ਨਾਹਰ ਔਜਲਾ 416-728-5686 ਇਹ ਗੱਲ ਹਰ ਸੰਵੇਦਨਸ਼ੀਲ ਮਨ ਨੂੰ ਪ੍ਰੇਸ਼ਾਨ ਕਰਨ ਵਾਲੀ ਹੈ ਕਿ ਬਹੁਤ ਸਾਰੇ ਪੱਛਮੀ ਦੇਸ਼ਾਂ ‘ਚ ਅੱਜ ਵੀ ਮਰਦਾਂ ਅਤੇ ਔਰਤਾਂ ਦੇ ਹੱਕਾਂ ਵਿਚਕਾਰ ਵੱਡਾ ਪਾੜਾ ਮੌਜੂਦ ਹੈ। ਔਰਤਾਂ ਦੀ ਬਰਾਬਰੀ ਨੂੰ ਲੈ ਕੇ ਹੀ ਹਰ ਸਾਲ 8 ਮਾਰਚ ਨੂੰ ਅੰਤਰ ਰਾਸ਼ਟਰੀ ਔਰਤ ਦਿਵਸ ਸਾਰੇ ਮੁਲਕਾਂ ‘ਚ …
Read More »ਵਿਕਾਸ ਦਰ ਦੀ ਸੁਸਤੀ ਸਰਕਾਰ ਲਈ ਵੱਡੀ ਚੁਣੌਤੀ
ਗੁਰਮੀਤ ਪਲਾਹੀ ਵਿਸ਼ਵ ਬੈਂਕ ਨੇ ਭਾਰਤ ਦੀ ਚਾਲੂ ਮਾਲੀ ਸਾਲ ਦੀ ਵਿਕਾਸ ਦਰ ਨੂੰ 7.6 ਫ਼ੀਸਦੀ ਤੋਂ ਘਟਾ ਕੇ 7.2 ਫ਼ੀਸਦੀ ਤੱਕ ਦਾ ਅਨੁਮਾਨ ਲਾਇਆ ਹੈ। ਵਿਕਾਸ ਦਰ ਦੇ ਘੱਟ ਹੋਣ ਦਾ ਇੱਕ ਕਾਰਨ ਵਿਸ਼ਵ ਬੈਂਕ ਵੱਲੋਂ ਨੋਟ-ਬੰਦੀ ਨੂੰ ਮੰਨਿਆ ਗਿਆ ਹੈ। ਨੋਟ-ਬੰਦੀ ਕਾਰਨ ਦੇਸ਼ ਦੀ ਆਰਥਿਕ ਵਿਕਾਸ ਦਰ ਮਾਰਚ …
Read More »ਨੈਤਿਕਤਾ; ਮਨੁੱਖ ਦੇ ਅਮਲੀ ਜੀਵਨ ਵਿਚੋਂ ਗਾਇਬ
ਡਾ. ਹਰਕੇਸ ਸਿੰਘ ਸਿੱਧੂ (ਆਈ.ਏ.ਐਸ ਰਿਟਾਇਰਡ) ਹਰ ਆਦਮੀ ਦੀ ਆਪਣਾ ਦਾ ਇੱਕ ਵਿਲੱਖਣ ਕਿਰਦਾਰ, ਸੁਭਾਅ, ਤਸੀਰ ਅਤੇ ਪਹਿਚਾਣ ਹੁੰਦੀ ? ਜਿਸ ਨੂੰ ਉਸ ਦੇ ਸਮਾਜ ਵਿਚ ਰਹਿੰਦੇ ਹੋਏ ਅਤੇ ਜ਼ਿੰਦਗੀ ਦੇ ਕਿਸੇ ਵੀ ਖੇਤਰ ਵਿੱਚ ਵੱਖਰੀઠਵਿਚਰਣ ਸ਼ੈਲੀ ਨੂੰ ਚਰਿੱਤਰ ਦਾ ਨਾਮ ਦਿੱਤਾ ਜਾਂਦਾ ਹੈ। ਇਨਸਾਨ ਦੀਆਂ ਦੂਸਰੇ ਮਨੁੱਖਾਂ ਨਾਲੋਂઠਵਖਰੀਆਂ ਵਿਸ਼ੇਸ਼ਤਾਈਆਂ …
Read More »ਪੁਲਿਸ ਵਿੱਚ ਬਾਬੂਆਂ ਦਾ ਰਾਜ
