ਰੋਜ਼ਾਨਾ ਵੈਨਕੂਵਰ-ਦਿੱਲੀ ਉਡਾਣ ਪਹਿਲਾਂ ਵਾਂਗ ਨਾਨਸਟਾਪ ਚੱਲੇਗੀ
ਟੋਰਾਂਟੋ-ਦਿੱਲੀਉਡਾਣਮੱਧਜੂਨ ਤੋਂ ਮੱਧ ਜੁਲਾਈ, 2019 ਤੱਕ ਆਰਜ਼ੀ ਤੌਰ ‘ਤੇ ਮੁਲਤਵੀ
ਟੋਰਾਂਟੋ : ਏਅਰਕੈਨੇਡਾ ਨੇ ਇੰਦਰਾ ਗਾਂਧੀਇੰਟਰਨੈਸ਼ਨਲਏਅਰਪੋਰਟ (ਦਿੱਲੀ) ‘ਤੇ ਚੱਲ ਰਹੀਆਂ ਹਵਾਈਖੇਤਰਦੀਆਂ ਬੰਦਸ਼ਾਂ ਕਾਰਨਭਾਰਤਲਈਆਪਣੀਆਂ ਉਡਾਣਾਂ ਦੇ ਸ਼ਡਿਊਲ ਵਿੱਚ ਤਬਦੀਲੀਕੀਤੀ ਹੈ। 15 ਜੂਨ ਤੋਂ 14 ਜੁਲਾਈ, 2019 ਤੱਕ ਏਅਰਕੈਨੇਡਾਦੀਆਂ ਟੋਰਾਂਟੋ-ਦਿੱਲੀ ਉਡਾਣਾਂ ਨੂੰ ਆਰਜ਼ੀ ਤੌਰ ‘ਤੇ ਮੁਲਤਵੀਕਰ ਦਿੱਤਾ ਗਿਆ ਹੈ। ਜਦੋਂ ਕਿ ਵੈਨਕੂਵਰ-ਦਿੱਲੀ ਉਡਾਣਾਂ ਪਹਿਲਾਂ ਦੇ ਸ਼ਡਿਊਲਮੁਤਾਬਿਕਜਾਰੀਰਹਿਣਗੀਆਂ।
ਏਅਰਕੈਨੇਡਾ ਦੇ ਗਲੋਬਲਸੇਲਜ਼ ਅਤੇ ਅਲਾਂਇੰਸਿਜ਼ ਦੇ ਉਪਪ੍ਰਧਾਨ ਜੌਹਨ ਮੈਕਲਿਓਡ ਨੇ ਕਿਹਾ, ”ਅਸੀਂ ਭਾਰਤੀਬਾਜ਼ਾਰਲਈ ਵਚਨਬੱਧ ਹਾਂ ਅਤੇ ਇਸ ਸਬੰਧੀ ਅਸੀਂ ਵਿਭਿੰਨਅੰਤਰਰਾਸ਼ਟਰੀਅਧਿਕਾਰੀਆਂ ਨਾਲਸੰਪਰਕਕਰਰਹੇ ਹਾਂ। ਇੰਦਰਾ ਗਾਂਧੀਅੰਤਰਰਾਸ਼ਟਰੀਹਵਾਈ ਅੱਡੇ ਨੂੰ ਪ੍ਰਭਾਵਿਤਕਰਨਵਾਲੇ ਹਵਾਈਖੇਤਰਦੀਆਂ ਬੰਦਸ਼ਾਂ ਨੂੰ ਲਾਗੂ ਕਰਨ’ਤੇ ਏਅਰਕੈਨੇਡਾ ਨੇ ਭਾਰਤਲਈਅਤੇ ਭਾਰਤ ਤੋਂ ਆਪਣੀਆਂ ਉਡਾਣਾਂ ਦੇ ਸੰਚਾਲਨ ਨੂੰ ਜਾਰੀ ਰੱਖਣ ਲਈ ਕਈ ਪਹਿਲਾਂ ਕੀਤੀਆਂ ਹਨ। ਇਸ ਹਵਾਈਖੇਤਰ ਵਿੱਚ ਚੱਲ ਰਹੀਆਂ ਬੰਦਸ਼ਾਂ ਦੀਆਂ ਗੁੰਝਲਾਂ ਦੇ ਨਤੀਜੇ ਵਜੋਂ ਲੰਬੀਦੂਰੀਲਈਈਂਧਣਭਰਨ’ਤੇ ਰੋਕ, ਚਾਲਕਦਲ ਨੂੰ ਬਦਲਣਅਤੇ ਯਾਤਰੀਆਂ ਤੇ ਕਾਰਗੋ ਨੂੰ ਪ੍ਰਭਾਵਿਤਕਰਨਵਾਲੇ ਜਹਾਜ਼ ‘ਤੇ ਰੋਕਾਂ ਲਾਗੂ ਕਰਨਦੀਲੋੜ ਹੁੰਦੀ ਹੈ, ਜਿਸ ਕਾਰਨ ਇਸ ਸਮੇਂ ਦਿੱਲੀ-ਟੋਰਾਂਟੋ ਨਾਨਸਟਾਪਉਡਾਣ ਨੂੰ ਜਾਰੀਰੱਖਣਾਮੁਸ਼ਕਿਲ ਹੈ। ਇਨ੍ਹਾਂ ਨਵੀਆਂ ਬੰਦਸ਼ਾਂ ਕਾਰਨ ਅਸੀਂ ਇੱਕ ਮਹੀਨੇ ਲਈਆਰਜ਼ੀ ਤੌਰ ‘ਤੇ ਟੋਰਾਂਟੋ-ਦਿੱਲੀ ਦੀਆਂ ਉਡਾਣਾਂ ਦੇ ਸੰਚਾਲਨ ਨੂੰ ਮੁਲਤਵੀਕਰਨਦਾਫੈਸਲਾਕੀਤਾ ਹੈ।”
ਉਨ੍ਹਾਂ ਅੱਗੇ ਕਿਹਾ ਕਿ ਜਿਨ੍ਹਾਂ ਗਾਹਕਾਂ ਨੇ ਇਸ ਸਮੇਂ ਦੌਰਾਨ ਉਡਾਣਾਂ ਬੁੱਕ ਕੀਤੀਆਂ ਹੋਈਆਂ ਹਨ, ਉਨ੍ਹਾਂ ਨੂੰ ਅਸੀਂ ਬਦਲਵੀਆਂ ਉਡਾਣਾਂ ਦੀਬੁਕਿੰਗ ਜਾਂ ਪੂਰੇ ਪੈਸੇ ਵਾਪਸਕਰਨਲਈਉਨ੍ਹਾਂ ਤੱਕ ਪਹੁੰਚ ਕਰਨਦਾਭਰੋਸਾਦਿੰਦੇ ਹਾਂ। ਜਿਨ੍ਹਾਂ ਗਾਹਕਾਂ ਨੇ ਟਰੈਵਲਏਜੰਟਾਂ ਰਾਹੀਂ ਉਡਾਣਾਂ ਦੀਬੁਕਿੰਗ ਕਰਵਾਈ ਹੈ, ਉਹ ਉਨ੍ਹਾਂ ਨਾਲਇਨ੍ਹਾਂ ਬਦਲਵੀਆਂ ਸਹੂਲਤ ਨੂੰ ਪ੍ਰਾਪਤਕਰਨਲਈ ਸਿੱਧਾ ਸੰਪਰਕਕਰਨ।
ਅਸੀਂ ਟੋਰਾਂਟੋ-ਦਿੱਲੀ ਉਡਾਣ ਨੂੰ ਜਿੰਨੀਜਲਦੀਸੰਭਵਹੋਵੇ, ਫਿਰ ਤੋਂ ਸ਼ੁਰੂ ਕਰਨਦੀਯੋਜਨਾਬਣਾਰਹੇ ਹਾਂ। ਇਹ ਅਹਿਮ ਹੈ ਕਿ ਏਅਰਕੈਨੇਡਾਦੀਆਂ ਰੋਜ਼ਾਨਾ ਵੈਨਕੂਵਰ-ਦਿੱਲੀ ਉਡਾਣਾਂ ਨਿਰਧਾਰਤਸ਼ਡਿਊਲਮੁਤਾਬਿਕਬਿਨਾਂ ਰੁਕੇ ਜਾਰੀਹਨ ਕਿਉਂਕਿ ਇਨ੍ਹਾਂ ਉਡਾਣਾਂ ਲਈ ਦਿੱਲੀ-ਟੋਰਾਂਟੋ ਹਵਾਈਮਾਰਗ ਬਿਲਕੁਲ ਵੱਖਰਾ ਹੈ ਅਤੇ ਇਹ ਮਾਰਗ ਉਸ ਤਰ੍ਹਾਂ ਪ੍ਰਭਾਵਿਤਨਹੀਂ ਹੁੰਦਾ।
ਏਅਰਕੈਨੇਡਾਦੀਆਂ ਇੱਥੋਂ ਅਤੇ ਭਾਰਤ ਤੋਂ ਉਡਾਣਾਂ ਸਬੰਧੀਵਧੀਕਜਾਣਕਾਰੀaircanada.com
https://www.aircanada.com/ca/en/aco/home/book/travel-news-and-updates/2019/flights-toindia.html’ਤੇ ਉਪਲੱਬਧ ਹੈ।
