ਚੰਨੀ ਨੇ ਤ੍ਰਿਪਤ ਰਜਿੰਦਰ ਬਾਜਵਾ ‘ਤੇ ਲਾਇਆ ਧਮਕੀ ਦੇਣ ਦਾ ਦੋਸ਼ ਚੰਡੀਗੜ੍ਹ : ਕਰੋਨਾ ਕਾਰਨ ਭਾਰਤ ‘ਚ ਹੋਈ ਤਾਲਾਬੰਦੀ ਦੇ ਚਲਦਿਆਂ ਪੰਜਾਬ ਸੂਬੇ ‘ਚ ਬੰਦ ਪਏ ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹਣ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀਆਂ ਅਤੇ ਅਫ਼ਸਰਸ਼ਾਹੀ ਵਿਚ ਤਲਖੀ ਇਸ ਕਦਰ ਵਧੀ ਕਿ ਜਿਸ ਨੇ ਕੈਪਟਨ ਸਰਕਾਰ …
Read More »ਪਰਵਾਸੀ ਮੀਡੀਆ ਨੇ ਟਰੱਕ ਡਰਾਈਵਰਾਂ ਦੀਆਂ ਮੁਸ਼ਕਲਾਂ ਦਾ ਦਿੱਤਾ ਵੇਰਵਾ
ਟਰੱਕ ਡਰਾਈਵਰ ਪਾ ਰਹੇ ਹਨ ਵੱਡਾ ਯੋਗਦਾਨ ਉਨ੍ਹਾਂ ਦੀ ਮਿਹਨਤ ਨੂੰ ਮੈਂ ਸਲਾਮ ਕਰਦੀ ਹਾਂ : ਟਰਾਂਸਪੋਰਟ ਮੰਤਰੀ ਮਲਰੋਨੀ ਮਸੀਸਾਗਾ/ਪਰਵਾਸੀ ਬਿਊਰੋ : ਓਨਟਾਰੀਓ ਦੀ ਟਰਾਂਸਪੋਰਟ ਮੰਤਰੀ ਕੈਰੋਲੀਨ ਮਲਰੋਨੀ ਦਾ ਕਹਿਣਾ ਹੈ ਕਿ ਇਸ ਕੋਵਿਡ 19 ਦੇ ਸੰਕਟ ਸਮੇਂ ਉਹ ਟਰੱਕ ਡਰਾਈਵਰਾਂ ਵੱਲੋਂ ਪਾਏ ਜਾ ਰਹੇ ਯੋਗਦਾਨ ਦੀ ਭਰਪੂਰ ਸ਼ਲਾਘਾ ਕਰਦੇ …
Read More »ਜ਼ਰੂਰੀ ਸੇਵਾਵਾਂ ਪ੍ਰਦਾਨ ਕਰ ਰਹੇ ਵਰਕਰਾਂ ਲਈ ਕੈਨੇਡਾ ਸਰਕਾਰ ਨੇ ਖੋਲ੍ਹਿਆ ਖਜ਼ਾਨੇ ਦਾ ਮੂੰਹ
ਪ੍ਰਧਾਨ ਮੰਤਰੀ ਟਰੂਡੋ ਦਾ ਐਲਾਨ ਟਰੱਕਰ, ਗਰੌਸਰੀ ਸਟੋਰ ਤੇ ਡਿਲੀਵਰੀ ਕਰਨ ਵਾਲਿਆਂ ਲਈ 4 ਬਿਲੀਅਨ ਡਾਲਰ ਦਾ ਕਰਾਂਗੇ ਵਾਧੂ ਭੁਗਤਾਨ ਓਟਵਾ/ਬਿਊਰੋ ਨਿਊਜ਼ ਕੈਨੇਡਾ ਸਰਕਾਰ ਕਰੋਨਾ ਮਹਾਂਮਾਰੀ ਦੇ ਦੌਰਾਨ ਜ਼ਰੂਰੀ ਸੇਵਾਵਾਂ ਪ੍ਰਦਾਨ ਕਰ ਰਹੇ ਵਰਕਰਾਂ ਨੂੰ ਵਾਧੂ ਭੁਗਤਾਨ ਦੇ ਲਈ 4 ਬਿਲੀਅਨ ਡਾਲਰ ਦੇਵੇਗੀ। ਇਸ ਸਬੰਧ ‘ਚ ਅਲੱਗ-ਅਲੱਗ ਰਾਜਾਂ ਦੇ ਨਾਲ …
Read More »29 ਸਾਲ ਪੁਰਾਣੇ ਅਗਵਾ ਮਾਮਲੇ ‘ਚ ਸੁਮੇਧ ਸੈਣੀ ਸਣੇ 8 ਦੇ ਖਿਲਾਫ਼ ਮਾਮਲਾ ਦਰਜ
