ਨਜ਼ੀਬ ਜੰਗ ਤੇ ਕੇਜਰੀਵਾਲ ਸਰਕਾਰ ‘ਚ ਸਨ ਬਹੁਤ ਮਤਭੇਦ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਉੱਪ ਰਾਜਪਾਲ ਨਜ਼ੀਬ ਜੰਗ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਅਸਤੀਫਾ ਦੇਣ ਦਾ ਕੋਈ ਕਾਰਨ ਨਹੀਂ ਦੱਸਿਆ। ਉਨ੍ਹਾਂ ਦਾ ਕਾਰਜਕਾਲ ਮੁੱਕਣ ਵਿੱਚ ਅਜੇ ਡੇਢ ਸਾਲ ਰਹਿੰਦਾ ਸੀ। ਉਹ 9 ਜੁਲਾਈ 2013 …
Read More »ਨੋਟਬੰਦੀ ਨੂੰ ਲੈ ਕੇ ਮੋਦੀ ਸਰਕਾਰ ਦਾ ਇਕ ਹੋਰ ਫੈਸਲਾ
ਹੁਣ ਤਨਖਾਹ ਸਿੱਧਾ ਖਾਤੇ ‘ਚ ਜਾਂ ਚੈਕ ਰਾਹੀਂ ਦੇਣੀ ਪਵੇਗੀ ਨਵੀਂ ਦਿੱਲੀ/ਬਿਊਰੋ ਨਿਊਜ਼ ਕੈਸ਼ਲੈਸ ਭਾਰਤ ਵੱਲ ਮੋਦੀ ਸਰਕਾਰ ਨੇ ਇੱਕ ਹੋਰ ਵੱਡਾ ਫੈਸਲਾ ਲਿਆ ਹੈ। ਹੁਣ ਤਨਖਾਹ ਸਿੱਧਾ ਖਾਤੇ ਵਿਚ ਜਾਂ ਚੈੱਕ ਰਾਹੀਂ ਹੀ ਦੇਣੀ ਹੋਵੇਗੀ। ਕੇਂਦਰੀ ਕੈਬਨਿਟ ਨੇ ਇਸ ਆਰਡੀਨੈਂਸ ‘ਤੇ ਮੋਹਰ ਲਾ ਦਿੱਤੀ ਹੈ। ਹਾਲਾਂਕਿ ਇਸ ‘ਤੇ ਅਜੇ …
Read More »ਸੱਜਣ ਕੁਮਾਰ ਨੂੰ ਮਿਲੀ ਜ਼ਮਾਨਤ
ਨਵੀਂ ਦਿੱਲੀ/ਬਿਊਰੋ ਨਿਊਜ਼ ਸਿੱਖ ਕਤਲੇਆਮ ਦੇ ਮਾਮਲਿਆਂ ਵਿਚ ਘਿਰੇ ਸੱਜਣ ਕੁਮਾਰ ਨੂੰ ਅਦਾਲਤ ਵਿਚੋਂ ਰਾਹਤ ਮਿਲਦਿਆਂ ਅਗਾਊਂ ਜ਼ਮਾਨਤ ਮਿਲ ਗਈ, ਜਿਸ ਨਾਲ ਉਸਦਾ ਗ੍ਰਿਫਤਾਰੀ ਤੋਂ ਬਚਾ ਹੋ ਗਿਆ। ਐਸ ਆਈ ਟੀ ਦਾ ਕਹਿਣਾ ਹੈ ਕਿ ਸੱਜਣ ਕੁਮਾਰ ਪੁੱਛਗਿੱਛ ਦੌਰਾਨ ਸਹਿਯੋਗ ਨਹੀਂ ਦੇ ਰਿਹਾ ਉਹ ਆਪਣਾ ਨਾਮ ਅਤੇ ਪਤਾ ਦੱਸਦਾ ਹੈ …
Read More »ਸੱਜਣ ਕੁਮਾਰ ਨੂੰ ਨਹੀਂ ਮਿਲੀ ਜ਼ਮਾਨਤ
