Breaking News
Home / ਸੰਪਾਦਕੀ (page 41)

ਸੰਪਾਦਕੀ

ਸੰਪਾਦਕੀ

ਦੁਨੀਆ ‘ਚ ਵਧਰਿਹੈ ਜ਼ਿੰਦਗੀਪ੍ਰਤੀ ਉਦਾਸੀਨ ਰੁਝਾਨ

ਵਿਸ਼ਵਸਿਹਤਸੰਸਥਾਦੀ ਇਕ ਤਾਜ਼ਾਰਿਪੋਰਟ ਅਨੁਸਾਰ ਦੁਨੀਆ ਭਰਵਿਚਹਰਸਾਲ ਇਕ ਮਿਲੀਅਨਲੋਕ ਆਤਮ-ਹੱਤਿਆ ਕਰਲੈਂਦੇ ਹਨ। ਦੁਨੀਆ ਵਿਚ ਕੁੱਲ ਆਤਮ-ਹੱਤਿਆ ਕਰਨਵਾਲੇ ਲੋਕਾਂ ਵਿਚੋਂ ਡੇਢ ਲੱਖ ਲੋਕਸਿਰਫ਼ਭਾਰਤੀ ਹੀ ਹਨ। ਇਹ ਬਹੁਤ ਭਿਆਨਕਅਤੇ ਚਿੰਤਾਜਨਕ ਤੱਥ ਹਨ।ਪਿਛਲੇ ਲੰਬੇ ਸਮੇਂ ਤੋਂ ਇਹ ਮਹਿਸੂਸਕੀਤਾ ਜਾ ਰਿਹਾ ਹੈ ਕਿ ਦੁਨੀਆ ਭਰਵਿਚਖਪਤ ਸੱਭਿਆਚਾਰ ਕਾਰਨ ਵੱਧ ਰਹੀਪਦਾਰਥਕਤਮ੍ਹਾ ਨੇ ਮਨੁੱਖੀ ਸੁਭਾਅ ਅੰਦਰਅਸੰਤੋਸ਼ਅਤੇ ਅਤ੍ਰਿਪਤੀਦੀਭਾਵਨਾਪ੍ਰਬਲਕੀਤੀਹੈ। ਇਸੇ …

Read More »

ਕਿਉਂ ਮੁੱਠੀ ਦੀਰੇਤਾ ਵਾਂਗ ਕਿਰ ਰਿਹੈ’ਆਪ’ਦਾਸ਼ਿਰਾਜਾ

ਮਹਿਜ਼ ਤਿੰਨਸਾਲਪਹਿਲਾਂ ਹੀ ਪੰਜਾਬ ਦੇ ਰਾਜਨੀਤਕਦ੍ਰਿਸ਼’ਤੇ ਨੈਤਿਕਤਾਅਤੇ ਅਸੂਲੀਰਾਜਨੀਤੀਕਰਨ ਦੇ ਵੱਡੇ ਧੂਮ ਧੜੱਕੇ ਨਾਲਪ੍ਰਗਟ ਹੋਈ ਆਮਆਦਮੀਪਾਰਟੀਦਾਸ਼ਿਰਾਜਾਪਾਰਟੀਲੀਡਰਸ਼ਿਪ ਦੇ ਤਾਨਾਸ਼ਾਹ ਰਵੱਈਏ ਕਾਰਨ ਖਿੱਲਰਦਾ ਨਜ਼ਰ ਆ ਰਿਹਾਹੈ।ਦੇਸ਼ਵਿਚਭ੍ਰਿਸ਼ਟਾਚਾਰ ਵਿਰੁੱਧ ਅੰਨਾਹਜ਼ਾਰੇ ਦੀ’ਜਨਲੋਕਪਾਲ’ਲਹਿਰਵਿਚੋਂ ਜਨਮੀਆਮਆਦਮੀਪਾਰਟੀਸਾਲ 2013 ‘ਚ ਦਿੱਲੀ ਕੇਂਦਰੀਸ਼ਾਸਿਤਪ੍ਰਦੇਸ਼ਦੀ ਸੱਤਾ ‘ਚ ਆਈ ਸੀ ਅਤੇ ਇਸ ਦੀਪਹਿਲੀਸਰਕਾਰਭਾਵੇਂ 49 ਦਿਨ ਹੀ ਰਹਿ ਸਕੀ ਪਰ ਮੁੜ 2014 ‘ਚ ਹੋਈਆਂ ਚੋਣਾਂ ਦੌਰਾਨ …

