ਪਿਛਲੇ ਦਿਨੀਂ ਪੰਜਾਬ ਦੇ ਫਗਵਾੜਾ ‘ਚ ਦੋ ਭਾਈਚਾਰਿਆਂ ਵਿਚਾਲੇ ਮਾਮੂਲੀ ਤਕਰਾਰ ਤੋਂ ਬਾਅਦ ਪੈਦਾ ਹੋਇਆ ਤਣਾਅ ਪੂਰੇ ਸੂਬੇ ਲਈ ਚਿੰਤਾ ਦਾ ਸਬੱਬ ਬਣਿਆ ਰਿਹਾ। ਨਿੱਕੇ-ਮੋਟੇ ਝਗੜਿਆਂ ਨੂੰ ਵੀ ਫ਼ਿਰਕੂ ਦੰਗਿਆਂ ਦਾ ਰੂਪ ਦੇਣਾ ਭਾਰਤ ਦੇ ਕਿਸੇ ਸੂਬੇ ਵਿਚ ਕੋਈ ਨਵੀਂ ਗੱਲ ਨਹੀਂ ਹੈ। ਬਲਕਿ ਇੱਕੀਵੀਂ ਸਦੀ ਦੇ ਆਧੁਨਿਕ ਵਿਕਾਸ ਦੀ …
Read More »ਮੋਦੀ ਸਰਕਾਰ ‘ਚ ਪੱਤਰਕਾਰੀ ਦੀ ਆਜ਼ਾਦੀ ਖ਼ਤਰੇ ‘ਚ
ਭਾਰਤ ‘ਚ ਨਰਿੰਦਰਮੋਦੀਦੀਸਰਕਾਰਬਣਨ ਤੋਂ ਬਾਅਦਨਾ-ਸਿਰਫ਼ਧਾਰਮਿਕਅਸਹਿਣਸ਼ੀਲਤਾਅਤੇ ਫ਼ਿਰਕੂ ਹਿੰਸਾ ਹੀ ਵਧੀ ਹੈ ਬਲਕਿਲੋਕਤੰਤਰ ਦੇ ਚੌਥੇ ਥੰਮ ਪੱਤਰਕਾਰੀ ਦੀਆਜ਼ਾਦੀਵੀਖ਼ਤਰੇ ‘ਚ ਹੈ। ਇਕ ਕੌਮਾਂਤਰੀ ਸੰਸਥਾ’ਰਿਪੋਰਟਸਵਿਦਾਊਟਬਾਰਡਰਸ’ (ਆਰ.ਐਸ.ਐਫ.) ਨੇ ਆਪਣੀਸਾਲਾਨਾਰਿਪੋਰਟ ‘ਚ ਕਿਹਾ ਕਿ ਜਦੋਂ ਤੋਂ ਨਰਿੰਦਰਮੋਦੀਭਾਰਤ ਦੇ ਪ੍ਰਧਾਨਮੰਤਰੀਬਣੇ ਹਨ, ਹਿੰਦੂ ਕੱਟੜਪੰਥੀ, ਪੱਤਰਕਾਰਾਂ ਨਾਲਬਹੁਤ ਹਿੰਸਕ ਤਰੀਕੇ ਨਾਲਪੇਸ਼ ਆ ਰਹੇ ਹਨ। ਆਰ.ਐਸ.ਐਫ. ਨੇ ਪੱਤਰਕਾਰ ਤੇ ਸਮਾਜਸੇਵਿਕਾ ਗੌਰੀ ਲੰਕੇਸ਼ਦੀਉਦਾਹਰਣਵੀ …
Read More »ਹੈਵਾਨੀਅਤਦੀਆਂ ਹੱਦਾਂ ਪਾਰਕਰਦੀਘਟਨਾ; ਆਸਿਫ਼ਾਜਬਰਜਨਾਹਕਾਂਡ