ਅਦਾਲਤ ਨੇ ਫੈਸਲਾ ਰਾਖਵਾਂ ਰੱਖਿਆ ਨਵੀਂ ਦਿੱਲੀ/ਬਿਊਰੋ ਨਿਊਜ਼ 1984 ਸਿੱਖ ਕਤਲੇਆਮ ਦੇ ਇੱਕ ਮਾਮਲੇ ਵਿੱਚ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਉੱਤੇ ਅਦਾਲਤ ਨੇ ਫ਼ਿਲਹਾਲ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ’84 ਕਤਲੇਆਮ ਦੀ ਜਾਂਚ ਲਈ ਕੇਂਦਰ ਸਰਕਾਰ ਵੱਲੋਂ ਗਠਿਤ ਕੀਤੀ ਗਈ ਐਸ.ਟੀ.ਆਈ. ਦੀ ਕਾਰਵਾਈ ਤੋਂ ਡਰਦੇ …
Read More »ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ
ਇਕ ਵਾਰ ‘ਚ ਜਮ੍ਹਾਂ ਕਰੋ ਜਿੰਨੇ ਮਰਜ਼ੀ ਪੁਰਾਣੇ ਨੋਟ, ਨਹੀਂ ਹੋਵੇਗੀ ਕੋਈ ਪੁੱਛਗਿੱਛ ਨਵੀਂ ਦਿੱਲੀ/ਬਿਊਰੋ ਨਿਊਜ਼ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ 30 ਦਸੰਬਰ ਤੱਕ ਕੋਈ ਵਿਅਕਤੀ ਇਕ ਵਾਰ ਵਿਚ ਜਿੰਨੇ ਮਰਜ਼ੀ ਪੁਰਾਣੇ ਨੋਟ ਜਮ੍ਹਾਂ ਕਰਵਾ ਸਕਦਾ ਹੈ ਤਾਂ ਉਸ ਦੀ ਕੋਈ ਪੁੱਛਗਿੱਛ ਨਹੀਂ ਹੋਵੇਗੀ। ਇਸ ਦੇ ਨਾਲ …
Read More »ਚੰਡੀਗੜ• ਨਗਰ ਨਿਗਮ ਦੇ ਨਤੀਜੇ ‘ਪਰਵਾਸੀ’ ਦੇ ਪਾਠਕਾਂ ਲਈ ਦੈਨਿਕ ਭਾਸਕਰ ਦੇ ਸਹਿਯੋਗ ਨਾਲ
ਚੰਡੀਗੜ• ਨਗਰ ਨਿਗਮ ਦੇ ਨਤੀਜੇ ‘ਪਰਵਾਸੀ’ ਦੇ ਪਾਠਕਾਂ ਲਈ ਦੈਨਿਕ ਭਾਸਕਰ ਦੇ ਸਹਿਯੋਗ ਨਾਲ
Read More »ਕੈਪਟਨ ਅਮਰਿੰਦਰ ਨੇ ਕੀਤਾ ਵਾਅਦਾ
ਕਿਹਾ, ਅਕਾਲੀ ਸ਼ਾਸਨ ਦੇ ਆਖਰੀ ਤਿੰਨ ਮਹੀਨਿਆਂ ਦੌਰਾਨ ਲਏ ਫੈਸਲਿਆਂ ਦੀ ਕਰਾਂਗਾ ਸਮੀਖਿਆ ਬਾਦਲ ਸਰਕਾਰ ਕਰਮਚਾਰੀਆਂ ਦੀ ਜ਼ਮੀਰ ਖਰੀਦਣ ਦੀ ਕਰ ਰਹੀ ਹੈ ਕੋਸ਼ਿਸ਼ : ਹਿੰਮਤ ਸਿੰਘ ਸ਼ੇਰਗਿੱਲ ਨਵੀਂ ਦਿੱਲੀ/ਬਿਊਰੋ ਨਿਊਜ਼ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਅਕਾਲੀ ਸ਼ਾਸਨ ਦੇ ਆਖਰੀ ਤਿੰਨ ਮਹੀਨਿਆਂ ਦੌਰਾਨ ਲਏ ਗਏ ਸਾਰੇ ਫੈਸਲਿਆਂ ਦੀ ਸਮੀਖਿਆ …
