Breaking News
Home / ਭਾਰਤ (page 856)

ਭਾਰਤ

ਭਾਰਤ

ਰੱਜੇ ਪੁੱਜੇ ਲੋਕਾਂ ਨੂੰ ਨਾ ਮਿਲੇ ਰਾਖਵਾਂਕਰਨ: ਸੰਘ

ਰਾਖਵੇਂਕਰਨ ਦਾ ਲਾਭ ਸਹੀ ਲੋਕਾਂ ਨੂੰ ਮਿਲਣ ਬਾਰੇ ਸਰਵੇ ਕਰਵਾਉਣ ‘ਤੇ ਜ਼ੋਰ ਨਾਗੌਰ (ਰਾਜਸਥਾਨ)/ਬਿਊਰੋ ਨਿਊਜ਼ : ਹਾਲ ਹੀ ਦੌਰਾਨ ਜਾਟ ਅੰਦੋਲਨ ਰਾਖਵਾਂਕਰਨ ਦੇ ਮੱਦੇਨਜ਼ਰ ਰਾਸ਼ਟਰੀ ਸੋਇਮਸੇਵਕ ਸੰਘ ਨੇ ਪ੍ਰਭਾਵਸ਼ਾਲੀ ਤਬਕਿਆਂ ਦੀ ਰਾਖਵਾਂਕਰਨ ਦੀ ਮੰਗ ਖਾਰਜ ਕਰ ਦਿੱਤੀ ਤੇ ਇਹ ਪਤਾ ਲਾਉਣ ਲਈ ਅਧਿਐਨ ਕਰਨ ਦੀ ਵਕਾਲਤ ਕੀਤੀ ਕਿ ਪਛੜੇ ਵਰਗਾਂ …

Read More »

ਸੋਨੀਆ ਨੇ ਐਨ.ਡੀ.ਏ. ਦੀ ਜਗ੍ਹਾ ਯੂ.ਪੀ.ਏ. ਨੂੰ ਦੱਸਿਆ ਨਾਕਾਮ

ਨਵੀਂ ਦਿੱਲੀ :ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਜਦੋਂ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਭਾਸ਼ਣ ਪੜ੍ਹ ਰਹੇ ਸਨ ਤਾਂ ਉਨ੍ਹਾਂ ਦੀ ਜ਼ੁਬਾਨ ਫਿਸਲ ਗਈ ਤੇ ਉਨ੍ਹਾਂ ਨੇ ਐਨ.ਡੀ.ਏ. ਦੀ ਜਗ੍ਹਾ ਯੂ.ਪੀ.ਏ. ਕਹਿ ਦਿੱਤਾ। ਉਹ ਕਹਿਣਾ ਚਾਹੁੰਦੇ ਸਨ ਕਿ ਬੀਤੇ ਦੋ ਸਾਲਾਂ ਵਿਚ ਐਨ.ਡੀ.ਏ. ਦੀ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਤੇ …

Read More »

ਲੈਫ. ਜਨਰਲ ਹੀਰਾ ਫੌਜ ਦੇ ਉਪ-ਮੁਖੀ ਨਿਯੁਕਤ

ਜੰਮੂ : ਫੌਜ ਦੀ ਉੱਤਰੀ ਕਮਾਂਡ ਦੇ ਮੁਖੀ ਲੈਫ. ਜਨਰਲ ਐਨ. ਪੀ. ਐਸ. ਹੀਰਾ ਨੂੰ ਭਾਰਤੀ ਫੌਜ ਦਾ ਨਵਾਂ ਉੱਪ ਮੁਖੀ ਬਣਾਇਆ ਗਿਆ ਹੈ ਤੇ ਉਨ੍ਹਾਂ ਨੇ 14 ਮਾਰਚ ਨੂੰ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਸਬੰਧੀ ਰੱਖਿਆ ਬੁਲਾਰੇ ਕਰਨਲ ਐਸ. ਡੀ. ਗੋਸਵਾਮੀ ਨੇ ਦੱਸਿਆ ਨੇ ਲੈਫ. ਜਨ. ਹੀਰਾ ਇਸ …

Read More »