ਪਿਛਲੇ ਦਿਨੀਂ ਜੰਮੂ-ਕਸ਼ਮੀਰ ਦੇ ਕਠੂਆਕਸਬੇ ‘ਚ 8 ਸਾਲਾਮਾਸੂਮ ਬੱਚੀ ਨਾਲ ਇਕ ਮੰਦਰਵਿਚ ਮਨੁੱਖਤਾ ਨੂੰ ਸ਼ਰਮਵਿਚ ਡੁਬਾਉਣ ਅਤੇ ਦਿਲਾਂ ਨੂੰ ਕੰਬਾਉਣ ਵਾਲੀਸਮੂਹਿਕਜਬਰਜਨਾਹਅਤੇ ਬੇਰਹਿਮੀਨਾਲਕਤਲਦੀਵਾਪਰੀਘਟਨਾ ਨੇ ਪੂਰੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਹੈ।ਹੈਵਾਨੀਅਤਦੀਵੀਸ਼ਾਇਦ ਕੋਈ ਹੱਦ ਹੋਵੇਗੀ, ਪਰ ਇਸ ਘਟਨਾ ਨੂੰ ਹੈਵਾਨੀਅਤ ਤੋਂ ਵੀ ਅੱਗੇ ਨਿੰਦਣਯੋਗ ਅਤੇ ਇਨਸਾਨੀਅਤਵਿਰੋਧੀਘਟਨਾ ਆਖਿਆ ਜਾ ਸਕਦਾਹੈ। ਬੇਸ਼ੱਕ ਭਾਰਤ …
Read More »ਇਕੋ ਭਾਰਤ ‘ਚ ਅਮੀਰ ਤੇ ਗ਼ਰੀਬਾਂ ਲਈ ਦੋ ਮੁਲਕ!
ਭਾਰਤ ‘ਚ ਪਿਛਲੇ ਤਿੰਨਦਹਾਕਿਆਂ ਤੋਂ ਆਰਥਿਕਅਸਮਾਨਤਾਲਗਾਤਾਰ ਵੱਧ ਰਹੀ ਹੈ। ‘ਔਕਸਫ਼ਾਮ ਇੰਡੀਆ’ਦੀ ਇਕ ਰਿਪੋਰਟ ਅਨੁਸਾਰ ਸਰਕਾਰਦੀਆਂ ਢਿੱਲ-ਮੱਠ ਵਾਲੀਆਂ ਨੀਤੀਆਂ ਕਾਰਨਭਾਰਤ ਦੇ ਕੇਵਲ 101 ਅਰਬਪਤੀਆਂ ਕੋਲਦੇਸ਼ਦੀ ਕੁੱਲ ਪੂੰਜੀ ਦਾ 15 ਫ਼ੀਸਦੀ ਹਿੱਸਾ ਹੈ। ਰਿਪੋਰਟ ਅਨੁਸਾਰ ਭਾਰਤ ‘ਚ ਧਨੀਵਿਅਕਤੀਆਂ ਕੋਲ ਦੌਲਤ ਦਾ ਇਕ ਵੱਡਾ ਹਿੱਸਾ ਹੈ ਜੋઠਕਿ ਇਨ੍ਹਾਂ ਦੇ ਪੂੰਜੀਵਾਦੀਆਂ ਨਾਲਸਬੰਧਾਂ ਅਤੇ ਵਿਰਾਸਤੀਰੂਪ …
Read More »ਭਾਰਤ ਦੀ ਕਿਸਾਨੀ ਦਾ ਸੰਕਟ
ਪਿਛਲੇ ਦਿਨੀਂ ਭਾਰਤ ਸਰਕਾਰ ਦੇ ਖੇਤੀਬਾੜੀ ਮੰਤਰੀ ਰਾਧਾਮੋਹਨ ਸਿੰਘ ਨੇ ਲੋਕ ਸਭਾ ‘ਚ ਦਿੱਤੀ ਜਾਣਕਾਰੀ ਦੌਰਾਨ ਦੱਸਿਆ ਕਿ ਦੇਸ਼ ‘ਚ ਸਾਲ 2014 ਤੋਂ 2016 ਤੱਕ ਤਿੰਨ ਸਾਲਾਂ ਦੌਰਾਨ ਕਰਜ਼ੇ, ਦੀਵਾਲੀਆਪਨ ਤੇ ਹੋਰ ਕਾਰਨਾਂ ਨਾਲ ਕਰੀਬ 36 ਹਜ਼ਾਰ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੇ ਆਤਮ-ਹੱਤਿਆ ਕੀਤੀ ਹੈ। ਇਹ ਅੰਕੜੇ ਸਾਲ 2014, 2015 …