Read More »ਤ੍ਰਿਣਮੂਲ ਕਾਂਗਰਸ ਦੇ ਕਈ ਆਗੂ ਕਾਂਗਰਸ ‘ਚ ਸ਼ਾਮਲ
ਕੈਪਟਨ ਅਮਰਿੰਦਰ ਨੇ ਟੀਐਮਸੀ ਆਗੂ ਸੁਰੇਸ਼ ਗੋਗੀਆ ਦਾ ਕੀਤਾ ਸਵਾਗਤ ਨਵੀਂ ਦਿੱਲੀ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਤੋਂ ਬਾਅਦ ਹੁਣ ਤ੍ਰਿਣਮੂਲ ਕਾਂਗਰਸ ਨੂੰ ਝਟਕਾ ਲੱਗਿਆ ਹੈ, ਜਿਸਦੇ ਕਈ ਮੁੱਖ ਆਗੂ ਪਾਰਟੀ ਵਿਚ ਸ਼ਾਮਲ ਹੋਣ ਤੋਂ ਛੇ ਮਹੀਨਿਆਂ ਤੋਂ ਘੱਟ ਸਮੇਂ ਦੇ ਅੰਦਰ ਕਾਂਗਰਸ ਵਿਚ ਸ਼ਾਮਿਲ ਹੋ ਗਏ। …
Read More »ਪਹਿਲੇ ਹੀ ਸੈਂਕੜੇ ਨੂੰ 300 ਰਨਾਂ ਵਿਚ ਬਦਲਣ ਵਾਲੇ ਪਹਿਲੇ ਭਾਰਤੀ ਬਣੇ ਨਾਇਰ
ਸਚਿਨ-ਲਕਸ਼ਮਣ ਤੇ ਦ੍ਰਾਵਿੜ ਨੂੰ ਛੱਡਿਆ ਪਿੱਛੇ ਨਵੀਂ ਦਿੱਲੀ/ਬਿਊਰੋ ਨਿਊਜ਼ ਆਪਣੇ ਕੈਰੀਅਰ ਦੇ ਪਹਿਲੇ ਸੈਂਕੜੇ ਨੂੰ ਹੀ ਡਬਲ ਸੈਂਕੜੇ ਤੇ ਫਿਰ ਤ੍ਰਿਪਲ ਸੈਂਕੜੇ ਵਿਚ ਤਬਦੀਲ ਕਰਨ ਵਾਲੇ ਕਰੁਣ ਨਾਇਰ ਪਹਿਲੇ ਭਾਰਤੀ ਅਤੇ ਦੁਨੀਆ ਦੇ ਤੀਸਰੇ ਕ੍ਰਿਕਟਰ ਬਣ ਗਏ ਹਨ। ਇੰਗਲੈਂਡ ਖਿਲਾਫ ਖੇਡੇ ਜਾ ਰਹੇ ਆਖਰੀ ਟੈਸਟ ਮੈਚ ਵਿਚ ਜਿੱਥੇ ਭਾਰਤ ਜਿੱਤ …
Read More »ਅਗਲੇ ਪੰਜ ਸਾਲਾਂ ‘ਚ ਬੰਦ ਹੋ ਜਾਣਗੇ 2000 ਦੇ ਨਵੇਂ ਨੋਟ
ਨਵੀਂ ਦਿੱਲੀ/ਬਿਊਰੋ ਨਿਊਜ਼ : 8 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੋਟਬੰਦੀ ਦੇ ਐਲਾਨ ਤੋਂ ਬਾਅਦ ਹੁਣ ਤੱਕ ਦੇਸ਼ ਵਿਚ ਕੈਸ਼ ਨੂੰ ਲੈ ਕੇ ਸਥਿਤੀ ਬਿਹਤਰ ਨਹੀਂ ਹੋ ਸਕੀ। ਬੈਂਕਾਂ ਅਤੇ ਏਟੀਐਮਾਂ ਦੇ ਬਾਹਰ ਲੋਕਾਂ ਦੀਆਂ ਲਾਈਨਾਂ ਅਜੇ ਵੀ ਲੱਗ ਰਹੀਆਂ ਹਨ। ਇਕ ਪਾਸੇ ਜਨਤਾ ਕੈਸ਼ ਨੂੰ ਪ੍ਰੇਸ਼ਾਨ ਹੈ …
Read More »