Breaking News
Home / ਰੈਗੂਲਰ ਕਾਲਮ (page 33)

ਰੈਗੂਲਰ ਕਾਲਮ

ਰੈਗੂਲਰ ਕਾਲਮ

ਲਾਵਾਰਸ (ਦਵੱਈਆ ਛੰਦ)

ਨਾ ਘਰ-ਬਾਰ ਨ ਕੌਡੀ ਖੀਸੇ, ਨਾ ਕੋ ਸੁਣੇ ਪੁਕਾਰਾਂ। ਕੋਰਾ-ਕੱਕਰ ਝੱਖੜ-ਝੋਲੇ, ਭੁੰਜੇ ਸੋਇ ਗੁਜ਼ਾਰਾਂ। ਪੇਟੋਂ ਭੁੱਖਾ ਬਦਨੋਂ ਨੰਗਾ, ਦੇਹੀ ਤੀਲਾ ਹੋਈ। ਤਾਰਿਆਂ ਛਾਂਉਂ ਰੈਣ ਬਸੇਰਾ, ਨਾ ਮੰਜੀ ਨਾ ਲੋਈ। ਅੰਤ ਕਾਲ ਵੀ ਛੱਤੋਂ ਵਾਂਝਾ, ਕੱਫ਼ਣ ਕੋ ਨਾ ਪਾਵੇ। ਮੁਰਦਾ ਪਿੰਜਰ ਧੂੜੇ ਰੁਲ਼ਦਾ, ਰੋਣ ਕਿਸੇ ਨਾ ਆਵੇ। ਦਯਾ ਬਰੋਬਰ ਤੀਰਥ ਨਾਹੀ, …

Read More »

ਪਰਵਾਸੀ ਨਾਮਾ

– ਗਿੱਲ ਬਲਵਿੰਦਰ +1 416-558-5530 ਮਾਂ ਸਿਆਣੇ ਕਹਿਣ ਸਦਾ ਸਮੇਂ ਦੀ ਕਦਰ ਕਰੀਏ, ਕੋਈ ਸਮੇਂ ਤੋਂ ਵੱਡਾ ਬਲਵਾਨ ਹੈ ਨਹੀਂ। ਤਰੱਕੀ ਜਗ ‘ਤੇ ਓਸ ਨੇ ਕੀ ਕਰਨੀ, ਬੰਦਾ ਵਕਤ ਦਾ ਜਿਹੜਾ ਕਦਰਦਾਨ ਹੈ ਨਹੀਂ। ਓਸ ਸ਼ਿਕਾਰੀ ਦਾ ਤੀਰ ਕੀ ਮਾਰ ਕਰ ਲਊ, ਸਮਾਂ ਰਹਿੰਦਿਆਂ ਜਿਸ ਕੱਸੀ ਕਮਾਨ ਹੈ ਨਹੀਂ। ਰਾਜੇ …

Read More »

ਮਨੁੱਖੀ ਹੱਕਾਂ ਲਈ ਲਾਸਾਨੀ ਸ਼ਹਾਦਤ ਦੀ ਮਿਸਾਲ -ਸ੍ਰੀ ਗੁਰੂ ਤੇਗ ਬਹਾਦਰ ਜੀ

ਡਾ. ਦੇਵਿੰਦਰ ਪਾਲ ਸਿੰਘ (ਆਖਰੀ ਕਿਸ਼ਤ) (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਇਸ ਸਮੇਂ ਦੌਰਾਨ ਉਨ੍ਹਾਂ ਨੇ ਆਮ ਲੋਕਾਂ ਦੇ ਦੁੱਖਾਂ ਨਾਲ ਗਹਿਰੀ ਸਾਂਝ ਬਣਾ ਲਈ। ਸੰਨ 1672 ਵਿਚ, ਗੁਰੂ ਜੀ ਪੰਜਾਬ ਦੇ ਮਾਲਵਾ ਖੇਤਰ ਵੱਲ ਧਾਰਮਿਕ ਯਾਤਰਾ ਲਈ ਚਲ ਪਏ। ਇਹ ਇਲਾਕਾ ਸਮਾਜਿਕ ਅਤੇ ਆਰਥਿਕ ਤੌਰ ਉੱਤੇ ਪੱਛੜਿਆ ਹੋਇਆ …

Read More »

