Breaking News
Home / ਹਫ਼ਤਾਵਾਰੀ ਫੇਰੀ (page 175)

ਹਫ਼ਤਾਵਾਰੀ ਫੇਰੀ

ਹਫ਼ਤਾਵਾਰੀ ਫੇਰੀ

ਨਵਜੋਤ ਸਿੰਘ ਸਿੱਧੂ ਖਿਲਾਫ਼ ਫਿਰ ਖੁੱਲ੍ਹਿਆ 30 ਸਾਲ ਪੁਰਾਣਾ ਰੋਡ ਰੇਜ ਕੇਸ

ਨਵੀਂ ਦਿੱਲੀ : ਪੰਜਾਬ ਦੇ ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੱਧੂ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਸੁਪਰੀਮ ਕੋਰਟ 30 ਸਾਲ ਪੁਰਾਣੇ ਰੋਡ ਰੇਜ ਮਾਮਲੇ ਵਿਚ ਉਨ੍ਹਾਂ ਨੂੰ ਸੁਣਾਈ ਗਈ ਸਜ਼ਾ ਦੇ ਮੁੱਦੇ ‘ਤੇ ਮੁੜ ਵਿਚਾਰ ਕਰੇਗੀ। ਕੋਰਟ ਨੇ ਪੀੜਤ ਪੱਖ ਦੀ ਰੀਵਿਊ ਪਟੀਸ਼ਨ ਵਿਚਾਰ ਲਈ ਸਵੀਕਾਰ ਕਰਦੇ ਹੋਏ ਸਿੱਧੂ ਨੂੰ …

Read More »

ਤਾਇਆ ਉਤਰੀ ਭਾਰਤ ਦਾ ਸਭ ਤੋਂ ਧਨਾਢ ਆਪੇ ਖ਼ਰੀਦ ਲਵੇ ਗੱਡੀ : ਮਨਪ੍ਰੀਤ

ਚੰਡੀਗੜ੍ਹ : ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਤਾਏ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਅਤੇ ਮਜੀਠੀਆ ਲਈ ਨਵੀਆਂ ਗੱਡੀਆਂ ਖਰੀਦਣ ‘ਤੇ ਰੋਕ ਲਗਾ ਦਿੱਤੀ ਹੈ। ਮਨਪ੍ਰੀਤ ਬਾਦਲ ਨੇ ਇਸ ਪੇਸ਼ਕਸ਼ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਬਾਦਲ ਤੇ ਮਜੀਠੀਆ ਉੱਤਰ ਭਾਰਤ ਦੇ ਸਭ ਤੋਂ ਧਨਾਢ ਵਿਅਕਤੀਆਂ ਵਿੱਚੋਂ …

Read More »

ਪੰਜਾਬ ਵਿਧਾਨ ਸਭਾ ‘ਚ ਬੇਅਦਬੀ ਮਾਮਲਿ ਆਂ ‘ਤੇ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ ਅੱਠ ਘੰਟੇ ਹੋਈ ਬਹਿਸ

ਬੇਅਦਬੀ ਮਾਮਲਿਆਂ ‘ਚ ਘਿਰੇ ਅਕਾਲੀ ਦਲ ‘ਤੇ ਕੈਪਟਨ ਦਾ ਵਾਰ ‘ਬਾਦਲਾਂ ਨੂੰ ਨਹੀਂ ਬਖਸ਼ਾਂਗੇ’ ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਦੇ ਇਜਲਾਸ ਵਿਚ ਕਿਹਾ ਕਿ ਪੰਜਾਬ ਦੀ ਬਰਬਾਦੀ ਤੇ ਦੁਰਦਸ਼ਾ ਲਈ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਜ਼ਿੰਮੇਵਾਰ ਹਨ। …

Read More »

ਕੈਲੀਫੋਰਨੀਆ ‘ਚ ਮਨਜੀਤ ਸਿੰਘ ਜੀ ਕੇ ‘ਤੇ ਹਮਲਾ

ਹੁਸ਼ਿਆਰਪੁਰ ਦੇ ਸਾਬੀ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਨੇੜੇ ਜੀ ਕੇ ਦੀ ਕੁੱਟਮਾਰ, 3 ਗ੍ਰਿਫ਼ਤਾਰ ਕੈਲੀਫੋਰਨੀਆ : ਕੈਲੀਫੋਰਨੀਆ ‘ਚ ਐਤਵਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ‘ਤੇ ਹਮਲਾ ਹੋਇਆ। ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਹਮਲਾਵਰਾਂ ਨੇ ਮਨਜੀਤ ਸਿੰਘ ਜੀ ਕੇ ਨੂੰ ਹੇਠਾਂ ਸੁੱਟ …

