ਪੂਰਾ ਸੂਬਾ ਭੁੱਬਾਂ ਮਾਰ ਰੋਇਆ, ਲੱਖਾਂ ਲੋਕਾਂ ਨੇ ਦਿੱਤੀ ਅੰਤਿਮ ਵਿਦਾਈ ਭਾਵੁਕ ਹੋਏ ਮੋਦੇ ਨੇ ਜੈਲਲਿਤਾ ਨੂੰ ਦਿੱਤੀ ਸ਼ਰਧਾਂਜਲੀઠ ਚੇਨਈ/ਬਿਊਰੋ ਨਿਊਜ਼ ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਦੀ ਮੌਤ ਤੋਂ ਬਾਅਦ ਸ਼ਰਧਾਂਜਲੀ ਦੇਣ ਪਹੁੰਚੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਆਪਣੀਆਂ ਭਾਵਨਾਵਾਂ ਨਹੀਂ ਰੋਕ ਸਕੇ। ਉਨ੍ਹਾਂ ਜੈਲਲਿਤਾ ਦੀ ਮੌਤ ਨੂੰ …
Read More »ਉਸਤਾਦ ਬਿਸਮਿਲ੍ਹਾ ਖਾਂ ਦੀਆਂ ਸ਼ਹਿਨਾਈਆਂ ਚੋਰੀ
ਨਵੀਂ ਦਿੱਲੀ/ਬਿਊਰੋ ਨਿਊਜ਼ ਮਰਹੂਮ ਉਸਤਾਦ ਬਿਸਮਿਲ੍ਹਾ ਖਾਂ ਦੀਆਂ ਚਾਰ ਸ਼ਹਿਨਾਈਆਂ ਉਨ੍ਹਾਂ ਦੇ ਪੁੱਤਰ ਕਾਜ਼ਿਮ ਹੁਸੈਨ ਦੇ ਵਾਰਾਣਸੀ ਸਥਿਤ ਘਰ ਵਿਚੋਂ ਚੋਰੀ ਹੋ ਗਈਆਂ ਹਨ। ਬਿਸਮਿੱਲਾ ਖਾਨ ਦੀਆਂ 5 ਸ਼ਹਿਨਾਈਆਂ ਉਨ੍ਹਾਂ ਦੇ ਪੁੱਤਰ ਦੇ ਘਰ ਸਾਂਭ ਕੇ ਰੱਖੀਆਂ ਹੋਈਆਂ ਸਨ, ਜਿਨ੍ਹਾਂ ਵਿਚੋਂ ਚਾਰ ਚਾਂਦੀ ਦੀਆਂ ਸ਼ਹਿਨਾਈਆਂ ਚੋਰੀ ਹੋ ਗਈਆਂ ਹਨ। ਬਿਸਮਿੱਲਾ …
Read More »ਦਿਲ ਦਾ ਦੌਰਾ ਪੈਣ ਮਗਰੋਂ ਜੈਲਲਿਤਾ ਦੀ ਹਾਲਤ ਗੰਭੀਰ
ਵੱਡੀ ਗਿਣਤੀ ‘ਚ ਸਮਰਥਕ ਕਰ ਰਹੇ ਹਨ ਅਰਦਾਸਾਂ ਚੇਨਈ/ਬਿਊਰੋ ਨਿਊਜ਼ ਤਾਮਿਲਨਾਡੂ ਦੀ ਮੁੱਖ ਮੰਤਰੀ ਅਤੇ ਏਆਈਏ ਡੀਐਮਕੇ ਮੁਖੀ ਜੈਲਲਿਤਾ ਨੂੰ ਕੱਲ੍ਹ ਸ਼ਾਮ ਦਿਲ ਦਾ ਦੌਰਾ ਪਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਆਈਸੀਯੂ ਵਿਚ ਦਾਖਲ ਕੀਤਾ ਗਿਆ। ਜ਼ਿਕਰਯੋਗ ਹੈ ਕਿ ਜੈਲਲਿਤਾ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪਤਾ ਲੱਗਦਿਆਂ ਹੀ …
Read More »ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ‘ਚ ਬਾਦਲਾਂ ਦੀ ਰਾਜਧਾਨੀ ਟਰਾਂਸਪੋਰਟ ਕੰਪਨੀ ਦੀ ਬੱਸ ਨੇ ਦੋ ਵਿਅਕਤੀ ਬੁਰੀ ਤਰ੍ਹਾਂ ਕੁਚਲੇ
