ਚੰਬਾ/ਬਿਊਰੋ ਨਿਊਜ਼ ਇਕ ਪਾਸੇ ਜਿੱਥੇ ਦੇਸ਼ ਨੂੰ ਕਰੋਨਾ ਵਾਇਰਸ ਨੇ ਕੰਬਣ ਲਾਇਆ ਹੋਇਆ ਹੈ ਉਥੇ ਹੀ ਅੱਜ ਭੂਚਾਲ ਨੇ ਹਿਮਾਚਲ ਪ੍ਰਦੇਸ਼ ਨੂੰ ਕੰਬਣ ਲਾ ਦਿੱਤਾ। ਹਿਮਾਚਲ ਪ੍ਰਦੇਸ਼ ਦੇ ਚੰਬਾ ਇਲਾਕੇ ਵਿੱਚ 4 ਦੀ ਤੀਬਰਤਾ ਦਾ ਭੂਚਾਲ ਆਇਆ, ਜਿਸ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਆਉਂਦੇ ਵੇਖੇ ਗਏ। ਹਾਲਾਂਕਿ ਇਸ ਭੂਚਾਲ …
Read More »ਲੌਕਡਾਊਨ ਬਾਰੇ ਮੁੱਖ ਮੰਤਰੀਆਂ ਨਾਲ ਮੋਦੀ ਨੇ ਕੀਤੀ ਗੱਲਬਾਤ
ਕੁੱਝ ਸੂਬੇ ਅਜੇ ਵੀ ਚਾਹੁੰਦੇ ਹਨ ਲੌਕਡਾਊਨ ਵਧਾਉਣਾ ਨਵੀਂ ਦਿੱਲੀ/ਬਿਊਰੋ ਨਿਊਜ਼ ਕਰੋਨਾ ਵਾਇਰਸ ਕਾਰਨ ਪੂਰੇ ਭਾਰਤ ਭਰ ਵਿਚ ਚੱਲ ਰਹੇ ਲੌਕਡਾਊਨ ਬਾਰੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਸਮੂਹ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨਾਲ ਕੀਤੀ ਗਈ ਗੱਲਬਾਤ ਦੌਰਾਨ ਸਿਰਫ਼ ਤਿੰਨ …
Read More »ਕੇਜਰੀਵਾਲ ਸਰਕਾਰ ਨੇ ਲੱਭਿਆ ਕੋਰੋਨਾ ਦਾ ਇਲਾਜ!
ਪਲਾਜ਼ਮਾ ਥੈਰੇਪੀ ਨਾਲ ਹੋਇਆ ਦੇਸ਼ ‘ਚ ਪਹਿਲਾ ਮਰੀਜ਼ ਤੰਦਰੁਸਤ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਵੱਲੋਂ ਕੀਤੀ ਗਈ ਕੋਸ਼ਿਸ਼ ਨੂੰ ਸਫਲਤਾ ਮਿਲੀ ਹੈ। ਕੇਂਦਰ ਦੀ ਮਨਜ਼ੂਰੀ ਨਾਲ ਦਿੱਲੀ ਸਰਕਾਰ ਨੇ ਪਲਾਜ਼ਮਾ ਥੈਰੇਪੀ ਨਾਲ ਕੋਰੋਨਾ ਪੀੜਤਾਂ ਦੇ ਇਲਾਜ ਦੀ ਪਰਖ ਕੀਤੀ ਸੀ। ਇਸ ਬਾਰੇ ਪਿਛਲੇ ਦਿਨੀਂ ਕੇਜਰੀਵਾਲ ਨੇ ਚੰਗੇ …
Read More »ਕਰੋਨਾ ਨੂੰ ਮਾਤ ਦੇਣ ਤੋਂ ਬਾਅਦ ਬੋਲੇ ਬੋਰਿਸ ਜੌਹਨਸਨ
