ਖੇਡ ਰਤਨ ਲਈ ਸਾਢੇ ਸੱਤ ਲੱਖ ਤੇ ਅਰਜਨ ਐਵਾਰਡ ਲਈ ਪੰਜ ਲੱਖ ਰੁਪਏ ਤੇ ਸਨਮਾਨ ਮਿਲਦਾ ਹੈ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਬੋਰਡ ਨੇ ਮਸ਼ਹੂਰ ਕ੍ਰਿਕਟ ਖ਼ਿਡਾਰੀ ਵਿਰਾਟ ਕੋਹਲੀ ਨੂੰ ਰਾਜੀਵ ਗਾਂਧੀ ਖੇਡ ਰਤਨ ਤੇ ਅਜੰਕਿਆ ਰਹਾਣੇ ਨੂੰ ਅਰਜੁਨ ਐਵਾਰਡ ਲਈ ਨਾਮਜ਼ਦ ਕੀਤਾ ਹੈ। ਬੀ.ਸੀ.ਸੀ.ਆਈ. ਵੱਲੋਂ ਚਾਰ ਸਾਲਾਂ ਬਾਅਦ ਕ੍ਰਿਕਟਰਾਂ …
Read More »ਡਿਫਾਲਟਰ ਕਹਿਣ ‘ਤੇ ਭੜਕਿਆ ਕਾਰੋਬਾਰੀ ਵਿਜੇ ਮਾਲਿਆ
ਕਿਹਾ, ਭਾਰਤੀ ਮੀਡੀਆ ਉਸ ਨੂੰ ਡਿਫਾਲਟਰ ਆਖੇ ਜਾਣ ਤੋਂ ਪਹਿਲਾਂ ਪੂਰੇ ਮਾਮਲੇ ਦੇ ਤੱਥ ਦੇਖੇ ਨਵੀਂ ਦਿੱਲੀ/ਬਿਊਰੋ ਨਿਊਜ਼ ਕਾਰੋਬਾਰੀ ਵਿਜੇ ਮਾਲਿਆ ਨੂੰ ਆਪਣੇ ਆਪ ਨੂੰ ਡਿਫਾਲਟਰ ਆਖੇ ਜਾਣੇ ਉੱਤੇ ਇਤਰਾਜ਼ ਹੈ। ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਮਾਲਿਆ ਨੇ ਇਹ ਨਾਰਾਜ਼ਗੀ ਟਵਿੱਟਰ ਰਾਹੀਂ ਪ੍ਰਗਟਾਈ ਹੈ। ਮਾਲਿਆ ਨੇ …
Read More »ਰੀਓ ਉਲੰਪਿਕ ਲਈ ਦੇਸ਼ ਦਾ ਸਦਭਾਵਨਾ ਦੂਤ ਬਣਨਗੇ ਤੇਂਦੂਲਕਰ
ਨਵੀਂ ਦਿੱਲੀ/ਬਿਊਰੋ ਨਿਊਜ਼ ਮਹਾਨ ਕ੍ਰਿਕਟਰ ਸਚਿਨ ਤੇਂਦੂਲਕਰ ਨੇ ਰੀਓ ਉਲੰਪਿਕ ਖੇਡਾਂ ਲਈ ਦੇਸ਼ ਦਾ ਸਦਭਾਵਨਾ ਦੂਤ ਬਣਨ ਦਾ ਭਾਰਤੀ ਉਲੰਪਿਕ ਸੰਘ ਦਾ ਸੱਦਾ ਸਵੀਕਾਰ ਕਰ ਲਿਆ ਹੈ। ਤੇਂਦੂਲਕਰ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਅਤੇ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਤੋਂ ਬਾਅਦ ਸਦਭਾਵਨਾ ਦੂਤ ਬਣਨ ਵਾਲੇ ਤੀਸਰੇ ਵਿਅਕਤੀ ਹਨ। ਭਾਰਤੀ ਉਲੰਪਿਕ ਸੰਘ ਨੇ ਅੱਜ …
Read More »ਹਿਮਾਚਲ ਦੇ ਜੰਗਲਾਂ ‘ਚ ਫੈਲ ਰਹੀ ਅੱਗ ‘ਤੇ ਮੀਂਹ ਦੇ ਪਾਇਆ ਕਾਬੂ
