Breaking News
Home / ਭਾਰਤ (page 916)

ਭਾਰਤ

ਭਾਰਤ

ਨਰਿੰਦਰ ਮੋਦੀ ਪੀ. ਐੱਮ. ਹਨ, ਕੋਈ ਸ਼ਹਿਨਸ਼ਾਹ ਨਹੀਂ : ਸੋਨੀਆ ਗਾਂਧੀ

ਰਾਏਬਰੇਲੀ/ਬਿਊਰੋ ਨਿਊਜ਼  : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਰਾਏਬਰੇਲੀ ਦੇ ਦੋ ਦਿਨਾਂ ਦੌਰੇ ਦੇ ਪਹਿਲੇ ਦਿਨ ਮੋਦੀ ਸਰਕਾਰ ‘ਤੇ ਤਿੱਖੇ ਹਮਲੇ ਕੀਤੇ ਹਨ। ਉਹਨਾਂ ਕਿਹਾ ਕਿ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਹਨ, ਸ਼ਹਿਨਸ਼ਾਹ ਨਹੀਂ। ਉਨ੍ਹਾਂ ਦੇ ਮੰਤਰੀ ਇਸ ਤਰ੍ਹਾਂ ਜਸ਼ਨ ਮਨਾ ਰਹੇ ਹਨ ਜਿਵੇਂ ਕਿਸੇ ਸ਼ਹਿਨਸ਼ਾਹ ਲਈ ਮਨਾਇਆ ਜਾਂਦਾ ਹੈ। ਸੋਨੀਆ …

Read More »

ਐਨਜੀਟੀ ਵੱਲੋਂ ‘ਆਰਟ ਆਫ ਲਿਵਿੰਗ’ ਦੀ ਬੈਂਕ ਗਾਰੰਟੀ ਦੀ ਅਰਜ਼ੀ ਰੱਦ

ਨਵੀਂ ਦਿੱਲੀ/ਬਿਊਰੋ ਨਿਊਜ਼ ; ਕੌਮੀ ਗ੍ਰੀਨ ਟ੍ਰਿਬਿਊਨਲ ਨੇ ਆਰਟ ਆਫ ਲਿਵਿੰਗ ਵੱਲੋਂ ਉਸ ਉਪਰ ਲਾਏ ਗਏ 4.75 ਕਰੋੜ ਦੇ ਜੁਰਮਾਨੇ ਲਈ ਬੈਂਕ ਗਾਰੰਟੀ ਦੀ ਅਰਜ਼ੀ ਰੱਦ ਕਰ ਦਿੱਤੀ ਤੇ ਉਲਟਾ ਐਨਜੀਟੀ ਦਾ ਸਮਾਂ ਖਰਾਬ ਕਰਨ ਬਦਲੇ ਪੰਜ ਹਜ਼ਾਰ ਰੁਪਏ ਹੋਰ ਜੁਰਮਾਨਾ ਲਾ ਦਿੱਤਾ ਹੈ। ਇਹ ਸੰਸਥਾ ਸਮਾਜ ਸੇਵੀ ਸ੍ਰੀ ਸ੍ਰੀ …

Read More »

ਐਡਮਿਰਲ ਸੁਨੀਲ ਲਾਂਬਾ ਬਣੇ ਜਲ ਸੈਨਾ ਮੁਖੀ

ਨਵੀਂ ਦਿੱਲੀ/ਬਿਊਰੋ ਨਿਊਜ਼ ਐਡਮਿਰਲ ਸੁਨੀਲ ਲਾਂਬਾ ਨੇ ਜਲ ਸੈਨਾ ਦੇ ਨਵੇਂ ਮੁਖੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। 58 ਸਾਲ ਦੇ ਲਾਂਬਾ ਜਹਾਜ਼ਰਾਨੀ ਤੇ ਦਿਸ਼ਾ-ਨਿਰਦੇਸ਼ਨ ਵਿਚ ਮਾਹਿਰ ਹਨ ਅਤੇ ਉਹ ਪੂਰੇ ਤਿੰਨ ਸਾਲਾਂ ਲਈ ਇਸ ਅਹੁਦੇ ‘ਤੇ ਬਿਰਾਜਮਾਨ ਰਹਿਣਗੇ। ਐਡਮਿਰਲ ਆਰ.ਕੇ. ਡੋਵਨ ਦੀ ਸੇਵਾ ਮੁਕਤੀ ਉਪਰੰਤ ਉਨ੍ਹਾਂ ਨੂੰ ਇਹ ਅਹੁਦਾ …

Read More »