ਬੱਸ ਡਰਾਈਵਰ ਦੀ ਲਾਪ੍ਰਵਾਹੀ ਨਾਲ ਵਾਪਰਿਆ ਹਾਦਸਾ ਹਰਿਆਣਾ/ਬਿਊਰੋ ਨਿਊਜ਼ ਅੱਜ ਦੁਪਹਿਰ ਵੇਲੇ ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਵਿਖੇ ਬਾਦਲਾਂ ਦੀ ਰਾਜਧਾਨੀ ਟਰਾਂਪੋਰਟ ਕੰਪਨੀ ਦੀ ਇਕ ਤੇਜ਼ ਰਫ਼ਤਾਰ ਬੱਸ ਨੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ, ਜਿਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਬਾਅਦ ਵਿਚ ਬੱਸ ਸਵਾਰੀਆਂ ਸਮੇਤ …
Read More »ਸੰਸਦ ਦੀ ਵੀਡੀਓ ਬਣਾਉਣ ਦੇ ਮਾਮਲੇ ‘ਚ ਭਗਵੰਤ ਮਾਨ ਦੋਸ਼ੀ ਕਰਾਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਸਦ ਦੇ ਅੰਦਰੂਨੀ ਹਿੱਸੇ ਦੀ ਵੀਡੀਓਗ੍ਰਾਫੀ ਕਰਕੇ ਸੋਸ਼ਲ ਮੀਡੀਆ ਵਿਚ ਜਨਤਕ ਕਰਨ ਦੇ ਮਾਮਲੇ ‘ਚ ਲੋਕ ਸਭਾ ਦੀ ਜਾਂਚ ਕਮੇਟੀ ਨੇ ਆਮ ਆਦਮੀ ਪਾਰਟੀ ਦੇ ਐੱਮਪੀ ਭਗਵੰਤ ਮਾਨ ਨੂੰ ਦੋਸ਼ੀ ਪਾਇਆ ਹੈ। ਸੰਸਦੀ ਕਮੇਟੀ ਸੰਸਦ ਦੀ ਸੁਰੱਖਿਆ ਨਾਲ ਖਿਲਵਾੜ ਨੂੰ ਲੈ ਕੇ ਮਾਨ ਦੇ ਦੋਸ਼ੀ ਹੋਣ …
Read More »ਡਾ. ਨਵਜੋਤ ਕੌਰ ਸਿੱਧੂ ਤੇ ਪਰਗਟ ਸਿੰਘ ਕਾਂਗਰਸ ‘ਚ ਸ਼ਾਮਲ
ਨਵਜੋਤ ਸਿੰਘ ਸਿੱਧੂ ਵੀ ਜਲਦੀ ਕਾਂਗਰਸ ‘ਚ ਸ਼ਾਮਲ ਹੋਣਗੇ : ਡਾ. ਸਿੱਧੂ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਤੇ ਸਾਬਕਾ ਅਕਾਲੀ ਆਗੂ ਪਰਗਟ ਸਿੰਘ ਅਤੇ ਭਾਜਪਾ ਦੀ ਸਾਬਕਾ ਆਗੂ ਡਾ. ਨਵਜੋਤ ਕੌਰ ਸਿੱਧੂ ਸੋਮਵਾਰ ਨੂੰ ਸੀਨੀਅਰ ਕਾਂਗਰਸੀ ਆਗੂਆਂ ਦੀ ਹਾਜ਼ਰੀ ਵਿੱਚ ਬਿਨਾ ਸ਼ਰਤ ਕਾਂਗਰਸ ਵਿੱਚ ਸ਼ਾਮਲ ਹੋ …
Read More »ਨੋਟਬੰਦੀ ਨਾਲ 3 ਤੋਂ 6 ਮਹੀਨੇ ਤੱਕ ਪ੍ਰੇਸ਼ਾਨੀ ਪਰ ਲੰਬੇ ਸਮੇਂ ਤੱਕ ਫਾਇਦਾ ਮਿਲੇਗਾ : ਜੇਤਲੀ
ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ 8 ਨਵੰਬਰ ਨੂੰ ਕੀਤੀ ਗਈ ਨੋਟਬੰਦੀ ਤੋਂ ਬਾਅਦ ਜੋ ਪਰੇਸ਼ਾਨੀ ਚੱਲ ਰਹੀ ਹੈ ਉਹ 3 ਤੋਂ 6 ਮਹੀਨੇ ਤੱਕ ਜਾਰੀ ਰਹੇਗੀ। ਪਰ ਬਾਅਦ ਦੇ ਸਮੇਂ ਵਿਚ ਇਸ ਨਾਲ ਅਰਥ ਵਿਵਸਥਾ ਨੂੰ ਫਾਇਦਾ ਹੋਵੇਗਾ। ਜੇਤਲੀ ਨੇ ਕਿਹਾ ਕਿ ਨੋਟਬੰਦੀ ਨਾਲ …
