Breaking News
Home / ਨਜ਼ਰੀਆ (page 41)

ਨਜ਼ਰੀਆ

ਨਜ਼ਰੀਆ

ਹਾਰ ਜਾਣੀਆਂ ਕਬਰਾਂ

ਡਾ. ਗੁਰਬਖ਼ਸ਼ ਸਿੰਘ ਭੰਡਾਲ 216-556-2080 ਹਾਰ ਜਾਣੀਆਂ ਕਬਰਾਂ, ਕਤਲਗਾਹਾਂ, ਸਿੱਵੇ, ਸ਼ਮਸ਼ਾਨਘਾਟ, ਸਮਾਧਾਂ ਅਤੇ ਮਕਬਰੇ। ਜਿੱਤ ਜਾਣੇ ਘਰ, ਕਮਰੇ, ਵਿਹੜੇ, ਚੌਂਕੇ, ਹਵੇਲੀਆਂ ਅਤੇ ਖੇਤ ਜਿਹਨਾਂ ਨੂੰ ਰੱਸਣ-ਵੱਸਣ ਤੇ ਜਿਊਣ ਦਾ ਵਰਦਾਨ ਮਿਲਣਾ। ਹਾਰ ਜਾਣੇ ਹੰਝੂ, ਹਾਵੇ, ਹੌਕੇ ਅਤੇ ਸਿੱਸਕੀਆਂ ਜਿਹਨਾਂ ਨੇ ਮਾਸੂਮ ਅਤੇ ਹਾਰੇ ਹੋਏ ਲੋਕਾਂ ਦੇ ਮੁੱਖੜੇ ‘ਤੇ ਚਿਪਕਣਾ। ਜਿੱਤ …

Read More »

ਸੇਖੇ ਪਿੰਡ ਦੀ ਫਿਰਨੀ ਤੋਂ ਚੱਲ ਕੇ ઠ”ਕੈਨੇਡਾ” ਤੱਕ ਦੇ ਸਫ਼ਰ ਦਾ ਸਫ਼ਲ ਪਾਂਧੀ

ਬਲਜਿੰਦਰ ਸੇਖਾ ਡਾ: ਰਛਪਾਲ ਗਿੱਲ ਟੋਰਾਂਟੋ 416-669-3434 ਬਲਜਿੰਦਰ ਸੇਖਾ ਪੰਜਾਬੀ ਭਾਈਚਾਰતੇ ‘તਚ ਇੱਕ ਜਾਣੀ-ਪਹਿਚਾਣੀ ਸ਼ਖ਼ਸੀਅਤ ਹੈ। ਸਾਫ਼-ਸੁਥਰੀ ਗਾਇਕੀ ਦਾ ਗਾਇਨ ਅਤੇ ਉੱਚ-ਪੱਧਰੀ ਕਵਿਤਾਵਾਂ ਦੀ ਰਚਨਾ ਕਰਨਾ ਉਹਦਾ ਪਰਮ-ਧਰਮ ਹੈ। ਆਮ ਸਧਾਰਨ ਪੈਂਡੂ ਬੱਚਿਆਂ ਵਾਂਗ ਬਲਜਿੰਦਰ ਦਾ ਬਚਪਨ ਵੀ ਜਾਨ-ਤੋੜਵੀਂ ਜੱਦੋ-ਜਹਿਦ ਅਤੇ ਬੜੇ ਹੀ ਤਰਸਯੋਗ-ਹਾਲਾਤ ਵਿਚ ਦੀ ਘੱਸ-ਘੱਸ ਤੇ ਖਹਿ-ਖਹਿ ਕੇ …

Read More »

ਪਰਾਈਵੇਸੀ

ਪਾਰਟ-2 ਜਤਿੰਦਰ ਅੱਜ ਰੀਤ ਬਹੁਤ ਉਦਾਸ ਸੀ। ਘਰ ਤਾਂ ਉਸ ਗੁੱਸੇ ਵਿੱਚ ਛੱਡ ਦਿੱਤਾ ਸੀ ਪਰ ਹੁਣ ਸਮਝ ਨਹੀਂ ਸੀ ਆ ਰਹੀ ਕੇ ਕਿਧਰ ਨੂੰ ਜਾਵੇ। ਇਸ ਇੰਨੇ ਵੱਡੇ ਸ਼ਹਿਰ ਵਿਚ ਟਿਕਾਣਾ ਲੱਭਣਾ ਬਹੁਤ ਔਖਾ ਹੈ। ਲੱਖਾਂ ਦੀ ਗਿਣਤੀ ਵਿਚ ਅੰਤਰ ਰਾਸ਼ਟਰੀ ਵਿਦਿਆਰਥੀ, ਕਾਮੇ ਅਤੇ ਮੁਲਖ ਭਰ ‘ਚੋਂ ਚੰਗੀਆਂ ਨੌਕਰੀਆਂ …

Read More »

