ …
Read More »ਰੋਜ਼ਾਨਾ ਢਾਈ ਕਰੋੜ ਰੁਪਏ ਟੌਲ ਪਲਾਜ਼ਿਆਂ ‘ਤੇ ਤਾਰਦੇ ਨੇ ਪੰਜਾਬੀ
ਬਠਿੰਡਾ/ਬਿਊਰੋ ਨਿਊਜ਼ ਕੌਮੀ ਸ਼ਾਹਰਾਹਾਂ ਦਾ ਸਫ਼ਰ ਪੰਜਾਬ ਵਿੱਚ ਹੁਣ ਮਹਿੰਗਾ ਸੌਦਾ ਬਣ ਗਿਆ ਹੈ। ਰੋਜ਼ਾਨਾ ਔਸਤਨ ਢਾਈ ਕਰੋੜ ਦਾ ਟੌਲ ਪੰਜਾਬੀ ਤਾਰਦੇ ਹਨ। ਲੰਘੇ ਪੌਣੇ ਚਾਰ ਵਰ੍ਹਿਆਂ ਵਿੱਚ ਪੰਜਾਬੀ ਲੋਕਾਂ ਨੇ ਇਕੱਲੇ ਕੌਮੀ ਸ਼ਾਹਰਾਹਾਂ ਦੇ ਸਫ਼ਰ ਦੌਰਾਨ 2023 ਕਰੋੜ ਰੁਪਏ ਟੌਲ ਦਿੱਤਾ ਹੈ। ਜੇ ਸਟੇਟ ਹਾਈਵੇਅ ਇਸ ਵਿੱਚ ਸ਼ਾਮਲ ਕਰੀਏ …
Read More »ਅਮਰੀਕਾ ਦੇ ਸਕੂਲ ‘ਚ ਵਿਦਿਆਰਥੀ ਨੇ ਅੰਨ੍ਹੇਵਾਹ ਫਾਇਰਿੰਗ ਕਰਕੇ 17 ਬੱਚਿਆਂ ਦੀ ਲਈ ਜਾਨ
ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਫਲੋਰੀਡਾ ਸਥਿਤ ਇਕ ਸਕੂਲ ਵਿਚ ਸਾਬਕਾ ਵਿਦਿਆਰਥੀ ਨੇ ਅਚਾਨਕ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦੌਰਾਨ 17 ਬੱਚਿਆਂ ਦੀ ਮੌਤ ਹੋ ਗਈ ਹੈ ਅਤੇ 14 ਜ਼ਖ਼ਮੀ ਹੋ ਗਏ ਹਨ। ਦੋਸ਼ੀ ਵਿਦਿਆਰਥੀ ਦੀ ਪਛਾਣ 19 ਸਾਲ ਦੇ ਨਿਕੋਲਸ ਕਰੂਜ਼ ਦੇ ਰੂਪ ਵਿਚ ਕੀਤੀ ਗਈ ਹੈ। ਚੇਤੇ ਰਹੇ …
Read More »ਚੋਣ ਕਮਿਸ਼ਨਰ ਨੇ ਕਿਹਾ
ਜਿਨ੍ਹਾਂ ‘ਤੇ ਗੰਭੀਰ ਅਪਰਾਧਿਕ ਮਾਮਲੇ ਚੱਲ ਰਹੇ ਨੇ ਉਨ੍ਹਾਂ ਦੇ ਚੋਣ ਲੜਨ ‘ਤੇ ਲੱਗੇ ਰੋਕ ਨਵੀਂ ਦਿੱਲੀ : ਚੋਣ ਕਮਿਸ਼ਨਰ ਨੇ ਕੇਂਦਰ ਤੋਂ ਕਾਨੂੰਨ ‘ਚ ਤਬਦੀਲੀ ਕਰਕੇ ਉਨ੍ਹਾਂ ਲੋਕਾਂ ਦੇ ਚੋਣ ਲੜਨ ‘ਤੇ ਰੋਕ ਲਗਾਉਣ ਦੀ ਸਿਫਾਰਿਸ਼ ਕੀਤੀ ਹੈ ਜਿਹੜੇ ਗੰਭੀਰ ਅਪਰਾਧਿਕ ਮਾਮਲਿਆਂ ‘ਚ ਆਰੋਪੀ ਹਨ। ਜਿਨ੍ਹਾਂ ‘ਚ ਘੱਟ ਤੋਂ …
Read More »ਦੁਨੀਆ ਦੇ ਸਭ ਤੋਂ ਵੱਡੇ ਲੰਗਰ ‘ਤੇ ਜੀਐਸਟੀ ਬਣਿਆ ਜਜ਼ੀਆ