ਕਿਹਾ : ਅਜੇ ਦੇਸ਼ ਵਿਚੋਂ ਲੌਕਡਾਊਨ ਨਹੀਂ ਹਟੇਗਾ ਦੁਨੀਆ ਭਰ ਵਿਚ ਕਰੋਨਾ ਨੇ ਲਈ 2 ਲੱਖ ਤੋਂ ਵੱਧ ਵਿਅਕਤੀਆਂ ਦੀ ਜਾਨ ਨਵੀਂ ਦਿੱਲੀ/ਬਿਊਰੋ ਨਿਊਜ਼ ਚੀਨ ਤੋਂ ਸ਼ੁਰੂ ਹੋਈ ਕਰੋਨਾ ਨਾਮੀ ਨਾਮੁਰਾਦ ਬਿਮਾਰੀ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿਚ ਲੈ ਲਿਆ। ਦੁਨੀਆ ਭਰ ਵਿਚ ਕਰੋਨਾ ਨਾਮੀ ਇਹ ਵਾਇਰਸ 2 ਲੱਖ …
Read More »ਕਰੋਨਾ ਮਰੀਜ਼ ਨੇ ਅਖ਼ਬਾਰ ‘ਚ ਪੜ੍ਹੀ ਆਪਣੀ ਮੌਤ ਦੀ ਖ਼ਬਰ
ਆਪਣੇ ਜ਼ਿੰਦਾ ਹੋਣ ਦਾ ਸਬੂਤ ਦੇਣ ਲਈ ਲਿਆ ਸ਼ੋਸ਼ਲ ਮੀਡੀਆ ਦਾ ਸਹਾਰਾ ਭੋਪਾਲ/ਬਿਊਰੋ ਨਿਊਜ਼ ਮੱਧ ਪ੍ਰਦੇਸ਼ ਦੇ ਉਜੈਨ ‘ਚ ਉਸ ਸਮੇਂ ਸਥਿਤੀ ਹਾਸੋ ਹੀਣੀ ਬਣ ਗਈ ਜਦੋਂ ਕਰੋਨਾ ਨਾਲ ਲੜਾਈ ਲੜ ਰਹੇ ਇਕ ਮਰੀਜ਼ ਨੇ ਆਪਣੀ ਮੌਤ ਦੀ ਖਬਰ ਅਖ਼ਬਾਰ ਵਿਚ ਪੜ੍ਹੀ ਤਾਂ ਉਸ ਦੇ ਹੋਸ਼ ਉੱਡ ਗਏ। ਉਸ ਨੇ …
Read More »ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਨੇ ਰਾਜਾਂ ਨੂੰ ਕਿਹਾ
ਦੋ ਚੀਨੀ ਕੰਪਨੀਆਂ ਦੀ ਰੈਪਿਡ ਟੈਸਟਿੰਗ ਕਿੱਟ ਨਾ ਵਰਤੋਂ ਨਵੀਂ ਦਿੱਲੀ/ਬਿਊਰੋ ਨਿਊਜ਼ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਰੈਪਿਡ ਐਂਟੀਬਾਡੀ ਬਲੱਡ ਟੈਸਟ ਨੂੰ ਲੈ ਕੇ ਰਾਜਾਂ ਨੂੰ ਜਾਰੀ ਐਡਵਾਇਜਰੀ ਵਿੱਚ ਬਦਲਾ ਕਰਦੇ ਹੋਏ ਦੋ ਚੀਨੀ ਕੰਪਨੀਆਂ ਦੇ ਰੈਪਿਡ ਟੈਸਟ ਕਿਟ ਦੀ ਵਰਤੋਂ ਨਾ ਕਰਨ ਨੂੰ ਕਿਹਾ ਹੈ। ਇਨ੍ਹਾਂ ਟੈਸਟਿੰਗ …
Read More »ਕਰੋਨਾ ਵਾਇਰਸ ਤੋਂ ਬਚਾਅ ਲਈ ਵੈਕਸੀਨ ਦਾ ਮਨੁੱਖੀ ਪਰੀਖਣ ਸ਼ੁਰੂ
80 ਫੀਸਦੀ ਸਫਲਤਾ ਦੀ ਉਮੀਦ, ਨਤੀਜਿਆਂ ਦਾ ਇੰਤਜ਼ਾਰ ਨਵੀਂ ਦਿੱਲੀ/ਬਿਊਰੋ ਨਿਊਜ਼ ਕਰੋਨਾ ਵਾਇਰਸ ਨੇ ਪੂਰੀ ਦੁਨੀਆਂ ‘ਚ ਹਾਹਾਕਾਰ ਮਚਾ ਰੱਖੀ ਹੈ। ਇਸ ਵਾਇਰਸ ਦੇ ਇਲਾਜ ਲਈ ਦਵਾਈਆਂ ਬਣਾਉਣ ‘ਚ ਕਈ ਦੇਸ਼ਾਂ ਦੇ ਵਿਗਿਆਨੀ ਜੁੱਟੇ ਹੋਏ ਹਨ। ਬ੍ਰਿਟੇਨ ‘ਚ ਕਰੋਨਾ ਵਾਇਰਸ ਦੀ ਵੈਕਸੀਨ ਦਾ ਮਨੁੱਖ ਪਰੀਖਣ ਸ਼ੁਰੂ ਹੋ ਗਿਆ ਹੈ। ਔਕਸਫੋਰਡ …