ਸਹਿਜਧਾਰੀ ਸਿੱਖਾਂ ਦਾ ਵੋਟ ਦਾ ਹੱਕ ਰੱਦ

ਰਾਜ ਸਭਾ ‘ਚ ਪਾਸ ਕੀਤਾ ਗਿਆ ਬਿੱਲ   ਨਵੀਂ ਦਿੱਲੀ/ਬਿਊਰੋ ਨਿਊਜ਼ ਸਿੱਖ ਗੁਰਦੁਆਰਾ ਸੋਧ ਬਿੱਲ, 2016 ਅੱਜ ਰਾਜ ਸਭਾ ਵਿਚ ਵੀ ਪਾਸ ਕੀਤਾ ਗਿਆ। ਸਾਰੀਆਂ ਹੀ ਪਾਰਟੀਆਂ ਦੇ ਮੈਂਬਰਾਂ ਨੇ ਇਸ ਬਿੱਲ ਨੂੰ ਸਹਿਮਤੀ ਦਿੱਤੀ ਹੈ। ਇਸ ਬਿੱਲ ਦੇ ਪਾਸ ਹੋਣ ਨਾਲ ਸਹਿਜਧਾਰੀ  ਸਿੱਖਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ …

Read More »

ਪਠਾਨਕੋਟ ਹਮਲੇ ਦੀ ਲੋਕ ਸਭਾ ‘ਚ ਗੂੰਜ

ਨਵੀਂ ਦਿੱਲੀ/ਬਿਊਰੋ ਨਿਊਜ਼ ਪਠਾਨਕੋਟ ਏਅਰਬੇਸ ਅੱਤਵਾਦੀ ਹਮਲੇ ਦੀ ਗੂੰਜ ਅੱਜ ਲੋਕ ਸਭਾ ਵਿੱਚ ਵੀ ਸੁਣਾਈ ਦਿੱਤੀ। ਇਸ ਮਾਮਲੇ ‘ਤੇ ਵਿਰੋਧੀ ਧਿਰ ਨੇ ਮੋਦੀ ਸਰਕਾਰ ਨੂੰ ਘੇਰਿਆ। ਬੀਜੇਡੀ ਸੰਸਦ ਮੈਂਬਰ ਕਲੀਕੇਸ਼ ਸਿੰਘਦਿਓ ਨੇ ਕਿਹਾ ਕਿ ਕੇਂਦਰ ਸਰਕਾਰ ਪਠਾਨਕੋਟ ਏਅਰਬੇਸ ਅੱਤਵਾਦੀ ਹਮਲੇ ਨਾਲ ਨਜਿੱਠਣ ਵਿਚ ਫੇਲ੍ਹ ਹੋਈ ਹੈ। ਇੱਥੇ ਸਰਕਾਰ ਦੀ ਵੱਡੀ …

Read More »

ਕੇਜਰੀਵਾਲ ਨੇ ਭਾਜਪਾ ‘ਤੇ ਸਾਧਿਆ ਨਿਸ਼ਾਨਾ

ਕਿਹਾ, ਜੇਐਨਯੂ ਕੈਂਪਸ ਵਿਚ ਭਾਰਤ ਵਿਰੋਧੀ ਨਾਅਰੇ ਲਗਾਉਣ ਵਾਲਿਆਂ ਦਾ ਬਚਾਅ ਕਰਦੀ ਹੈ ਭਾਜਪਾ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਰਤੀ ਜਨਤਾ ਪਾਰਟੀ ‘ਤੇ ਨਿਸ਼ਾਨਾ ਸਾਧਿਆ ਹੈ। ਕੇਜਰੀਵਾਲ ਨੇ ਕਿਹਾ ਕਿ ਭਾਜਪਾ ਸਭ ਤੋਂ ਵੱਧ ਰਾਸ਼ਟਰ-ਵਿਰੋਧੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਜੇ ਐਨ ਯੂ ਕੈਂਪਸ …

Read More »

ਗੁਜਰਾਤ ‘ਚ ਹਮਲਾ ਕਰਨ ਆਏ 10 ਵਿਚੋਂ 3 ਅੱਤਵਾਦੀ ਮਾਰ ਮੁਕਾਏ

ਪਾਕਿਸਤਾਨ ਨੇ ਅੱਤਵਾਦੀਆਂ ਵਲੋਂ ਘੁਸਪੈਠ ਦੀ ਦਿੱਤੀ ਜਾਣਕਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਗੁਜਰਾਤ ਵਿਚ ਹਮਲੇ ਲਈ ਘੁਸਪੈਠ ਕਰਨ ਵਾਲੇ 10 ਅੱਤਵਾਦੀਆਂ ਵਿਚੋਂ 3 ਅੱਤਵਾਦੀਆਂ ਨੂੰ ਮਾਰ ਮੁਕਾਇਆ ਗਿਆ ਹੈ। ਜਦਕਿ ਬਾਕੀ ਦੇ 7 ਅੱਤਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਹਨਾਂ 10 ਅੱਤਵਾਦੀਆਂ ਦੇ ਭਾਰਤ ਵਿਚ ਦਾਖਲ ਹੋਣ ਦੀ ਜਾਣਕਾਰੀ ਪਾਕਿਸਤਾਨ …

