10.5 C
Toronto
Sunday, November 8, 2026
spot_img
Homeਨਜ਼ਰੀਆਰਾਮ ਰਹੀਮ ਨੂੰ ਫਰਲੋ ਦੇਣਾ ਭਾਜਪਾ ਦੀ ਚਾਲ : ਰਾਜੇਵਾਲ

ਰਾਮ ਰਹੀਮ ਨੂੰ ਫਰਲੋ ਦੇਣਾ ਭਾਜਪਾ ਦੀ ਚਾਲ : ਰਾਜੇਵਾਲ

ਰਾਮ ਰਹੀਮ ਨੂੰ ਫਰਲੋ ਦੇਣਾ ਭਾਜਪਾ ਦੀ ਚਾਲ : ਰਾਜੇਵਾਲਸਮਰਾਲਾ : ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਚੋਣਾਂ ਦੌਰਾਨ ਡੇਰਾ ਸਿਰਸਾ ਦੇ ਮੁਖੀ ਨੂੰ 21 ਦਿਨਾਂ ਦੀ ਫਰਲੋ ਦੇਣਾ ਭਾਜਪਾ ਦੀ ਚਾਲ ਹੈ। ਭਾਜਪਾ ਨੂੰ ਦਿਖਾਈ ਦੇ ਰਿਹਾ ਹੈ ਕਿ ਪੰਜਾਬ ਵਿੱਚ ਉਨ੍ਹਾਂ ਦਾ ਖਾਤਾ ਵੀ ਨਹੀਂ ਖੁੱਲ੍ਹੇਗਾ। ਇਸ ਲਈ ਉਹ ਕੋਈ ਨਾ ਕੋਈ ਮਾੜੀ ਚਾਲ ਜ਼ਰੂਰ ਚੱਲੇਗੀ। ਉਨ੍ਹਾਂ ਕਿਹਾ ਕਿ ਹਲਕਾ ਸਮਰਾਲਾ ਦੇ ਪਿੰਡਾਂ ‘ਚੋਂ ਉਨ੍ਹਾਂ ਨੂੰ ਭਾਰੀ ਹਮਾਇਤ ਮਿਲਣ ਲੱਗੀ ਹੈ। ਇਸ ਵਾਰ ਹਲਕੇ ਦੇ ਵੋਟਰ ਸਿਆਸੀ ਬਦਲਾਅ ਲਿਆਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਇੱਕ ਖਾਸ ਵਰਗ ਦੇ ਵੋਟਰਾਂ ਦਾ ਸਾਥ ਲੈਣ ਲਈ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਹੈ। ਸਿੱਧੂ ਸਿਰਫ ਇੱਕ ਦਰਸ਼ਨੀ ਘੋੜਾ ਬਣ ਕੇ ਰਹਿ ਗਿਆ।

 

RELATED ARTICLES

CLEAN WHEELS

CLEAN WHEELS

BREAST CANCER

CLEAN WHEELS

CLEAN WHEELS

POPULAR POSTS