ਏਸ਼ੀਆਈਲੋਕਰਾਜਾਂ ‘ਚ ਨਿਰਪੱਖ ਪੱਤਰਕਾਰਾਂ ਨੂੰ ਨਵੀਆਂ ਚੁਣੌਤੀਆਂ

ਨਰਪਾਲ ਸਿੰਘ ਸ਼ੇਰਗਿੱਲ ਮੋਬਾਈਲ : +91-94171-04002 (ਇੰਡੀਆ), 07903-190 838 (ਯੂ.ਕੇ.) Email : [email protected] ਨਿਰਪੱਖ ਅਤੇ ਆਪਣੇ ਕੌਮੀ ਹਿਤਾਂ ਬਾਰੇ ਮੁਹਿੰਮਕਾਰੀ ਪੱਤਰਕਾਰਾਂ ਨੂੰ ਹੁਣ ਜਿਹੜੀਆਂ ਨਵੀਆਂ ਚੁਣੌਤੀਆਂ ਦਾਸਾਹਮਣਾਕਰਨਾਪੈਰਿਹਾ ਹੈ, ਉਹ ਏਸ਼ੀਆਈਲੋਕਰਾਜਾਂ ਦੇ ਭ੍ਰਿਸ਼ਟਅਤੇ ਤਾਨਾਸ਼ਾਹੀਹਾਕਮਾਂ ਵਲੋਂ ਇਨ੍ਹਾਂ ਪੱਤਰਕਾਰਾਂ ਨੂੰ ਆਪਣੀਆਂ ਨਜ਼ਰਾਂ ਦੇ ਸਾਹਮਣਿਓਂ ਦੂਰਕਰਨਾਹੈ। ਜਾਂ ਇਨ੍ਹਾਂ ਨੂੰ ਮਾਰ ਮੁਕਾਇਆ ਜਾਂਦਾ ਹੈ, ਅਤੇ …

Read More »

ਰਾਸ਼ਟਰਪਤੀ ਵਲੋਂ ਸੰਗੀਤ ਨਾਟਕ ਅਕੈਡਮੀ ਪੁਰਸਕਾਰ ਨਾਲ ਸਨਮਾਨਿਤ

ਗੁਰਮਤਿ ਸੰਗੀਤ ਦਾ ਸਿਰਨਾਵਾਂ – ਡਾ. ਗੁਰਨਾਮ ਸਿੰਘ ਡਾ. ਜੀ.ਐਸ.ਭੰਡਾਲ ਵਿਸ਼ਵ ਭਰ ਵਿਚ ਸਮੁੱਚੇ ਪੰਜਾਬੀਆਂ ਅਤੇ ਸਿੱਖ ਜਗਤ ਲਈ ਮਾਣ ਵਾਲੀ ਗੱਲ ਹੈ ਕਿ ਡਾ. ਗੁਰਨਾਮ ਸਿੰਘ ਨੂੰ ਭਰਿਤ ਦੇ ਆਦਰਯੋਗ ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਵਿਸ਼ੇਸ਼ ਖੇਤਰ ਗੁਰਮਤਿ ਸੰਗੀਤ ਵਿਚ ਪਾਏ ਵਡਮੁੱਲੇ ਤੇ ਇਤਿਹਾਸਕ ਯੋਗਦਾਨ ਲਈ 6 ਫਰਵਰੀ, 2019 ਨੂੰ …

Read More »

ਪ੍ਰਧਾਨ ਮੰਤਰੀ ਦਾ ਜਮਾਤੀ

ਵਾਹਗੇ ਵਾਲੀ ਲਕੀਰ ਡਾ: ਸ. ਸ. ਛੀਨਾ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਮੀਟਿੰਗ ਤੋਂ ਬਾਅਦ ਅਸੀਂ ਉਹਨਾਂ ਦੇ ਸਾਹਮਣੇ ਵਾਲੇ ਘਰ ਵਿਚ ਚਲ ਗਏ ਜਿਥੇ ਚਾਹ ਪਾਣੀ ਦਾ ਇੰਤਜਾਮ ਸੀ। ਉਥੇ ਮੇਜ਼ਾਂ ‘ਤੇ ਗਰਮ ਗਰਮ ਜਲੇਬੀਆਂ, ਪਕੌੜੇ, ਸਮੋਸੇ, ਸੰਤਰੇ ਕੇਲੇ, ਚਾਹ ਮੈਨੂੰ ਆਪਣੇ ਪਿੰਡ ਦੀ ਯਾਦ ਦਿਵਾ ਰਹੇ ਸਨ। …

Read More »

