Breaking News
Home / ਖੇਡਾਂ (page 18)

ਖੇਡਾਂ

ਖੇਡਾਂ

ਨਰ ਸਿੰਘ ਯਾਦਵਦਾਡੋਪਟੈਸਟ ਆਇਆ ਪਾਜ਼ੇਟਿਵ

ਉਲੰਪਿਕ ਖੇਡਣਦੀਆਂ ਉਮੀਦਾਂ ‘ਤੇ ਫਿਰਿਆਪਾਣੀ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤਦੀਆਂ ਓਲੰਪਿਕਤਿਆਰੀਆਂ ਨੂੰ ਉਦੋਂ ਜ਼ਬਰਦਸਤਝਟਕਾਲੱਗਿਆ, ਜਦੋਂ ਕੌਮੀ ਡੋਪਿੰਗ ਵਿਰੋਧੀ ਏਜੰਸੀ (ਨਾਡਾ) ਵੱਲੋਂ ਕੀਤੇ ਡੋਪਟੈਸਟਵਿੱਚਪਹਿਲਵਾਨਨਰਸਿੰਘਯਾਦਵਨਾਕਾਮਰਿਹਾ। ਸੁਸ਼ੀਲਕੁਮਾਰਦੀ ਥਾਂ ਓਲੰਪਿਕਲਈਚੁਣੇ ਗਏ ਨਰਸਿੰਘਦਾਹੁਣਅਗਲੇ ਮਹੀਨੇ ਹੋ ਰਹੀਆਂ ਰੀਓਓਲੰਪਿਕਖੇਡਣਾਸ਼ੱਕੀਬਣ ਗਿਆ ਹੈ। ਨਾਡਾ ਦੇ ਡਾਇਰੈਕਟਰਜਨਰਲਨਵੀਨਅਗਰਵਾਲ ਨੇ ਇਸ ਦੀਪੁਸ਼ਟੀਕੀਤੀ ਕਿ ਨਰਸਿੰਘਦਾ’ਬੀ’ਨਮੂਨਾਵੀਪਾਬੰਦੀਸ਼ੁਦਾਦਵਾਈਦੀਵਰਤੋਂ ਲਈਪਾਜ਼ੇਟਿਵਪਾਇਆ ਗਿਆ। ਉਹ ਐਤਵਾਰ ਨੂੰ ਨਾਡਾਦੀਅਨੁਸ਼ਾਸਨੀਕਮੇਟੀ ਅੱਗੇ ਪੇਸ਼ ਹੋਇਆ …

Read More »

ਨਰਸਿੰਘ ਯਾਦਵ ਦੂਜੇ ਡੋਪ ਟੈਸਟ ‘ਚ ਵੀ ਫੇਲ੍ਹ

ਪਾਬੰਦੀਸ਼ੁਦਾ ਸਟੇਰਾਇਡ ਦੀ ਵਰਤੋਂ ਦਾ ਦੋਸ਼ੀ ਪਾਇਆ ਗਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਰੀਓ ਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ ਲੱਗਾ ਹੈ। 74 ਕਿਲੋਗ੍ਰਾਮ ਵਰਗ ਦਾ ਪਹਿਲਵਾਨ ਨਰਸਿੰਘ ਯਾਦਵ ਦੂਜੇ ਡੋਪਿੰਗ ਟੈਸਟ ਵਿਚ ਵੀ ਫੇਲ ਹੋ ਗਿਆ ਹੈ।  ਹੁਣ ਨਰਸਿੰਘ ਯਾਦਵ ਅਗਲੇ ਮਹੀਨੇ ਸ਼ੁਰੂ ਹੋ ਰਹੇ ਰੀਓ ਓਲੰਪਿਕ ਤੋਂ …

Read More »

