ਅੱਜ ਸੰਗੀਤ ਦੇ ਖੇਤਰਵਿਚਇੰਨੇ ਕੁ ਕਲਾਕਾਰ ਹੋ ਗਏ ਹਨ ਕਿ ਬਿਨਾਂ ਮਿਹਨਤ, ਰਿਆਜਕੀਤਿਆਂ ਹੀ ਰਾਤੋ-ਰਾਤਸਟਾਰਬਣਨਾ ਚਾਹੁੰਦੇ ਹਨ। ਅਜਿਹੇ ਕਲਾਕਾਰ ਨ੍ਹੇਰੀ ਵਾਂਗ ਆਉਂਦੇ ਤੇ ਵਾਵਰੋਲੇ ਵਾਂਗ ਚਲੇ ਜਾਂਦੇ ਹਨ। ਜਿਹੜੇ ਕਲਾਕਾਰ ਗਾਇਕੀ ਨੂੰ ਆਪਣੀਇਬਾਦਤਮੰਨਦੇ ਹਨ, ਉਹ ਕੁਦਰਤੀਸਫਲਤਾਦੀਆਂ ਪੌੜੀਆਂ ਚੜ੍ਹਦੇ ਹੀ ਹਨ। ਸੋ ਇਸੇ ਤਰ੍ਹਾਂ ਆਪਣੀਸਖਤਮਿਹਨਤਨਾਲਸਰੋਤਿਆਂ ਵਿਚਵੱਖਰੀਪਛਾਣਬਣਾਉਣ ‘ਚ ਕਾਮਯਾਬ ਹੋਇਆ ਗਾਇਕ ਸੁਖਬੀਰਰਾਣਾ। …
Read More »ਪੰਜਾਬੀ ਲਘੂ ਫਿਲਮ ‘ਚੰਮ’ ਦੀ ਪੇਸ਼ਕਾਰੀ ਅਤੇ ਪ੍ਰਭਾਵ
ਹਰਚੰਦ ਸਿੰਘ ਬਾਸੀ ਪਿਛਲੇ ਦਿਨੀਂ ਕਲਾ ਕੇਂਦਰ ਖੰਨਾ ਵੱਲੋਂ ਤਾਜਬੈਂਕਟਹਾਲਵਿਖੇ ਲਘੂਫਿਲਮ ‘ਚੰਮ’ ਪਬਲਿਕ ਨੂੰ ਦਿਖਾਈ ਗਈ। ਇਸ ਦਾ ਪ੍ਰਬੰਧ ਬਲਦੇਵ ਸਿੰਘ ਰੈਪਾ ਦੇ ਸਹਿਯੋਗ ਨਾਲਤਰਕਸ਼ੀਲ ਸੁਸਾਇਟੀ ਵੱਲੋਂ ਕੀਤਾ ਗਿਆ ਸੀ। ਵੱਡੀ ਗਿਣਤੀ ਵਿੱਚ ਔਰਤਾਂ ਆਦਮੀਫਿਲਮਦੇਖਣਲਈਹਾਲ ਵਿੱਚ ਪਹੁੰਚੇ ਸਨ।ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਕਲਾ ਕੇਂਦਰ ਖੰਨਾ (ਪੰਜਾਬ) ਦੇ ਨੁਮਾਇੰਦੇ ਸੁਰਿੰਦਰ ਸ਼ਰਮਾ …
Read More »ਬ੍ਰਿਟਿਸ਼ਸ਼ਾਹੀਵਿਆਹ :ਬ੍ਰਿਟੇਨ ਦੇ ਰਾਜਕੁਮਾਰ ਹੈਰੀ ਨੇ ਹੀਰੋਇਨ ਮੇਗਨ ਮਾਰਕਲਨਾਲਕੀਤਾਵਿਆਹ
