ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਦਿੱਤੇ ਗਏ ਸਨਮਾਨ ਨਵੀਂ ਦਿੱਲੀ/ਬਿਊਰੋ ਨਿਊਜ਼ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਖੇਡ ਦਿਨ ਉੱਤੇ ਰੀਓ ਪੈਰਾ ਓਲੰਪਿਕ ਦੇ ਸੋਨੇ ਦਾ ਤਮਗਾ ਜੇਤੂ ਭਾਲਾ ਸੁੱਟ ਐਥਲੀਟ ਇੰਦਰ ਝਝਾਰੀਆ ਅਤੇ ਸਾਬਕਾ ਭਾਰਤੀ ਹਾਕੀ ਕਪਤਾਨ ਸਰਦਾਰ ਸਿੰਘ ਨੂੰ ਦੇਸ਼ ਦੇ ਸਰਵਉੱਚ ਰਾਜੀਵ ਗਾਂਧੀ ਖੇਡ ਰਤਨ ਨਾਲ ਸਨਮਾਨਿਤ ਕੀਤਾ। ਦਰੋਣਾਚਾਰੀਆ …
Read More »ਬਲਾਤਕਾਰ ਦੇ ਮਾਮਲੇ ਵਿਚ ਰਾਮ ਰਹੀਮ ਨੂੰ 20 ਸਾਲ ਦੀ ਕੈਦ, 30 ਲੱਖ ਰੁਪਏ ਜੁਰਮਾਨਾ
ਰੋਹਤਕ ਜੇਲ੍ਹ ‘ਚ ਬਣਾਈ ਗਈ ਸੀ ਸਪੈਸ਼ਲ ਅਦਾਲਤ ਅਦਾਲਤ ‘ਚ ਰੋਣ ਲੱਗਾ ਡੇਰਾ ਮੁਖੀ ਰੋਹਤਕ/ਬਿਊਰੋ ਨਿਊਜ਼ ਬਲਾਤਕਾਰ ਦੇ ਕੇਸ ਵਿਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸੀਬੀਆਈ ਦੀ ਸਪੈਸ਼ਲ ਅਦਾਲਤ ਨੇ 20 ਸਾਲ ਦੀ ਸੁਣਾਈ ਹੈ। ਡੇਰਾ ਮੁਖੀ ਨੂੰ ਇਹ ਸਜ਼ਾ ਬਲਾਤਕਾਰ ਦੇ ਦੋ ਵੱਖ-ਵੱਖ ਮਾਮਲਿਆਂ ‘ਚ ਸੁਣਾਈ …
Read More »ਗੁਰਮੀਤ ਰਾਮ ਰਹੀਮ ਤੋਂ ਬਾਅਦ ਹੁਣ ਆਸਾ ਰਾਮ ਦੀ ਵਾਰੀ
ਸੁਪਰੀਮ ਕੋਰਟ ਨੇ ਗੁਜਰਾਤ ਸਰਕਾਰ ਨੂੰ ਲਗਾਈ ਫਿਟਕਾਰ ਨਵੀਂ ਦਿੱਲੀ/ਬਿਊਰੋ ਨਿਊਜ਼ ਗੁਰਮੀਤ ਰਾਮ ਰਹੀਮ ਤੋਂ ਬਾਅਦ ਹੁਣ ਬਾਰੀ ਆਸਾ ਰਾਮ ਦੀ ਹੈ। ਨਾਬਾਲਗ ਨਾਲ ਬਲਾਤਕਾਰ ਦੇ ਮਾਮਲੇ ਵਿਚ ਸੁਪਰੀਮ ਕੋਰਟ ਨੇ ਗੁਜਰਾਤ ਦੇ ਗਾਂਧੀ ਨਗਰ ਵਿਚ ਚੱਲ ਰਹੀ ਆਸਾ ਰਾਮ ਖਿਲਾਫ ਧੀਮੀ ਸੁਣਵਾਈ ‘ਤੇ ਸਵਾਲ ਚੁੱਕੇ ਹਨ। ਇਸ ਨੂੰ ਲੈ …
Read More »ਨਵੀਂ ਦਿੱਲੀ ਦੀ ਬਵਾਨਾ ਜ਼ਿਮਨੀ ਚੋਣ ਵਿਚ ਜਿੱਤੀ ਆਮ ਆਦਮੀ ਪਾਰਟੀ