Read More »ਪੁੱਤਰ ਦਾ ਮਾਤਾ-ਪਿਤਾ ਦੇ ਘਰ ‘ਤੇ ਨਹੀਂ ਕੋਈ ਕਾਨੂੰਨੀ ਅਧਿਕਾਰ
ਨਵੀਂ ਦਿੱਲੀ : ਮਾਤਾ-ਪਿਤਾ ਵਲੋਂ ਖਰੀਦੇ ਗਏ ਘਰ ‘ਚ ਪੁੱਤਰ ਨੂੰ (ਵਿਆਹਿਆ ਜਾਂ ਅਣਵਿਆਹਿਆ) ਰਹਿਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ। ਉਹ ਕੇਵਲ ਆਪਣੇ ਮਾਤਾ-ਪਿਤਾ ਦੀ ਦਇਆ ‘ਤੇ ਹੀ ਘਰ ਵਿਚ ਰਹਿ ਸਕਦਾ ਹੈ। ਮਾਤਾ-ਪਿਤਾ ਨੇ ਲੰਬੇ ਸਮੇਂ ਤੱਕ, ਜਦੋਂ ਤੱਕ ਬੇਟੇ ਨਾਲ ਸਬੰਧ ਸੁਖਾਵੇਂ ਸਨ, ਉਸ ਨੂੰ ਘਰ ਵਿਚ …
Read More »ਐਸਵਾਈਐਲ ‘ਤੇ ਸਿਆਸਤ : ਬਾਦਲ-ਖੱਟਰ ਨੂੰ ਵੱਖਰੇ-ਵੱਖਰੇ ਤੌਰ ‘ਤੇ ਮਿਲੇ ਰਾਸ਼ਟਰਪਤੀ, ਪਹਿਲੇ 35 ਮਿੰਟ ਹਰਿਆਣਾ ਨੂੰ ਦਿੱਤੇ, ਫਿਰ 45 ਮਿੰਟ ਸੁਣਿਆ ਪੰਜਾਬ ਦਾ ਪੱਖ
ਰਾਸ਼ਟਰਪਤੀ, ਤੁਸੀਂ ਸੁਪਰੀਮ ਕੋਰਟ ਦੀ ਰਾਏ ਮੰਨਣ ਲਈ ਮਜ਼ਬੂਰ ਨਹੀਂ ਹੋ, ਆਪਣੇ 4 ਸਵਾਲਾਂ ‘ਤੇ ਰਾਏ ਮੰਗੀ ਸੀ, 3 ‘ਤੇ ਤਾਂ ਅਦਾਲਤ ਨੇ ਜਵਾਬ ਹੀ ਨਹੀਂ ਦਿੱਤੇ : ਬਾਦਲ ਐਲਵਾਈਐਲ ਨਹਿਰ ਮਾਮਲੇ ‘ਤੇ ਸੁਪਰੀਮ ਕੋਰਟ ਦੀ ਰਾਏ ਲਾਗੂ ਕਰਵਾਉਣ ਲਈ ਹਰਿਆਣਾ ਦੇ ਮੁੱਖ ਮੰਤਰੀ ਆਪਣੇ ਡੈਲੀਗੇਸ਼ਨ ਨਾਲ ਸੋਮਵਾਰ ਨੂੰ ਰਾਸ਼ਟਰਪਤੀ …
Read More »ਨੋਟਬੰਦੀ ਮਗਰੋਂ ਧਾਰਮਿਕ ਸਥਾਨਾਂ ਦੇ ਖ਼ਜ਼ਾਨੇ ਭਰੇ
ਪ੍ਰਬੰਧਕਾਂ ਵਲੋਂ ਮਨਾਹੀ ਦੇ ਬਾਵਜੂਦ ਸ਼ਰਧਾਲੂਆਂ ਵਲੋਂ ਪੁਰਾਣੇ ਨੋਟਾਂ ਦਾ ‘ਦਾਨ’ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰ ਸਰਕਾਰ ਵੱਲੋਂ 8 ਨਵੰਬਰ ਨੂੰ ਕੀਤੇ ਨੋਟਬੰਦੀ ਦੇ ਐਲਾਨ ਤੋਂ ਬਾਅਦ ਦੇਸ਼ ਦੇ ਧਾਰਮਿਕ ਸਥਾਨਾਂ ਦੀਆਂ ਗੋਲਕਾਂ ਅਤੇ ਗੁਪਤ ਚੜ੍ਹਾਵੇ ਦੇ ਰੂਪ ਵਿੱਚ ਪੁਰਾਣੇ ਨੋਟ ਤੇਜ਼ੀ ਨਾਲ ਜਮ੍ਹਾਂ ਹੋਏ ਹਨ। ਦੱਸਣਯੋਗ ਹੈ ਕਿ …
Read More »