Breaking News
Home / ਫ਼ਿਲਮੀ ਦੁਨੀਆ (page 11)

ਫ਼ਿਲਮੀ ਦੁਨੀਆ

ਫ਼ਿਲਮੀ ਦੁਨੀਆ

ਸ਼ੋਅਮੈਨ ਨੇ ਕਿਹਾ, ਦਰਬਾਰ ਸਾਹਿਬ ਆ ਕੇ ਬਹੁਤ ਸ਼ਾਂਤੀ ਮਿਲਦੀ ਹੈ

ਪੰਜਾਬੀ ਕਲਚਰ ‘ਤੇ ਹਿੰਦੀ ਫ਼ਿਲਮਾਂ ਬਣਾਉਣਗੇ ਸੁਭਾਸ਼ ਘਈ, ਲੋਕੇਸ਼ਨ ਦੇਖਣ ਅੰਮ੍ਰਿਤਸਰ ਪਹੁੰਚੇ ਅੰਮ੍ਰਿਤਸਰ/ਬਿਊਰੋ ਨਿਊਜ਼ : ਬਾਲੀਵੁੱਡ ‘ਚ ਰਾਜਕਪੂਰ ਤੋਂ ਬਾਅਦ ਦੂਜੇ ਸ਼ੋਅ ਮੈਨ ਦੇ ਰੂਪ ‘ਚ ਦਰਸ਼ਕਾਂ ‘ਚ ਪਹਿਚਾਣ ਬਣਾਉਂਣ ਵਾਲੇ ਸੁਭਾਸ਼ ਘਈ ਪੰਜਾਬ ‘ਚ ਵੀ ਫ਼ਿਲਮ ਬਣਾਉਣਗੇ। ਇਥੇ ਦਰਬਾਰ ਸਾਹਿਬ ‘ਚ ਮੱਥਾ ਟੇਕਣ ਦੇ ਲਈ ਪਹੁੰਚੇ ਸੁਭਾਸ਼ ਘਈ ਨੇ …

Read More »

ਮਹਾਰਾਜਾ ਦਲੀਪ ਸਿੰਘ ਦੇ ਜੀਵਨ ਨੂੰ ਰੂਪਮਾਨ ਕਰੇਗੀ ਹਾਲੀਵੁੱਡ ਫ਼ਿਲਮ’ਦਾਬਲੈਕਪ੍ਰਿੰਸ’

ਲੰਡਨ/ਬਿਊਰੋ ਨਿਊਜ਼ : ਮਹਾਰਾਜਾਦਲੀਪ ਸਿੰਘ ਦੇ ਜੀਵਨ’ਤੇ ਆਧਾਰਿਤਹਾਲੀਵੁੱਡ ਫਿਲਮ”ਦਾਬਲੈਕਪ੍ਰਿੰਸ” 19 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ‘ਚ ਸੂਫੀ ਗਾਇਕ  ਸਤਿੰਦਰਸਿਰਤਾਜ ਨੇ ਮਹਾਰਾਜਾਦਲੀਪ ਸਿੰਘ ਦਾਰੋਲਅਦਾਕੀਤਾ ਹੈ ਜਦ ਕਿ ਹਿੰਦੀਫ਼ਿਲਮਾਂ ਦੀਪ੍ਰਸਿੱਧਅਦਾਕਾਰਾਸ਼ਬਾਨਾਆਜ਼ਮੀ ਨੇ ਫਿਲਮ ‘ਚ ਮਹਾਰਾਣੀਜਿੰਦ ਕੌਰ ਦਾਰੋਲਨਿਭਾਇਆ ਹੈ। ਫਿਲਮ ਦੇ ਬਹੁਤੇ ਡਾਈਲਾਗ ਅੰਗਰੇਜ਼ੀ ‘ਚ ਹਨ, ਜਦ ਕਿ ਬਹੁਤਘੱਟਡਾਇਲਾਗ ਪੰਜਾਬੀ …

Read More »

