Breaking News
Home / ਨਜ਼ਰੀਆ (page 23)

ਨਜ਼ਰੀਆ

ਨਜ਼ਰੀਆ

ਸਕੂਲ ਲਾਇਬ੍ਰੇਰੀਆਂ ‘ਚ ਕਾਰਜ ਸੰਚਾਲਨ : ਇਫਲਾ ਦੀਆਂ ਕੌਮਾਂਤਰੀ ਹਦਾਇਤਾਂ

ਰਿਵਿਊ ਕਰਤਾ : ਡਾ. ਸੁਖਦੇਵ ਸਿੰਘ ਝੰਡ ਇਫਲਾ ਦੇ ਸਕੂਲ ਲਾਇਬ੍ਰੇਰੀਆਂ ਸਬੰਧੀ ਭਾਗ ਦੀ ਸਥਾਈ ਕਮੇਟੀ ਦੁਆਰਾ ਲਿਖਤ; ਬਾਰਬਰਾ ਸ਼ਅਲਟਜ਼-ਜੋਨਸ ਅਤੇ ਡਾਇਨ ਉਬ੍ਰਗ ਦੁਆਰਾ ਸੰਪਾਦਿਤ, ਦੂਜਾ ਸੰਸਕਰਣ/ਪੰਜਾਬੀ ਅਨੁਵਾਦ ਡਾ. ਸੁਖਦੇਵ ਸਿੰਘ, ਅੰਮ੍ਰਿਤਸਰ : 2020, ਪੰਨੇ xxxi, 119[ ISBN 978-93-5416-590-0 (HB). https://www.ifla.org/publications/node/9512?og=52 ਬੱਚਿਆਂ ਦੇ ਸਰਬ-ਪੱਖੀ ਵਿਕਾਸ ਲਈ ਸਕੂਲੀ ਸਿੱਖਿਆ ਦਾ ਸੱਭ …

Read More »

ਬਹੁ-ਸਭਿਆਚਾਰਕ ਕੈਨੇਡੀਅਨ ਉਦਾਰਤਾ ਦਾ ਭਵਿੱਖ: ਸਰਵੇਖਣ

ਟੋਰਾਂਟੋ : Imagine Canada, Ethnicity Matters ਅਤੇ ਚੈਰਿਟੀਆਂ ਅਤੇ ਗੈਰ-ਮੁਨਾਫ਼ਾ ਸੰਗਠਨਾਂ ਦੇ ਇੱਕ ਗਠਜੋੜ ਦੇ ਇੱਕ ਸਰਵੇਖਣ ਦੇ ਅਨੁਸਾਰ ਕੈਨੇਡਾ ਵਿੱਚ ਨਵੇਂ ਆਏ ਲੋਕ ਅਤੇ ਦੂਜੀ ਪੀੜ੍ਹੀ ਦੇ ਕੈਨੇਡੀਅਨ ਦਾਨ ਵਾਲੇ ਕੰਮਾਂ ਦਾ ਸਮਰਥਨ ਕਰਨ ਲਈ ਬਹੁਤ ਜ਼ਿਆਦਾ ਪ੍ਰੇਰਿਤ ਹਨ। 2020 ਵਿੱਚ ਕੀਤਾ ਗਿਆ and Newcomer Charitable Giving Study (ਬਹੁ-ਸਭਿਆਚਾਰਕ …

Read More »

Huawei ਨੇ HUAWEI P40 Pro ਦੇ ਨਾਲ ”ਬੈਸਟ ਸਮਾਰਟਫੋਨ ਕੈਮਰਾ” ਤੇ HUAWEI WATCH GT 2 ਲਈ ”ਬੈਸਟ ਸਮਾਰਟਵਾਚ” ਦੇ ਦੋ EISA ਅਵਾਰਡ ਜਿੱਤੇ

ਮਾਰਖਮ, ਓਨਟੈਰੀਓ : Huawei Consumer Business Group (CBG) ਨੂੰ ਅੱਜ Expert Image and Sound Association (EISA), ਜੋ ਕਿ ਦੁਨੀਆ ਭਰ ਦੀਆਂ ਸਭ ਤੋਂ ਸਤਿਕਾਰਤ 55 ਕਨਜ਼ਿਊਮਰ ਇਲੈਕਟ੍ਰੋਨਿਕਸ ਮੈਗਜ਼ੀਨਾਂ ਦਾ ਇੱਕ ਸਮੂਹ ਹੈ, ਤੋਂ ਇਨਾਮ ਮਿਲੇ। HUAWEI ਦੇ P40 Pro ਨੂੰ ਐਸੋਸੀਏਸ਼ਨ ਦੁਆਰਾ “EISA ਸਮਾਰਟਫੋਨ ਕੈਮਰਾ 2020-2021″ ਐਲਾਨ ਕੀਤਾ ਗਿਆ ਅਤੇ …