Read More »

ਪੰਜਾਬ ‘ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 19 ਸਤੰਬਰ ਨੂੰ

ਨਤੀਜੇ 22 ਸਤੰਬਰ ਨੂੰ, ਪੰਜਾਬ ‘ਚ ਚੋਣ ਜ਼ਾਬਤਾ ਹੋਇਆ ਲਾਗੂ ਚੰਡੀਗੜ੍ਹ : ਪੰਜਾਬ ਵਿੱਚ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਦਾ ਐਲਾਨ ਹੋਣ ਨਾਲ ਸੂਬੇ ਦੇ ਸਮੁੱਚੇ ਦਿਹਾਤੀ ਖੇਤਰ ਵਿੱਚ ਚੋਣ ਜ਼ਾਬਤਾ ਲੱਗ ਗਿਆ ਹੈ। ਸੂਬਾਈ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੇ ਇੱਥੇ ਦੱਸਿਆ ਕਿ 22 ਜ਼ਿਲ੍ਹਾ ਪਰਿਸ਼ਦਾਂ ਅਤੇ …

Read More »

29 ਸੂਬਿਆਂ ਦੇ ਕਿਸਾਨਾਂ ‘ਚੋਂ ਪੰਜਾਬ ਦੇ ਕਿਸਾਨਾਂ ਦੀ ਆਮਦਨ ਸਭ ਤੋਂ ਵੱਧ, ਪੈਸਾ ਖਰਚ ਕਰਨ ‘ਚ ਵੀ ਸਭ ਤੋਂ ਮੋਹਰੀ

ਖੁਦਕੁਸ਼ੀ ਕਰ ਰਹੇ ਪੰਜਾਬ ਦੇ ਕਿਸਾਨ, ਫਿਰ ਵੀ ਦੇਸ਼ ‘ਚ ਸਭ ਤੋਂ ਅਮੀਰ ਚੰਡੀਗੜ੍ਹ : ਚਾਹੇ ਕਿਸਾਨਾਂ ਦੀ ਖੁਦਕੁਸ਼ੀ ਦਾ ਅੰਕੜਾ ਹਜ਼ਾਰਾਂ ਤੱਕ ਪਹੁੰਚ ਚੁੱਕਿਆ ਹੈ, ਫਿਰ ਵੀ ਪੂਰੇ ਦੇਸ਼ ‘ਚ ਪੰਜਾਬ ਦੇ ਕਿਸਾਨ ਅੱਜ ਵੀ ਸਭ ਤੋਂ ਜ਼ਿਆਦਾ ਅਮੀਰ ਹਨ।  ਇਹ ਖੁਲਾਸਾ ਨਾਬਾਰਡ ਵੱਲੋਂ ਦੇਸ਼ ਦੇ 29 ਸੂਬਿਆਂ ‘ਚ …

Read More »

ਪਾਕਿ ਫੌਜ ਮੁਖੀ ਨੂੰ ਜੱਫੀ ਪਾਉਣ ਦੇ ਵਿਵਾਦ ਦਾ ਸੇਕ ਭਾਜਪਾ ਦੇ ਵਿਹੜੇ ਤੱਕ ਪਹੁੰਚਿਆ

ਵੱਡਾ ਸਵਾਲ : ਜੇ ਨਵਜੋਤ ਸਿੱਧੂ ਦੇਸ਼ਧ੍ਰੋਹੀ ਤਾਂ ਮੋਦੀ ਤੇ ਵਾਜਪਾਈ ਕੀ ਹਨ? ਸਿੱਧੂ ਬੋਲੇ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ‘ਤੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਗੱਲ ਸੁਣ ਮੈਂ ਬਾਜਵਾ ਨੂੰ ਪਾ ਲਈ ਜੱਫੀ ਚੰਡੀਗੜ੍ਹ : ਪਾਕਿਸਤਾਨੀ ਫੌਜ ਮੁਖੀ ਨੂੰ ਇਮਰਾਨ ਖਾਨ ਦੇ ਸਹੁੰ ਚੁੱਕ …

