ਪਿਛਲੇ ਦਿਨੀਂ ਪੰਜਾਬ ਤੋਂ ਜਿਹੜੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਹਨ, ਉਹ ਬੇਹੱਦ ਦੁਖਦਾਈ ਅਤੇ ਪੰਜਾਬ ਦੇ ਅੰਦਰ ਵਰਤ ਰਹੀ ਭਿਆਨਕਤਾ ਨਾਲ ਜੁੜੀਆਂ ਹੋਈਆਂ ਹਨ। ਕੋਈ ਦਿਨ ਅਜਿਹਾ ਨਹੀਂ ਜਾਂਦਾ ਜਦੋਂ ਅਖ਼ਬਾਰਾਂ ਦੇ ਮੁੱਖ ਪੰਨੇ ‘ਤੇ ਪਰਿਵਾਰਾਂ ਦੇ ਪਰਿਵਾਰਾਂ ਵਲੋਂ ਸਮੂਹਿਕ ਖ਼ੁਦਕੁਸ਼ੀਆਂ ਜਾਂ ਪਰਿਵਾਰ ਦੇ ਕਤਲ ਤੋਂ ਬਾਅਦ ਖ਼ੁਦਕੁਸ਼ੀ ਦੀ ਕੋਈ …
Read More »ਪੰਜਾਬ ਦਾ ਖ਼ੁਦਕੁਸ਼ੀਆਂ ਕਰ ਰਿਹਾ ਕਿਸਾਨ ਬਨਾਮ ਟਰੈਕਟਰ ਟੋਚਨ ਮੁਕਾਬਲਿਆਂ ਦਾ ਸ਼ੌਕੀਨ ਕਿਸਾਨ
ਪੰਜਾਬ ਨੂੰ ਕਿਸੇ ਵੇਲੇ ਭਾਰਤ ਦੀ ਸੋਨੇ ਦੀ ਚਿੜ੍ਹੀ ਆਖਿਆ ਜਾਂਦਾ ਰਿਹਾ ਹੈ। ਖੇਤੀ ਪ੍ਰਧਾਨ ਪੰਜਾਬ ਜਿੱਥੇ ਦੇਸ਼ ਦਾ ਅੰਨ ਦਾਤਾ ਰਿਹਾ ਹੈ ਉਥੇ ਪੰਜਾਬੀ ਵਧੀਆ ਆਰਥਿਕ ਸਥਿਤੀ ਕਾਰਨ ਸ਼ਾਹੀ ਸ਼ੌਂਕ ਵੀ ਪਾਲਦੇ ਰਹੇ ਹਨ। ਪਰ ਅੱਜ ਪੰਜਾਬ ਦੇ ਕਿਸਾਨਾਂ ਦੀ ਹਾਲਤ ਚੰਗੀ ਨਹੀਂ ਹੈ। ਅੱਜ ਪੰਜਾਬ ਦਾ ਕਿਸਾਨ ਕਰਜ਼ਿਆਂ …
Read More »ਭਾਰਤ ‘ਚ ਫ਼ਿਰਕੂ ਹਿੰਸਾ ਖ਼ਿਲਾਫ਼ ਸਖ਼ਤ ਕਦਮ ਚੁੱਕਣ ਦੀ ਲੋੜ
ਭਾਰਤ ‘ਚ ਹਿੰਸਕ ਭੀੜਾਂ ਵਲੋਂ ਹੱਤਿਆਵਾਂ ਦਾ ਸਿਲਸਿਲਾ ਲਗਾਤਾਰ ਵੱਧਦਾ ਜਾ ਰਿਹਾ ਹੈ। ਅਜਿਹਾ ਜਾਪ ਰਿਹਾ ਹੈ ਕਿ ਭਾਰਤ ‘ਚ ਕੋਈ ਕਾਨੂੰਨ ਦਾ ਰਾਜ ਨਾ ਹੋਵੇ, ਸਗੋਂ ਜੰਗਲ ਰਾਜ ਹੋਵੇ। ਜਿਸ ਦਾ ਜੀਅ ਕਰਦਾ ਹੈ, ਜਿਸ ਨੂੰ ਜਿਹੜਾ ਮਰਜੀ ਦੋਸ਼ ਲਗਾ ਕੇ ਕਾਨੂੰਨ ਨੂੰ ਹੱਥ ‘ਚ ਲੈਂਦਿਆਂ ਮਾਰ-ਮੁਕਾਵੇ। ਕਦੇ ਗਊ …
Read More »ਪਾਣੀ ਦੀ ਥੁੜ ਪੰਜਾਬ ਵੱਡੇ ਸੰਕਟ ‘ਚ
ਪੰਜਾਬ ਤੇ ਹਰਿਆਣਾ ਵਿਚਾਲੇ ਦਹਾਕਿਆਂ ਤੋਂ ਚੱਲਿਆ ਆ ਰਿਹਾ ਦਰਿਆਈ ਪਾਣੀਆਂ ਦਾ ਮੁੱਦਾ ਫੇਰ ਸੁਰਜੀਤ ਹੋ ਗਿਆ ਹੈ। ਸੁਪਰੀਮ ਕੋਰਟ ਵਲੋਂ ਕੇਂਦਰ ਸਰਕਾਰ, ਪੰਜਾਬ ਅਤੇ ਹਰਿਆਣਾ ਸਰਕਾਰਾਂ ਨੂੰ ਸਤਲੁਜ-ਯਮੁਨਾ ਲਿੰਕ ਨਹਿਰ ਦਾ ਮੁੱਦਾ ਆਪਸ ਵਿਚ ਮਿਲ ਬੈਠ ਕੇ ਹੱਲ ਕਰਨ ਦੀ ਸਲਾਹ ਦੇਣ ਨਾਲ ਇਹ ਮੁੱਦਾ ਮੁੜ ਭਖ ਗਿਆ ਹੈ। …