ਡਾਕ ਘਰਾਂ ਨੂੰ ਦਿੱਤਾ ਬੈਂਕਾਂ ਦਾ ਦਰਜਾ

ਡਾਕੀਏ ਹੋਣਗੇ ਸਮਾਰਟ ਫੋਨ ਤੇ ਆਈ ਪੈਡ ਨਾਲ ਲੈਸ ਨਵੀਂ ਦਿੱਲੀ/ਬਿਊਰੋ ਨਿਊਜ਼ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਦੇਸ਼ ਭਰ ਵਿਚ ਡਾਕ ਘਰਾਂ ਨੂੰ ਬੈਂਕਾਂ ਦਾ ਦਰਜਾ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਕੈਬਨਿਟ ਦੀ ਬੈਠਕ ਵਿਚ ਇਹ ਮਹੱਤਵਪੂਰਨ ਫ਼ੈਸਲਾ ਲਿਆ। ਇਸ ਫ਼ੈਸਲੇ ਅਨੁਸਾਰ ਹੁਣ ਡਾਕ ਘਰਾਂ …

Read More »

ਹੁਣ ਬਿਨਾਂ ਰੋਕ-ਟੋਕ ਭਾਰਤ ਆ ਸਕੇਗੀ ਸਲਮਾ ਆਗਾ

ਨਵੀਂ ਦਿੱਲੀ : ਪਾਕਿਸਤਾਨੀ ਮੂਲ ਦੀ ਗਾਇਕਾ ਸਲਮਾਨ ਆਗਾ ਹੁਣ ਬਿਨਾਂ ਰੋਕ-ਟੋਕ ਕਦੇ ਵੀ ਭਾਰਤ ਆ ਸਕਦੀ ਹੈ ਅਤੇ ਜਿੰਨੇ ਦਿਨ ਮਰਜ਼ੀ ਇੱਥੇ ਰਹਿ ਸਕਦੀ ਹੈ। ਸਰਕਾਰ ਨੇ ਆਗਾ ਨੂੰ ਭਾਰਤ ਦਾ ਓਵਰਸੀਜ਼ ਸਿਟੀਜ਼ਨ ਆਫ ਇੰਡੀਆ (ਓਸੀਆਈ) ਕਾਰਡ ਦਿੱਤਾ ਹੈ। ਇਸ ਤੋਂ ਬਾਅਦ ਸਲਮਾ ਆਗਾ ਨੂੰ ਭਾਰਤ ਆਉਣ ਲਈ ਵੀਜ਼ੇ …

Read More »

ਮੋਦੀ ਦੇ ਮੰਤਰੀ ਸਦਾਨੰਦ ਗੌੜ ਨੇ ਮੰਨਿਆ ਘੱਟ ਗਿਣਤੀਆਂ ਨਾਲ ਹੁੰਦਾ ਹੈ ਪੱਖਪਾਤ

ਮੁਸਲਮਾਨ ਨੌਜਵਾਨਾਂ ਨੂੰ ਝੂਠੇ ਕੇਸਾਂ ‘ਚ ਫੜਨਾ ਚਿੰਤਾ ਦਾ ਵਿਸ਼ਾ ਅਲੀਗੜ੍ਹ/ਬਿਊਰੋ ਨਿਊਜ਼ ਕੇਂਦਰੀ ਕਾਨੂੰਨ ਮੰਤਰੀ ਡੀ.ਵੀ. ਸਦਾਨੰਦ ਗੌੜ ਨੇ ਕਿਹਾ ਹੈ ਕਿ ਮੁਸਲਮਾਨ ਨੌਜਵਾਨਾਂ ਨੂੰ ਝੂਠੇ ਕੇਸਾਂ ਵਿੱਚ ਗ੍ਰਿਫਤਾਰ ਕਰਨਾ ਚਿੰਤਾ ਦਾ ਵਿਸ਼ਾ ਹੈ। ਮੰਤਰੀ ਨੇ ਘੱਟ ਗਿਣਤੀਆਂ ਨਾਲ ਹੁੰਦੇ ਇਸ ਪੱਖਪਾਤ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਬਾਅਦ ਵਿੱਚ ਜਦੋਂ …

Read More »

