ਚੰਡੀਗੜ੍ਹ: ਪੰਜਾਬੀ ਫਿਲਮ ‘ਚੌਥੀ ਕੂਟ’ ਨੂੰ ਨੈਸ਼ਨਲ ਫਿਲਮ ਐਵਾਰਡ ਮਿਲਿਆ ਹੈ। 63ਵੇਂ ਨੈਸ਼ਨਲ ਫਿਲਮ ਐਵਾਰਡਜ਼ ਵਿੱਚ ਇਹ ਅਨਾਉਂਸ ਕੀਤਾ ਗਿਆ। ਨਿਰਦੇਸ਼ਕ ਗੁਰਵਿੰਦਰ ਸਿੰਘ ਦੀ ਇਹ ਫਿਲਮ ਪੰਜਾਬ ਵਿੱਚ ਚੁਰਾਸੀ ਦੇ ਦੌਰ ਦੇ ਦਰਦ ਤੇ ਮੁਸ਼ਕਲਾਂ ਨੂੰ ਦਰਸਾਉਂਦੀ ਹੈ। ਨਿਰਦੇਸ਼ਕ ਰਮੇਸ਼ ਸਿੱਪੀ ਨੇ ਇਹ ਐਵਾਰਡ ਦਿੰਦਿਆਂ ਹੋਏ ਕਿਹਾ, ‘ਚੌਥੀ ਕੂਟ’ ਬਿਨਾ …
Read More »ਫਿਲਮ ‘ਸੰਤਾ ਬੰਤਾ’ ਉੱਤੇ ਪਾਬੰਦੀ ਤੋਂ ਦਿੱਲੀ ਹਾਈਕੋਰਟ ਵੱਲੋਂ ਇਨਕਾਰ
ਸੈਂਸਰ ਬੋਰਡ ਨੂੰ ਫਿਲਮ ਮਨਜ਼ੂਰੀ ‘ਤੇ ਨਜ਼ਰਸਾਨੀ ਲਈ ਕਿਹਾ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਹਾਈਕੋਰਟ ਨੇ ਬਾਲੀਵੁੱਡ ਫਿਲਮ ਸੰਤਾ-ਬੰਤਾ ਪ੍ਰਾਈਵੇਟ ਲਿਮਟਿਡ ‘ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਨਾਲ ਹੀ ਕੇਂਦਰੀ ਫਿਲਮ ਸਰਟੀਫਿਕੇਟ ਬੋਰਡ (ਸੀਬੀਐਫਸੀ), ਜਿਸ ਨੂੰ ਆਮ ਭਾਸ਼ਾ ਵਿੱਚ ਸੈਂਸਰ ਬੋਰਡ ਕਿਹਾ ਜਾਂਦਾ ਹੈ, ਨੂੰ ਹਦਾਇਤ ਕੀਤੀ ਹੈ …
Read More »ਅਜਾਈਂ ਨਹੀਂ ਜਾਵੇਗੀ ਅਰਦਾਸ
ਅਰਦਾਸ ਪੰਜਾਬ ਅਤੇ ਪੰਜਾਬੀਅਤ ਦੇ ਹਰ ਰੋਗ ਦਾ ਹੱਲ ਹੈ ਅੱਜ ਪੰਜਾਬ ਨੂੰ, ਪੰਜਾਬੀਆਂ ਨੂੰ ਤੇ ਪੰਜਾਬੀਅਤ ਨੂੂੰ ਜਿੰਨੇ ਵੀ ਰੋਗ ਲੱਗੇ ਹਨ, ਜਿੰਨੀਆਂ ਵੀ ਬਿਮਾਰੀਆਂ ਚਿੰਬੜੀਆਂ ਹਨ ਉਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਹੱਲ, ਉਨ੍ਹਾਂ ਸਾਰੀਆਂ ਕੁਰੀਤੀਆਂ ਦਾ ਹੱਲ, ਉਨ੍ਹਾਂ ਸਾਰੀਆਂ ਬਿਮਾਰੀਆਂ ਦਾ ਹੱਲ ‘ਅਰਦਾਸ’ ਹੈ। ਮਾਰਚ ਦੀ 12 ਤਰੀਕ ਦਿਨ …
Read More »ਸ਼੍ਰੋਮਣੀ ਪੁਰਸਕਾਰ: ਪ੍ਰੋ. ਕਸੇਲ, ਔਲਖ ਤੇ ਤਸਨੀਮ ਬਣੇ ‘ਪੰਜਾਬੀ ਸਾਹਿਤ ਰਤਨ’