ਹਿਮਾਚਲ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰਦਿਆਂ ਸੁਮੇਧ ਸੈਣੀ ਨੂੰ ਹਿਮਾਚਲ ਪੁਲਿਸ ਨੇ ਬੇਰੰਗ ਮੋੜਿਆ ਮੋਹਾਲੀ/ਬਿਊਰੋ ਨਿਊਜ਼ ਪੰਜਾਬ ਪੁਲੀਸ ਦੇ ਚਰਚਿਤ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਸਣੇ ਅੱਠ ਖ਼ਿਲਾਫ਼ ਮੁਹਾਲੀ ਦੇ ਮਟੌਰ ਥਾਣੇ ਵਿੱਚ ਵੱਖ-ਵੱਖ ਧਰਾਵਾਂ ਤਹਿਤ ਫੌਜਦਾਰੀ ਕੇਸ ਦਰਜ ਕੀਤਾ ਗਿਆ ਹੈ। ਸੁਮੇਧ ਸੈਣੀ ‘ਤੇ 29 ਸਾਲ ਪਹਿਲਾਂ ਮੁਹਾਲੀ …
Read More »ਸਿੱਖੀ ਦੇ ਸੇਵਾ ਸਿਧਾਂਤ ਨੂੰ ਤਰਜੀਹ ਦਿੰਦਿਆਂ ਫਰਜ ਖਾਤਰ ਕੈਨੇਡਾ ਦੇ ਦੋ ਡਾਕਟਰ ਸਿੱਖ ਭਰਾਵਾਂ ਨੇ ਕਟਵਾ ਦਿੱਤੀ ਦਾੜ੍ਹੀ
‘ਕੇਸ ਕਟਾਏ ਦੇਸ਼ ਲਈ ਅਜੇ ਸੀਸ ਕਟਾਉਣਾ ਬਾਕੀ ਏ’ ਭਾਰਤੀ ਅਜ਼ਾਦੀ ਦੀ ਲੜਾਈ ਦਾ ਸਿਰਮੌਰ ਯੋਧਾ ਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਜਦੋਂ ਅਜ਼ਾਦੀ ਦੀ ਜੰਗ ਦੌਰਾਨ ਆਪਣੇ ਕੇਸ ਕਟਵਾਉਣੇ ਪਏ ਤਾਂ ਉਸ ਸਮੇਂ ਕੁੱਝ ਸਵਾਲ ਉਠੇ ਕਿ ਉਸ ਨੂੰ ਸਿੱਖ ਧਰਮ ਦੀ ਮਰਿਆਦਾ ਨੂੰ ਧਿਆਨ ‘ਚ ਰੱਖਦਿਆਂ ਕੇਸ ਨਹੀਂ ਕਟਵਾਉਣੇ …
Read More »ਏਮਜ਼ ਡਾਇਰੈਕਟਰ ਦੀ ਚੇਤਾਵਨੀ
ਜੂਨ-ਜੁਲਾਈ ‘ਚ ਭਾਰਤ ‘ਚ ਸਿਖਰ ‘ਤੇ ਹੋਵੇਗੀ ਕਰੋਨਾ ਮਹਾਂਮਾਰੀ ਨਵੀਂ ਦਿੱਲੀ : ਹਰ ਰੋਜ਼ ਦੇਸ਼ ਭਰ ‘ਚ ਕਰੋਨਾ ਦੇ ਨਵੇਂ ਹਜ਼ਾਰਾਂ ਕੇਸ ਸਾਹਮਣੇ ਆ ਰਹੇ ਹਨ। ਤਾਲਾਬੰਦੀ ਅਤੇ ਹੋਰ ਕਦਮ ਚੁੱਕੇ ਜਾਣ ਦੇ ਬਾਵਜੂਦ ਵੀ ਕਰੋਨਾ ਪੀੜਤਾਂ ਦੇ ਕੇਸ ਵੱਧ ਰਹੇ ਹਨ। ਇਸ ਦੌਰਾਨ, ਇੰਡੀਅਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦੇ …
Read More »ਨਵਜੋਤ ਸਿੱਧੂ ਨੇ ਇਸ਼ਾਰੇ ‘ਚ ਕਿਹਾ ਪੰਜਾਬ ਦੀ ਜਨਤਾ ਹੁਣ ਸੱਤਾ ਬਦਲੇਗੀ