ਮਹਾਰਾਸ਼ਟਰ ‘ਚ ਫੌਜ ਦੇ ਬਾਰੂਦ ਭੰਡਾਰ ਨੂੰ ਲੱਗੀ ਅੱਗ

20 ਜਵਾਨਾਂ ਦੀ ਹੋਈ ਮੌਤ, ਪ੍ਰਧਾਨ ਮੰਤਰੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਹਾਰਾਸ਼ਟਰ ਵਿਚ ਵਰਧਾ ਦੇ ਫੂਲਗਾਂਵ ਇਲਾਕੇ ਵਿੱਚ ਫੌਜ ਦੇ ਗੋਲਾ-ਬਾਰੂਦ ਭੰਡਾਰ ਵਿੱਚ ਅੱਗ ਲੱਗਣ ਨਾਲ ਵੱਡਾ ਹਾਦਸਾ ਹੋਇਆ ਹੈ। ਇਸ ਵਿੱਚ ਫੌਜ ਦੇ 20 ਜਵਾਨਾਂ ਦੀ ਮੌਤ ਹੋ ਗਈ ਹੈ। ਮਾਰੇ ਗਏ ਜਵਾਨਾਂ ਵਿੱਚ ਦੋ …

Read More »

500 ਭਾਰਤੀ ਨੌਜਵਾਨ ਆਈ ਐਸ ‘ਚ ਹੋਏ ਸ਼ਾਮਲ

ਨਵੀਂ ਦਿੱਲੀ/ਬਿਊਰੋ ਨਿਊਜ਼ ਇਸਲਾਮਿਕ ਸਟੇਟ (ਆਈ.ਐਸ.) ਦੀ ਭਾਵੇਂ ਭਾਰਤ ਵਿੱਚ ਕਾਫੀ ਹਲਚਲ ਨਹੀਂ ਹੈ ਪਰ ਇਸ ਦੇ ਸਿਧਾਂਤ ਇੱਥੋਂ ਦੇ ਨੌਜਵਾਨਾਂ ਨੂੰ ਪ੍ਰਭਾਵਿਤ ਕਰ ਰਹੇ ਹਨ। ਖੁਫੀਆ ਏਜੰਸੀਆਂ ਦੀ ਰਿਪੋਰਟ ਅਨੁਸਾਰ 500 ਦੇ ਕਰੀਬ ਭਾਰਤੀ ਆਈ.ਐਸ. ਨਾਲ ਜੁੜ ਚੁੱਕੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਨੌਜਵਾਨ ਹਨ। ਖ਼ੁਫ਼ੀਆ ਏਜੰਸੀਆਂ ਅਨੁਸਾਰ ਕਈ ਭਾਰਤੀ …

Read More »

ਆਰਟ ਆਫ ਲੀਵਿੰਗ ਨੂੰ 5 ਕਰੋੜ ਜ਼ੁਰਮਾਨਾ

ਇਕ ਹਫਤੇ ਦੇ ਅੰਦਰ ਪੈਸੇ ਜਮ੍ਹਾ ਕਰਵਾਉਣ ਲਈ ਕਿਹਾ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਵਿੱਚ ਯਮੁਨਾ ਦੇ ਕੰਢੇ ਮਾਰਚ ਮਹੀਨੇ ਵਿੱਚ ਆਰਟ ਆਫ ਲੀਵਿੰਗ ਦੇ ਵਿਸ਼ਵ ਕਲਚਰ ਫੈਸਟ ‘ਤੇ ਲੱਗੇ ਜੁਰਮਾਨੇ ਬਾਰੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਇਹ ਸਾਫ ਕਰ ਦਿੱਤਾ ਹੈ ਕਿ ਆਰਟ ਆਫ ਲਿਵਿੰਗ ਨੂੰ ਜੁਰਮਾਨੇ ਦੀ ਪੰਜ ਕਰੋੜ ਦੀ …

Read More »

ਸੋਨੀਆ ਨੇ ਕੀਤਾ ਮੋਦੀ ‘ਤੇ ਤਿੱਖਾ ਸਿਆਸੀ ਹਮਲਾ

ਕਿਹਾ, ਨਰਿੰਦਰ ਮੋਦੀ ਪੀ. ਐੱਮ. ਹਨ, ਕੋਈ ਸ਼ਹਿਨਸ਼ਾਹ ਨਹੀਂ ਰਾਏਬਰੇਲੀ/ਬਿਊਰੋ ਨਿਊਜ਼ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਰਾਏਬਰੇਲੀ ਦੇ ਦੋ ਦਿਨਾਂ ਦੌਰੇ ਦੇ ਪਹਿਲੇ ਦਿਨ ਮੋਦੀ ਸਰਕਾਰ ‘ਤੇ ਤਿੱਖੇ ਹਮਲੇ ਕੀਤੇ ਹਨ। ਉਹਨਾਂ ਕਿਹਾ ਕਿ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਹਨ, ਸ਼ਹਿਨਸ਼ਾਹ ਨਹੀਂ। ਉਨ੍ਹਾਂ ਦੇ ਮੰਤਰੀ ਇਸ ਤਰ੍ਹਾਂ ਜਸ਼ਨ ਮਨਾ ਰਹੇ ਹਨ …

Read More »