ਗ੍ਰਹਿ ਮੰਤਰਾਲਾ ਵੱਖਵਾਦੀਆਂ ਦੇ ਅਸਲ ਚਿਹਰੇ ਨੂੰ ਬੇਨਕਾਬ ਕਰਨ ਦੀ ਯੋਜਨਾ ‘ਤੇ ਕਰ ਰਿਹੈ ਕੰਮ ਨਵੀਂ ਦਿੱਲੀ/ਬਿਊਰੋ ਨਿਊਜ਼ : ਅਮਿਤ ਸ਼ਾਹ ਦੀ ਅਗਵਾਈ ‘ਚ ਗ੍ਰਹਿ ਮੰਤਰਾਲੇ ਨੇ ਆਮ ਕਸ਼ਮੀਰੀਆਂ ਦੇ ਸਾਹਮਣੇ ਵੱਖਵਾਦੀਆਂ ਦੇ ਅਸਲੀ ਚਿਹਰੇ ਨੂੰ ਬੇਨਕਾਬ ਕਰਨ ਦੀ ਯੋਜਨਾ ਬਣਾਈ ਹੈ। ਘਾਟੀ ‘ਚ ਸਕੂਲੀ ਬੱਚਿਆਂ ਤੋਂ ਪੱਥਰਬਾਜ਼ੀ ਕਰਵਾਉਣ, ਅੱਤਵਾਦੀਆਂ …
Read More »8 ਨਵੰਬਰ ਨੂੰ ਖੁੱਲ੍ਹੇਗਾ ਕਰਤਾਰਪੁਰ ਲਾਂਘੇ ਦਾ ਬੂਹਾ
ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ8 ਨਵੰਬਰ ਨੂੰ ਕਰਨਗੇ ਉਦਘਾਟਨ ਲਾਂਘਾ ਖੁੱਲ੍ਹਣ ‘ਤੇ 9 ਨਵੰਬਰ ਨੂੰ ਜਾਏਗਾ ਭਾਰਤ ਤੋਂ ਪਹਿਲਾ ਜੱਥਾ ਕਰਤਾਰਪੁਰ ਲਾਂਘੇ ਸਬੰਧੀ ਭਾਰਤ-ਪਾਕਿ ਗੱਲਬਾਤ 14 ਜੁਲਾਈ ਨੂੰ ਹੋਵੇਗੀ ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੇ ਡੇਰਾ …
Read More »ਕੈਨੇਡਾ ਡੇਅ ਦੀਆਂ ਕੈਨੇਡਾ ‘ਚ ਧੁੰਮਾਂ
ਕੈਨੇਡਾ ਦੁਨੀਆ ਦਾ ਸਭ ਤੋਂ ਵਧੀਆ ਦੇਸ਼ : ਟਰੂਡੋ ਓਟਵਾ : ਕੈਨੇਡਾ ਡੇਅ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕੈਨੇਡਾ ਡੇਅ ਦੀਆਂ ਮੁਬਾਰਕਾਂ ਦਿੱਤੀਆਂ। ਟਰੂਡੋ ਕੈਨੇਡਾ ਡੇਅ ਸਬੰਧੀ ਇਕ ਸਮਾਗਮ ਵਿਚ ਸ਼ਿਰਕਤ ਕਰਨ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਕ …
Read More »ਜੇਲ੍ਹ ਤੋਂ ਬਾਹਰ ਆਉਣ ਦੀ ਅਰਜੀ ਡੇਰਾ ਮੁਖੀ ਨੇ ਆਪੇ ਲਈ ਵਾਪਸ
ਖੇਤੀਬਾੜੀ ਸੰਭਾਲਣ ਲਈ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੇ ਮੰਗੀ ਸੀ ਪੈਰੋਲ ਸਿਰਸਾ : ਸਾਧਵੀਆਂ ਨਾਲ ਬਲਾਤਕਾਰ ਅਤੇ ਪੱਤਰਕਾਰ ਰਾਮਚੰਦਰ ਛੱਤਰਪਤੀ ਦੀ ਹੱਤਿਆ ਦੇ ਮਾਮਲੇ ਵਿਚ ਰੋਹਤਕ ਦੀ ਸੋਨਾਰੀਆ ਵਿਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਹੁਣ ਜੇਲ੍ਹ ਤੋਂ ਬਾਹਰ ਆਉਣ ਤੋਂ ਵੀ ਡਰ ਲੱਗਣ …