Read More »

ਪੀਲ ਪੁਲਿਸ ਮੁਖੀ ਪਰਵਾਸੀ ਦੇ ‘ਸਟੂਡੀਓ’ ਵਿੱਚ

ਪੀਲ ਪੁਲਿਸ ਦੇ ਮੁਖੀ ਜੈਨੀਫਰ ਈਵਾਂਸ ਲੰਘੇ ਮੰਗਲਵਾਰ ਨੂੰ ਆਪਣੇ ਸੀਨੀਅਰ ਅਧਿਕਾਰੀਆਂ ਸਮੇਤ ਅਦਾਰਾ ‘ਪਰਵਾਸੀ’ ਦੇ ਮਾਲਟਨ ਸਥਿਤ ਦਫਤਰ ਵਿੱਚ ਪਹੁੰਚੇ। ਇਸ ਮੌਕੇ ਪਰਵਾਸੀ ਦੇ ਮੁਖੀ ਰਜਿੰਦਰ ਸੈਣੀ ਵੱਲੋਂ ਉਨ੍ਹਾਂ ਨਾਲ ਪਰਵਾਸੀ ਰੇਡੀਓ ਅਤੇ ਏਬੀਪੀ ਸਾਂਝਾ 24 ਘੰਟੇ ਪੰਜਾਬੀ ਟੀਵੀ ਨਿਊਜ਼ ਚੈਨਲ ਲਈ ਇੰਟਰਵਿਊ ਕੀਤੀ ਗਈ। ਇਸ ਇੰਟਰਵਿਊ ਦੌਰਾਨ ਪੀਲ …

Read More »

ਨਿਊਯਾਰਕ ‘ਚ ਮਨਜੀਤ ਸਿੰਘ ਜੀ.ਕੇ. ਨੂੰ ਘੇਰ ਕੇ ਕਾਰ ‘ਤੇ ਮਾਰੀਆਂ ਜੁੱਤੀਆਂ

ਨਿਊਯਾਰਕ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦਾ ਨਿਊਯਾਰਕ ਵਿੱਚ ਸਖ਼ਤ ਵਿਰੋਧ ਹੋਇਆ ਹੈ। ਜਾਣਕਾਰੀ ਅਨੁਸਾਰ ਮਨਜੀਤ ਸਿੰਘ ਜੀ.ਕੇ ਇੱਕ ਮੀਡੀਆ ਹਾਊਸ ਤੋਂ ਨਿਕਲੇ ਹੀ ਸਨ ਕਿ ਉਨ੍ਹਾਂ ਦੀ ਕਾਰ ਨੂੰ ਕੁਝ ਗਰਮ ਖਿਆਲੀਆਂ ਨੇ ਰੋਕ ਲਿਆ ਤੇ ਕਾਰ ‘ਤੇ ਜੁੱਤੀਆਂ ਮਾਰ ਕੇ ਰੋਸ ਪ੍ਰਗਟ …

Read More »

ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ‘ਤੇ ਹੋਵੇਗੀ ਉਮਰ ਕੈਦ

ਚੰਡੀਗੜ੍ਹ/ਬਿਊਰੋ ਨਿਊਜ਼ : ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਦੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਦੇਣ ਲਈ ਪੰਜਾਬ ਮੰਤਰੀ ਮੰਡਲ ਨੇ ਬਿੱਲ ਨੂੰ ਵਿਧਾਨ ਸਭਾ ਵਿਚ ਪੇਸ਼ ਕਰਨ ਦੀ ਮਨਜੂਰੀ ਦੇ ਦਿੱਤੀ ਹੈ। 24 ਅਗਸਤ ਤੋਂ ਸ਼ੁਰੂ ਹੋਣ ਵਾਲੇ ਮਾਨਸੂਨ ਇਜਲਾਸ ਵਿਚ ਬਿੱਲ ‘ਤੇ ਸਦਨ ਦੀ ਪ੍ਰਵਾਨਗੀ ਲੈਣ ਪਿੱਛੋਂ ਅੰਤਿਮ …

Read More »