12 ਫਰਵਰੀ ਨੂੰ ਈ.ਡੀ. ਸਾਹਮਣੇ ਹੋਵੇਗੀ ਪੇਸ਼ੀ ਬੀਕਾਨੇਰ/ਬਿਊਰੋ ਨਿਊਜ਼ : ਬੀਕਾਨੇਰ ਦੇ ਕੋਲਾਇਤ ਇਲਾਕੇ ਵਿਚ 275 ਵਿੱਘੇ ਜ਼ਮੀਨ ਖਰੀਦ ਦੇ ਮਾਮਲੇ ਵਿਚ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਅਤੇ ਉਸਦੀ ਮਾਂ ਮੌਰੀਨ ਵਾਡਰਾ ਨੂੰ ਰਾਜਸਥਾਨ ਹਾਈਕੋਰਟ ਤੋਂ ਰਾਹਤ ਨਹੀਂ ਮਿਲੀ। ਉਨ੍ਹਾਂ ਨੂੰ 12 ਫਰਵਰੀ ਨੂੰ ਈ.ਡੀ. ਸਾਹਮਣੇ ਪੇਸ਼ ਹੋਣਾ ਪਵੇਗਾ। …
Read More »ਨੇਪਾਲ ਵਿੱਚ ਭਾਰਤੀ ਕਰੰਸੀ ਨੋਟਾਂ ‘ਤੇ ਪਾਬੰਦੀ
ਕਾਠਮੰਡ : ਨੇਪਾਲ ਦੇ ਕੇਂਦਰੀ ਬੈਂਕ ਨੇ ਮੁਲਕ ਵਿੱਚ ਦੋ ਹਜ਼ਾਰ ਰੁਪਏ, ਪੰਜ ਸੌ ਅਤੇ ਦੋ ਸੌ ਰੁਪਏ ਦੇ ਭਾਰਤੀ ਕਰੰਸੀ ਨੋਟਾਂ ‘ਤੇ ਪਾਬੰਦੀ ਲਾ ਦਿੱਤੀ ਹੈ। ਇਸ ਪਾਬੰਦੀ ਨਾਲ ਭਾਰਤੀ ਸੈਰ-ਸਪਾਟਾ ਅਸਰਅੰਦਾਜ਼ ਹੋਣ ਦੇ ਆਸਾਰ ਹਨ, ਕਿਉਂਕਿ ਵੱਡੀ ਗਿਣਤੀ ਭਾਰਤੀ ਇਸ ਹਿਮਾਲਿਆਈ ਮੁਲਕ ਦੀ ਯਾਤਰਾ ਲਈ ਜਾਂਦੇ ਹਨ, ਜਿੱਥੇ …
Read More »‘ਪਰਵਾਸੀ ਭਾਰਤੀ ਸੰਮੇਲਨ’
ਚਿਪ ਆਧਾਰਿਤ ਈ-ਪਾਸਪੋਰਟ ਜਾਰੀ ਕੀਤੇ ਜਾਣਗੇ : ਨਰਿੰਦਰ ਮੋਦੀઠ ਕਿਹਾ – ਮੈਂ ਪਰਵਾਸੀ ਭਾਰਤੀਆਂ ਨੂੰ ਭਾਰਤ ਦੇ ਬ੍ਰਾਂਡ ਅੰਬੈਸਡਰ ਵਜੋਂ ਦੇਖਦਾ ਹਾਂ ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਵਿਚ 15ਵੇਂ ‘ਪਰਵਾਸੀ ਭਾਰਤੀ ਸੰਮੇਲਨ’ ਵਿਚ ਕਾਂਗਰਸ ਪਾਰਟੀ ਨੂੰ ਨਿਸ਼ਾਨੇ ‘ਤੇ ਲਿਆ। ਮੋਦੀ ਨੇ ਕਿਹਾ ਕਿ ਰਾਜੀਵ ਗਾਂਧੀ ਨੇ …
Read More »ਅੰਮ੍ਰਿਤਸਰ ਸੰਸਦੀ ਹਲਕੇ ਤੋਂ ਡਾ.ਮਨਮੋਹਨ ਸਿੰਘ ਤੇ ਸਿੱਧੂ ਦੇ ਨਾਂ ਦੀ ਚਰਚਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਆਗਾਮੀ ਲੋਕ ਸਭਾ ਚੋਣਾਂ ਲਈ ਅੰਮ੍ਰਿਤਸਰ ਸੰਸਦੀ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਨਾਵਾਂ ਦੀ ਚਰਚਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਅੰਮ੍ਰਿਤਸਰ ਸੰਸਦੀ ਸੀਟ ‘ਤੇ ਚੋਣ ਕਾਫ਼ੀ ਅਹਿਮ ਹੋਵੇਗੀ। ਸਾਲ 2014 ਵਿਚ ਇਸ …