‘ਮੂਨਲਾਈਟ’ ਨੇ ਜਿੱਤਿਆ ਔਸਕਰ ਐਵਾਰਡ

ਕੇਸੀ ਐਫਲੇਕਸਰਵੋਤਮਅਦਾਕਾਰ ਤੇ ਐਮਾਸਟੋਨਸਰਵੋਤਮਅਦਾਕਾਰਾ ਲਾਸ ਏਂਜਲਸ/ਬਿਊਰੋ ਨਿਊਜ਼ 89ਵੇਂ ਅਕੈਡਮੀਐਵਾਰਡਜ਼ (ਔਸਕਰਜ਼) ਲਈਮਜ਼ਬੂਤਦਾਅਵੇਦਾਰਮੰਨੀ ਜਾ ਰਹੀਫ਼ਿਲਮ’ਲਾਲਾਲੈਂਡ’ ਨੂੰ ਪਿੱਛੇ ਧੱਕਦਿਆਂ ‘ਮੂਨਲਾਈਟ’ ਨੇ ਬਿਹਤਰੀਨਫ਼ਿਲਮਦਾਪੁਰਸਕਾਰਜਿੱਤਲਿਆ। ਬਿਹਤਰੀਨਨਿਰਦੇਸ਼ਕਦਾਖ਼ਿਤਾਬਫ਼ਿਲਮ’ਲਾਲਾਲੈਂਡ’ਲਈਡੇਮੀਅਨਸ਼ਾਜ਼ੇਲ ਦੀਝੋਲੀਪਿਆਜਦਕਿਸਰਵੋਤਮਅਦਾਕਾਰ ਤੇ ਅਦਾਕਾਰਾਲਈਕ੍ਰਮਵਾਰ ਕੇਸੀ ਐਫ਼ਲੇਕ (ਮਾਨਚੈਸਟਰਬਾਇਦਿ ਸੀਅ) ਤੇ ਐਮਾਸਟੋਨ (ਲਾਲਾਲੈਂਡ) ਦੇ ਹਿੱਸੇ ਆਇਆ। ਭਾਰਤੀਮੂਲਦਾਅਦਾਕਾਰਦੇਵਪਟੇਲ ਜਿਸ ਨੂੰ ਸਰਵੋਤਮ ਸਹਾਇਕ ਅਦਾਕਾਰਦੀਸ਼੍ਰੇਣੀਵਿੱਚਨਾਮਜ਼ਦਕੀਤਾ ਗਿਆ ਸੀ, ਨਾਕਾਮਰਿਹਾ। ਇਹ ਐਵਾਰਡਫ਼ਿਲਮ’ਮੂਨਲਾਈਟ’ਲਈਮਾਹੇਰਸ਼ਾਲਾਅਲੀ ਨੂੰ ਮਿਲਿਆ। ਸਹਾਇਕ ਅਦਾਕਾਰਾਲਈ ਔਸਕਰ ਵਾਇਓਲਾਡੇਵਿਸ …

Read More »

ਸਤਿੰਦਰ ਸਰਤਾਜ ਬਣੇ ਮਨੁੱਖੀ ਸਮਗਲਿੰਗ ਵਿਰੋਧੀ ਮੁਹਿੰਮ ਦੇ ਦੂਤ

ਦੁਨੀਆ ਭਰ ਤੋਂ 30 ਤੋਂ ਵੱਧ ਕਲਾਕਾਰਾਂ ਦੀ ਹੋਈ ਚੋਣ ਵਾਸ਼ਿੰਗਟਨ/ਬਿਊਰੋ ਨਿਊਜ਼ : ਯੂਨਾਈਟਿਡ ਨੇਸ਼ਨਜ਼ ਦੇ ਨਸ਼ਾ ਤੇ ਅਪਰਾਧ ਵਿਭਾਗ ਨੇ ਪੰਜਾਬੀ ਗਾਇਕ ਸਤਿੰਦਰ ਸਰਤਾਜ ਨੂੰ ਮਨੁੱਖੀ ਤਸਕਰੀ ਰੋਕਣ ਬਦਲੇ ਆਪਣੀ ‘ਬਲੂ ਹਾਰਟ ਮੁਹਿੰਮ’ ਲਈ ਦੂਤ ਚੁਣਿਆ ਹੈ। ਇਸ ਮੁਹਿੰਮ ਲਈ ਯੂ.ਐਨ.ਓ. ਨੇ ਦੁਨੀਆ ਭਰ ਤੋਂ 30 ਤੋਂ ਵੱਧ ਕਲਾਕਾਰਾਂ …

Read More »