ਪਰਵਾਸੀ ਨਾਮਾ

– ਗਿੱਲ ਬਲਵਿੰਦਰ +1 416-558-5530 ਮੌਤ ਮੌਤ ਮਿੱਥ ਲਿਆ ਥਾਂ ਅਤੇ ਸਮਾਂ ਜਿਹੜਾ, ਵੱਧ-ਘੱਟ ਨਾ ਇੱਕ ਵੀ ਪਲ ਹੋਇਆ। ਭੇਦ ਏਸ ਦਾ ਕੋਈ ਨਾ ਪਾ ਸਕਿਆ, ਸਾਇੰਸ ਕੋਲੋਂ ਵੀ ਸਵਾਲ ਨਾ ਹੱਲ ਹੋਇਆ। ਜੇਤੂ ਦੁਨੀਆਂ ਦਾ ਸੀਸ ਝੁਕਾ ਦੇਂਦਾ, ਬਾਹੂਬਲੀ ਵੀ ਏਥੇ ਨਿਰਬਲ ਹੋਇਆ। ਓਨੀ-ਓਨੀ ਹੀ ਹੁੰਦੀ ਇਹ ਗਈ ਨੇੜੇ, …

Read More »

ਮਨੁੱਖੀ ਹੱਕਾਂ ਲਈ ਲਾਸਾਨੀ ਸ਼ਹਾਦਤ ਦੀ ਮਿਸਾਲ -ਸ੍ਰੀ ਗੁਰੂ ਤੇਗ ਬਹਾਦਰ ਜੀ

(ਕਿਸ਼ਤ ਦੂਜੀ) (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਪਰ ਉਹ ਨਿਰਾਸ਼ ਹੋ ਗਿਆ ਕਿਉਂਕਿ ਉਸ ਨੇ ਮਹਿਸੂਸ ਕੀਤਾ ਕਿ ਕੋਈ ਵੀ ਗੁਰੂ ਉਸ ਦੇ ਮਨ ਦੀ ਗੱਲ ਨੂੰ ਬੁਝ ਨਹੀਂ ਸੀ ਸਕਿਆ। ਜਦ ਉਹ ਵਾਪਸ ਜਾ ਰਿਹਾ ਸੀ ਤਾਂ ਕੁਝ ਪਿੰਡ ਵਾਸੀਆਂ ਤੋਂ ਉਸ ਨੂੰ ਪਤਾ ਲਗਾ ਕਿ ਤੇਗ ਬਹਾਦਰ …

Read More »

ਪਰਵਾਸੀ ਨਾਮਾ

ਗਿੱਲ ਬਲਵਿੰਦਰ +1 416-558-5530 ਬਰਫ਼ ਹੀ ਬਰਫ਼ ਟੋਰਾਂਟੋ ਏਰੀਏ ਵਿੱਚ ਕੱਲ੍ਹ ਰਾਤੀਂ ਬਰਫ਼ ਪੈ ਗਈ, ਕਈਆਂ ਚੁੱਕ ਲਈ ਤੇ ਕਈਆਂ ਅਜੇ ਚੁੱਕਣੀ ਹੈ। Snow ਪਹਿਲੀ ਹੀ ਹਾਲੇ ਨਾ ਖ਼ੁਰੀ ਏਥੇ, ਆਉਂਦੀ ਸਮਝ ਹੈ ਨਹੀਂ ਹੁਣ ਕਿੱਥੇ ਸੁੱਟਣੀ ਹੈ। ਇੱਕ ਦਿਨ ਵੀ ਕਰਨਗੇ ਘੌਲ ਜਿਹੜੇ, ਸ਼ੈਣੀ ਹਥੌੜਿਆਂ ਨਾਲ ਪੈਣੀ ਫਿਰ ਪੁੱਟਣੀ …

Read More »

ਗ਼ਜ਼ਲ

ਬਲਵਿੰਦਰ ਬਾਲਮ ਮੇਰੇ ਹੀ ਪਰਛਾਵੇਂ ਅੰਦਰ ਬੀਜ ਲਏ ਨੇ ਗੁਲਸ਼ਨ ਲੋਕਾਂ। ਝੂਠੋ-ਝੂਠ ਵਸੀਅਤ ਕਰ ਲਈ ਕੀ ਕੀ ਵਰਤੇ ਸਾਧਨ ਲੋਕਾਂ। ਸ਼ਾਇਦ ਏਸ ਕ੍ਰਾਂਤੀ ਵਿਚੋਂ ਔਲਾਦਾਂ ਦੀ ਕਿਸਮਤ ਜਾਗੇ, ਆਪਣੀ ਹੋਂਦ ਵਜੂਦ ਖ਼ਿਆਲਾਂ ਨੂੰ ਕਰ ਦਿੱਤਾ ਅਰਪਨ ਲੋਕਾਂ। ਜਿਨੂੰ ਮਰਜ਼ੀ ਸਾੜ ਦਵੇ ਹੈ ਜਿਨੂੰ ਮਰਜ਼ੀ ਡੋਬ ਦਵੇ ਇਹ, ਬੱਦਲਾਂ ਕੋਲੋਂ ਖੋਹ …

