Breaking News
Home / ਖੇਡਾਂ (page 17)

ਖੇਡਾਂ

ਖੇਡਾਂ

ਕੈਨੇਡਾ ਦੀ ਜੂਨੀਅਰ ਹਾਕੀ ਟੀਮ ‘ਚ ਦਸ ਪੰਜਾਬੀ ਖਿਡਾਰੀ

ਪ੍ਰਿੰ. ਸਰਵਣ ਸਿੰਘ 8 ਤੋਂ 18 ਦਸੰਬਰ ਤਕ ਲਖਨਊ ਵਿਚ ਹੋ ਰਹੇ ਹਾਕੀ ਦੇ ਜੂਨੀਅਰ ਵਰਲਡ ਕੱਪ ਲਈ ਕੈਨੇਡਾ ਦੀ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। 18 ਖਿਡਾਰੀਆਂ ਵਿਚੋਂ 10 ਖਿਡਾਰੀ, ਅੰਮ੍ਰਿਤ ਸਿੱਧੂ ਬੀ.ਸੀ., ਬਲਰਾਜ ਪਨੇਸਰ ਸਰੀ, ਗੰਗਾ ਸਿੰਘ ਟੋਰਾਂਟੋ, ਗੈਵਿਨ ਬੈਂਸ ਬੀ. ਸੀ., ਹਰਵੀਰ ਸਿੱਧੂ ਵਿਕਟੋਰੀਆ, ਇਕਵਿੰਦਰ …

Read More »

ਕੈਨੇਡਾ, ਅਮਰੀਕਾ ਤੇ ਇੰਗਲੈਂਡ ਦੀਆਂ ਟੀਮਾਂ ਵੱਲੋਂ ਵਿਸ਼ਵ ਕਬੱਡੀ ਕੱਪ ਦਾ ਬਾਈਕਾਟ

ਕਬੱਡੀ ਕੱਪ ਦਾ ਰੋਪੜ ‘ਚ ਹੋਇਆ ਉਦਘਾਟਨ ਚੰਡੀਗੜ੍ਹ/ਬਿਊਰੋ ਨਿਊਜ਼ ਵਿਸ਼ਵ ਕਬੱਡੀ ਕੱਪ ਦਾ ਯੂਰਪ, ਕੈਨੇਡਾ, ਅਮਰੀਕਾ ਤੇ ਇੰਗਲੈਂਡ ਦੀਆਂ ਕਬੱਡੀ ਫੈਡਰੇਸ਼ਨਾਂ ਵੱਲੋਂ ਬਾਈਕਾਟ ਕੀਤਾ ਗਿਆ ਹੈ। ਇਨ੍ਹਾਂ ਦੇਸ਼ਾਂ ਦੀਆਂ ਟੀਮਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਅਜੇ ਤੱਕ ਕਾਬੂ ਨਾ ਕਰਨ ਦੇ ਰੋਸ ਵਜੋਂ ਬਾਈਕਾਟ ਕੀਤਾ …

Read More »

ਪਾਕਿ ਨੂੰ ਹਰਾ ਕੇ ਭਾਰਤ ਬਣਿਆ ਏਸ਼ੀਆਈ ਹਾਕੀ ਚੈਂਪੀਅਨ

ਰਵਾਇਤੀ ਵਿਰੋਧੀ ਪਾਕਿਸਤਾਨ ਨੂੰ ਫਾਈਨਲ ਵਿਚ 3-2 ਨਾਲ ਹਰਾਇਆ ਕੁਆਟਨ (ਮਲੇਸ਼ੀਆ)/ਬਿਊਰੋ ਨਿਊਜ਼ : ਭਾਰਤੀ ਹਾਕੀ ਟੀਮ ਨੇ ਇੱਕ ਰੁਮਾਂਚਕ ਮੁਕਾਬਲੇ ਵਿੱਚ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 3-2 ਨਾਲ ਹਰਾ ਕੇ ਏਸ਼ੀਆਈ ਚੈਂਪੀਅਨਸ਼ਿਪ ਟਰਾਫੀ ਫਿਰ ਆਪਣੇ ਨਾਂ ਕਰ ਲਈ ਹੈ। ਇਸ ਚੌਥੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ઠਫਾਈਨਲ ਵਿੱਚ ਭਾਰਤ ਵੱਲੋਂ ਰੂਪਿੰਦਰ …

Read More »