ਹਰਦੇਵ ਸਿੰਘ ਧਾਲੀਵਾਲ ਮੈਂ ਮਈ 1971 ਨੂੰ ਏ.ਐਸ.ਆਈ. ਮੁੱਖ ਅਫਸਰ ਬੋਹਾ ਸੀ। ਅਪਰ ਪਾਸ ਸੀ, ਪਰ ਅਸਾਮੀਆਂ ਦੀ ਘਾਟ ਕਾਰਨ ਤਰੱਕੀ ਨਹੀਂ ਸੀ ਹੋਈ। ਮੇਰੀ ਤਰੱਕੀ ਹੋਈ, ਮੈਨੂੰ ਪਟਿਆਲਾ ਜ਼ਿਲ੍ਹਾ ਮਿਲ ਗਿਆ। ਉੱਥੇ ਸ. ਭਗਵਾਨ ਸਿੰਘ ਦਾਨੇਵਾਲੀਆ ਡੀ.ਆਈ.ਜੀ. ਸਨ। ਉਸ ਸਮੇਂ ਉਹ ਚਾਹੁੰਦੇ ਸਨ ਕਿ ਸਿਵਲ ਲਾਈਨ ਥਾਣੇ ਦਾ ਮੁੱਖ …
Read More »ਔਰਤ, ਸ਼ਕਤੀ ਅਤੇ ਸਿਆਣਪ
ਸੁਰਜੀਤ ਟੋਰਾਂਟੋ 905-216-4981 ਔਰਤ ઠਸ਼ਕਤੀ ਅਤੇ ਸਿਆਣਪ ਦਾ ਮੁਜੱਸਮਾ ਹੈ। ਉਸਦਾ ਹੌਸਲਾ ਹਮੇਸ਼ਾ ਤੋਂ ਬੁਲੰਦ ਹੈ। ਹੌਸਲੇ ਦਾ ਸਬੰਧ ਹਾਲਾਤ ਅਤੇ ਪ੍ਰਸਥਿਤੀਆਂ ਨਾਲ ਹੁੰਦਾ ਹੈ ਕਿਸੇ ਜੈਂਡਰ ਨਾਲ ਨਹੀਂ। ਦੁਨੀਆ ਦੇ ਤਕਰੀਬਨ ਹਰ ਖਿੱਤੇ ਵਿਚ ਸਦੀਆਂ ਤੋਂ ਮਰਦ ਵਲੋਂ ਔਰਤ ਨੂੰ ਪਛਾੜਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਜਿਸ ਬੀਜ …
Read More »ਬਾਪੂ ਪਾਰਸ ਜੀ ਦੀ ਨੌਵੀਂ ਬਰਸੀ ਦੇ ਮੌਕੇ ‘ਤੇ
ਕੁੱਝ ਐਹੋ ਜਿਹਾ ਵੀ ਸੀ ਸਾਡਾ ਪਾਰਸ ਬਾਪੂ ਡਾ. ਰਛਪਾਲ ਗਿੱਲ ਟੋਰਾਂਟੋ 416-669-3434 ਫਰਵਰੀ 28, 2009 ਨੂੰ ਬਾਪੂ ਪਾਰਸ ਦੇ ਸਾਹਿਤਕ-ਸੋਚ ਵਾਲ਼ੇ ਸਾਹਾਂ ਦੀ ਉਛਲ਼ਦੀ ਅਤੇ ਅਦਬੀ ਖੇਤਾਂ ਨੂੰ ਜ਼ਰਖੇਜ਼ ਕਰਨ ਵਾਲ਼ੀ ਗੰਗਾ ਸੁੱਕ ਗਈ ਸੀ। ਉਹ ਆਪਣੇ ਨਾਨਕੇ ਪਿੰਡ ਮਹਿਰਾਜ ਜੂਨ 28, 1916 ਨੂੰ, ਵੱਡੇ ਤੜਕਿਓਂ ਕੁਕੜ ਦੀ ਬਾਂਗ …
Read More »ਅਮਰੀਕਾ ‘ਚ ਹੁੰਦੀਆਂ ਨੇ ਦੁਨੀਆਂ ਦੇ ਸਭ ਦੇਸ਼ਾਂ ਤੋਂ ਵੱਧ ਪਬਲਿਕ ਸ਼ੂਟਿੰਗ ਦੀਆਂ ਘਟਨਾਵਾਂ
ਨਾਹਰ ਸਿੰਘ ਔਜਲਾ ਇਹ ਸੁਣ ਕੇ ਹੈਰਾਨੀ ਹੋਵੇਗੀ ਕਿ 1968 ਤੋਂ ਲੈ ਕੇ 2011 ਤੱਕ ਹੀ ਕੋਈ 14 ਲੱਖ ਦੇ ਕਰੀਬ ਲੋਕੀ ਪਬਲਿਕ ਸੂਟਿੰਗ ਦੀਆਂ ਘਟਨਾਵਾਂ ‘ਚ ਮਾਰੇ ਜਾ ਚੁੱਕੇ ਹਨ ਤੇ ਮਿਲੀਅਨਜ਼ ਹੋਰ ਜੋ ਫੱਟੜ ਹੋਏ ਹਨ। ਇੰਨੇ ਸਮੇਂ ਦੇ ਦੌਰਾਨ ਹੀ ਅਮਰੀਕਾਂ ਨੇ ਜਿੰਨੇ ਵੀ ਯੁੱਧ ਬਾਹਰਲੇ ਮੁਲਕਾਂ …