Read More »

ਸਮਾਜਿਕ ਕਲਾਕਾਰੀ ਦਾ ਸ਼ੀਸ਼ਾ

ਸਮਾਜ ਵਿੱਚ ਵਿਚਰਦਿਆਂ ਬੰਦਾ ਸਾਰੀ ਉਮਰ ਕੁੱਝ ਨਾ ਕੁੱਝ ਸਿੱਖੀ ਜਾਂਦਾ ਹੈ। ਇਸੇ ਲਈ ਸਮਾਜ ਨੂੰ ਚੱਲਦਾ ਨਿਰੰਤਰ ਵਰਤਾਰਾ ਵੀ ਕਿਹਾ ਜਾਂਦਾ ਹੈ। ਹਰ ਤਰ੍ਹਾਂ ਦੇ ਬੰਦੇ ਸਮਾਜ ਵਿੱਚ ਮਿਲ ਜਾਂਦੇ ਹਨ। ਮਾੜੇ ਬੰਦੇ ਨਾ ਹੋਣ ਤਾਂ ਚੰਗਿਆਂ ਦੀ ਪਹਿਚਾਣ ਨਹੀਂ ਹੁੰਦੀ। ਜਿਹੜੇ ਬੰਦੇ ਸਭ ਕੁੱਝ ਜਾਣਦੇ ਹੋਏ ਵੀ ਇਹ …

Read More »

ਪੰਜਾਬ ਦਾ ਦਰਵੇਸ਼ ਸਿਆਸਤਦਾਨ਼: ਸਵ. ਹਰੀ ਸਿੰਘ ਜ਼ੀਰਾ

ਕੈਪਟਨ ਇਕਬਾਲ ਸਿੰਘ ਵਿਰਕ ਫ਼ੋਨ: 647-631-9445 ਇਸ ਦੁਨੀਆਂ ਦਾ ਦਸਤੂਰ ਹੈ ਕਿ ਇਨਸਾਨ ਇੱਥੇ ਸੰਸਾਰ ਵਿਚ ਆਉਂਦਾ ਹੈ, ਦੁਨਿਆਵੀ ਕਾਰਜਾਂ ਵਿਚ ਰੁੱਝ ਜਾਂਦਾ ਹੈ ਅਤੇ ਇਨਾਂ ਨੂੰ ਮਾੜਾ-ਚੰਗਾ ਨਿਭਾਉਂਦਿਆਂ ਹੋਇਆਂ ਅਖ਼ੀਰ ਇਸ ਤੋਂ ਰੁਖ਼ਸਤ ਹੋ ਜਾਂਦਾ ਹੈ। ਇਹ ਜੀਵਨ ਦੀ ਕੌੜੀ ਸੱਚਾਈ ਹੈ ਜਿਸ ਨੂੰ ਪ੍ਰਵਾਨ ਕਰਨਾ ਹੀ ਪੈਂਦਾ ਹੈ। …

Read More »

ਸਬਰ ਦਾ ਬੰਨ੍ਹ-ਖੇਤੀ ਧੰਦਾ

ਸੁਖਪਾਲ ਸਿੰਘ ਗਿੱਲ 98781-11445 ਸਾਡੇ ਪਿੰਡ ਸਾਡੇ ਖੇਤਾਂ ਦੇ ਸਿਰ ‘ਤੇ ਆਪਣਾ ਸੱਭਿਆਚਾਰ ਸਿਰਜਦੇ ਹਨ। ਪਿੰਡਾਂ ਅਤੇ ਖੇਤਾਂ ਦਾ ਜਿਸਮ ਅਤੇ ਰੂਹ ਵਾਲਾ ਸੁਮੇਲ ਹੈ। ਸਵੇਰੇ ਚਾਟੀ ਵਿੱਚ ਮਧਾਣੀ ਪਾਉਣ ਤੋਂ ਆਥਣੇ ਵਾਣ ਵਾਲੇ ਮੰਜੇ ‘ਤੇ ਸੌਣ ਤੱਕ ਖੇਤੀ ਦਾ ਧੰਦਾ ਸਬਰ ਨਾਲ ਭਰਿਆ ਪਿਆ ਹੈ । ਜੇ ਕੁਦਰਤ ਦੀ …

Read More »