Read More »ਪੰਜਾਬ ‘ਚ ਕਿਸਾਨ ਖ਼ੁਦਕੁਸ਼ੀਆਂ ਦੇ ਰੁਝਾਨ ‘ਤੇ ਹਾਈਕੋਰਟ ਦੀ ਗੰਭੀਰਤਾ
ਪੰਜਾਬ ‘ਚ ਲਗਾਤਾਰ ਹੋ ਰਹੀਆਂ ਕਿਸਾਨ ਅਤੇ ਖੇਤ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਦੇ ਰੁਝਾਨ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ ਪੰਦਰਾਂ ਦਿਨਾਂ ਦੇ ਅੰਦਰ ਸੂਬੇ ਦੀਆਂ ਤਿੰਨ ਯੂਨੀਵਰਸਿਟੀਆਂ ਵਲੋਂ ਕਿਸਾਨ-ਮਜ਼ਦੂਰ ਖ਼ੁਦਕੁਸ਼ੀਆਂ ਸਬੰਧੀ ਤਿਆਰ ਕੀਤੀਆਂ ਰਿਪੋਰਟਾਂ ਪੇਸ਼ ਕੀਤੀਆਂ ਜਾਣ। ਹਾਈਕੋਰਟ ਦਾ ਕਹਿਣਾ …
Read More »ਲਗਾਤਾਰ ਵੱਧਦੀ ਜਾ ਰਹੀ ਹੈ ਭਾਰਤ ‘ਚ ਫ਼ਿਰਕੂ ਹਿੰਸਾ
ਪਿਛੇ ਜਿਹੇ ਭਾਰਤ ‘ਚ ਧਾਰਮਿਕਆਜ਼ਾਦੀਸਬੰਧੀ ਇਕ ਅਮਰੀਕੀਰਿਪੋਰਟ ਆਉਣ ਤੋਂ ਬਾਅਦਭਾਰਤਦੀਮੋਦੀਸਰਕਾਰ ਨੇ ਬਹੁਤ ਬੁਰਾ ਮਨਾਇਆ ਸੀ। ਅਮਰੀਕੀਰਿਪੋਰਟਵਿਚਦਾਅਵਾਕੀਤਾ ਗਿਆ ਸੀ ਕਿ ਭਾਰਤ ‘ਚ ਸਾਲ 2018 ਵਿਚਧਾਰਮਿਕਆਜ਼ਾਦੀ ਦੇ ਹਾਲਾਤਬਿਹਤਰਨਹੀਂ ਰਹੇ।ਭਾਰਤ ‘ਚ ਧਰਮਅਤੇ ਰਾਜਨੀਤੀ ਦੇ ਰਲਗੱਡ ਸਰੂਪਕਾਰਨਭਾਰਤਦੀਜਮਹੂਰੀਅਤਦਾਰੂਪਵਿਗੜਰਿਹਾਹੈ।ਹਾਲਾਂਕਿਭਾਰਤ ਨੇ ਇਸ ਰਿਪੋਰਟਦਾਖੰਡਨਕਰਦਿਆਂ ਦਾਅਵਾਕੀਤਾ ਸੀ ਕਿ ਭਾਰਤ ‘ਚ ਧਾਰਮਿਕ ਘੱਟ-ਗਿਣਤੀਆਂ ਪੂਰੀਤਰ੍ਹਾਂ ਸੁਰੱਖਿਅਤ ਹਨਅਤੇ ਕਿਸੇ ਤਰ੍ਹਾਂ ਦੀਧਾਰਮਿਕਆਜ਼ਾਦੀ ਨੂੰ …
Read More »ਭਿਆਨਕ ਦੌਰ ‘ਚ ਪੁੱਜ ਗਈ ਹੈ ਪੰਜਾਬ ‘ਚ ਨਸ਼ਾਖ਼ੋਰੀਦੀ ਸਮੱਸਿਆ