Read More »ਭਾਰਤ ਨੇ ਕਾਲੀ ਸੂਚੀ ‘ਚੋਂ ਹਟਾਏ 274 ਨਾਂ
ਚੰਡੀਗੜ੍ਹ : ਭਾਰਤ ਦੀ ਕੇਂਦਰ ਸਰਕਾਰ ਨੇ ਕਾਲੀ ਸੂਚੀ ਵਿਚੋਂ ਪੰਜਾਬ ਨਾਲ ਸਬੰਧਿਤ 274 ਨਾਂ ਹਟਾ ਦਿੱਤੇ ਹਨ। ਪਹਿਲਾਂ ਇਸ ਸੂਚੀ ਵਿਚ 314 ਵਿਅਕਤੀਆਂ ਦੇ ਨਾਂ ਸਨ, ਹੁਣ ਸਿਰਫ਼ 40 ਨਾਂ ਹੀ ਰਹਿ ਗਏ ਹਨ। ਦੂਜੇ ਪਾਸੇ ਹੁਣ ਕਾਲੀ ਸੂਚੀ ਵਿਚ ਸ਼ਾਮਲ ਵਿਅਕਤੀਆਂ ਦੇ ਪਰਿਵਾਰ ਵੀ ਭਾਰਤ ਆ ਸਕਣਗੇ। ਇਹ …
Read More »ਪੰਜਾਬ ਸਾਰਾ ਗੈਂਗਲੈਂਡ ਬਣਿਆ…
ਲੁਧਿਆਣਾ ਦੀ ਸੈਂਟਰਲ ਜੇਲ੍ਹ ‘ਚ ਪੁਲਿਸ ਤੇ ਕੈਦੀ ਗੁੰਡਿਆਂ ਦੇ ਗਿਰੋਹਾਂ ਵਾਂਗ ਭਿੜੇ, ਨਾਭਾ ਜੇਲ੍ਹ ‘ਚ ਕੈਦੀਆਂ ਨੇ ਹੀ ਕਰ ਦਿੱਤਾ ਕੈਦੀ ਦਾ ਕਤਲ ਜੇਲ੍ਹ ‘ਚ ਖੂਨੀ ਝੜਪ ਦੌਰਾਨ ਦੋ ਦੀ ਮੌਤ, 17 ਪੁਲਿਸ ਵਾਲੇ ਤੇ 15 ਕੈਦੀ ਜ਼ਖਮੀ, 5 ਕੈਦੀ ਫਰਾਰ ਲੁਧਿਆਣਾ/ਬਿਊਰੋ ਨਿਊਜ਼ : ਲੁਧਿਆਣਾ ਦੀ ਸੈਂਟਰਲ ਜੇਲ੍ਹ ‘ਚ …
Read More »ਡੇਰਾ ਪ੍ਰੇਮੀ ਤੇ ਬੇਅਦਬੀ ਦੇ ਆਰੋਪੀ ਦਾ ਨਾਭਾ ਜੇਲ੍ਹ ‘ਚ ਕਤਲ
ਹੋਵੇ ਜਾਂਚ ਬਿੱਟੂ ਦਾ ਕਤਲ ਬੇਅਦਬੀ ਦਾ ਰੋਸਾ ਜਾਂ ਵੱਡੇ ਮਗਰਮੱਛਾਂ ਨੂੰ ਬਚਾਉਣ ਦੀ ਸਾਜ਼ਿਸ਼ ਪੰਜਾਬ ਤੋਂ ਲੈ ਕੇ ਹਰਿਆਣਾ ਤੱਕ ਡੇਰਾ ਸਿਰਸਾ ਇਕ ਵਾਰ ਫਿਰ ਚਰਚਾਵਾਂ ਵਿਚ ਹੈ। ਬੇਅਦਬੀ ਕਾਂਡ ਦੇ ਮੁੱਖ ਆਰੋਪੀ ਮਹਿੰਦਰਪਾਲ ਬਿੱਟੂ ਦੀ ਨਾਭਾ ਜੇਲ੍ਹ ਵਿਚ ਹੋਈ ਹੱਤਿਆ ਤੋਂ ਬਾਅਦ ਜਿੱਥੇ ਇਹ ਸਵਾਲ ਉਠਣੇ ਸ਼ੁਰੂ ਹੋਏ …
Read More »ਹਰਿਆਣਾ ਸਰਕਾਰ ਦੀ ਨਜ਼ਰ ਡੇਰਾ ਸਿਰਸਾ ਦੀਆਂ ਵੋਟਾਂ ‘ਤੇ