Read More »

ਸੰਕਟ ‘ਚ ਫਸਿਆ ਵਿਜੇ ਮਾਲਿਆ

5 ਕੇਸਾਂ ਵਿਚ ਗੈਰ ਜ਼ਮਾਨਤੀ ਵਾਰੰਟ ਨਵੀਂ ਦਿੱਲੀ/ਬਿਊਰੋ ਨਿਊਜ਼ ਕਰੀਬ ਨੌਂ ਹਜ਼ਾਰ ਕਰੋੜ ਦੇ ਕਰਜ਼ਈ ਤੇ ਦੇਸ਼ ਤੋਂ ਫਰਾਰ ਹੋਏ ਉਦਯੋਗਪਤੀ ਵਿਜੇ ਮਾਲਿਆ ਖਿਲਾਫ ਪੰਜ ਹੋਰ ਕੇਸਾਂ ਵਿਚ ਗੈਰ ਜ਼ਮਾਨਤੀ ਵਾਰੰਟ ਜਾਰੀ ਹੋਏ ਹਨ। ਹੈਦਰਾਬਾਦ ਅਦਾਲਤ ਨੇ ਮਾਲਿਆ ਖਿਲਾਫ ਵੱਖ-ਵੱਖ 5 ਮਾਮਲਿਆਂ ਵਿਚ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਅਦਾਲਤ …

Read More »

ਰਾਜ ਸਭਾ ‘ਚ ਆਏਗਾ ਸਿੱਖ ਗੁਰਦੁਆਰਾ ਬਿੱਲ

ਸਿੱਖ ਮੈਂਬਰਾਂ ਨੇ ਬਿੱਲ ‘ਤੇ ਚਰਚਾ ਕਰਵਾਉਣ ਲਈ ਮੰਗਿਆ ਸੀ ਸਮਾਂ ਨਵੀਂ ਦਿੱਲੀ/ਬਿਊਰੋ ਨਿਊਜ਼ ਸਿੱਖ ਗੁਰਦੁਆਰਾ ਬਿੱਲ, 2016 ਭਲਕੇ ਬਜਟ ਸੈਸ਼ਨ ਦੇ ਆਖਰੀ ਦਿਨ ਰਾਜ ਸਭਾ ਵਿਚ ਪੇਸ਼ ਕੀਤਾ ਜਾਵੇਗਾ। ਸਿੱਖ ਮੈਂਬਰਾਂ ਨੇ ਇਸ ਬਿੱਲ ‘ਤੇ ਚਰਚਾ ਕਰਵਾਉਣ ਲਈ ਹਾਊਸ ਤੋਂ ਸਮਾਂ ਮੰਗਿਆ ਸੀ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ …

Read More »

ਵਿਦੇਸ਼ ਭੱਜਣ ਤੋਂ ਪਹਿਲਾਂ ਜੇਤਲੀ ਨੂੰ ਮਿਲਿਆ ਸੀ ਮਾਲਿਆ

ਕਾਂਗਰਸ ਲਗਾਤਾਰ ਘੇਰ ਰਹੀ ਹੈ ਮੋਦੀ ਸਰਕਾਰ ਨੂੰ ਨਵੀਂ ਦਿੱਲੀ/ਬਿਊਰੋ ਨਿਊਜ਼ ਬੈਂਕਾਂ ਦਾ ਕਰੋੜਾਂ ਰੁਪਏ ਲੈ ਕੇ ਬਰਤਾਨੀਆ ਭੱਜੇ ਕਾਰੋਬਾਰੀ ਵਿਜੇ ਮਾਲਿਆ ਦੇ ਮੁੱਦੇ ਉੱਤੇ ਕਾਂਗਰਸ ਲਗਾਤਾਰ ਸਰਕਾਰ ਨੂੰ ਘੇਰ ਰਹੀ ਹੈ। ਕਾਂਗਰਸ ਨੇ ਇਸ ਮੁੱਦੇ ਉੱਤੇ ਭਾਜਪਾ ਕੋਲੋਂ ਪੰਜ ਸਵਾਲ ਪੁੱਛੇ ਹਨ। ਕਾਂਗਰਸ ਨੇ ਪੁੱਛਿਆ ਹੈ ਕਿ ਵਿਜੇ ਮਾਲਿਆ …

Read More »