Read More »

ਪਰਵਾਸੀ ਨਾਮਾ

ਗਿੱਲ ਬਲਵਿੰਦਰ +1 416-558-5530 BORDER V/S BORDER ਇੱਕ ਬਾਰਡਰ ‘ਤੇ ਪੁੱਤ ਦੀ ਲੱਗੀ ਡਿਊਟੀ, ਦੂਜੇ ਬਾਰਡਰ ਉੱਤੇ ਖੁਦ ਕਿਸਾਨ ਬੈਠਾ। ਖ਼ੇਤ ਜ਼ਮੀਨਾਂ ਦੀ ਰੱਬ ‘ਤੇ ਸੁੱਟ ਡੋਰੀ, ਪਝੰਤਰ ਦਿਨਾਂ ਤੋਂ ਰੜ੍ਹੇ ਮੈਦਾਨ ਬੈਠਾ। ਨਾਲ ਬੈਠ ਗਏ ਕਈ ਮਜ਼ਦੂਰ ਆ ਕੇ, ਬੰਦ ਕਰਕੇ ਕੋਈ ਲਾਲਾ ਦੁਕਾਨ ਬੈਠਾ। ਲਾਸ਼ਾਂ ਪਿੰਡਾਂ ਨੂੰ ਮੁੜਦੀਆਂ …

Read More »

ਪਰਵਾਸੀਨਾਮਾ

ਗਿੱਲ ਬਲਵਿੰਦਰ +1 416-558-5530 ਕਿਸਾਨਧਰਨੇ ਦੀਕਿਲ੍ਹੇ-ਬੰਦੀ ਦਿੱਲੀ ਪੁਲਿਸ ਨੂੰ ਉਪਰੋਂ ਹੁਕਮ ਹੋਇਆ, ਹੋਰ ਵੱਢਣ ਤੋਂ ਬਚਾਉਣਾ ਹੈ ਨੱਕ ਆਪਾਂ। ਸਾਡੀ ਢਿੱਲ ‘ਤੇ ਉਠਾਵੇ ਨਾ ਕੋਈ ਉਂਗਲ, ਮਿਟਾਦੇਣਾ ਹੈ ਸਭਦਾ ਸ਼ੱਕ ਆਪਾਂ। ਸਿੰਘੂ, ਟਿੱਕਰੀ ਅਤੇ ਚਾਹੇ ਗ਼ਾਜ਼ੀਆਬਾਦਹੋਵੇ, ਪਾਦੇਣੀਹੁਣਚਾਰੇ ਪਾਸੇ ਧੱਕ ਆਪਾਂ। ਜੈਕਾਰੇ ਛੱਡਣ ਤੇ ਲੰਗਰ ਵੀ ਰੋਜ਼ ਲੱਗਦੇ, ਵੇਖ-ਵੇਖ ਕੇ ਗਏ …

Read More »

ਗ਼ਜ਼ਲ

ਬੁਝਦੇ ਦੀਪ ਜਗਾ ਸਕਦੇ ਨੇ ਦੋ ਹੰਝੂ। ਨੇਰੇ ਨੂੰ ਰੁਸ਼ਨਾ ਸਕਦੇ ਨੇ ਦੋ ਹੰਝੂ। ਸੂਰਜ ਚੰਨ ਸਿਤਾਰੇ ਬਣ ਕੇ ਚਮਕਣਗੇ, ਇਕ ਇਤਿਹਾਸਬਣਾਸਕਦੇ ਨੇ ਦੋ ਹੰਝੂ। ਗੰਦਾ ਫੋੜਾਸਾਫ਼ਕਰਨਲਈਚੀਰਾਦਓ, ਤੇਜ਼ ਛੁਰੀਵਿਚ ਆ ਸਕਦੇ ਨੇ ਦੋ ਹੰਝੂ। ਲੰਬੀ ਚੌੜੀ ਇਕ ਚਿੰਗਾਰੀ ਬਣਜਾਂਦੇ, ਜੰਗਲ ਨੂੰ ਅੱਗ ਲਾਸਕਦੇ ਨੇ ਦੋ ਹੰਝੂ। ਅਗਰਕ੍ਰਾਂਤੀਵਿਚ ਹਥੌੜਾ ਬਣਜਾਵਣ, ਪੱਥਰਾਂ …

Read More »