Read More »

ਸੱਤਾ ਤਬਦੀਲ ਹੋਈ ਹੈ ਸਿਆਸਤ ਨਹੀਂ

ਪੰਜਾਬ ‘ਚ ਸੱਤਾ ਤਬਦੀਲੀ ਹੋਈ ਨੂੰ ਲਗਭਗ ਇਕ ਮਹੀਨੇ ਤੋਂ ਉਪਰ ਸਮਾਂ ਹੋ ਚੁੱਕਾ ਹੈ। ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ ਅਮਨ-ਕਾਨੂੰਨ ਦੀ ਮਾੜੀ ਵਿਵਸਥਾ, ਹਕੂਮਤੀ ਧੱਕੇਸ਼ਾਹੀਆਂ, ਬਦਲਾਖੋਰੀ ਦੀ ਰਾਜਨੀਤੀ ਅਤੇ ਸੱਤਾ-ਹੰਕਾਰ ਆਦਿ ਮੁੱਖ ਮੁੱਦੇ ਰਹੇ ਹਨ, ਜਿਨ੍ਹਾਂ ਨੇ 10 ਸਾਲਾਂ ਦੇ ਵਕਫ਼ੇ ਤੋਂ ਬਾਅਦ ਅਕਾਲੀ-ਭਾਜਪਾ ਤੋਂ ਤਖ਼ਤ ਤੋਂ ਲਾਂਭੇ ਕਰਨ ਵਿਚ …

Read More »

ਪੰਜਾਬ ‘ਚ ਵਧਰਿਹਾ ਗੈਂਗ-ਸੱਭਿਆਚਾਰ

ਪੰਜਾਬ ‘ਚ ਪਿਛਲੇ ਸਮੇਂ ਦੌਰਾਨ ਪੇਸ਼ੇਵਰ ਮੁਜ਼ਰਮਾਨਾਂ ਕਾਰਵਾਈਆਂ ਦਾ ਦੌਰ ਬੜੀ ਤੇਜ਼ੀ ਨਾਲਵਧਰਿਹਾਹੈ।ਡੇਢ-ਦੋ ਦਹਾਕੇ ਪਹਿਲਾਂ ਸਿਰਫ਼ਫ਼ਿਲਮਾਂ ਅੰਦਰ ਹੀ ਜੀਪਾਂ ‘ਤੇ ਸਵਾਰਬੰਦੂਕਾਂ ਚੁੱਕੀ ਦਨਦਨਾਉਂਦੇ ਜਿਨ੍ਹਾਂ ਗੈਂਗਸਟਰਾਂ ਨੂੰ ਦੇਖਿਆਜਾਂਦਾ ਸੀ, ਉਹ ਹੁਣ ਪੰਜਾਬ ‘ਚ ਹਕੀਕੀ ਰੂਪ ‘ਚ ਲੋਕਾਂ ਦਾਅਮਨ-ਚੈਨ ਖੋਹ ਰਹੇ ਹਨ।ਜੇਕਰ ਇਹ ਆਖ ਲਿਆਜਾਵੇ ਕਿ ਪੰਜਾਬ ਦੇ ਲੋਕਾਂ ਨੂੰ ਸ਼ਾਮ ਨੂੰ …

Read More »

ਪੰਜਾਬ ‘ਚ ਨਸ਼ਿਆਂ ਦੀ ਸਮੱਸਿਆ ਦਾ ਹੱਲ ਕੀ ਹੋਵੇ?

ਲੰਘੀਆਂ ਪੰਜਾਬਵਿਧਾਨਸਭਾਚੋਣਾਂ ‘ਚ ਸੂਬੇ ‘ਚ ਨਸ਼ਿਆਂ ਦਾ ਮੁੱਦਾ ਸਭ ਤੋਂ ਵੱਡਾ ਤੇ ਚਰਚਿਤ ਮੁੱਦਾ ਰਿਹਾਹੈ।ਨਸ਼ਿਆਂ ਦੀਦਲਦਲਵਿਚੋਂ ਪੰਜਾਬ ਨੂੰ ਕੱਢਣ ਦੀਹਰਵਿਅਕਤੀ, ਸਿਆਸੀ ਆਗੂ ਤੇ ਸਮਾਜਚਿੰਤਕਚਿੰਤਾ ਤੇ ਚਿੰਤਨਵਿਚ ਲੱਗੇ ਰਹੇ ਹਨ।ਪੰਜਾਬ ‘ਚ ਨਸ਼ਿਆਂ ਦੇ ਮੁੱਦੇ ‘ਤੇ ਸੱਤਾਧਾਰੀ ਸ਼੍ਰੋਮਣੀਅਕਾਲੀਦਲ ਨੂੰ ਹਰਪਾਸੇ ਤੋਂ ਜ਼ਿੰਮੇਵਾਰਮੰਨਿਆ ਗਿਆ। ਆਮਆਦਮੀਪਾਰਟੀ ਨੇ ਚੋਣਾਂ ਦੌਰਾਨ ਵਾਅਦਾਕੀਤਾ ਸੀ ਕਿ ਜੇਕਰ ਉਸ …