ਵਿਜੇਂਦਰ ਬਣਿਆ ਏਸ਼ੀਆ ਪੈਸੇਫਿਕ ਸੁਪਰ ਚੈਂਪੀਅਨ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੇ ਸੁਪਰਸਟਾਰ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਆਸਟਰੇਲੀਆ ਦੇ ਕੈਰੀਹੋਪ ਨੂੰ 10 ਰਾਊਂਡ ਦੇ ਤਿੱਖੇ ਮੁਕਾਬਲੇ ਵਿਚਹਰਾ ਕੇ ਡਬਲਿਊਬੀਏ ਏਸ਼ੀਆਪੈਸੇਫਿਕਸੁਪਰਮਿਡਲਵੇਟਚੈਂਪੀਅਨਸ਼ਿਪਦਾਖ਼ਿਤਾਬਜਿੱਤਲਿਆ। ਵਿਜੇਂਦਰਦਾ ਇਹ ਪਹਿਲਾਪ੍ਰੋਫ਼ੈਸ਼ਨਲਬਾਕਸਿੰਗ ਖ਼ਿਤਾਬ ਹੈ। ਵਿਜੇਂਦਰ ਨੇ ਤਿਆਗਰਾਜਸਟੇਡੀਅਮਵਿਚ ਇਹ ਮੁਕਾਬਲਾਤਿੰਨ ਜੱਜਾਂ ਦੇ 98-92, 98-92 ਅਤੇ 100-90 ਅੰਕਾਂ ਦੇ ਫ਼ੈਸਲੇ ਦੇ ਆਧਾਰ’ਤੇ ਜਿੱਤਿਆ। ਨਾਕਆਊਟ ਕਿੰਗ ਦੇ ਨਾਮਨਾਲਮਸ਼ਹੂਰਵਿਜੇਂਦਰਹੋਪ …

Read More »

ਹਾਕੀ ਦੇ ਮਹਾਨ ਖਿਡਾਰੀ ਮੁਹੰਮਦ ਸ਼ਾਹਿਦ ਦਾ ਦੇਹਾਂਤ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਹਾਕੀ ਦੇ ਦਿੱਗਜ ਖਿਡਾਰੀਮੁਹੰਮਦਸ਼ਾਹਿਦਦਾਲੰਮੀਬਿਮਾਰੀਮਗਰੋਂ ਗੁੜਗਾਓਂ ਦੇ ਇੱਕ ਨਿੱਜੀਹਸਪਤਾਲਵਿੱਚਦੇਹਾਂਤ ਹੋ ਗਿਆ। ਸ਼ਾਹਿਦ ਦੇ ਬੇਟੇ ਮੁਹੰਮਦਸੈਫ ਨੇ ਦੱਸਿਆ ਕਿ ਬੁੱਧਵਾਰ ਸਵੇਰੇ 10.45 ਵਜੇ ਉਨ੍ਹਾਂ ਆਖਰੀ ਸਾਹ ਲਿਆ। ਸਵੇਰੇ ਉਨ੍ਹਾਂ ਦੇ ਸਾਰੇ ਅੰਗਾਂ ਨੇ ਕੰਮਕਰਨਾਬੰਦਕਰਦਿੱਤਾ ਸੀ। 56 ਸਾਲਾਸ਼ਾਹਿਦ ਨੂੰ ਮੇਦਾਂਤਾਮੈਡੀਸਿਟੀਵਿੱਚ ਇਸ ਮਹੀਨੇ ਦੀਸ਼ੁਰੂਆਤਵਿੱਚਪੀਲੀਆ ਤੇ ਡੇਂਗੂ ਹੋਣਮਗਰੋਂ ਭਰਤੀਕਰਾਇਆ ਗਿਆ …

Read More »