ਏਅਰਕੈਨੇਡਾਬਾਰੇ : ਏਅਰਕੈਨੇਡਾ ਛੇ ਮਹਾਂਦੀਪਾਂ ਵਿੱਚ ਲਗਪਗ 220 ਹਵਾਈ ਅੱਡਿਆਂ ਦੀਸੇਵਾਕਰਨਵਾਲੀਕੈਨੇਡਾਦੀਸਭ ਤੋਂ ਵੱਡੀ ਘਰੇਲੂ ਅਤੇ ਅੰਤਰਰਾਸ਼ਟਰੀਏਅਰਲਾਈਨਹੈ।ਕੈਨੇਡਾਦੀ’ਫਲੈਗ ਕਰੀਅਰ’ ਦੁਨੀਆਂ ਦੀਆਂ 20 ਸਭ ਤੋਂ ਵੱਡੀਆਂ ਏਅਰਲਾਈਨਜ਼ ਵਿੱਚੋਂ ਇੱਕ ਹੈ ਅਤੇ 2018 ਵਿੱਚ ਇਸ ਨੇ ਲਗਪਗ 51 ਮਿਲੀਅਨ ਗਾਹਕਾਂ ਦੀਸੇਵਾਕੀਤੀ।ਏਅਰਕੈਨੇਡਾ, ਕੈਨੇਡਾ ਵਿੱਚ 63 ਹਵਾਈ ਅੱਡਿਆਂ, ਸੰਯੁਕਤ ਰਾਜਅਮਰੀਕਾ ਵਿੱਚ 56 ਅਤੇ ਯੂਰੋਪ, ਮੱਧ ਪੂਰਬ, ਅਫ਼ਰੀਕਾ, ਏਸ਼ੀਆ, ਆਸਟਰੇਲੀਆ, ਕੈਰੇਬੀਅਨ, ਮੈਕਸੀਕੋ, ਮੱਧ ਅਮਰੀਕਾਅਤੇ ਦੱਖਣੀ ਅਮਰੀਕਾ ਵਿੱਚ ਸਿੱਧੀਆਂ ਯਾਤਰੀਸੇਵਾਵਾਂ ਪ੍ਰਦਾਨਕਰਦੀਹੈ।ਏਅਰਕੈਨੇਡਾ 193 ਦੇਸ਼ਾਂ ਵਿੱਚ 1,317 ਹਵਾਈ ਅੱਡਿਆਂ ‘ਤੇ ਸੇਵਾਪ੍ਰਦਾਨਕਰਨਵਾਲੀ ਦੁਨੀਆਂ ਦੇ ਸਭ ਤੋਂ ਵਿਆਪਕਹਵਾਈਆਵਾਜਾਈਨੈਟਵਰਕਸਟਾਰਅਲਾਇੰਸਦੀਸੰਸਥਾਪਕਮੈਂਬਰਹੈ।ਏਅਰਕੈਨੇਡਾਯੂ.ਕੇ. ਦੀਰਿਸਰਚਕੰਪਨੀਸਕਾਈਟਰੈਕਸ ਅਨੁਸਾਰ ਚਾਰਸਟਾਰਦਰਜਾਬੰਦੀਪ੍ਰਾਪਤਕਰਨਵਾਲੀ ਉਤਰੀ ਅਮਰੀਕਾਦੀ ਇਕਲੌਤੀ ਅੰਤਰਰਾਸ਼ਟਰੀਨੈਟਵਰਕਵਾਹਕ ਹੈ ਜਿਸਨੇ ਉਤਰੀ ਅਮਰੀਕਾ ਵਿੱਚ ਏਅਰਕੈਨੇਡਾ ਨੂੰ 2018 ਵਿੱਚ ‘ਬਿਹਤਰੀਨਏਅਰਲਾਈਨ’ਦਾ ਨਾਂ ਵੀ ਦਿੱਤਾ।
ਜ਼ਿਆਦਾਜਾਣਕਾਰੀਲਈਕਿਰਪਾਕਰਕੇ aircanada.com/media’ਤੇ ਵਿਜਿਟਕਰੋ, @AirCanada ਨੂੰ ਟਵਿੱਟਰ ‘ਤੇ ਫੌਲੋ ਕਰੋ ਅਤੇ ਫੇਸਬੁੱਕ ‘ਤੇ ਏਅਰਕੈਨੇਡਾ ਨੂੰ ਜੁਆਇੰਨ ਕਰੋ।
ਸੰਪਰਕ:
ਇਸਾਬੇਲਆਰਥਰ (ਮੌਂਟਰਿਆਲ) [email protected] 514 422-5788
ਪੀਟਰਫਿਟਜ਼ਪੈਟਰਿਕ (ਟੋਰਾਂਟੋ) [email protected] 416 263-5576
ਏਂਜਲਾਮਾਹ (ਵੈਨਕੁਵਰ) [email protected] 604 270-5741
Internet: aircanada.com