Read More »ਆਤਮ ਚਿੰਤਨ
ਹਰਜੀਤਬੇਦੀ ਬਹੁਤੇ ਲੋਕਚੜ੍ਹਦੇ ਸੂਰਜ ਨੂੰ ਸਲਾਮਕਰਦੇ ਹਨ।ਪਰਅਸਲੀਸੂਰਜ ਤਾਂ ਸੂਰਜ ਹੈ ਭਾਵੇਂ ਚੜ੍ਹਦਾਹੋਵੇ ਜਾਂ ਲਹਿੰਦਾ ਕਿਉਂਕਿ ਉਸ ਦਾ ਕੰਮ ਤਾਂ ਚਾਨਣਬਿਖੇਰਣਾ ਹੈ। ਸੂਰਜਕਦੇ ਹਨੇਰੇ ਤੋਂ ਨਹੀਂ ਡਰਦਾ ਤੇ ਜਦੋਂ ਚੜ੍ਹਦਾਦਿਖਾਈ ਦਿੰਦਾ ਹੈ ਤਾਂ ਹਨੇਰੇ ਨੂੰ ਪਦੀੜਾਂ ਪਾ ਦਿੰਦਾ ਹੈ। ਸਿਰਫਡਰਾਕਲਲੋਕ ਹੀ ਕਿਸੇ ਵਿਅਕਤੀਦੀ ਗੁੱਡੀ ਚੜ੍ਹੀ ਤੋਂ ਉਸ ਨੂੰ ਸਲਾਮਾਂ ਕਰਦੇ ਹਨ। …
Read More »ਸ਼ੰਕਾ-ਨਵਿਰਤੀ
ਮੇਘ ਰਾਜ ਮਿੱਤਰ ? ਉੱਤਲ ਲੈਂਜ ਨਾਲ ਦੇਖਣ ਤੇ ਕੋਈ ਵੀ ਚੀਜ਼ ਵੱਡੀ ਦਿਖਾਈ ਦਿੰਦੀ ਹੈ। ਪਰ ਵਸਤੂ ਤੋਂ ਲੈਂਜ ਦੀ ਦੂਰੀ ਹੋਰ ਵਧਾਉਣ ਤੇ ਵਸਤੂ ਉਲਟੀ ਕਿਉਂ ਦਿਖਾਈ ਦਿੰਦੀ ਹੈ? : ਇਹ ਸਾਰਾ ਕੁਝ ਪ੍ਰਕਾਸ਼ ਦੇ ਪਰਿਵਰਤਨ ਅਤੇ ਅਪਵਰਤਨ ਦੇ ਨਿਯਮਾਂ ਕਾਰਨ ਹੁੰਦਾ ਹੈ। ਪ੍ਰਕਾਸ਼ ਜਦੋਂ ਵੀ ਵਿਰਲੇ ਮਾਧਿਅਮ …
Read More »ਆਪਣੀ ਹੋਂਦ ਬਚਾਉਣ ਲਈ ਲੜਾਈ ਲੜ ਰਹੇ ਪੰਜਾਬ ਦੇ ਪ੍ਰਾਈਵੇਟ ਸਿੱਖਿਆ ਅਦਾਰੇ
ਗੁਰਮੀਤ ਪਲਾਹੀ ਪੰਜਾਬ ਵਿੱਚ ਅੰਗੂਠਾ ਛਾਪ ਲੋਕਾਂ ਦੀ ਗਿਣਤੀ ਤਾਂ ਭਾਵੇਂ ਪਿਛਲੇ ਦਹਾਕੇ ‘ਚ ਘਟੀ ਹੋਵੇ ਤੇ ਸਰਕਾਰ ਦੇ ਅੰਕੜੇ ਇਹ ਦਿਖਾ ਰਹੇ ਹੋਣ ਕਿ ਪੰਜਾਬ ਵਿੱਚ ਪੜ੍ਹੇ ਲਿਖੇ ਮਰਦਾਂ ਦੀ ਫੀਸਦੀ 80.44 ਹੈ ਅਤੇ ਪੜ੍ਹੀਆਂ ਲਿਖੀਆਂ ਔਰਤਾਂ ਦੀ ਫੀਸਦੀ 70.73 ਹੈ, ਪਰ ਅਸਲ ਵਿੱਚ ਪੰਜਾਬ ਦੇ ਵਿਦਿਅਕ ਮਾਹੌਲ ਵਿੱਚ …
Read More »