ਵਿਸ਼ਵ ਪਾਵਰ ਲਿਫਟਿੰਗ ਵਿੱਚ ਕੈਨੇਡਾ ਦਾਝੰਡਾ ਇਕ ਵਾਰ ਫਿਰ ਹਰਨੇਕ ਰਾਏ ਨੇ ਚੁੱਕਿਆ

ਟੋਰਾਂਟੋ : ਇਸ ਸਾਲਪਾਵਰਲਿਫਟਿੰਗ ਦੇ ਵਿਸ਼ਵਮੁਕਾਬਲੇ  ਅਮਰੀਕਾ ਦੇ ਕਿਲੀਨਸ਼ਹਿਰਵਿੱਚਬੜੀਧੂਮਧਾਮਨਾਲ 19 – 26 ਜੂਨ 2016 ਨੂੰ ਕਰਵਾਏ  ਗਏ। ਇਨ੍ਹਾਂ ਮੁਕਾਬਲਿਆਂ ਵਿੱਚ 70 ਮੁਲਕਾਂ ਤੋਂ ਉੱਪਰਤਕਰੀਬਨ 1100 ਲਿਫਟਰਾਂ , ਰੈਫਰੀਆਂ ਅਤੇ ਕੋਚਾਂ  ਨੇ ਹਿੱਸਾ ਲਿਆ। ਕੈਨੇਡਾਵਲੋਂ ਗੁਆਂਢੀਂ ਮੁਲਕਹੋਣਕਰਕੇ ਬਹੁਤਵੱਡੀਟੀਮਭੇਜੀ ਗਈ। ਜਿੱਥੇ ਦੁਨੀਆਂ ਭਰ ਦੇ ਬਾਕੀਲਿਫ਼ਟਰਾਂ ਨੇ ਆਪਣੀਤਾਕਤ ਦੇ ਜੌਹਰ ਦਿਖਾਏ ਉੱਥੇ ਕੈਨੇਡਾ …

Read More »

ਉਲੰਪਿਕ ਲਈ ਭਾਰਤੀ ਹਾਕੀ ਟੀਮ ਵਿਚ ਪੰਜ ਪੰਜਾਬੀ ਖਿਡਾਰੀਆਂ ਦੀ ਚੋਣ

ਸੋਨਤਗਮਾਜੇਤੂ ਨੂੰ 2.25 ਕਰੋੜਰੁਪਏ ਇਨਾਮਦੇਣਦਾਐਲਾਨ ਜਲੰਧਰ/ਬਿਊਰੋ ਨਿਊਜ਼ ਬ੍ਰਾਜ਼ੀਲ ਦੇ ਸ਼ਹਿਰਰੀਓ-ਡੀ-ਜਨੇਰੀਓਵਿਖੇ ਹੋਣਵਾਲੀਉਲੰਪਿਕਲਈਭਾਰਤੀ ਹਾਕੀ ਟੀਮ (ਪੁਰਸ਼) ਦੀ ਹੋਈ ਚੋਣਵਿਚਪੰਜਾਬ ਦੇ 5 ਖਿਡਾਰੀਆਂ ਦੀਚੋਣ ਹੋਈ ਹੈ। ਪੰਜਾਬ ਦੇ ਜਿਨ੍ਹਾਂ 5 ਖਿਡਾਰੀਆਂ ਦੀਚੋਣ ਹੋਈ ਹੈ ਉਨ੍ਹਾਂ ਵਿਚਮਨਪ੍ਰੀਤ ਸਿੰਘ (ਮਿਡਫੀਲਡਰ), ਰੁਪਿੰਦਰਪਾਲ ਸਿੰਘ (ਡਿਫੈਂਡਰ), ਹਰਮਨਪ੍ਰੀਤ ਸਿੰਘ (ਡਿਫੈਂਡਰ), ਅਕਾਸ਼ਦੀਪ ਸਿੰਘ (ਫਾਰਵਰਡ), ਰਮਨਦੀਪ ਸਿੰਘ (ਫਾਰਵਰਡ) ਸ਼ਾਮਲਹਨ। ਟੀਮਦੀਕਮਾਨਪੀ.ਆਰ. ਸ੍ਰੀਜੇਸ਼ …

Read More »