Read More »ਪੰਜਾਬ ਵਿਧਾਨ ਸਭਾ ‘ਚ ਸਿਆਸੀ ਅਨੈਤਿਕਤਾ ਦਾ ਮੁਜ਼ਾਹਰਾ
ਉਂਝ ਮੌਜੂਦਾ ਭਾਰਤੀਰਾਜਨੀਤਕਪਰੰਪਰਾ ਤੋਂ ਸੁਹਜ, ਸੱਭਿਅਕਤਾ ਅਤੇ ਸ਼ਾਲੀਨਤਾਦੀ ਆਸ ਕਰਨੀ ਹੀ ਭਰਮਸਿਰਜਣ ਵਾਂਗ ਹੈ, ਪਰਪਿਛਲੇ ਦਿਨੀਂ ਬਜਟਸੈਸ਼ਨ ਦੌਰਾਨ ਪੰਜਾਬਵਿਧਾਨਸਭਾ ‘ਚ ਜੋ ਘਟਨਾਕ੍ਰਮਵਾਪਰੇ ਹਨ, ਉਹ ਸਾਡੇ ਸਮਿਆਂ ਦੇ ਰਾਜਨੀਤਕਵਰਗ ਦੇ ਇਖਲਾਕ, ਸੱਭਿਅਕਤਾ, ਤਹਿਜ਼ੀਬ, ਸਮਾਜਿਕ ਸੁਹਜ ਅਤੇ ਮਾਨਸਿਕ ਪੱਧਰ ਦੀਸਿਖ਼ਰ ਹੀ ਹਨ। 28 ਮਾਰਚ ਨੂੰ ਵਿਧਾਨਸਭਾਅੰਦਰਪੰਜਾਬ ਦੇ ਵਿੱਤ ਮੰਤਰੀਮਨਪ੍ਰੀਤ ਸਿੰਘ ਬਾਦਲਅਤੇ ਸਾਬਕਾਅਕਾਲੀ …
Read More »ਇਰਾਕ ‘ਚ 39 ਭਾਰਤੀਆਂ ਦੀ ਮੌਤ ਦੀ ਦੁਖਦਾਈ ਪੁਸ਼ਟੀ
ਆਖ਼ਰਕਾਰ ਚਾਰ ਸਾਲ ਪਹਿਲਾਂ ਜੂਨ 2014 ‘ਚ ਇਰਾਕ ਦੇ ਸ਼ਹਿਰ ਮੌਸੂਚ ‘ਚ ਅੱਤਵਾਦੀ ਜਥੇਬੰਦੀ ‘ਇਸਲਾਮਿਸ ਸਟੇਟ’ (ਆਈ.ਐਸ.) ਵਲੋਂ ਅਗਵਾ ਕੀਤੇ ਗਏ 39 ਭਾਰਤੀ ਕਾਮਿਆਂ ਦੀ ਮੌਤ ਦੀ ਪੁਸ਼ਟੀ ਨੇ ਦੁਨੀਆ ਭਰ ‘ਚ ਵੱਸਦੇ ਭਾਰਤੀ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਭਾਰਤ ਸਰਕਾਰ ਪਿਛਲੇ ਚਾਰ ਸਾਲਾਂ ਤੋਂ ਇਨ੍ਹਾਂ ਭਾਰਤੀ ਕਾਮਿਆਂ …
Read More »ਕੇਜਰੀਵਾਲ ਦੀ ਮਾਫ਼ੀ ਅਤੇ ਮਜੀਠੀਆ ਦੇ ਦਾਮਨ ‘ਤੇ ਨਸ਼ਾ ਤਸਕਰੀ ਦੇ ਦਾਗ਼!