ਸ਼ਿਮਲਾ/ਬਿਊਰੋ ਨਿਊਜ਼ ਜੰਗਲਾਂ ਵਿੱਚ ਲੱਗੀ ਅੱਗ ਤੋਂ ਪ੍ਰੇਸ਼ਾਨ ਹਿਮਾਚਲ ਸਰਕਾਰ ਉੱਤੇ ਆਖ਼ਰਕਾਰ ‘ਇੰਦਰ ਦੇਵਤਾ’ ਮਿਹਰਬਾਨ ਹੋ ਗਿਆ। ਸ਼ਿਮਲਾ ਸਮੇਤ ਹਿਮਾਚਲ ਦੇ ਕਈ ਇਲਾਕਿਆਂ ਵਿੱਚ ਰੁਕ-ਰੁਕ ਹੋ ਰਹੀ ਬਾਰਸ਼ ਨੇ ਜੰਗਲ ਦੀ ਅੱਗ ਤੇ ਗਰਮੀ ਨਾਲ ਜੂਝ ਰਹੇ ਹਿਮਾਚਲ ਵਾਸੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਹਿਮਾਚਲ ਸਰਕਾਰ ਨੂੰ ਉਮੀਦ ਹੈ ਕਿ …
Read More »ਅੰਬਾਲਾ ‘ਚ ਅੰਮ੍ਰਿਤਧਾਰੀ ਸਿੱਖ ਨੌਜਵਾਨਾਂ ਨੂੰ ਪ੍ਰੀਖਿਆ ਦੇਣ ਤੋਂ ਰੋਕਿਆ
ਕਾਫੀ ਤਕਰਾਰ ਤੋਂ ਬਾਅਦ ਸਿੱਖ ਨੌਜਵਾਨ ਨੂੰ ਪ੍ਰੀਖਿਆ ‘ਚ ਬੈਠਣ ਦਿੱਤਾ ਗਿਆ ਸਿੱਖ ਜਥੇਬੰਦੀਆਂ ਨੇ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਕਾਰਵਾਈ ਮੰਗੀ ਅੰਬਾਲਾ/ਬਿਊਰੋ ਨਿਊਜ਼ ਹਰਿਆਣਾ ਦੇ ਅੰਬਾਲਾ ਵਿਚ ਐਤਵਾਰ ਨੂੰ ਪਟਵਾਰੀ ਦੀ ਪ੍ਰੀਖਿਆ ਦੇਣ ਆਏ ਅੰਮ੍ਰਿਤਧਾਰੀ ਸਿੱਖ ਨੌਜਵਾਨਾਂ ਨੂੰ ਸ੍ਰੀਸਾਹਿਬ ਤੇ ਕੜਾ ਉਤਰਵਾ ਕੇ ਹੀ ਪ੍ਰੀਖਿਆ ਕੇਂਦਰ ਦੇ ਅੰਦਰ ਜਾਣ ਦਿੱਤਾ ਗਿਆ। …
Read More »ਸਾਬਕਾ ਹਵਾਈ ਫੌਜ ਮੁਖੀ ਐਸ ਪੀ ਤਿਆਗੀ ਸੀਬੀਆਈ ਸਾਹਮਣੇ ਪੇਸ਼
3600 ਕਰੋੜ ਰੁਪਏ ਦਾ ਹੈਲੀਕਾਪਟਰ ਘਪਲਾ ਸਵਾ ਦੋ ਸੌ ਕਰੋੜ ਰੁਪਏ ਭਾਰਤ ਦੇ ਲੀਡਰਾਂ ਤੇ ਅਧਿਕਾਰੀਆਂ ਨੂੰ ਵੰਡੇ ਨਵੀਂ ਦਿੱਲੀ/ਬਿਊਰੋ ਨਿਊਜ਼ ਹੈਲੀਕਾਪਟਰ ਰਿਸ਼ਵਤ ਕਾਂਡ ਨੂੰ ਲੈ ਕੇ ਸਾਬਕਾ ਹਵਾਈ ਫੌਜ ਮੁਖੀ ਐਸ ਪੀ ਤਿਆਗੀ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਐਸਪੀ ਤਿਆਗੀ ਕੋਲੋਂ ਸੀਬੀਆਈ ਨਵੇਂ ਸਿਰੋ ਤੋਂ ਪੁੱਛਗਿੱਛ ਕਰ ਰਹੀ ਹੈ। …
Read More »ਵਿਜੇ ਮਾਲਿਆ ਨੇ ਦਿੱਤਾ ਰਾਜ ਸਭਾ ਤੋਂ ਅਸਤੀਫਾ
ਐਥਿਕਸ ਕਮੇਟੀ ਨੇ ਭੇਜਿਆ ਸੀ ਨੋਟਿਸ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਬੈਂਕਾਂ ਨੂੰ ਕਰੋੜਾਂ ਦਾ ਚੂਨਾ ਲਗਾਉਣ ਵਾਲੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਅੱਜ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਐਥਿਕਸ ਕਮੇਟੀ ਨੇ ਮਾਲਿਆ ਨੂੰ ਨੋਟਿਸ ਭੇਜਿਆ ਸੀ। ਮਾਲਿਆ ਨਾਮਜ਼ਦ ਮੈਂਬਰ ਦੇ ਤੌਰ ‘ਤੇ ਰਾਜ …