ਭਾਰਤੀ ਜਨਤਾ ਪਾਰਟੀ ਨੇ ਮੰਨੀ ਹਾਰ ਨਵੀਂ ਦਿੱਲੀ/ਬਿਊਰੋ ਨਿਊਜ਼ ਨਵੀਂ ਦਿੱਲੀ ਦੀ ਬਵਾਨਾ ਵਿਧਾਨ ਸਭਾ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਨੇ ਜਿੱਤ ਲਈ ਹੈ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ‘ਚ ਖੁਸ਼ੀ ਦੀ ਲਹਿਰ ਦੇਖੀ ਜਾ ਰਹੀ ਹੈ। ਪਾਰਟੀ ਨੇ ਬਵਾਨਾ ਦੀ ਜ਼ਿੰਮੇਵਾਰੀ ਗੋਪਾਲ ਰਾਏ ਨੂੰ ਦਿੱਤੀ ਸੀ ਅਤੇ …
Read More »ਜਸਟਿਸ ਦੀਪਕ ਮਿਸ਼ਰਾ ਬਣੇ ਦੇਸ਼ ਦੇ 45ਵੇਂ ਚੀਫ ਜਸਟਿਸ
ਚੀਫ ਜਸਟਿਸ ਜੇ ਐਸ ਖੇਹਰ ਦੀ ਜਗ੍ਹਾ ਸੰਭਾਲਿਆ ਅਹੁਦਾ ਨਵੀਂ ਦਿੱਲੀ/ਬਿਊਰੋ ਨਿਊਜ਼ ਜਸਟਿਸ ਦੀਪਕ ਮਿਸ਼ਰਾ ਦੇਸ਼ ਦੇ ਨਵੇਂ ਚੀਫ ਜਸਟਿਸ ਆਫ ਇੰਡੀਆ ਬਣ ਗਏ ਹਨ। ਅੱਜ ਸੀਜੇਆਈ ਦੇ ਤੌਰ ‘ਤੇ ਉਨ੍ਹਾਂ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਹੁੰ ਚੁਕਾਈ। ਮਿਸ਼ਰਾ ਦੇਸ਼ ਦੇ 45ਵੇਂ ਚੀਫ ਜਸਟਿਸ ਬਣੇ ਹਨ। ਜਸਟਿਸ ਮਿਸ਼ਰਾ ਦਾ ਕਾਰਜਕਾਲ …
Read More »ਸੁਪਰੀਮ ਕੋਰਟ ਦਾ ਫੈਸਲਾ, ਮੁਸਲਿਮ ਔਰਤਾਂ ਦੀ ਜਿੱਤ
ਤਿੰਨ ਤਲਾਕ ‘ਤੇ ਫੈਸਲੇ ਪਿੱਛੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਜਿੱਥੇ ਔਰਤਾਂ ਖੁਸ਼ ਹਨ, ਉਥੇ ਕੁਝ ਮਰਦਾਂ ਨੇ ਇਸ ‘ਤੇ ਖਾਮੋਸ਼ੀ ਧਾਰ ਲਈ ਹੈ। ਇਸ ਫੈਸਲੇ ਨਾਲ ਜਿੱਥੇ ਕਈ ਤਲਾਕ ਪੀੜਤਾਂ ਨੂੰ ਇਨਸਾਫ ਮਿਲਣ ਦੀ ਉਮੀਦ ਬੱਝੀ ਹੈ, ਉਥੇ ਸਿਆਸੀ ਪਾਰਟੀਆਂ ਵੀ ਇਸ ਫੈਸਲੇ ਦਾ ਸਵਾਗਤ ਕਰ ਰਹੀਆਂ ਹਨ। ਦੋ ਸੂਬਿਆਂ …
Read More »ਪੰਜ ਸਿਤਾਰਾ ਹੋਟਲਾਂ ਵਿਚ ਰਹਿਣ ਦੀ ਆਦਤ ਛੱਡਣ ਮੰਤਰੀ : ਨਰਿੰਦਰ ਮੋਦੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਮੰਤਰੀਆਂ ਨੂੰ ਕਿਹਾ ਹੈ ਕਿ ਉਹ 5 ਸਿਤਾਰਾ ਹੋਟਲਾਂ ਵਿਚ ਠਹਿਰਨ ਤੋਂ ਬਚਣ। ਉਨ੍ਹਾਂ ਅਪਣੇ ਮੰਤਰੀਆਂ ਨੂੰ 5 ਸਿਤਾਰਾ ਹੋਟਲਾਂ ਵਿਚ ਰਹਿਣ ਅਤੇ ਉਨ੍ਹਾਂ ਦੇ ਮੰਤਰਾਲਿਆਂ ਨਾਲ ਜੁੜੇ ਜਨਤਕ ਖੇਤਰ ਦੇ ਅਦਾਰਿਆਂ (ਪੀਐਸਯੂ) ਤੋਂ ਲਾਭ ਲੈਣ ਵਿਰੁੱਧ ਚੇਤਾਵਨੀ ਦਿੱਤੀ ਹੈ। …
