Breaking News
Home / ਨਜ਼ਰੀਆ (page 16)

ਨਜ਼ਰੀਆ

ਨਜ਼ਰੀਆ

ਗ਼ਜ਼ਲ

ਕੀਤਾ ਜੇ ਇੰਤਜ਼ਾਰ, ਮੇਰਾ ਹੁੰਦਾ। ਅੱਜ ਵੱਖਰਾ ਸੰਸਾਰ ਮੇਰਾ ਹੁੰਦਾ। ਮੈਥੋਂ ਨੇੜੇ ਕੌਣ ਸੀ ਤੇਰੇ, ਤੇਰੇ ਬਾਹਾਂ ਦਾ ਹਾਰ ਮੇਰਾ ਹੁੰਦਾ। ਮੰਨੀ ਹੁੰਦੀ, ਤੇਰੀ ਜੇ ਮੈਂ, ਤੂੰ ਹੀ ਤਾਂ ਸਰਦਾਰ ਮੇਰਾ ਹੁੰਦਾ। ਭੁੱਲਦੀ ਨਾ ਕੋਈ ਯਾਦ ਪੁਰਾਣੀ, ਹਰ ਸੁਫ਼ਨਾ ਸਾਕਾਰ ਮੇਰਾ ਹੁੰਦਾ। ਕਾਸ਼! ਚੜ੍ਹਦੀ ਸਿਰੇ ਮੁਹੱਬਤ, ਤੂੰ ਹੀ ਪਹਿਲਾ ਪਿਆਰ …

Read More »

ਆ ਨਾਨਕ

ਇਕ ਵਾਰੀਂ ਮੁੜ ਕੇ ਆ ਨਾਨਕ। ਇਸ ਦੁਨੀਆਂ ਨੂੰ ਸਮਝਾ ਨਾਨਕ। ਪੈ ਗਈ ਧੁੰਦ ਬੇ-ਗੈਰਤ ਦੀ ਹੁਣ, ਹੁਣ ਆ ਕੇ ਧੁੰਦ, ਮਿਟਾ ਨਾਨਕ। ਗੁਰੁ ਨਾਨਕ ਸੂਰਜ ਦਾ ਲਿਸ਼ਕਾਰਾ ਫਿਰ ਆ ਕੇ ਚੰਨ ਚੜਾ ਨਾਨਕ। ਵਿਗੜ ਗਈ ਕਿਉਂ, ਸੋਚ ਮਨੁੱਖੀ ਕੋਈ ਨੂਰੀ ਜੋਤ ਜਗਾ ਨਾਨਕ। ਲਾਲ ਖੂਨ ਕਿਉਂ ਫਿੱਟ ਰਿਹਾ ਹੈ …

Read More »

‘ਸਤਰੰਗੀ ਪੀਂਘ ਤੇ ਹੋਰ ਨਾਟਕ’ ਪੰਜਾਬੀ ਜ਼ਬਾਨ ਵਿਚ ਬਾਲਾਂ ਲਈ ਇਕ ਵਧੀਆ ਕਿਤਾਬ

ਡਾ. ਦੇਵਿੰਦਰ ਪਾਲ ਸਿੰਘ ਰੀਵਿਊਕਰਤਾ : ਟੀਪੂ ਸਲਮਾਨ ਮਖ਼ਦੂਮ ਕਿਤਾਬ ਦਾ ਨਾਂ : ਸਤਰੰਗੀ ਪੀਂਘ ਤੇ ਹੋਰ ਨਾਟਕ ਲੇਖਕ ਦਾ ਨਾਂ : ਡਾ. ਦੇਵਿੰਦਰ ਪਾਲ ਸਿੰਘ ਲਿਪੀਅੰਤਰ : ਅਸ਼ਰਫ ਸੁਹੇਲ ਛਪਣ ਦਾ ਵਰ੍ਹਾ : 2019 ਛਾਪਣਹਾਰ : ਪੰਜਾਬੀ ਬਾਲ ਅਦਬੀ ਬੋਰਡ, ਲਾਹੌਰ ਕਿਤਾਬ ਦਾ ਮੁੱਲ : 150 ਰੁਪਏ। ਸਤਰੰਗੀ ਪੀਂਘ …

Read More »