ਸਰਦਾਰ ਤੋਂ ਖੋਹੀ ਕਪਤਾਨੀ

ਨਵੀਂ ਦਿੱਲੀ : ਹਾਕੀ ਇੰਡੀਆ ਨੇ ਰੀਓਓਲੰਪਿਕਲਈਮਰਦਾਂ ਦੀ ਹਾਕੀ ਟੀਮਦੀਕਪਤਾਨੀਸਰਦਾਰ ਸਿੰਘ ਤੋਂ ਖੋਹ ਕੇ ਟੀਮ ਦੇ ਗੋਲਕੀਪਰਪੀਆਰਸ਼੍ਰੀਜੇਸ਼ ਨੂੰ ਦੇ ਦਿੱਤੀ ਹੈ। ਰਾਜਧਾਨੀ ‘ਚ ਹੋਏ ਹਾਕੀ ਇੰਡੀਆ ਦੇ ਇਕ ਸਮਾਗਮ ‘ਚ ਇਸ ਦਾਐਲਾਨਕੀਤਾ ਗਿਆ। ਪੀਆਰਸ਼੍ਰੀਜੇਸ਼ ਨੂੰ ਚੈਂਪੀਅਨਜ਼ ਟਰਾਫੀ ‘ਚ ਟੀਮਵੱਲੋਂ ਕੀਤੇ ਗਏ ਸ਼ਾਨਦਾਰਪ੍ਰਦਰਸ਼ਨਦਾਫ਼ਾਇਦਾਮਿਲਿਆ ਹੈ। ਉਨ੍ਹਾਂ ਦੀਕਪਤਾਨੀਵਿਚਟੀਮ ਨੇ 38 ਸਾਲ ਦੇ ਇਤਿਹਾਸਵਿਚਆਪਣਾਸਰਬੋਤਮਪ੍ਰਦਰਸ਼ਨਕਰਦਿਆਂ …

Read More »

ਕੁੰਬਲੇ ਬਣੇ ਭਾਰਤੀਕ੍ਰਿਕਟਟੀਮ ਦੇ ਕੋਚ

ਨਵੀਂ ਦਿੱਲੀ : ਅਨਿਲ ਕੁੰਬਲੇ ਨੂੰ ਭਾਰਤੀਕ੍ਰਿਕਟਟੀਮਦਾਨਵਾਂ ਮੁੱਖ ਕੋਚ ਬਣਾਇਆ ਗਿਆ ਹੈ।ਬੀਸੀਸੀਆਈ ਮੁਖੀ ਅਨੁਰਾਗ ਠਾਕੁਰ ਨੇ ਅੱਜ ਧਰਮਸ਼ਾਲਾਵਿਚ ਇਸ ਦਾਐਲਾਨਕੀਤਾ। ਉਹਨਾਂ ਆਖਿਆ ਕਿ ਸਚਿਨ ਤੇਂਦੂਲਕਰ, ਸੌਰਵ ਗਾਂਗੁਲੀ ਅਤੇ ਵੀਵੀਐਸਲਕਸ਼ਮਣਵਰਗੇ ਵੱਡੇ ਖਿਡਾਰੀਆਂ ਨੇ ਕੁਝ ਨਾਮਚੁਣ ਕੇ ਸਾਨੂੰ ਦਿੱਤੇ ਸਨ, ਜਿਸ ‘ਤੇ ਗੰਭੀਰਵਿਚਾਰ ਤੋਂ ਬਾਅਦਅਗਲੇ ਇਕ ਸਾਲਲਈਅਨਿਲ ਕੁੰਬਲੇ ਨੂੰ ਭਾਰਤੀਕ੍ਰਿਕਟਟੀਮਦਾ ਮੁੱਖ ਕੋਚ …

Read More »