Read More »200 ਰੁਪਏ ਦਾ ਨੋਟ 25 ਅਗਸਤ ਨੂੰ ਰਿਹਾਹੈ ਬਜ਼ਾਰ ‘ਚ
ਨਵੀਂ ਦਿੱਲੀ : ਰਿਜ਼ਰਵ ਬੈਂਕ ਆਫ ਇੰਡੀਆ 25 ਅਗਸਤ ਨੂੰ 200 ਰੁਪਏ ਦਾ ਨੋਟ ਜਾਰੀ ਕਰ ਸਕਦਾ ਹੈ। ਆਰ.ਬੀ.ਆਈ. ਇਸ ਮਹੀਨੇ ਦੇ ਅੰਤ ਵਿਚ ਜਾਂ ਫਿਰ ਸਤੰਬਰ ਦੀ ਸ਼ੁਰੂਆਤ ਵਿਚ ਇਹ ਨੋਟ ਲਿਆਏਗਾ। ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਲੋਕਾਂ ਦੇ ਹੱਥਾਂ ਵਿਚ 200 ਦਾ ਨੋਟ ਹੋਵੇਗਾ। 50 ਰੁਪਏ ਦੇ ਨਵੇਂ …
Read More »ਡੇਰਾ ਮੁਖੀ ਬਾਰੇ ਫੈਸਲਾ : ਸੁਰੱਖਿਆ ਦਸਤਿਆਂ ਨੇ ਫਲੈਗ ਮਾਰਚ ਕੱਢ ਕੇ ਲਿਆ ਸੁਰੱਖਿਆ ਦਾ ਜਾਇਜ਼ਾ
ਪੰਜਾਬ ਤੇ ਹਰਿਆਣਾ ਦੇ ਚੱਪੇ-ਚੱਪੇ ਉਤੇ ‘ਡਰੋਨ ਅੱਖ’ ਚੰਡੀਗੜ੍ਹ : ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਵਿਸ਼ੇਸ਼ ਸੀਬੀਆਈ ਅਦਾਲਤ ਪੰਚਕੂਲਾ ਵਿਚ 25 ਅਗਸਤ ਨੂੰ ਹੋ ਰਹੀ ਪੇਸ਼ੀ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹੋ ਗਈਆਂ ਹਨ। ਹਰ ਤਰ੍ਹਾਂ ਦੇ ਹਾਲਾਤ ਨਾਲ ਨਿਪਟਣ ਲਈ ਪੰਜਾਬ ਤੇ ਹਰਿਆਣਾ …
Read More »ਅਰਧ ਸੈਨਿਕ ਬਲਾਂ ਦੀਆਂ ਕੰਪਨੀਆਂ ਪਹੁੰਚੀਆਂ ਪੰਜਾਬ
ਪੰਜਾਬ ਸਰਕਾਰ ਤੇ ਪੁਲਿਸ ਵਿਭਾਗ ਦੀ ਨਜ਼ਰ ਮਾਲਵਾ ਬੈਲਟ ‘ਤੇ ਟਿਕੀ ਚੰਡੀਗੜ੍ਹ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਯੌਨ ਸ਼ੋਸ਼ਣ ਮਾਮਲੇ ਵਿਚ ਪੰਚਕੂਲਾ ਦੀ ਸੀਬੀਆਈ ਅਦਾਲਤ ਵਿਚ 25 ਅਗਸਤ ਨੂੰ ਹੋ ਰਹੀ ਸੁਣਵਾਈ ਦੇ ਮੱਦੇਨਜ਼ਰ ਪੰਜਾਬ ਵਿਚ ਕੇਂਦਰੀ ਅਰਧ ਸੈਨਿਕ ਬਲਾਂ ਦੀਆਂ 75 ਕੰਪਨੀਆਂ ਪਹੁੰਚ ਗਈਆਂ ਹਨ। ਇਨ੍ਹਾਂ …
Read More »