ਪ੍ਰਿੰਸ-ਪ੍ਰਿੰਸੇਸਨਹੀਂ…’ਡਿਊਕਐਂਡਡਚੇਸ’ਹੈਰੀ ਤੇ ਮੇਗਨ ਲੰਡਨ : ਬ੍ਰਿਟੇਨ ਦੇ ਰਾਜਕੁਮਾਰ ਹੈਰੀਅਤੇ ਅਮਰੀਕੀਅਭਿਨੇਤਰੀ ਮੇਗਨ ਮਾਰਕਲਸ਼ਨੀਵਾਰ ਨੂੰ ਵਿਆਹ ਦੇ ਬੰਧਨ ‘ਚ ਬੱਝ ਗਏ। ਸ਼ਾਹੀਪਰੰਪਰਾ ਦੇ ਮੁਤਾਬਕ ਵਿਆਹ ਦੇ ਦਿਨ ਹੀ ਇਨ੍ਹਾਂ ਨੂੰ ਇਨ੍ਹਾਂ ਦਾਟਾਈਟਲਵੀਮਿਲ ਗਿਆ। ਹੈਰੀ-ਮੇਗਨ ਦੇ ਪ੍ਰਿੰਸ-ਪ੍ਰਿੰਸੇਸਨਹੀਂ, ਬਲਕਿਡਿਊਕਐਂਡਡਚੇਸਆਫ਼ ਸਸੈਕਸ ਕਿਹਾ ਜਾਵੇਗਾ। ਬ੍ਰਿਟੇਨਦੀ ਸਸੈਕਸ ਰਿਆਸਤ ਦੇ ਰਾਜਾ-ਰਾਣੀ।ਵਿਆਹਦੀਰਸਮਬਰਕਸ਼ਾਇਰ ਦੇ ਵਿੰਡਸਰਕੈਸਲਚਰਚ ‘ਚ ਪੂਰੀ ਹੋਈ। ਬ੍ਰਿਟੇਨ ਦੇ …
Read More »ਮੇਲਾਨੀਆ ਟਰੰਪ, ਅਮਰੀਕੀ ਰਾਸ਼ਟਰਪਤੀ ਦੀ ਪਤਨੀ
ਮੇਲਾਨੀਆ ਨੂੰ ਦੇਖਦਿਆਂ ਹੀ ਟਰੰਪ ਨੇ ਮੰਗਿਆ ਸੀ ਨੰਬਰ ਯੂਗੋਸਲਾਵੀਆ ਦੇ ਸਲੋਵੇਨਿਆ ਨੇ ਰੇਡਿਸਨਾਮਕਕਸਬੇ ‘ਚ ਮੇਲਾਨਿਆਦਾਜਨਮ ਹੋਇਆ। ਪਿਤਾਕਾਰਅਤੇ ਮੋਟਰਸਾਈਕਲਡੀਲਰਸਨ। ਮਾਂ ਕਸਬੇ ‘ਚ ਹੀ ਕੱਪੜੇ ਬਣਾਉਣ ਦੇ ਕਾਰਖਾਨੇ ‘ਚ ਕੰਮਕਰਦੀ ਸੀ। ਪੰਜਸਾਲਦੀ ਉਮਰ ਤੋਂ ਹੀ ਮਾਡਲਿੰਗ ਕਰਨ ਲੱਗੀ ਸੀ। 16 ਸਾਲਦੀ ਉਮਰ ‘ਚ ਹੀ ਇਸ਼ਤਿਹਾਰਾਂ ‘ਚ ਦਿਖਾਈਦੇਣ ਲੱਗੀ। 18 ਸਾਲਦੀ ਉਮਰ …
Read More »ਮੁੰਬਈ ਵਿਖੇ ਸੋਨਮ ਕਪੂਰ ਅਤੇ ਆਨੰਦ ਆਹੂਜਾ ਦੇ ਆਨੰਦਕਾਰਜ