Read More »ਹੁਣ ਲੰਡਨ ‘ਚ ਭਾਰਤੀ ਹੈਕਰ ਨੇ ਉਠਾਏ ਵੋਟਿੰਗ ਮਸ਼ੀਨਾਂ ‘ਤੇ ਸਵਾਲ
2014 ਦੀਆਂ ਲੋਕ ਸਭਾ ਚੋਣਾਂ ‘ਚ ਈਵੀਐਮ ਹੋਈਆਂ ਸਨ ਹੈਕ ਨਵੀਂ ਦਿੱਲੀ : ਹਰ ਵਾਰ ਚੋਣਾਂ ਤੋਂ ਪਹਿਲਾਂ ਈਵੀਐਮ ‘ਤੇ ਉਂਜ ਤਾਂ ਸਿਆਸੀ ਪਾਰਟੀਆਂ ਵਲੋਂ ਸਵਾਲ ਉਠਦੇ ਰਹੇ ਹਨ। ਹੁਣ ਲੰਡਨ ਵਿਚ ਇਕ ਭਾਰਤੀ ਹੈਕਰ ਨੇ ਨਾ ਸਿਰਫ ਇਹ ਦੋਸ਼ ਲਾਇਆ ਹੈ ਬਲਕਿ ਮੱਧ ਪ੍ਰਦੇਸ਼, ਛੱਤੀਸ਼ਗੜ੍ਹ ਤੇ ਰਾਜਸਥਾਨ ਵਿਚ ਕਾਂਗਰਸ …
Read More »ਦੁਨੀਆ ਦੀ ਪਹਿਲੀ ਫਰੀ ਟ੍ਰੇਨ : 69 ਸਾਲ ਤੋਂ ਕਰਵਾ ਰਹੀ ਭਾਖੜਾ ਤੋਂ ਨੰਗਲ ਤੱਕ ਦਾ ਸਫ਼ਰ, ਸਾਰੇ ਡੱਬੇ ਲੱਕੜੀ ਦੇ, ਮਕਸਦ-ਨੌਜਵਾਨ ਪੀੜ੍ਹੀ ਜਾਣ ਸਕੇ ਕਿਸ ਤਰ੍ਹਾਂ ਬਣਿਆ ਦੇਸ਼ ਦਾ ਸਭ ਤੋਂ ਵੱਡਾ ਡੈਮ
ਰੋਪੜ : ਨੰਗਲ ਤੋਂ ਭਾਖੜਾ ਡੈਮ ਤੱਕ ਵਾਲੀ ਦੁਨੀਆ ਦੀ ਸ਼ਾਇਦ ਇਹ ਪਹਿਲੀ ਟ੍ਰੇਨ ਹੋਵੇਗੀ, ਜਿਸ ‘ਚ ਸਫ਼ਰ ਕਰਨ ਦੇ ਲਈ ਤੁਹਾਨੂੰ ਕਿਰਾਇਆ ਨਹੀਂ ਦੇਣਾ ਪੈਂਦਾ। ਹੈਰਾਨੀ ਹੋਈ, ਪਰ ਇਹ ਸੱਚ ਹੈ। ਦੇਸ਼ ਦੇ ਪਹਿਲੇ ਅਤੇ ਸਭ ਤੋਂ ਵੱਡੇ ਭਾਖੜਾ-ਨੰਗਲ ਡੈਮ ਦੇ ਨਿਰਮਾਣ ਸਮੇਂ ਕਿਹੜੀਆਂ-ਕਿਹੜੀਆਂ ਚੁਣੌਤੀਆਂ ਸਾਹਮਣੇ ਆਈਆਂ, ਇਸ ਬਾਰੇ …
Read More »ਮੇਘਾਲਿਆ : ਦੇਸ਼ ਦੀ ਸਭ ਤੋਂ ਸਾਫ਼ ਨਦੀ ਉਮਨਗੋਤ, ਜਿੱਥੇ ਕਿਸ਼ਤੀ ਸ਼ੀਸ਼ੇ ‘ਤੇ ਤੈਰਦੀ ਨਜ਼ਰ ਆਉਂਦੀ ਹੈ
ਇਹ ਨਦੀ ਏਸ਼ੀਆ ਦੇ ਸਭ ਤੋਂ ਸਾਫ਼ ਪਿੰਡ ਮਾਵਲਿਨਨਾਂਗ ਦੇ ਕੋਲ ਹੈ ਸ਼ਿਲਾਂਗ : ਇਹ ਤਸਵੀਰ ਪੂਰਬ ਦਾ ਸਕਾਟਲੈਂਡ ਕਹੇ ਜਾਣ ਵਾਲੇ ਮੇਘਾਲਿਆ ਦੀ ਉਮਨਗੋਤ ਨਦੀ ਦੀ ਹੈ। ਇਸ ਨੂੰ ਦੇਸ਼ ਦੀ ਸਭ ਤੋਂ ਸਾਫ਼ ਨਦੀ ਦਾ ਖਿਤਾਬ ਹਾਸਲ ਹੈ। ਪਾਣੀ ਇੰਨਾ ਸਾਫ਼ ਹੈ ਕਿ ਕਿਸ਼ਤੀ ਸ਼ੀਸ਼ੇ ‘ਤੇ ਤੈਰਦੀ ਨਜ਼ਰ …