ਡੇਰਾ ਮੁਖੀ ਖੇਤੀ ਸੰਭਾਲਣ ਦੇ ਨਾਂ ਉਤੇ ਵੋਟਾਂ ਸੰਭਾਲਣ ਲਈ ਆ ਸਕਦੈ ਪੈਰੋਲ ‘ਤੇ ਬਾਹਰ ਸਿਰਸਾ/ਬਿਊਰੋ ਨਿਊਜ਼ : ਰੋਹਤਕ ਦੀ ਸੋਨਾਰੀਆ ਜੇਲ੍ਹ ਵਿਚ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਵਿਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਖੇਤੀ ਲਈ ਪੈਰੋਲ ਮਿਲਣਾ ਮੁਸ਼ਕਲ ਲੱਗ ਰਿਹਾ ਹੈ। ਸਿਰਸਾ …
Read More »ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਟਰੰਪ ਨਾਲ ਮੁਲਾਕਾਤ
ਘੱਟ ਗਿਣਤੀ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਕਰਾਂਗੇ : ਟਰੂਡੋ ਵਾਸ਼ਿੰਗਟਨ/ਸਤਪਾਲ ਸਿੰਘ ਜੌਹਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਿਛਲੇ ਦਿਨੀਂ ਵਾਸ਼ਿੰਗਟਨ ਵਿਖੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ ਜਿਸ ਵਿਚ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨਾ ઠਅਤੇ ਅੰਤਰਰਾਸ਼ਟਰੀ ਪੱਧਰ ‘ਤੇ ਸਹਿਯੋਗ ਕਰਨਾ ਕੇਂਦਰ ਬਿੰਦੂ ਰਿਹਾ। …
Read More »ਕਾਂਗਰਸ, ਟੀਐਮਸੀ, ਬਸਪਾ ਅਤੇ ਸਪਾ ਬੈਠਕ ਤੋਂ ਦੂਰ ਰਹੀ
‘ਇਕ ਦੇਸ਼-ਇਕ ਚੋਣ’ਮੋਦੀ ਨੇ 39 ਪਾਰਟੀਆਂ ਬੁਲਾਈਆਂ, ਸਿਰਫ਼ 21 ਹੀ ਆਈਆਂ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਕਰਵਾਉਣ ‘ਤੇ 14 ਦਲ ਸਹਿਮਤ, 16 ਅਸਹਿਮਤ; ਕਾਂਗਰਸ ਚੁੱਪ ਨਵੀਂ ਦਿੱਲੀ/ਬਿਊਰੋ ਨਿਊਜ਼ : ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕੋ ਸਮੇਂ ਕਰਾਉਣ ਨੂੰ ਲੈ ਕੇ ਬੁੱਧਵਾਰ ਨੂੰ ਹੋਈ ਸਰਬ ਪਾਰਟੀ ਮੀਟਿੰਗ ਵਿਚ …
Read More »