ਪੰਜਾਬੀ ‘ਵਰਸਿਟੀ ਵਿੱਚ ਹੋਏ ਸਮਾਗਮ ਦੌਰਾਨ ਤਿੰਨ ਸਾਲਾਂ ਦੇ ਪੁਰਸਕਾਰਾਂ ਦੀ ਵੰਡ; 60 ਸ਼ਖ਼ਸੀਅਤਾਂ ਦਾ ਸਨਮਾਨ ਪਟਿਆਲਾ/ਬਿਊਰੋ ਨਿਊਜ਼ ਪੰਜਾਬੀ ਯੂਨੀਵਰਸਿਟੀ ਦੇ ਗੁਰੂ ਤੇਗ਼ ਬਹਾਦਰ ਹਾਲ ਵਿੱਚ ਪੰਜਾਬ ਸਰਕਾਰ ਵੱਲੋਂ ਭਾਸ਼ਾ ਵਿਭਾਗ ਨੇ ਸਾਲ 2012, 2013 ਤੇ 2014 ਦੇ ਪੁਰਸਕਾਰਾਂ ਦੀ ਵੰਡ ਕੀਤੀ ਗਈ। ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਤੇ ਪੰਜਾਬੀ …
Read More »ਹਿੰਦ-ਪਾਕਿ ਦੇ ਫਿਲਮਸਾਜ਼ਾਂ ਵੱਲੋਂ ਸਰਹੱਦ ‘ਤੇ ਮੁਲਾਕਾਤ
12 ਫਿਲਮਾਂ ਬਣਾਉਣ ਦਾ ਕੰਮ ਮਈ ਮਹੀਨੇ ਹੋਵੇਗਾ ਮੁਕੰਮਲ ਅੰਮ੍ਰਿਤਸਰ/ਬਿਊਰੋ ਨਿਊਜ਼ ‘ਜ਼ੀਲ ਫਾਰ ਯੂਨਿਟੀ’ ਨਾਂ ਦੀ ਜਥੇਬੰਦੀ ਵੱਲੋਂ ਭਾਰਤ ਅਤੇ ਪਾਕਿਸਤਾਨ ਦੇ ਫਿਲਮਸਾਜ਼ਾਂ ਨੂੰ ਇਕ ਮੰਚ ‘ਤੇ ਇਕੱਠਿਆਂ ਕਰਕੇ ਦੋਵਾਂ ਮੁਲਕਾਂ ਦੀਆਂ ਸਮੱਸਿਆਵਾਂ, ਸੱਭਿਆਚਾਰ ਅਤੇ ਭਾਈਚਾਰਕ ਰਿਸ਼ਤਿਆਂ ਦੀਆਂ ਕਹਾਣੀਆਂ ‘ਤੇ ਫਿਲਮਾਂ ਬਣਾਉਣ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ, ਜਿਸ ਰਾਹੀਂ …
Read More »ਮਨੋਜ ਕੁਮਾਰ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ
ਨਵੀਂ ਦਿੱਲੀ : ਮੰਨੇ-ਪ੍ਰਮੰਨੇ ਅਦਾਕਾਰ ਮਨੋਜ ਕੁਮਾਰ ਦੀ ਭਾਰਤੀ ਸਿਨੇਮਾ ਦੇ ਅਹਿਮ ਸਨਮਾਨ ‘ਦਾਦਾ ਸਾਹਿਬ ਫਾਲਕੇ’ ਪੁਰਸਕਾਰ ਲਈ ਚੋਣ ਕੀਤੀ ਗਈ ਹੈ। 78 ਸਾਲਾ ਮਨੋਜ ਕੁਮਾਰ ਇਹ ਪੁਰਸਕਾਰ ਹਾਸਲ ਕਰਨ ਵਾਲੇ 47ਵੇਂ ਸ਼ਖ਼ਸ ਹੋਣਗੇ। ਇਸ ਐਵਾਰਡ ਵਿੱਚ ਕਮਲ ਦਾ ਸੁਨਹਿਰੀ ਫੁੱਲ, 10 ਲੱਖ ਰੁਪਏ ਤੇ ਇਕ ਸ਼ਾਲ ਸ਼ਾਮਲ ਹੈ। ਲਤਾ …
Read More »ਜੀਨ ਨਾਲ ਵਿਆਹ ਦੇ ਬੰਧਨ ਵਿੱਚ ਬੱਝੀ ਪ੍ਰੀਤੀ ਜ਼ਿੰਟਾ
ਮੁੰਬਈ : ਬਾਲੀਵੁਡ ਅਦਾਕਾਰਾ ਪ੍ਰੀਤੀ ਜ਼ਿੰਟਾ ਆਪਣੇ ਪ੍ਰੇਮੀ ਜੀਨ ਗੁਡਇਨਫ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਦੋਵੇਂ ਲਾਸ ਏਂਜਲਸ ਵਿੱਚ ਇੱਕ ਨਿੱਜੀ ਸਮਾਗਮ ਦੌਰਾਨ ਵਿਆਹ ਦੇ ਬੰਧਨ ਵਿੱਚ ਬੱਝੇ। ਦੱਸਣਯੋਗ ਹੈ ਕਿ ਕਾਫ਼ੀ ਸਮੇਂ ਤੋਂ ਪ੍ਰੀਤੀ ਦੇ ਵਿਆਹ ਦੇ ਚਰਚੇ ਸਨ ਹਾਲਾਂਕਿ ਉਸ ਨੇ ਇਸ ਬਾਰੇ ਕੋਈ ਖੁਲਾਸਾ …
Read More »