Read More »ਵਿਦੇਸ਼ ਸਕੱਤਰਾਂ ਦੀ ਗੱਲਬਾਤ ਦੌਰਾਨ ਸ਼ਿਕਵੇ ਰਹੇ ਹਾਵੀ
ਭਾਰਤ ਨੇ ਉਠਾਇਆ ਕਲਭੂਸ਼ਨ ਜਾਧਵ ਨੂੰ ‘ਅਗਵਾ’ ਕਰਨ ਦਾ ਮੁੱਦਾ ਨਵੀਂ ਦਿੱਲੀ/ਬਿਊਰੋ ਨਿਊਜ਼ :ਭਾਰਤ ਅਤੇ ਪਾਕਿਸਤਾਨ ਨੇ ਦੁਵੱਲੀ ਗੱਲਬਾਤ ਵਿੱਚ ਸਾਫ਼-ਸਾਫ਼ ਸ਼ਬਦਾਂ ਵਿੱਚ ਕੁੱਝ ਗੁੰਝਲਦਾਰ ਮੁੱਦੇ ਚੁੱਕੇ। ਇਸ ਗੱਲਬਾਤ ਵਿੱਚ ਭਾਰਤ ਨੇ ਗੁਆਂਢੀ ਦੇਸ਼ ਨੂੰ ਸਪਸ਼ਟ ਕੀਤਾ ਕਿ ਉਹ ਦੁਵੱਲੇ ਰਿਸ਼ਤਿਆਂ’ਤੇ ਅੱਤਵਾਦ ਦੇ ਅਸਰ ਦੀ ਅਣਦੇਖੀ ਨਾ ਕਰੇ, ਜਦ ਕਿ …
Read More »ਹੈਲੀਕਾਪਟਰ ਸੌਦਾ: ਭਾਜਪਾ ਵੱਲੋਂ ਸੋਨੀਆ ‘ਤੇ ਨਿਸ਼ਾਨਾ
ਰਾਜ ਸਭਾ ‘ਚ ਹੰਗਾਮਾ, ਸੋਨੀਆ ਵਲੋਂ ਦੋਸ਼ ਬੇਬੁਨਿਆਦ ਕਰਾਰ, ਸਵਾਮੀ ਸੀਆਈਏ ਏਜੰਟ ਕਰਾਰ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਜਪਾ ਨੇ ਆਪਣੀ ਰਣਨੀਤੀ ਮੁਤਾਬਕ 3600 ਕਰੋੜ ਰੁਪਏ ਦੇ ਵੀਵੀਆਈਪੀ ਆਗਸਤਾ ਵੈਸਟਲੈਂਡ ਹੈਲੀਕਾਪਟਰ ਸੌਦੇ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਨਾਮ ਘੜੀਸ ਲਿਆ। ਬੁੱਧਵਾਰ ਨੂੰ ਰਾਜ ਸਭਾ ਵਿੱਚ ਨਵੇਂ ਨਾਮਜ਼ਦ ਹੋਏ ਮੈਂਬਰ ਸੁਬਰਾਮਨੀਅਨ ਸਵਾਮੀ …
Read More »ਨਵਜੋਤ ਸਿੱਧੂ ਤੇ ਮੈਰੀ ਕੌਮ ਸਮੇਤ ਛੇ ਰਾਜ ਸਭਾ ਲਈ ਨਾਮਜ਼ਦ
ਨਵੇਂ ਮੈਂਬਰਾਂ ਵਿੱਚ ਜਾਧਵ, ਸਵਾਮੀ, ਦਾਸਗੁਪਤਾ ਤੇ ਸੁਰੇਸ਼ ਗੋਪੀ ਵੀ ਸ਼ਾਮਲ ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਪ੍ਰਧਾਨਗੀ ਵਾਲੀ ਕੌਮੀ ਸਲਾਹਕਾਰ ਪ੍ਰੀਸ਼ਦ (ਨੈਕ) ਦੇ ਮੈਂਬਰ ਨਰਿੰਦਰ ਜਾਧਵ ਨੂੰ ਮੋਦੀ ਸਰਕਾਰ ਵੱਲੋਂ ਭਾਜਪਾ ਆਗੂਆਂ ਸੁਬਰਾਮਨੀਅਮ ਸਵਾਮੀ ਤੇ ਨਵਜੋਤ ਸਿੰਘ ਸਿੱਧੂ, ਮਲਿਆਲਮ ਅਭਿਨੇਤਾ ਸੁਰੇਸ਼ ਗੋਪੀ, ਪੱਤਰਕਾਰ ਸਵਪਨ ਦਾਸਗੁਪਤਾ ਅਤੇ ਮੁੱਕੇਬਾਜ਼ …
Read More »