ਐਸਜੀਪੀਸੀ ਨੂੰ ਸਹਿਣਾ ਪੈ ਰਿਹਾ ਹੈ ਕਰੋੜਾਂ ਰੁਪਏ ਦਾ ਬੋਝ ਨਵੀਂ ਦਿੱਲੀ/ਬਿਊਰੋ ਨਿਊਜ਼ ਦੁਨੀਆ ਦੇ ਸਭ ਤੋਂ ਵੱਡੇ ਲੰਗਰ ‘ਤੇ ਜੀ. ਐੱਸ. ਟੀ. ਦਾ ਵੱਡਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ਾਨਾ ਲੱਗਭਗ 1 ਲੱਖ ਸੰਗਤਾਂ ਲੰਗਰ ਛਕਦੀਆਂ ਹਨ। ਇਸ ਤੋਂ ਇਲਾਵਾ …
Read More »ਪੰਜਾਬ ‘ਚ ਆਮ ਆਦਮੀ ਪਾਰਟੀ ‘ਚ ਫਿਰ ਪਏਗਾ ਖਿਲਾਰਾ!
ਮਨੀਸ਼ ਸਿਸੋਦੀਆ ਕੋਲ ਪੰਜਾਬ ਦੇ ‘ਆਪ’ ਵਿਧਾਇਕਾਂ ਨੇ ਭਗਵੰਤ ਮਾਨ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਦੀ ਕੀਤੀ ਮੰਗ ਚੰਡੀਗੜ੍ਹ/ਬਿਊਰੋ ਨਿਊਜ਼ : ਭਗਵੰਤ ਮਾਨ ਨੂੰ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਹਟਾਇਆ ਜਾਵੇ। ਆਮ ਆਦਮੀ ਪਾਰਟੀ ਦੇ ਕਈ ਵਿਧਾਇਕਾਂ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਦੀ ਹਾਲੀਆ ਜਲੰਧਰ ਫੇਰੀ ਦੌਰਾਨ ਇਹ …
Read More »ਦੋਹਰੀ ਵੋਟ ਬਣਾਉਣ ਦੇ ਮਾਮਲੇ ‘ਚ ‘ਆਪ’ ਵਿਧਾਇਕਾ ਬਲਜਿੰਦਰ ਕੌਰ ਦੋਸ਼ੀ ਕਰਾਰ
ਚੰਡੀਗੜ੍ਹ/ਬਿਊਰੋ ਨਿਊਜ਼ ਦੋਹਰੀ ਵੋਟ ਬਣਾ ਕੇ ਵਿਧਾਨ ਸਭਾ ਦੀ ਚੋਣ ਲੜਨ ਵਾਲੀ ‘ਆਪ’ ਦੀ ਹਲਕਾ ਤਲਵੰਡੀ ਸਾਬੋ ਦੀ ਵਿਧਾਇਕ ਪ੍ਰੋ. ਬਲਜਿੰਦਰ ਕੌਰ ਕਸੂਤੀ ਸਥਿਤੀ ਵਿਚ ਫਸ ਗਏ ਹਨ। ਚੋਣ ਅਧਿਕਾਰੀ-ਕਮ-ਐਸਡੀਐਮ ਤਲਵੰਡੀ ਸਾਬੋ ਨੇ ਆਪਣੀ ਰਿਪੋਰਟ ਵਿਚ ਪ੍ਰੋ. ਬਲਜਿੰਦਰ ਕੌਰ ਨੂੰ ਦੋਹਰੀ ਵੋਟ ਬਣਾਉਣ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਹੈ। ਡਿਪਟੀ …
Read More »