ਕਹਿੰਦੇ ਨੇ ਰਾਜਨੀਤੀ ਕਲਾਬਾਜ਼ੀਆਂ ਦੀ ਖੇਡ ਵਰਗੀ ਹੈ। ਰਾਜਨੀਤੀ ‘ਚ ਨਾ ਕੋਈ ਪੱਕਾ ਮਿੱਤਰ ਤੇ ਨਾ ਕੋਈ ਪੱਕਾ ਦੁਸ਼ਮਣ ਹੁੰਦਾ। ਸਿਆਸੀ ਲੋਕ ਜਦੋਂ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੇ ਮੁੱਦਿਆਂ ਦੀਆਂ ਕਲਾਬਾਜ਼ੀਆਂ ਖੇਡਦੇ ਹਨ ਤਾਂ ਇਹ ਲੋਕਾਂ ਨਾਲ ਸਭ ਤੋਂ ਵੱਡਾ ਧੋਖਾ ਹੁੰਦਾ ਹੈ। ਸ਼ਾਇਦ ਇਸੇ ਤਰ੍ਹਾਂ ਦਾ ਧੋਖਾ ਪੰਜਾਬ ਦੇ …
Read More »ਭਾਰਤ ‘ਚ ਭਾਜਪਾ ਦਾ ਵੱਧ ਰਿਹਾ ਵਿਸਥਾਰ!
ਪਿਛਲੇ ਦਿਨੀਂ ਤਿੰਨ ਉੱਤਰ-ਪੂਰਬੀ ਸੂਬਿਆਂ ਤ੍ਰਿਪੁਰਾ, ਨਾਗਾਲੈਂਡ ਅਤੇ ਮੇਘਾਲਿਆ ਵਿਚ ਹੋਈਆਂ ਸੂਬਾਈ ਚੋਣਾਂ ਦੇ ਨਤੀਜਿਆਂ ਨੇ ਭਾਰਤ ਦੀ ਕੇਂਦਰੀ ਭਾਜਪਾ ਸਰਕਾਰ ਲਈ ਦੇਸ਼ ਨੂੰ ਭਗਵੇਂ ਵਿਚ ਰੰਗਣ ਦੇ ਮਨਸੂਬਿਆਂ ਦਾ ਰਾਹ ਪੱਧਰਾ ਕਰ ਦਿੱਤਾ ਹੈ। ਤ੍ਰਿਪੁਰਾ ਵਿਚ 25 ਸਾਲਾਂ ਦੇ ਖੱਬੇ-ਪੱਖੀਆਂ ਦੇ ਸ਼ਾਸਨ ਦਾ ਕਿਲ੍ਹਾ ਢਹਿਢੇਰੀ ਹੋ ਗਿਆ ਅਤੇ ਭਾਜਪਾ …
Read More »ਭਾਰਤੀ ਨੈਸ਼ਨਲ ਮੀਡੀਆ ਕੀ ਸਮਾਜ ਦਾ ਆਈਨਾ ਨਹੀਂ ਰਿਹਾ?
ਹਮੇਸ਼ਾਚਰਚਾਵਿਚਰਹਿਣਵਾਲਾਭਾਰਤਦਾਨੈਸ਼ਨਲਮੀਡੀਆ ਉਸ ਸਮੇਂ ਫਿਰ ਸੁਰਖੀਆਂ ਵਿਚ ਆਇਆ ਜਦੋਂ ਇਸ ਚਰਚਾ ਨੇ ਜ਼ੋਰ ਫੜਿਆ ਕਿ ਪ੍ਰਧਾਨਮੰਤਰੀਜਸਟਿਨਟਰੂਡੋ ਦੀਭਾਰਤਫੇਰੀ ਦੌਰਾਨ ਜ਼ਿਆਦਾਤਰਭਾਰਤੀਮੀਡੀਆਦੀਭੂਮਿਕਾ ਖਾਸ ਕਰਕੇ ਕੌਮੀ ਟੀਵੀਚੈਨਲਾਂ ਦੀਭੂਮਿਕਾਸਕਾਰਾਤਮਕਨਹੀਂ ਰਹੀ।ਪਹਿਲੇ ਦਿਨ ਤੋਂ ਹੀ ਮੀਡੀਆ ਨੂੰ ਜਿੱਥੇ ਲੋਕਤੰਤਰਦਾ ਚੌਥਾ ਥੰਮ੍ਹ ਕਿਹਾ ਜਾਂਦਾ ਹੈ, ਉਥੇ ਮੀਡੀਆਦਾਕਾਰਜਵੀ ਇਹੋ ਹੁੰਦਾ ਹੈ ਕਿ ਉਹ ਸਮਾਜ ਦੇ ਮਸਲੇ, ਸਮਾਜਦੀਆਂ ਦਿੱਕਤਾਂ ਤੇ ਸਮਾਜਦੀਆਂ …
Read More »