ਭਾਰਤ ਨੇ ਟੈਸਟ ਕ੍ਰਿਕਟ ਲੜੀ ਵਿਚ ਨਿਊਜ਼ਲੈਂਡ ਨੂੰ ਕੀਤਾ 3-0 ਨਾਲ ਕਲੀਨ ਸਵੀਪ

ਇੰਦੌਰ/ਬਿਊਰੋ ਨਿਊਜ਼ ਭਾਰਤ ਨੇ ਨਿਊਜੀਲੈਂਡ ਨੂੰ ਕ੍ਰਿਕਟ ਦੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਵਿਚ 3-0 ਨਾਲ ਕਲੀਨ ਸਵੀਪ ਕਰਕੇ ਆਈ. ਸੀ. ਸੀ. ਟੈਸਟ ਰੈਂਕਿੰਗ ‘ਚ ਨੰਬਰ ਇਕ ਤਾਜ ‘ਤੇ ਅਪਣੀ ਪਕੜ ਮਜ਼ਬੂਤ ਕਰ ਲਈ ਹੈ। ਭਾਰਤ ਨੇ ਕੋਲਕਾਤਾ ਵਿਚ ਦੂਜਾ ਟੈਸਟ ਮੈਚ 178 ਦੌੜਾਂ ਨਾਲ ਜਿੱਤ ਕੇ ਪਾਕਿਸਤਾਨ ਤੋਂ ਨੰਬਰ …

Read More »

ਨਿਊਜ਼ਲੈਂਡ ਨੂੰ ਹਰਾ ਕੇ ਭਾਰਤ ਟੈਸਟ ਕ੍ਰਿਕਟ ‘ਚ ਬਣਿਆ ਨੰਬਰ ਵਨ

ਕੋਲਕਾਤਾ/ਬਿਊਰੋ ਨਿਊਜ਼ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਗਏ ਦੂਜੇ ਟੈਸਟ ਮੈਚ ਵਿਚ ਭਾਰਤ ਨੇ 178 ਦੌੜਾਂ ਨਾਲ ਜਿੱਤ ਦਰਜ ਕਰ ਲਈ ਹੈ। ਇਸ ਜਿੱਤ ਨਾਲ ਹੀ ਭਾਰਤ ਨੇ ਪਾਕਿਸਤਾਨ ਕੋਲੋਂ ਨੰਬਰ ਵਨ ਰੈਂਕਿੰਗ ਦਾ ਤਾਜ ਵੀ ਖੋਹ ਲਿਆ ਹੈ। ਸਰਹੱਦਾਂ ‘ਤੇ ਬਣੇ ਤਣਾਅ ਦਰਮਿਆਨ ਭਾਰਤ ਨੇ ਪਾਕਿਸਤਾਨ ਨੂੰ ਇਕ ਹੋਰ …

Read More »

ਨਿਊਜ਼ੀਲੈਂਡ ਖ਼ਿਲਾਫ਼ ਕ੍ਰਿਕਟ ਟੀਮ ਇੰਡੀਆ ਦਾ ਐਲਾਨ

ਵਿਰਾਟ ਕੋਹਲੀ ਨੂੰ ਮਿਲੀ ਕਪਤਾਨੀ ਮੁੰਬਈ/ਬਿਊਰੋ ਨਿਊਜ਼ ਨਿਊਜ਼ੀਲੈਂਡ ਖ਼ਿਲਾਫ਼ 22 ਸਤੰਬਰ ਤੋਂ ਹੋ ਰਹੀ ਕ੍ਰਿਕਟ ਦੀ ਘਰੇਲੂ ਤਿੰਨ ਟੈੱਸਟ ਮੈਚਾਂ ਦੀ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ ਹੋ ਗਿਆ ਹੈ। ਟੀਮ ਦੀ ਕਪਤਾਨੀ ਵਿਰਾਟ ਕੋਹਲੀ ਨੂੰ ਸੌਂਪੀ ਗਈ ਹੈ ਜਦੋਂ ਕਿ ਅਜਿੰਕੈ ਰਹਾਣੇ ਉਪ ਕਪਤਾਨ ਹੋਣਗੇ। ਰੋਹਿਤ ਸ਼ਰਮਾ ਅਤੇ ਸ਼ਿਖਰ …

Read More »

ਰਾਸ਼ਟਰਪਤੀ ਵਲੋਂ ਭਾਰਤੀ ਖੇਡ ਹੀਰਿਆਂ ਦਾ ਸਨਮਾਨ

ਸਿੰਧੂ, ਸਾਕਸ਼ੀ, ਕਰਮਾਕਰ ਤੇ ਰਾਏ ਨੂੰ ਖੇਡ ਰਤਨ ਨਾਲ ਨਿਵਾਜ਼ਿਆ, ਲਲਿਤਾ ਬਾਬਰ ਨੂੰ ਮਿਲਿਆ ਅਰਜੁਨ ਐਵਾਰਡ ਨਵੀਂ ਦਿੱਲੀ/ਬਿਊਰੋ ਨਿਊਜ਼ ਨਾਰੀ ਸ਼ਕਤੀ ਦੀ ਜੈ ਜੈਕਾਰ ਦਾ ਅਨੋਖਾ ਨਜ਼ਾਰਾ ਰਾਸ਼ਟਰਪਤੀ ਭਵਨ ਵਿੱਚ ਦੇਖਣ ਨੂੰ ਮਿਲਿਆ ਜਦੋਂ ਰਾਸ਼ਟਰਪਤੀ ਨੇ ਰੀਓ ਓਲੰਪਿਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ, ਪਹਿਲਵਾਨ ਸਾਕਸ਼ੀ ਮਲਿਕ …