Read More »

ਪੰਜਾਬ ‘ਚ ਨਸ਼ਾਤਸਕਰੀ ਸਬੰਧੀ ਜਾਂਚ ਟੀਮ ਦੀ ਆਈ ਰਿਪੋਰਟ ਦਾ ਸਵਾਲ

ਪੰਜਾਬ ‘ਚ ਨਸ਼ਿਆਂ ਦੀਤਸਕਰੀ ਦੇ ਮਾਮਲੇ ‘ਤੇ ਪਿਛਲੇ ਸਾਲਾਂ ਦੌਰਾਨ ਪੰਜਾਬਅਤੇ ਹਰਿਆਣਾਹਾਈਕੋਰਟ ਦੇ ਆਦੇਸ਼ਾਂ ‘ਤੇ ਬਣੀਵਿਸ਼ੇਸ਼ ਜਾਂਚ ਟੀਮਦੀਪਿਛਲੇ ਦਿਨਾਂ ਦੌਰਾਨ ਆਈ ਰਿਪੋਰਟ ਨੇ ਕਾਫ਼ੀਹਲਚਲਮਚਾਈਹੈ।’ਵਿਸ਼ੇਸ਼ ਜਾਂਚ ਟੀਮ’ਵਲੋਂ ਲੰਘੀ 16 ਮਾਰਚ ਨੂੰ ਅਦਾਲਤਵਿਚ 1700 ਪੰਨਿਆਂ ਦੀਪੇਸ਼ਕੀਤੀ ਗਈ ਰਿਪੋਰਟਵਿਚਬਰਖ਼ਾਸਤਡੀ.ਐਸ.ਪੀ. ਜਗਦੀਸ਼ ਸਿੰਘ ਭੋਲਾਸਮੇਤ 20 ਮੁਲਜ਼ਮਾਂ ਦੇ ਨਾਂਅਸ਼ਾਮਲਹਨਪਰਨਸ਼ਿਆਂ ਦੀਤਸਕਰੀ ਦੇ ਕਾਰੋਬਾਰ ‘ਚ ਕਿਸੇ ਵੀ ਸਿਆਸੀ …

Read More »

ਕੈਪਟਨ ਦੀ ਕੈਬਨਿਟ ਦੇ ਪਲੇਠੇ ਫ਼ੈਸਲੇ

ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਕੈਬਨਿਟ ਨੇ ਆਪਣੀ ਪਲੇਠੀ ਮੀਟਿੰਗ ਵਿਚ ਵੀ 120 ਦੇ ਲਗਭਗ ਅਹਿਮ ਫ਼ੈਸਲੇ ਲੈ ਕੇ ਪੰਜਾਬ ਨੂੰ ਚੰਗੀ ਤੇ ਨੇਕ ਇਰਾਦਿਆਂ ਵਾਲੀ ਸਰਕਾਰ ਦੇਣ ਦਾ ਪ੍ਰਭਾਵ ਦਿੱਤਾ ਹੈ। ਇਨ੍ਹਾਂ ਫ਼ੈਸਲਿਆਂ ਤੋਂ ਜਾਪਦਾ ਹੈ ਕਿ ਕੈਪਟਨ ਸਰਕਾਰ ਚੋਣਾਂ ਮੌਕੇ ਸੂਬੇ ਦੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ …

Read More »