ਮੁੰਬਈ ਵਿਖੇ ਸੋਨਮ ਕਪੂਰ ਅਤੇ ਆਨੰਦ ਆਹੂਜਾ ਦੇ ਆਨੰਦਕਾਰਜ ਮੌਕੇ ਹਾਜ਼ਰ ਦੋਵਾਂ ਦੇ ਪਰਿਵਾਰਕ ਮੈਂਬਰ, ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਅਤੇ ਭਾਈ ਕੁਲਦੀਪ ਸਿੰਘ (ਹਜ਼ੂਰੀਰਾਗੀਸ੍ਰੀਹਰਿਮੰਦਰਸਾਹਿਬ) ਦਾਕੀਰਤਨੀਜਥਾ। ਮਸ਼ਹੂਰਕ੍ਰਿਕਟਰਬਿਸ਼ਨ ਸਿੰਘ ਬੇਦੀ ਦੇ ਸਪੁੱਤਰ ਅੰਗਦ ਸਿੰਘ ਬੇਦੀਦਾਵਿਆਹ ਸਿੱਖ ਰਵਾਇਤਾਂ ਅਨੁਸਾਰ ਮਸ਼ਹੂਰਅਦਾਕਾਰਾਨੇਹਾਧੂਪੀਆਨਾਲ ਹੋਇਆ।
Read More »ਧਰਮਿੰਦਰ ਨੂੰ ਮੌਕਾ ਦੇਣਵਾਲੇ ਨਿਰਮਾਤਾ-ਨਿਰਦੇਸ਼ਕਅਰਜੁਨ ਹਿੰਗੋਰਾਨੀਦਾਦੇਹਾਂਤ
ਮੁੰਬਈ/ਬਿਊਰੋ ਨਿਊਜ਼ :ਹਿੰਦੀਸਿਨੇਮਾ ਨੂੰ ਧਰਮਿੰਦਰਵਰਗਾਬਿਹਤਰੀਨਅਦਾਕਾਰਦੇਣਵਾਲੇ ਨਿਰਮਾਤਾ-ਨਿਰਦੇਸ਼ਕਅਰਜੁਨ ਹਿੰਗੋਰਾਨੀਨਹੀਂ ਰਹੇ।ਉਨ੍ਹਾਂ ਦੇ ਦੇਹਾਂਤਦੀਖ਼ਬਰਨਾਲਫ਼ਿਲਮਜਗਤ ‘ਚ ਸ਼ੋਕਦੀਲਹਿਰ ਦੌੜ ਗਈ। ਖ਼ੁਦਧਰਮਿੰਦਰ ਨੇ ਉਨ੍ਹਾਂ ਦੀ ਮੌਤ ‘ਤੇ ਦੁੱਖ ਦਾਪ੍ਰਗਟਾਵਾਕੀਤਾ ਹੈ। ਅਰਜੁਨ ਹਿੰਗੋਰਾਨੀਬਾਲੀਵੁੱਡ ਦੇ ਜਾਣੇ ਪਹਿਚਾਣੇ ਫ਼ਿਲਮਕਾਰਸਨ। ਕਈ ਦਹਾਕਿਆਂ ਤੱਕਉਨ੍ਹਾਂ ਨੇ ਹਿੰਦੀਸਿਨੇਮਾ ਨੂੰ ਬਿਹਤਰੀਨਅਤੇ ਕਾਮਯਾਬਫ਼ਿਲਮਾਂ ਦਿੱਤੀਆਂ। 1960 ‘ਚ ਹਿੰਗੋਰਾਨੀ ਨੇ ਧਰਮਿੰਦਰ ਨੂੰ ‘ਦਿਲਭੀਤੇਰਾ, ਹਮਭੀਤੇਰੇ’ਫ਼ਿਲਮ ‘ਚ ਮੌਕਾ ਦਿੱਤਾ ਸੀ। …
Read More »ਵਿਨੋਦਖੰਨਾ ਨੂੰ ਦਾਦਾਸਾਹਿਬਫ਼ਾਲਕੇ ਤੇ ਸ੍ਰੀਦੇਵੀ ਨੂੰ ਬਿਹਤਰੀਨਅਦਾਕਾਰਾਦਾਐਵਾਰਡ