‘ਵੁਆਇਸ ਆਫ਼ ਪੰਜਾਬ’ ਦਾ ਤਾਜ ਲੁਧਿਆਣਾ ਦੇ ਅਮਰਜੀਤ ਸਿਰ ਸਜਿਆ

ਮੁਹਾਲੀ : ਮੁਹਾਲੀ ‘ਚ ਪੀਟੀਸੀ ਨੈੱਟਵਰਕ ਵੱਲੋਂ ‘ਵੁਆਇਸ ਆਫ਼ ਪੰਜਾਬ’ ਸੀਜ਼ਨ 7 ਦਾ ਫਾਈਨਲ ਕਰਵਾਇਆ ਗਿਆ। ਇਸ ਵਿੱਚ ਅਮਰਜੀਤ ਸਿੰਘ ਲੁਧਿਆਣਾ ਜੇਤੂ ਰਿਹਾ, ਜਦੋਂ ਕਿ ਜੈਸਮੀਨ ਧੀਮਾਨ ਲੁਧਿਆਣਾ ਅਤੇ ਹਿੰਮਤ ਸਿੰਘ ਲਖਮੀਪੁਰ ਕ੍ਰਮਵਾਰ ਪਹਿਲੇ ਤੇ ਦੂਜੇ ਰਨਰਅੱਪ ਰਹੇ। ਪੀਟੀਸੀ ਨੈੱਟਵਰਕ ਦੇ ਸੀਈਓ ਰਾਜੀ ਸ਼ਿੰਦੇ ਅਤੇ ਪ੍ਰਧਾਨ ਰਵਿੰਦਰ ਨਰਾਇਣਨ ਨੇ ਜੇਤੂ …

Read More »

ਧਰਮਿੰਦਰ ਆਪਣਾ ਜ਼ਿਆਦਾ ਸਮਾਂ ਆਪਣੇ ਫਾਰਮ ਹਾਊਸ ‘ਚ ਬਿਤਾਉਂਦੇ ਹਨ

ਧਰਮਿੰਦਰ ਨੇ ਅਜੇ ਆਪਣੀਆਂ ਜੜਾਂ ਦਾ ਸਾਥ ਨਹੀਂ ਛੱਡਿਆ ਹੈ। ਫੇਸਬੁੱਕ ‘ਤੇ ‘ਧਰਮਿੰਦਰ-ਹੀ-ਮੈਨ’ ਨਾਮ ਨਾਲ ਇਕ ਪੇਜ ਹੈ, ਜਿਸ ‘ਤੇ ਉਨ੍ਹਾਂ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਇਸ ‘ਚ ਉਹ ਲੋਨਾਵਲਾ ਸਥਿਤ ਆਪਣੇ ਫਾਰਮ ਹਾਊਸ ‘ਚ ਰੱਖੀ ਗਾਂ ਦਾ ਦੁੱਧ ਚੋਂਦੇ ਹੋਏ ਨਜ਼ਰ ਆਉਂਦੇ ਹਨ ਅਤੇ ਕਦੇ ਆਪਣੇ ਪਾਲਤੂ …

Read More »

ਸ਼ਾਮ ਕੌਸ਼ਲ ਨੇ 5ਵੀਂ ਵਾਰ ਜਿੱਤਿਆ ਫਿਲਮ ਫੇਅਰ ਐਵਾਰਡ

ਟਾਂਡਾ ਦੇ ਨਜ਼ਦੀਕੀ ਪਿੰਡ ਮਿਰਜ਼ਾਪੁਰ ਨਾਲ ਸਬੰਧਿਤ ਬਾਲੀਵੁੱਡ ਦੇ ਮੋਹਰਲੀ ਕਤਾਰ ਦੇ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ ਨੇ ਲਗਾਤਾਰ ਤੀਸਰੀ ਵਾਰ ਬਾਲੀਵੁੱਡ ਦਾ ਮਕਬੂਲ ਐਵਾਰਡ ਫਿਲਮ ਫੇਅਰ ਆਪਣੇ ਨਾਂ ਕੀਤਾ ਹੈ । ਐਵਾਰਡ ਸਮਾਗਮ ਦੌਰਾਨ ਸ਼ਾਮ ਕੌਸ਼ਲ ਨੂੰ ਉਨ੍ਹਾਂ ਦੀ ਫਿਲਮ ‘ਦੰਗਲ’ ਲਈ ਇਸ ਐਵਾਰਡ ਨਾਲ ਨਿਵਾਜਿਆ ਗਿਆ। ਇਸ ਤੋਂ ਪਹਿਲਾ …

Read More »