ਪੰਜਾਬ ਚੋਣਾਂ ਦੇ ਨਤੀਜਿਆਂ ਦੇ ਅਰਥ

ਪੰਜਾਬ ਦੇ ਲੋਕਾਂ ਨੇ 10 ਸਾਲਾਂ ਬਾਅਦ ਬਦਲਾਓ, ਅਮਨ-ਸ਼ਾਂਤੀ ਅਤੇ ਸਥਿਰਤਾ ਦੇ ਹੱਕ ‘ਚ ਫ਼ਤਵਾ ਦਿੱਤਾ ਹੈ। ਲਗਾਤਾਰ ਇਕ ਦਹਾਕੇ ਤੋਂ ਸੱਤਾਧਾਰੀ ਹੋਣ ਕਾਰਨ ਸ਼ਕਤੀਸ਼ਾਲੀ ਤੇ ਸਮਰੱਥ ਧਿਰ ਬਣੀ ਸ਼੍ਰੋਮਣੀ ਅਕਾਲੀ ਦਲ ਨੂੰ ਨਕਾਰ ਕੇ ਲੋਕਾਂ ਨੇ ਦਰਸਾ ਦਿੱਤਾ ਹੈ ਕਿ ਲੋਕਮਤ ਸਭ ਤੋਂ ਸ਼ਕਤੀਸ਼ਾਲੀ ਹੈ। ਦੂਜੇ ਪਾਸੇ ਲਗਾਤਾਰ ਇਕ …

Read More »

ਪੰਜਾਬਚੋਣਾਂ ਦੇ ਨਤੀਜਿਆਂ ਦੀ ਉਡੀਕ ਮੁੱਕਣ ਵਾਲੀ…

4 ਫਰਵਰੀ ਨੂੰ ਹੋਈਆਂ ਪੰਦਰ੍ਹਵੀਆਂ ਪੰਜਾਬਵਿਧਾਨਸਭਾਚੋਣਾਂ ਦੇ ਨਤੀਜਿਆਂ ਦੀ ਲੰਬੀ ਉਡੀਕ ਦੀਆਂ ਘੜੀਆਂ ਖ਼ਤਮਹੋਣਵਾਲੀਆਂ ਹਨ। ਇਕ ਮਹੀਨੇ ਤੋਂ ਵੱਧ ਸਮੇਂ ਦੀ ਉਡੀਕ ਤੋਂ ਬਾਅਦਵੋਟਾਂ ਦੀਗਿਣਤੀਦਾਦਿਨ, 11 ਮਾਰਚਨੇੜੇ ਆ ਗਿਆ ਹੈ।ਵੋਟਾਂ ਦੀਗਿਣਤੀ ਨੂੰ ਲੈ ਕੇ ਜਿਥੇ ਚੋਣਕਮਿਸ਼ਨ ਚੌਕਸ-ਚੁਸਤ ਹੋ ਗਿਆ ਹੈ, ਉਥੇ ਸਿਆਸੀ ਹਲਕਿਆਂ ਦੀਆਂ ਧੜਕਣਾਂ ਵੀ ਤੇਜ਼ ਹੋ ਗਈਆਂ ਹਨ। …

Read More »

ਪੰਜਾਬ ਦੇ ਕਰਜ਼ਾ ਕਾਨੂੰਨ ਤੇ ਕਿਸਾਨ

ਜੋਗਿੰਦਰ ਸਿੰਘ ਤੂਰ, ਐਡਵੋਕੇਟ ”ਵੀਹਵੀਂ ਸਦੀ ਦੇ ਸ਼ੁਰੂ ਤੱਕ, ਸਗੋਂ ਇਸ ਤੋਂ ਵੀ ਪਹਿਲਾਂ, ਪੰਜਾਬੀ ਕਿਸਾਨ ਦੀ ਆਰਥਿਕ ਹਾਲਤ ਮਾਲੀਏ ਤੇ ਕਰਜ਼ੇ ਕਰਕੇ ਨਿਹਾਇਤ ਖਰਾਬ ਹੋ ਚੁੱਕੀ ਸੀ। ਵਾਹਕ ਜ਼ਮੀਨ ਜਿਸ ਤੇ ਉਹਦੀ ਜ਼ਿੰਦਗੀ ਦਾ ਦਾਰੋਮਦਾਰ ਸੀ, ਬਹੁਤੀ ਮਲਕੀਅਤ ਸ਼ਾਹੂਕਾਰਾਂ ਤੇ ਵੱਡੇ ਜ਼ਿਮੀਦਾਰਾਂ ਦੇ ਹੱਥ ਜਾ ਚੁੱਕੀ ਸੀ। ਰੋਟੀ ਰੋਜ਼ੀ …

Read More »