ਵਾਹਗੇ ਵਾਲੀ ਲਕੀਰ

ਪ੍ਰਧਾਨ ਮੰਤਰੀ ਦਾ ਜਮਾਤੀ ਡਾ: ਸ. ਸ. ਛੀਨਾ ਸਾਡੇ ਡੈਲੀਗੇਸ਼ਨ ਦੇ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਦੇ ਪਿੰਡ ਗਾਹ ਵਿਚ ਵੀ ਜਾਣਾ ਸੀ ਕਿਉਂ ਜੋ ਜਦੋਂ ਡਾ. ਸਾਹਿਬ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਸਨ, ਉਸ ਪਿੰਡ ਨੂੰ ਮਾਡਲ ਪਿੰਡ ਘੋਸ਼ਿਤ ਕੀਤਾ ਗਿਆ ਸੀ ਜਿਸ ਵਿਚ ਸਿਹਤ, ਵਿਦਿਆ, ਉਦਯੋਗ, ਆਵਾਜਾਈ …

Read More »

ਕਿਸਾਨੀ ਜਾਗਰੂਕਤਾ ਐਪ ‘ਪਸ਼ੂ ਬੋਲੀ’ ਅਜੋਕੇ ਸਮੇਂ ਦੀ ਮੁੱਖ ਲੋੜ

ਸੁਰਜੀਤ ਸਿੰਘ, ਗੁਰਨੈਬ ਸਿੰਘ ਅੱਜ ਦੇ ਤਕਨੀਕੀ ਦੌਰ ਵਿੱਚ ਮੋਬਾਇਲ ਕਲਚਰ ‘ਤੇ ਨਿਰਭਰ ਮਨੁੱਖ ਨੇ ਪੂਰੀ ਦੁਨੀਆਂ ਨੂੰ ਆਪਣੀ ਮੁੱਠੀ ਵਿੱਚ ਕੀਤਾ ਹੋਇਆ ਹੈ। ਚਾਹੇ ਮਨੋਰੰਜਨ ਹੋਵੇ ਜਾਂ ਸਿੱਖਿਆ ਦਾ ਖੇਤਰ, ਮੋਬਾਇਲ ਨੇ ਹਰ ਪੱਖੋਂ ਮਨੁੱਖ ਦਾ ਪੱਖ ਪੂਰਿਆ ਹੈ। ਬੱਚਿਆਂ ਤੋਂ ਲੈ ਕੇ ਨੌਜਵਾਨ,ਬਜੁਰਗ ਗੱਲ ਕਿ ਹਰ ਉਮਰ ਦੇ …

Read More »

ਪ੍ਰਾਈਵੇਸੀ

ਜਤਿੰਦਰ ਕੌਰ ਰੰਧਾਵਾ ਬਾਹਰੋਂ ਕੋਈ ਅਜੀਬ ਜਿਹੀ ਰੌਸ਼ਨੀ ਦਾ ਲਾਲ ਗੋਲ਼ਾ ਰਹਿ ਰਹਿ ਕਿ ਮੇਰੇ ਡਰੈਸਿੰਗ ਟੇਬਲ ਦੇ ਸ਼ੀਸ਼ੇ ਵਿੱਚ ਲਿਸ਼ਕੋਰ ਪਾ ਰਿਹਾ ਹੈ ਤੇ ਮੇਰੀ ਅੱਖ ਘਬਰਾਹਟ ਵਿੱਚ ਖੁੱਲ੍ਹ ਗਈ ਹੈ। ਮਿੱਚਦੀਆਂ ਚੁੰਧਿਆਈਆਂ ਅੱਖਾਂ ਨੂੰ ਧੱਕੇ ਨਾਲ ਖੋਲ੍ਹਦੀ ਹੋਈ ਆਪਣੇ ਸੈੱਲ ਫੋਨ ਤੋਂ ਟਾਈਮ ਚੈੱਕ ਕਰਨ ਦੀ ਕੋਸ਼ਿਸ਼ ਕਰ …

Read More »

ਕੈਨੇਡਾ ਦੀਆਂ ਘੜੀਆਂ

ਕੈਨੇਡਾ ਇੱਕ ਵਿਸ਼ਾਲ ਦੇਸ਼ ਹੈ ਅਤੇ ਪੂਰਬ ਤੋਂ ਪੱਛਮ ਵੱਲ 5000 ਕਿਲੋਮੀਟਰ ਤੋਂ ਜ਼ਿਆਦਾ ਦੂਰੀ ਤੱਕ ਫੈਲਿਆ ਹੋਇਆ ਹੈ। ਦੇਸ਼ ਏਨਾਂ ਵੱਡਾ ਹੈ ਕਿ ਇੱਕੋ ਸਮੇਂ ਟੋਰਾਂਟੋ ਦੀ ਘੜੀ ‘ਤੇ ਜੇ ਪੰਜ ਵੱਜੇ ਹੋਣ ਤਾਂ ਵੈਨਕੂਵਰ ਵਾਸੀਆਂ ਦੀਆਂ ਘੜੀਆਂ ਦੋ ਵਜਾ ਰਹੀਆਂ ਹੁੰਦੀਆਂ ਹਨ। ਆਓ ਕੈਨੇਡਾ ਦੇ ਵੱਖ ਵੱਖ ਸਮਾਂ …

Read More »