ਫਿਲਮ ਫੇਅਰ ਐਵਾਰਡ

ਆਮਿਰ ਖਾਨ ਦੀ ‘ਦੰਗਲ’ ਬਣੀ ਬਿਹਤਰੀਨ ਫਿਲਮ ਦਲਜੀਤ ਦੁਸਾਂਝ ਨੂੰ ‘ਉੜਤਾ ਪੰਜਾਬ’ ਲਈ ਬਿਹਤਰੀਨ ਅਦਾਕਾਰ ਦਾ ਮਿਲਿਆ ਖਿਤਾਬ ਮੁੰਬਈ/ਬਿਊਰੋ ਨਿਊਜ਼ : ਮੁੰਬਈ  ‘ਚ 62ਵੇਂ ਜੀਓ ਫਿਲਮਫੇਅਰ ਐਵਾਰਡ ਸਮਾਰੋਹ ਵਿੱਚ ਸੁਪਰ ਸਟਾਰ ਆਮਿਰ ਖ਼ਾਨ ਨੂੰ ਬਿਹਤਰੀਨ ਅਦਾਕਾਰ ਦਾ ਪੁਰਸਕਾਰ ਮਿਲਿਆ, ਜਦੋਂ ਕਿ ਉਸ ਦੀ ਫਿਲਮ ‘ਦੰਗਲ’ ਨੂੰ ਬਿਹਤਰੀਨ ਫਿਲਮ ਚੁਣਿਆ ਗਿਆ। …

Read More »

ਸੈਫ-ਕਰੀਨਾ ਦੇ ਘਰਬੇਟੇ ਨੇ ਲਿਆਜਨਮ

ਮੁੰਬਈ : ਸੈਫਅਲੀਖਾਨਅਤੇ ਕਰੀਨਾਕਪੂਰਖਾਨ ਦੇ ਘਰਬੇਟੇ ਨੇ ਜਨਮਲਿਆਹੈ।ਸ਼ੋਸ਼ਲਮੀਡੀਆ’ਤੇ ਇਸ ਜੋੜੀ ਨੂੰ ਵਧਾਈਆਂ ਮਿਲਰਹੀਆਂ ਹਨ। ਪਟੌਦੀ ਖਾਨਦਾਨ ਦੇ ਛੋਟੇ ਜਨਵਾਬਦਾਨਾਮਤੈਮੂਰਅਲੀਖਾਨ ਪਟੌਦੀ ਰੱਖਿਆ ਗਿਆ ਹੈ।ਸੈਫਅਤੇ ਕਰੀਨਾ ਨੇ ਕਦੀ ਸੋਚਿਆ ਵੀਨਹੀਂ ਹੋਵੇਗਾ ਕਿ ਜਨਮਲੈਂਦੇ ਹੀ ਉਨ੍ਹਾਂ ਦਾਬੇਟਾਸੋਸ਼ਲਮੀਡੀਆ ‘ਚ ਕੰਟਰੋਬਰਸੀਦਾਕਾਰਨਬਣਜਾਵੇਗਾ। ਸੈਫ ਨੇ ਜਿਸ ਤਰ੍ਹਾਂ ਹੀ ਬੇਟੇ ਦਾਨਾਮਸ਼ੋਸ਼ਲਮੀਡੀਆ’ਤੇ ਅਨਾਊਂਸਕੀਤਾ ਤਾਂ ਲੋਕਾਂ ਨੇ ਨੈਗੇਟਿਵ ਕੁਮੈਂਟ ਅਤੇ …

Read More »

ਧਰਮਿੰਦਰ ਦੀ ਸਿਹਤ ਖਰਾਬ, ਹਸਪਤਾਲ ‘ਚ ਭਰਤੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਬਾਲੀਵੁੱਡ ਦੇ ਬਿਹਤਰੀਨਕਲਾਕਾਰਧਰਮਿੰਦਰ ਨੂੰ ਅਚਾਨਕਪੇਟਵਿਚਜਲਣਦੀਸ਼ਿਕਾਇਤਹੋਣਕਾਰਨ ਮੁੰਬਈ ਦੇ ਨਾਨਾਵਤੀਹਸਪਤਾਲਵਿਚਭਰਤੀਕਰਵਾਇਆ ਗਿਆ ਹੈ।ਧਰਮਿੰਦਰਦਾ ਲੰਮੇ ਸਮੇਂ ਤੋਂ ਇਲਾਜ ਚੱਲ ਰਿਹਾਹੈ। ਉਹਨਾਂ ਨੂੰ ਪੇਟਵਿਚਜਲਣਦੀ ਸਮੱਸਿਆ ਕਾਰਨਪਹਿਲਾਂ ਵੀਹਸਪਤਾਲਵਿਚਭਰਤੀਕਰਵਾਇਆ ਜਾ ਚੁੱਕਾ ਹੈ।

Read More »