ਕਿਰਤ ਦਾ ਦੇਵਤਾ

ਬਾਬਾ ਵਿਸ਼ਵਕਰਮਾ ਚਮਕੌਰ ਸਿੰਘ ਮਹੱਤਵਪੂਰਨ ਇਤਿਹਾਸਕ ਘਟਨਾਵਾਂ ਦੇ ਅਧਿਐਨ ਤੋਂ ਇਹ ਗੱਲ ਨਿੱਖਰ ਕੇ ਸਾਹਮਣੇ ਆਉਂਦੀ ਹੈ ਕਿ ਕ੍ਰਿਸਟੋਫਰ ਕੋਲੰਬਸ ਨੇ ਜਿਸ ਸਮੁੰਦਰੀ ਜਹਾਜ਼ ‘ਸੈਂਟਾਮੈਰੀਆ’ ਵਿਚ ਦੂਰ ਤੱਕ ਸਮੁੰਦਰੀ ਯਾਤਰਾ ਕਰਕੇ ਆਖ਼ਰ ਅਮਰੀਕਾ ਦੀ ਖੋਜ ਕੀਤੀ, ਸਿੱਖਾਂ ਦੇ ਦਸਵੇਂ ਗੁਰੂ ਦਸਮੇਸ਼ ਪਿਤਾ, ਸਰਬੰਸਦਾਨੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਰਬਲੋਹ …

Read More »

ਪ੍ਰਦੇਸੀਆਂ ਦੇ ਠੰਢ

ਦਿਲਪ੍ਰੀਤਬਜਰੂੜ ਬਰੈਂਪਟਨ, ਕੈਨੇਡਾ ”ਪੁੱਛੋ ਪ੍ਰਦੇਸੀਆਂ ਦੇ ਠੰਢਕਿਵੇਂ ਪੈਂਦੀ ਏ ਜੀ, ਜਦੋਂ ਕਦੀਜਾਂਦੇ ਨੇ ਪੰਜਾਬ ਨੂੰ।”ਡਾ. ਸਤਿੰਦਰ ਸਰਤਾਜ ਜੀ ਦੇ ਇਹ ਬੋਲ ਕੰਨਾਂ ‘ਚੋਂ ਉੱਤਰ ਕੇ ਰੂਹ ਵਿੱਚ ਘਰਕਰ ਗਏ। ਫੇਰਰੂਹ ਨੂੰ ਸੋਚਣਲਈ ਝੰਜੋੜਿਆ ਕਿ ਪ੍ਰਦੇਸੀਆਂ ਦੇ ਕਿਹੜੇ ਮੌਕਿਆਂ ‘ਤੇ ਠੰਢਪੈਂਦੀਹੋਣੀ ਆ ਪੰਜਾਬ ਫੇਰੀਸਮੇਂ। ਕਿਸੇ ਵੀਪ੍ਰਦੇਸੀਦੀਦੇਹ ਵਿੱਚ ਠੰਢੀਹਵਾਦਾਪਹਿਲਾ ਬੁੱਲਾ ਤਾਂ ਉਦੋਂ …

Read More »

ਵਿਗਿਆਨ ਗਲਪ ਕਹਾਣੀ

ਅਜਬ ਮੁਲਾਕਾਤ ਡਾ. ਦੇਵਿੰਦਰ ਪਾਲ ਸਿੰਘ ਸੰਨ 1980 ਦੀ ਗੱਲ ਹੈ। ਤਦ ਮੈਂ ਭਾਰਤੀ ਮੌਸਮ ਵਿਭਾਗ ਦਾ ਮੁਲਾਜ਼ਮ ਸਾਂ। ਇਨ੍ਹੀ ਦਿਨ੍ਹੀ ਮੇਰੀ ਡਿਊਟੀ ਹਿਮਾਲੀਆਂ ਪਹਾੜੀ ਖੇਤਰ ਵਿਚ ਵਾਪਰ ਰਹੀਆਂ ਜਲ-ਵਾਯੂ ਤਬਦੀਲੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਸੀ। ਇਕ ਦਿਨ ਮੈਂ ਮਾਨਸਰੋਵਰ ਝੀਲ ਨੇੜਲੇ ਖੇਤਰ ਵਿਚ ਕੁਝ ਸੈਂਪਲ ਇਕੱਠੇ ਕਰਨ ਵਿਚ …

Read More »

ਅਨਇਨਵਾਇਟਡ: ਵਰਕਿੰਗ ਓਨਟਾਰੀਓ ਵਿਮਨ ਨੇ ਨਿਊਜ਼ ਪ੍ਰੋਗਰਾਮ ਸ਼ੁਰੂ ਕੀਤਾ

ਇਸ ਡਿਜੀਟਲ ਬਰਾਡਕਾਸਟ ਵਿਚ ਔਰਤਾਂ ਦੇ ਮੁੱਦਿਆਂ ਤੇ ਗੱਲ ਹੋਵੇਗੀ ਟੋਰਾਂਟੋ : ਵਰਕਿੰਗ ਓਨਟਾਰੀਓਵਿਮਨ (WOW)ਇਕ ਗੈਰ-ਮੁਨਾਫਾ ਸੰਗਠਨ ਹੈ, ਜਿਹੜਾ ਔਰਤਾਂ ਦੀ ਜ਼ਿੰਦਗੀ ਵਿਚ ਬੇਹਤਰੀ ਲਿਆਉਣ ਅਤੇ ਉਨ੍ਹਾਂ ਦੀ ਅਵਾਜ਼ ਨੂੰ ਬੁਲੰਦ ਕਰਨ ਲਈ ਕੰਮ ਕਰ ਰਿਹਾ ਹੈ। ਇਸ ਵਲੋਂ ਅੱਧੇ ਘੰਟੇ ਦਾ ਨਵਾਂ ਡਿਜੀਟਲ ਨਿਊਜ਼ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ …

Read More »

ਅਪਨਾ ਹੈਲਥ ਵਲੋਂ ਇੰਟਰਨੈਸ਼ਨਲ ਸਟੂਡੈਂਟ ਬਾਰੇ ਰਿਪੋਰਟ ਰਿਲੀਜ਼

ਮਿਸੀਸਾਗਾ : ਪੰਜਾਬੀ ਕਮਿਉਨਿਟੀ ਹੈਲਥ ਸਰਵਿਸਜ਼ ਅਤੇ ਇੰਡਸ ਕਮਿਉਨਿਟੀ ਸਰਵਿਸਜ਼ ਨੇ ਅਪਨਾ ਹੈਲਥ ਭਾਈਵਾਲੀ ਜ਼ਰੀਏ ਸਾਂਝੇ ਤੌਰ ਤੇ ਇੰਟਰਨੈਸ਼ਨਲ ਸਟੂਡੈਂਟਸ ਬਾਰੇ ਇਕ ਵਿਸ਼ੇਸ਼ ਰਿਪੋਰਟ ૶ਸੱਦੇ ਅਤੇ ਭੁਲਾਏ ਗਏ: ਇੰਟਰਨੈਸ਼ਨਲ ਸਟੂਡੈਂਟਸ ਸੰਕਟ ਵਿਚ, ਰਿਲੀਜ਼ ਕੀਤੀ ਹੈ। ਪੀਲ ਰੀਜਨ ਵਿਚ ਇੰਟਰਨੈਸ਼ਨਲ ਸਟੂਡੈਂਟਸ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ …

Read More »

ਜਨਮ ਦਿਨ’ਤੇ ਵਿਸ਼ੇਸ਼

ਗ਼ਦਰੀ ਯੋਧਿਆਂ ਦੇ ਤਾਰਾ ਮੰਡਲ ਦੇ ਚੰਦ : ਸਿੰਘ ਸਾਹਿਬ ਭਾਈ ਬਲਵੰਤ ਸਿੰਘ ਖੁਰਦਪੁਰ ਕੈਨੇਡਾ ਦੇ ਗ਼ਦਰੀ ਬਾਬਿਆਂ ਦੇ ਸ਼ਾਨਾਮੱਤੇ ਇਤਿਹਾਸ ਵਿਚ ਸਿੰਘ ਸਾਹਿਬ ਭਾਈ ਬਲਵੰਤ ਸਿੰਘ ਖੁਰਦਪੁਰ ਦਾ ਵਿਸ਼ੇਸ਼ ਸਥਾਨ ਹੈ। ਗ਼ਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਵੱਲੋਂ ਸ਼ਹੀਦ ਭਾਈ ਬਲਵੰਤ ਸਿੰਘ ਨੂੰ ਗ਼ਦਰ ਲਹਿਰ ਦੇ ਯੋਧਿਆਂ …

Read More »

ਕੈਨੇਡਾ ‘ਚ ਚੋਣਾਂ ਲਈ ਭਖਿਆ ਦੰਗਲ

ਦਰਬਾਰਾ ਸਿੰਘ ਕਾਹਲੋਂ ਪਿਛਲੀ ਵਾਰ ਵਿਸ਼ਵ ਦੇ ਖ਼ੂਬਸੂਰਤ ਲੋਕਤੰਤਰੀ ਦੇਸ਼ ਕੈਨੇਡਾ ਵਿਚ ਪਾਰਲੀਮੈਂਟਰੀ ਚੋਣਾਂ 21 ਅਕਤੂਬਰ 2019 ਨੂੰ ਹੋਈਆਂ ਸਨ, ਪਰ ਇਨ੍ਹਾਂ ਚੋਣਾਂ ਵਿਚ 338 ਮੈਂਬਰੀ ਸੰਸਦ ਅੰਦਰ ਕਿਸੇ ਵੀ ਰਾਜਨੀਤਕ ਪਾਰਟੀ ਨੂੰ ਬਹੁਮਤ ਹਾਸਲ ਨਹੀਂ ਸੀ ਹੋ ਸਕਿਆ। ਹੈਰਾਨੀ ਵਾਲੀ ਗੱਲ ਇਹ ਹੋਈ ਸੀ ਕਿ ਮੁੱਖ ਵਿਰੋਧੀ ਕੰਸਰਵੇਟਿਵ ਪਾਰਟੀ …

Read More »