ਇਹ ਦੋਵੇਂ ਸਿਤਾਰੇ ਦੁਨੀਆ ਨੂੰ ਆਖ ਚੁੱਕੇ ਹਨਅਲਵਿਦਾ ਨਵੀਂ ਦਿੱਲੀ/ਬਿਊਰੋ ਨਿਊਜ਼ ਕੌਮੀ ਫ਼ਿਲਮਐਵਾਰਡਜ਼ ਦੀਜਿਊਰੀ ਨੇ ਹਿੰਦੀਸਿਨੇਮਾ ਦੇ ਦੋ ਵੱਡੇ ਸਿਤਾਰਿਆਂ ਵਿਨੋਦਖ਼ੰਨਾ ਤੇ ਸ੍ਰੀਦੇਵੀ, ਜੋ ਦੁਨੀਆਂ ਨੂੰ ਅਲਵਿਦਾ ਆਖ ਚੁੱਕੇ ਹਨ, ਨੂੰ ਕ੍ਰਮਵਾਰਦਾਦਾਸਾਹਿਬਫ਼ਾਲਕੇ ਤੇ ਬਿਹਤਰੀਨਅਦਾਕਾਰਾਦਾਐਵਾਰਡਦੇਣਦਾਐਲਾਨਕੀਤਾ ਹੈ। ਵਿਨੋਦਖੰਨਾ ਨੂੰ ਇਹ ਐਵਾਰਡਤਾਉਮਰਦੀਆਂ ਪ੍ਰਾਪਤੀਆਂ ਲਈਦਿੱਤਾ ਗਿਆ ਹੈ ਜਦਕਿਸ੍ਰੀਦੇਵੀ ਨੂੰ ਫ਼ਿਲਮ ‘ਮੌਮ’ ਵਿੱਚਨਿਭਾਈਸ਼ਾਨਦਾਰਭੂਮਿਕਾਲਈ ਇਸ ਐਵਾਰਡਲਈਚੁਣਿਆ …
Read More »ਧਰਮਿੰਦਰ ਨੂੰ ਉਮਰਭਰਦੀਆਂ ਪ੍ਰਾਪਤੀਆਂ ਲਈਐਵਾਰਡ
ਮੁੰਬਈ/ਬਿਊਰੋ ਨਿਊਜ਼ : ਮਹਾਰਾਸ਼ਟਰਸਰਕਾਰ ਨੇ ਉੱਘੇ ਫਿਲਮਅਦਾਕਾਰਰਾਜਕਪੂਰਦੀਯਾਦਵਿਚਸ਼ੁਰੂ ਕੀਤੇ ‘ਉਮਰਭਰਦੀਆਂ ਪ੍ਰਾਪਤੀਆਂ ਐਵਾਰਡ’ਲਈਸੀਨੀਅਰਅਦਾਕਾਰਧਰਮਿੰਦਰਦੀਚੋਣਕੀਤੀ ਹੈ। ਡਾਇਰੈਕਟਰਰਾਜਕੁਮਾਰਹਿਰਾਨੀ ਨੂੰ ਰਾਜਕਪੂਰਸਪੈਸ਼ਲਕੰਟਰੀਬਿਊਸ਼ਨਐਵਾਰਡਦਿੱਤਾਜਾਵੇਗਾ। ਇਸ ਬਾਰੇ ਜਾਣਕਾਰੀਮਹਾਰਾਸ਼ਟਰ ਦੇ ਸਿੱਖਿਆ ਤੇ ਸੱਭਿਆਚਾਰਕਮਾਮਲਿਆਂ ਦੇ ਮੰਤਰੀਵਿਨੋਦਟਾਵਡੇ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਮਰਾਠੀਅਦਾਕਾਰਵਿਜੇ ਚਵਾਨਅਤੇ ਅਦਾਕਾਰਾਮ੍ਰਿਨਲਕੁਲਕਰਨੀ ਨੂੰ ਵੀਸਨਮਾਨਿਤਕੀਤਾਜਾਵੇਗਾ।