Read More »

ਭਲਵਾਨ ਯੋਗੇਸ਼ਵਰ ਦੀ ਜਾਗੀ ਕਿਸਮਤ

2012 ‘ਚ ਮਿਲਿਆ ਕਾਂਸੀ ਦਾ ਤਮਗਾ ਚਾਂਦੀ ਦੇ ਤਮਗੇ ਵਿਚ ਹੋਇਆ ਤਬਦੀਲ ਨਵੀਂ ਦਿੱਲੀ/ਬਿਊਰੋ ਨਿਊਜ਼  : ਰੀਓ ਓਲਪਿੰਕ ਵਿੱਚ ਪਹਿਲੇ ਹੀ ਗੇੜ ਵਿੱਚ ਹਾਰ ਕੇ ਬਾਹਰ ਹੋ ਜਾਣ ਵਾਲੇ ਭਾਰਤੀ ਭਲਵਾਨ ਯੋਗੇਸ਼ਵਰ ਦੱਤ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ। 2012 ਦੇ ਲੰਦਨ ਓਲਪਿੰਕ ਵਿੱਚ 60 ਕਿਲੋਗਰਾਮ ਭਾਰ ਵਰਗ ਵਿੱਚ ਕਾਂਸੀ …

Read More »

ਅਭਿਨਵ ਬਿੰਦਰਾ ਬਣ ਸਕਦੇ ਹਨ ਚੋਣ ਕਮਿਸ਼ਨ ਦੇ ਸਫ਼ੀਰ

ਚੰਡੀਗੜ੍ਹ/ਬਿਊਰੋ ਨਿਊਜ਼ : ਰੀਓ ਓਲੰਪਿਕਸ ਵਿਚ ਭਾਰਤੀ ਦਲ ਦੀ ਅਗਵਾਈ ਕਰਨ ਵਾਲੇ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਪੰਜਾਬ ਵਿਧਾਨ ਸਭਾ ਦੀਆਂ ਆਉਂਦੀਆਂ ਚੋਣਾਂ ਵਿਚ ਚੋਣ ਕਮਿਸ਼ਨ ਦੇ ਆਇਕਨ ਬਣਨ ਜਾ ਰਹੇ ਹਨ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਉਨ੍ਹਾਂ ਨੂੰ ਪੱਤਰ ਲਿਖ ਕੇ ਰਜ਼ਾਮੰਦੀ ਲਈ ਸਹਿਮਤੀ ਮੰਗੀ ਹੈ ਜਿਸ ਦਾ ਹਾਂ-ਪੱਖੀ ਹੁੰਗਾਰਾ …

Read More »

ਕਬੱਡੀ ਟੂਰਨਾਮੈਂਟਾਂ ਦੇ ਘਟ ਰਹੇ ਦਰਸ਼ਕ

ਪ੍ਰਿੰ.ਸਰਵਣ ਸਿੰਘ ਰੀਓਡੀਜਨੇਰੋ ਵਿਚਓਲੰਪਿਕਖੇਡਾਂ ਚੱਲ ਰਹੀਆਂ ਹਨਅਤੇ ਕੈਨੇਡਾ, ਅਮਰੀਕਾ ਤੇ ਯੂਰਪੀਦੇਸ਼ਾਂ ਵਿਚ ਕਬੱਡੀ ਟੂਰਨਾਮੈਂਟ ਹੋ ਰਹੇ ਹਨ। ਇਕ ਬੰਨੇ ਦੁਨੀਆ ਦਾਸਭ ਤੋਂ ਵੱਡਾ ਖੇਡਮੇਲਾ ਹੋ ਰਿਹੈ, ਦੂਜੇ ਬੰਨੇ ਪਰਵਾਸੀ ਪੰਜਾਬੀਆਂ ਦੇ ਨਿੱਕੇ ਵੱਡੇ ਕਬੱਡੀ ਮੇਲੇ। 13 ਅਗੱਸਤ ਨੂੰ ਟੋਰਾਂਟੋ ਵਿਚਚੈਂਪੀਅਨਜ਼ ਕਬੱਡੀ ਲੀਗ ਹੋਈ ਅਤੇ 20 ਅਗੱਸਤ ਨੂੰ ਕੈਨੇਡਾ ਕਬੱਡੀ ਕੱਪ। …

Read More »