ਕੁੰਬਲੇ ਬਣੇ ਭਾਰਤੀਕ੍ਰਿਕਟਟੀਮ ਦੇ ਕੋਚ

ਨਵੀਂ ਦਿੱਲੀ : ਅਨਿਲ ਕੁੰਬਲੇ ਨੂੰ ਭਾਰਤੀਕ੍ਰਿਕਟਟੀਮਦਾਨਵਾਂ ਮੁੱਖ ਕੋਚ ਬਣਾਇਆ ਗਿਆ ਹੈ।ਬੀਸੀਸੀਆਈ ਮੁਖੀ ਅਨੁਰਾਗ ਠਾਕੁਰ ਨੇ ਅੱਜ ਧਰਮਸ਼ਾਲਾਵਿਚ ਇਸ ਦਾਐਲਾਨਕੀਤਾ। ਉਹਨਾਂ ਆਖਿਆ ਕਿ ਸਚਿਨ ਤੇਂਦੂਲਕਰ, ਸੌਰਵ ਗਾਂਗੁਲੀ ਅਤੇ ਵੀਵੀਐਸਲਕਸ਼ਮਣਵਰਗੇ ਵੱਡੇ ਖਿਡਾਰੀਆਂ ਨੇ ਕੁਝ ਨਾਮਚੁਣ ਕੇ ਸਾਨੂੰ ਦਿੱਤੇ ਸਨ, ਜਿਸ ‘ਤੇ ਗੰਭੀਰਵਿਚਾਰ ਤੋਂ ਬਾਅਦਅਗਲੇ ਇਕ ਸਾਲਲਈਅਨਿਲ ਕੁੰਬਲੇ ਨੂੰ ਭਾਰਤੀਕ੍ਰਿਕਟਟੀਮਦਾ ਮੁੱਖ ਕੋਚ …

Read More »

ਆਸਟਰੇਲੀਅਨਓਪਨ: ਸਾਇਨਾਦੂਜੀਵਾਰਬਣੀਚੈਂਪੀਅਨ

ਸਿਡਨੀ/ਬਿਊਰੋ ਨਿਊਜ਼ ਭਾਰਤਦੀਬੈਡਮਿੰਟਨਸਟਾਰਸਾਇਨਾਨੇਹਵਾਲ ਨੇ ਇਥੇ ਚੀਨਦੀਸੁਨ ਯੂ ਨੂੰ ਤਿੰਨ ਗੇਮ ਤੱਕਚੱਲੇ ਰੋਮਾਂਚਕਮੁਕਾਬਲੇ ਵਿੱਚਹਰਾ ਕੇ ਦੂਜੀਵਾਰਆਸਟਰੇਲੀਆਈਓਪਨਸੁਪਰਸੀਰੀਜ਼ ਦਾਖ਼ਿਤਾਬਆਪਣੇ ਨਾਂ ਕਰਲਿਆ। ਸਾਇਨਾ ਨੇ ਵਿਸ਼ਵਦੀ12ਵੇਂ ਨੰਬਰਦੀਖਿਡਾਰਨਸੁਨ ਨੂੰ ਇਕ ਘੰਟਾ 11 ਮਿੰਟਤੱਕਚੱਲੇ ਫਾਈਨਲਵਿੱਚ 11-21, 21-14, 21-19 ਨਾਲਹਰਾਇਆ। ਲੰਡਨਓਲੰਪਿਕਵਿੱਚ ਕਾਂਸੇ ਦਾਤਗ਼ਮਾਜੇਤੂ ਸਾਇਨਾ ਨੇ ਕੁਆਰਟਰਫਾਈਨਲਵਿੱਚਥਾਈਲੈਂਡਦੀਰੇਚਾਨੋਕਇੰਤਾਨੋਨ ਤੇ ਸੈਮੀਫਾਈਨਲਵਿੱਚਚੀਨਦੀਯਿਹਾਨ ਵਾਂਗ ਨੂੰ ਮਾਤਦਿੱਤੀ ਸੀ, ਜੋ ਕ੍ਰਮਵਾਰ 2013 ਤੇ 2011 ਵਿੱਚਵਿਸ਼ਵਚੈਂਪੀਅਨਰਹਿ …

Read More »