Read More »ਇੱਛਾ ਸ਼ਕਤੀ : ਹਿਵਰੇ ਬਾਜ਼ਾਰ ਦੇ ਅਮੀਰ ਬਣਨ ਦੀ ਕਹਾਣੀ, ਆਮਦਨ 832 ਰੁਪਏ ਤੋਂ ਵਧ ਕੇ 32 ਹਜ਼ਾਰ ਹੋਈ
ਮਹਾਂਰਾਸ਼ਟਰ ਦੇ ਇਸ ਪਿੰਡ ਨੇ ਪਾਣੀ ਬਚਾ ਕੇ ਆਪਣੀ ਆਮਦਨ 38 ਗੁਣਾ ਕਰ ਲਈ, ਅੱਜ ਇਥੇ 70 ਪਰਿਵਾਰ ਕਰੋੜਪਤੀ ੲ ਇਥੇ ਵਿਦਿਆਰਥੀ ਪਾਣੀ ਦਾ ਆਡਿਟ ਕਰਦੇ ਹਨ। ਇਸਤੇਮਾਲ ਦੀ ਪੂਰੀ ਯੋਜਨਾ ਬਣਾਈ ਜਾਂਦੀ ਹੈ ੲ ਪਿੰਡ ਦੇ ਵਿਅਕਤੀਆਂ ‘ਚ 3 ਡਾਕਟਰ, 6 ਪ੍ਰੋਫੈਸਰ ਅਤੇ 100 ਤੋਂ ਜ਼ਿਆਦਾ ਇੰਜੀਨੀਅਰ, ਜੋ ਦੇਸ਼ …
Read More »ਚਿਪ ਆਧਾਰਿਤ ਈ-ਪਾਸਪੋਰਟ ਹੋਣਗੇ ਜਾਰੀ : ਮੋਦੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਵਿਚ 15ਵੇਂ ‘ਪਰਵਾਸੀ ਭਾਰਤੀ ਸੰਮੇਲਨ’ ਦੌਰਾਨ ਕਿਹਾ ਕਿ ਮੈਂ ਪਰਵਾਸੀ ਭਾਰਤੀਆਂ ਨੂੰ ਭਾਰਤ ਦੇ ਬ੍ਰਾਂਡ ਅੰਬੈਸਡਰ ਦੇ ਤੌਰ ‘ਤੇ ਦੇਖਦਾ ਹਾਂ। ਇਸ ਮੌਕੇ ਮੋਦੀ ਨੇ ਕਿਹਾ ਕਿ ਭਾਰਤੀ ਨਾਗਰਿਕਾਂ ਨੂੰ ਨੇੜਲੇ ਭਵਿੱਖ ਵਿਚ ਚਿਪ ਆਧਾਰਿਤ ਈ-ਪਾਸਪੋਰਟ ਜਾਰੀ ਕੀਤੇ ਜਾਣਗੇ। ਇਕ ਕੇਂਦਰੀਕ੍ਰਿਤ …
Read More »ਪ੍ਰਿਯੰਕਾ ਗਾਂਧੀ ਨੇ ਵੀ ਰੱਖਿਆ ਸਿਆਸਤ ਵਿਚ ਪੈਰ
ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਸੌਂਪੀ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੀ ਬੇਟੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਭੈਣ ਪ੍ਰਿਯੰਕਾ ਗਾਂਧੀ ਦੀ ਵੀ ਅੱਜ ਰਾਜਨੀਤੀ ਵਿਚ ਐਂਟਰੀ ਹੋ ਗਈ। ਪਾਰਟੀ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਨੂੰ ਵੱਡੀ …
Read More »