ਚੰਡੀਗੜ੍ਹ : ਬਗ਼ਾਵਤੀ ਸੁਰਾਂ ਵਾਲੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਆਪਣੇ ਯੂ-ਟਿਊਬ ਚੈਨਲ ‘ਤੇ ਇੱਕ ਵਾਰ ਫਿਰ ਸਰਕਾਰ ਅਤੇ ਸਿਸਟਮ ਉੱਤੇ ਨਿਸ਼ਾਨਾ ਵਿੰਨ੍ਹਿਆ ਹੈ। ਸਿੱਧੂ ਨੇ ਆਪਣੇ ਯੂ-ਟਿਊਬ ਚੈਨਲ ‘ਜਿੱਤੇਗਾ ਪੰਜਾਬ’ ਉੱਤੇ ਆਪਣਾ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ। ਇਸ ਵਿਡੀਓ ‘ਚ ਉਹ ਬਿਨਾ ਕਿਸੇ ਦਾ ਨਾਂ ਲਏ ਸੱਤਾਧਾਰੀਆਂ …
Read More »ਲੌਕਡਾਊਨ : ਭਾਰਤ ‘ਚ ਪੈਦਾ ਹੋਣਗੇ ਦੋ ਕਰੋੜ ਬੱਚੇ
ਨਵੀਂ ਦਿੱਲੀ : ਭਾਰਤ ਵਿੱਚ ਦਸੰਬਰ ਤੱਕ 2 ਕਰੋੜ ਤੋਂ ਵੱਧ ਬੱਚੇ ਜਨਮ ਲੈ ਸਕਦੇ ਹਨ। ਸੰਯੁਕਤ ਰਾਸ਼ਟਰ ਨੇ 10 ਮਈ ਨੂੰ ਮਦਰਸ ਡੇਅ ਤੋਂ ਪਹਿਲਾਂ ਇਸ ਗੱਲ ਦਾ ਅਨੁਮਾਨ ਲਗਾਇਆ ਹੈ। ਸੰਯੁਕਤ ਰਾਸ਼ਟਰ ਦੇ ਅਨੁਸਾਰ, ਭਾਰਤ ਵਿੱਚ ਮਾਰਚ ਤੋਂ ਦਸੰਬਰ ਤੱਕ ਨਾ ਸਿਰਫ ਭਾਰਤ ਵਿੱਚ ਸਭ ਤੋਂ ਵੱਧ ਬਾਲ …
Read More »ਕਰੋਨਾ
ਪੰਜਾਬ ਵਿਚ ਇਕ ਦਿਨ ‘ਚ ਹੀ ਆਏ 178 ਤੋਂ ਵੱਧ ਕਰੋਨਾ ਦੇ ਨਵੇਂ ਮਾਮਲੇ ਪੰਜਾਬ ‘ਚ ਕਰੋਨਾ ਪੀੜਤਾਂ ਦੀ ਗਿਣਤੀ 500 ਨੂੰ ਟੱਪੀ, ਜਲੰਧਰ, ਮੋਹਾਲੀ, ਅੰਮ੍ਰਿਤਸਰ ਤੇ ਲੁਧਿਆਣਾ 100-100 ਦਾ ਅੰਕੜਾ ਛੂਹਣ ਨੂੰ ਕਾਹਲੇ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਲਿਆਉਣ ਉਤੇ ਵੀ ਸਿਆਸਤ ਤੇ ਲਿਆਉਣ ਤੋਂ ਬਾਅਦ ਵੀ ਜਾਰੀ ਹੈ …
Read More »ਬਾਲੀਵੁੱਡ ਅਦਾਕਾਰ ਇਰਫਾਨ ਦੇ ਮਗਰੇ ਹੀ ਦੁਨੀਆ ਤੋਂ ਚਲਦੇ ਬਣੇ ਰਿਸ਼ੀ ਕਪੂਰ ਵੀ
ਬਾਲੀਵੁੱਡ ਅਦਾਕਾਰ ਇਰਫ਼ਾਨ ਖਾਨ ਦਾ ਦੇਹਾਂਤ ਮੁੰਬਈ/ਬਿਊਰੋ ਨਿਊਜ਼ : ਬਾਲੀਵੁੱਡ ਅਦਾਕਾਰ ਇਰਫ਼ਾਨ ਖਾਨ ਦਾ ਬੁੱਧਵਾਰ ਨੂੰ ਮੁੰਬਈ ਦੇ ਕੋਕਿਲਾਬੇਨ ਹਸਪਤਾਲ ‘ਚ ਦੇਹਾਂਤ ਹੋ ਗਿਆ। ਉਹ 54 ਸਾਲਾਂ ਦੇ ਸਨ ਤੇ ਪਿਛਲੇ ਕੁਝ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ। ਇਸ ਖ਼ਬਰ ਨਾਲ ਸਮੁੱਚੇ ਬਾਲੀਵੁੱਡ ਜਗਤ ‘ਚ ਸੋਗ ਦੀ ਲਹਿਰ ਛਾ ਗਈ। …
Read More »