ਪਿਛਲੇ ਦਿਨਾਂ ਤੋਂ ਪੰਜਾਬ ‘ਚੋਂ ਲਗਾਤਾਰਨਸ਼ਿਆਂ ਦੀਜ਼ਿਆਦਾਵਰਤੋਂ ਕਾਰਨ ਮੌਤਾਂ ਦੀਆਂ ਖ਼ਬਰਾਂ ਆ ਰਹੀਆਂ ਹਨ। ਇਹ ਖ਼ਬਰਾਂ ਚਿੰਤਾਜਨਕ ਤਾਂ ਹਨ ਹੀ ਸਗੋਂ, ਇਨ੍ਹਾਂ ਨਾਲਪੰਜਾਬਦੀਕੈਪਟਨਸਰਕਾਰ ਦੇ ਨਸ਼ਾ-ਮੁਕਤੀ ਦੇ ਦਾਅਵਿਆਂ ਦੀਪੋਲਖੋਲ੍ਹ ਰਿਹਾ ਹੈ। ਨਸ਼ੇ ਦੀਲਤਕਾਰਨ ਇਕੋ ਦਿਨ ਛੇ ਘਰਾਂ ਦੇ ਚਿਰਾਗ ਬੁਝ ਗਏ। ਫ਼ਿਰੋਜ਼ਪੁਰਜ਼ਿਲ੍ਹੇ ਦੇ ਮਲਕੀਤ ਸਿੰਘ, ਕਾਬਲ ਸਿੰਘ ਅਤੇ ਰਮਨਦੀਪ ਸਿੰਘ ਭਰਜਵਾਨੀਵਿਚ …
Read More »ਕਠੂਆ ਸਮੂਹਿਕ ਜਬਰ-ਜਨਾਹ ਮਾਮਲੇ ਦਾ ਫ਼ੈਸਲਾ
ਪਸ਼ੂ ਬਿਰਤੀ ਲੋਕਾਂ ਨੂੰ ਹੋਰ ਸਖ਼ਤ ਸਜ਼ਾਵਾਂ ਦੇਣ ਦੀ ਲੋੜ ਪਿਛਲੇ ਦਿਨੀਂ ਬਹੁਚਰਚਿਤ ਜੰਮੂ ਦੇ ਕਠੂਆ ਸਮੂਹਿਕ ਜਬਰ-ਜਨਾਹ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ। ਤਿੰਨ ਦੋਸ਼ੀਆਂ ਨੂੰ ਤਾਉਮਰ ਜੇਲ੍ਹ ਅਤੇ ਤਿੰਨਾਂ ਨੂੰ 5-5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪਰ ਇਸ ਸਜ਼ਾ ‘ਤੇ ਵੀ ਅਸੰਤੁਸ਼ਟੀ ਦਾ ਪ੍ਰਗਟਾਵਾ …
Read More »ਵਾਤਾਵਰਨ ਦੇ ਮੁੱਦੇ ਉਤੇ ਸੰਜੀਦਾ ਨਹੀਂ ਹੈ ਭਾਰਤ
ਵਿਸ਼ਵ ਵਾਤਾਵਰਨ ਦਿਵਸ ਮੌਕੇ ਅਮਰੀਕੀ ਰਾਸ਼ਟਰਵਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਭਾਰਤ, ਚੀਨ ਤੇ ਰੂਸ ‘ਚ ਪ੍ਰਦੂਸ਼ਣ ਤੇ ਸਵੱਛਤਾ ਦੀ ਭਾਵਨਾ ਨਹੀਂ ਹੈ। ਉਨ੍ਹਾਂ ਕਿਹਾ ਹੈ ਕਿ ਭਾਰਤ, ਚੀਨ ਅਤੇ ਰੂਸ ਵਰਗੇ ਦੇਸ਼ਾਂ ‘ਚ ਹਵਾ ਤੇ ਪਾਣੀ ਵੀ ਸਾਫ਼ ਨਹੀਂ ਹੈ ਅਤੇ ਇਹ ਦੇਸ਼ ਆਪਣੀ ਜ਼ਿੰਮੇਵਾਰੀ ਵੀ ਨਹੀਂ ਨਿਭਾਉਂਦੇ। …
Read More »ਧਰਮ ਪ੍ਰਤੀ ਗੁਰਮਤਿ ਦਾ ਦ੍ਰਿਸ਼ਟੀਕੋਣ
ਜ਼ਮੀਰ ਦੀ ਆਜ਼ਾਦੀ ਦਾ ਨਾਂਅ ਹੈ ਧਰਮ ਤਲਵਿੰਦਰ ਸਿੰਘ ਬੁੱਟਰ 98780-70008 ਧਰਮ ਜਾਂ ਮਜ਼੍ਹਬ ਸਾਡੇ ਅੰਦਰ ਧੁਰ ਰੂਹ ਤੱਕ ਗੂੰਜਦਾ ਇਕ ਇਸ਼ਕ ਹੈ। ਜਿਸ ਤਰ੍ਹਾਂ ਇਸ਼ਕ ਇਕ ਨਾਲ ਹੀ ਹੁੰਦਾ ਹੈ ਇਸੇ ਤਰ੍ਹਾਂ ਧਰਮ, ਮਜ਼੍ਹਬ ਤੇ ਦੀਨ ਵੀ ਮਨੁੱਖ ਇਕ ਥਾਂ ਭਰੋਸੇ ਨੂੰ ਟਿਕਾ ਕੇ ਹੀ ਨਿਭਾਅ ਸਕਦਾ ਹੈ। ਆਪੋ …
Read More »