Read More »ਪ੍ਰਿੰ. ਸਰਵਣ ਸਿੰਘ ਦੀ ਪੁਸਤਕ ‘ਪੰਜਾਬ ਦੇ ਕੋਹੇਨੂਰ’ਭਾਗ ਤੀਜਾਰਿਲੀਜ਼
ਮੁਕੰਦਪੁਰ : ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲਕਾਲਜ ਮੁਕੰਦਪੁਰ ਦੀ ਇਕ ਸਾਹਿਤਕਮਿਲਣੀਵਿਚਕਾਲਜ ਦੇ ਸਾਬਕਾ ਪ੍ਰਿੰਸੀਪਲ ਸਰਵਣ ਸਿੰਘ ਦੀਨਵੀਂ ਪੁਸਤਕ ‘ਪੰਜਾਬ ਦੇ ਕੋਹੇਨੂਰਭਾਗ ਤੀਜਾ’ਕਹਾਣੀਕਾਰਵਰਿਆਮ ਸਿੰਘ ਸੰਧੂ ਨੇ ਰਿਲੀਜ਼ ਕੀਤੀ। ਇਸ ਦੇ 272 ਪੰਨਿਆਂ ਉਤੇ ਅਜਮੇਰ ਔਲਖ, ਵਰਿਆਮ ਸੰਧੂ, ਇਕਬਾਲਮਾਹਲ, ਕਵੀਸ਼ਰਰਣਜੀਤ ਸਿੰਘ ਸਿੱਧਵਾਂ, ਇਕਬਾਲਰਾਮੂਵਾਲੀਆ ਤੇ ਸ਼ਮਸ਼ੇਰ ਸੰਧੂ ਦੇ ਲੰਮੇ ਰੇਖਾ ਚਿੱਤਰ ਉਲੀਕੇ ਗਏ ਹਨ। …
Read More »ਹਰਭਜਨ ਸਿੰਘ ਵਲੋਂ ਭਗਤ ਸਿੰਘ ਵਰਗਾਕਿਰਦਾਰ ਬਣਾਉਣ ਦਾ ਸੱਦਾ
ਪੰਜਮਿੰਟਦਾ ਸੰਗੀਤਕਵੀਡੀਓ ‘ਇਕ ਸੁਨੇਹਾ-2’ ਰਿਲੀਜ਼ ਜਲੰਧਰ : ਕ੍ਰਿਕਟਸਟਾਰਹਰਭਜਨ ਸਿੰਘ ਭੱਜੀ ਨੇ ਜਿੱਥੇ ਪੰਜਾਬਦੀਜਵਾਨੀ ਨੂੰ ਸ਼ਹੀਦਭਗਤ ਸਿੰਘ ਵਰਗਾਕਿਰਦਾਰ ਬਣਾਉਣ ਦਾ ਸੱਦਾ ਦਿੱਤਾ ਹੈ, ਉਥੇ ਕਿਸਾਨਾਂ ਨੂੰ ਖੁਦਕੁਸ਼ੀਆਂ ਦੀਬਜਾਏ ਜ਼ਿੰਦਾਦਿਲੀਨਾਲਸੰਘਰਸ਼ਕਰਨਲਈਪ੍ਰੇਰਿਆਹੈ।ਪ੍ਰੈਸਕਾਨਫਰੰਸ ਦੌਰਾਨ ਪੰਜਮਿੰਟਦਾ ਸੰਗੀਤਕਵੀਡੀਓ ‘ਇਕ ਸੁਨੇਹਾ-2’ ਰਿਲੀਜ਼ ਕਰਨ ਮੌਕੇ ਹਰਭਜਨ ਸਿੰਘ ਨੇ ਆਖਿਆ ਕਿ ਗੱਲਾਂ ਵਿਚਸ਼ਹੀਦਭਗਤ ਸਿੰਘ ਦੇ ਫੈਨਬਣਨਦੀ ਜਗ੍ਹਾ ਉਸ ਵਰਗੀਆਂ ਕਦਰਾਂ …
Read More »