ਪਰਦੇਸੀਆਂ ਦੀ ਪੀੜਾ

ਡਾ. ਗੁਰਬਖ਼ਸ਼ ਸਿੰਘ ਭੰਡਾਲ ਮਨ ਬਹੁਤ ਨਿਰਾਸ਼, ਉਦਾਸ ਤੇ ਹਤਾਸ਼ ਹੈ, ਪਰਦੇਸੀਆਂ ਪ੍ਰਤੀ ਆਪਣਿਆਂ ਦੀ ਬੇਰੁੱਖੀ, ਬੇਰੁਹਮਤੀ ਤੇ ਬੇਗਾਨਗੀ ਤੋਂ। ਸੋਚਦਾ ਹਾਂ ਕਿ ਪੰਜਾਬੀ ਅਜਿਹੇ ਤਾਂ ਨਹੀਂ ਸਨ। ਕੀ ਇਹ ਅਚਨਚੇਤੀ ਹੀ ਵਾਪਰਿਆ? ਕੀ ਇਹ ਬਦਤਰ ਬਦਲਾਅ ਚਿਰ ਤੋਂ ਹੀ ਉਹਨਾਂ ਦੇ ਮਨਾਂ ਵਿਚ ਪਨਪ ਰਿਹਾ ਸੀ ਅਤੇ ਕਰੋਨਾ ਦੀ …

Read More »

ਕਰੋਨਾ ‘ਤੇ ਹੋ ਰਹੀ ਖੋਜ

ਡਾ. ਬਲਜਿੰਦਰ ਸਿੰਘ ਸੇਖੋਂ ਜਦ ਤੋਂ ਕਰੋਨਾ ਦਾ ਕਹਿਰ ਸ਼ੁਰੂ ਹੋਇਆ ਹੈ ਇਸ ਬਾਰੇ ਨਵੀਂ ਖੋਜ ਤੋਂ ਨਵੇਂ ਤੱਥ ਸਾਹਮਣੇ ਆ ਰਹੇ ਹਨ। ਕਰੋਨਾ ਜਿਸ ਦੇ ਨਾ ਧੜ, ਨਾ ਸਿਰ, ਨਾ ਪੈਰ, ਜੋ ਕਿਸੇ ਨੂੰ ਬਿਮਾਰ ਕਰਕੇ ਖੁਸ਼ ਨਹੀਂ ਹੋ ਸਕਦਾ ਅਤੇ ਨਾ ਹੀ ਆਪਣੇ ਨਾਲ ਦਿਆਂ ਦੇ ਜਾਣ ‘ਤੇ …

Read More »

365 ਦਿਨ ਜ਼ਰੂਰੀ ਹੈ-ਖੁਦ ਦੀ ਦੇਖਭਾਲ

ਅਨਿਲ ਧੀਰ ਕਾਲਮਨਿਸਟ, ਅਲਟਰਨੇਟਿਵ ਥੇਰਾਪਿਸਟ [email protected] 24 ਜੁਲਾਈ ਨੂੰ ਹਰ ਸਾਲ ਅੰਤਰਰਾਸ਼ਟਰੀ ਸੇਲਫ-ਕੇਅਰ ਦਿਨ ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਸਰਕਾਰੀ-ਗੈਰ ਸਰਕਾਰੀ ਪੱਧਰ ‘ਤੇ ਲੋਕਾਂ ਨੂੰ ਸਰੀਰਕ, ਮਾਨਸਿਕ ਤੇ ਭਾਵਨਾਤਮਕ ਤੌਰ ‘ਤੇ ਫਿਟ ਰਹਿਣ ਲਈ ਅਵੇਅਰ ਕੀਤਾ ਜਾਂਦਾ ਹੈ। ਸਾਲ 2020 ਵਿਚ ਕੋਵਿਡ-19 ਨੇ ਵਿਸ਼ਵ-ਭਰ ਵਿਚ ਤਬਾਹੀ ਮਚਾਈ ਹੋਣ ਕਰਕੇ …

Read More »

ਜਾਗ ਵੇ ਸੁੱਤਿਆ ਵੀਰਨਾ!

ਡਾ. ਗੁਰਬਖ਼ਸ਼ ਸਿੰਘ ਭੰਡਾਲ 001-216-556-2080 ਜਾਗ ਵੇ ਸੁੱਤਿਆ ਵੀਰਨਾ! ਤੇਰਾ ਗਰਾਂ ਲੁਟੀਂਦਾ ਆ। ਸਾੜਸੱਤੀ ਵਾਪਰ ਰਹੀ ਏ। ਹਰ ਘਰ ਤੇ ਵਿਹੜੇ ਵਿਚ ਸੰਤਾਪ ਅਤੇ ਦੁੱਖਾਂ ਦੀਆਂ ਬਾਤਾਂ ਪਾਈਆਂ ਜਾ ਰਹੀਆਂ ਨੇ। ਹਰ ਚੌਂਕੇ ਵਿਚ ਬੇਰੌਣਕੀ, ਬੁੱਝ ਰਹੀ ਚੁੱਲ੍ਹਿਆਂ ਦੀ ਅੱਗ ਅਤੇ ਬੁੱਝਦੀ ਅੱਗ ਚੁਗਲੀਆਂ ਕਰਦੀ, ਆਪਣੀ ਹੀ ਮਕਾਣੇ ਆਈ ਜਾਪਦੀ। …

Read More »