Read More »ਰਾਮ ਰਹੀਮ ਨੂੰ ਮੁੜ ਲੱਗਾ ਵੱਡਾ ਝਟਕਾ
ਜੇਲ ਪ੍ਰਸ਼ਾਸਨ ਨੇ ਪੈਰੋਲ ਦੇਣ ਤੋਂ ਕੀਤਾ ਇਨਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵੀ ਹਰਿਆਣਾ ਸਰਕਾਰ ਨੂੰ ਦਿੱਤੀ ਸੀ ਚਿਤਾਵਨੀ ਕਿ ਜੇ ਡੇਰਾ ਮੁਖੀ ਨੂੰ ਪੈਰੋਲ ਮਿਲੀ ਤਾਂ ਮਾਹੌਲ ਹੋਵੇਗਾ ਖਰਾਬ ਰੋਹਤਕ/ਬਿਊਰੋ ਨਿਊਜ਼ਪੱਤਰਕਾਰ ਛਤਰਪਤੀ ਹੱਤਿਆ ਤੇ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿੱਚ 20 ਸਾਲ ਦੀ ਸਜ਼ਾ ਕੱਟ ਰਹੇ …
Read More »ਪ੍ਰਧਾਨ ਮੰਤਰੀ ਮੋਦੀ ਨੇ ਪੰਚਾਇਤਾਂ ਨੂੰ ਕਿਹਾ ਕਿ ਕੋਰੋਨਾ ਨੇ ਬਦਲਿਆ ਸਾਡੇ ਕੰਮ ਕਰਨ ਦਾ ਢੰਗ
ਪੰਚਾਇਤੀ ਰਾਜ ਦਿਵਸ ਮੌਕੇ ਮੋਦੀ ਨੇ ਪੰਜਾਬ ਦੀ ਸਭ ਤੋਂ ਨੌਜਵਾਨ ਸਰਪੰਚ ਪਲਵੀ ਠਾਕੁਰ ਨਾਲ ਵੀਡੀਓ ਕਾਨਫਰੰਸ ਰਾਹੀਂ ਕੀਤੀ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੌਮੀ ਪੰਚਾਇਤੀ ਰਾਜ ਦਿਵਸ ਮੌਕੇ ਦੇਸ਼ ਭਰ ਦੇ ਸਰਪੰਚਾਂ ਨਾਲ ਵਿਡੀਓ ਕਾਨਫ਼ਰੰਸਿੰਗ ਰਾਹੀਂ ਗੱਲਬਾਤ ਕੀਤੀ ਅਤੇ ਇਸ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ …
Read More »ਅਮਰੀਕੀ ਸੰਸਥਾ ਦਾ ਦਾਅਵਾ
ਭਾਰਤ ‘ਚ ਸਤੰਬਰ ਤੱਕ ਹੋ ਸਕਦੇ ਹਨ ਕਰੋਨਾ ਦੇ 111 ਕਰੋੜ ਮਾਮਲੇ ਨਵੀਂ ਦਿੱਲੀ/ਬਿਊਰੋ ਨਿਊਜ਼ਅਮਰੀਕਾ ਸਥਿਤ ‘ਦਿ ਸੈਂਟਰ ਫ਼ਾਰ ਡਿਜ਼ੀਸ ਡਾਇਨਾਮਿਕਸ, ਇਕਨੌਮਿਕਸ ਐਂਡ ਪਾਲਿਸੀ’ ਸੰਸਥਾ ਨੇ 20 ਅਪ੍ਰੈਲ ਨੂੰ ਜਾਰੀ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਸਤੰਬਰ ਤੱਕ ਭਾਰਤ ਵਿੱਚ ਕਰੋਨਾ ਵਾਇਰਸ ਦੇ ਕਥਿਤ 111 ਕਰੋੜ ਮਾਮਲੇ ਹੋ ਸਕਦੇ ਹਨ, …
Read More »