ਦੁਨੀਆ ਭਰ ਵਿਚ ਕਰੋਨਾ ਪੀੜਤਾਂ ਦਾ ਅੰਕੜਾ 3 ਕਰੋੜ ਤੋਂ ਪਾਰ ਪੰਜਾਬ ‘ਚ ਕਰੋਨਾ ਮਰੀਜ਼ਾਂ ਦੀ ਗਿਣਤੀ 90 ਹਜ਼ਾਰ ਵੱਲ ਨੂੰ ਵਧੀ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਕਰੋਨਾ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ 40 ਲੱਖ 25 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ, ਜੋ ਕਿ ਕਰੋਨਾ ਐਕਟਿਵ ਮਰੀਜ਼ਾਂ ਤੋਂ ਚਾਰ …
Read More »ਜਦੋਂ ਭਾਰਤ-ਚੀਨ ਦੀ ਸਰਹੱਦ ‘ਤੇ ਗੋਲੀਆਂ ਚੱਲਣ ਦੀ ਬਜਾਏ ਚੱਲੇ ਪੰਜਾਬੀ ਗਾਣੇ
ਭਾਰਤੀ ਫੌਜ ਦਾ ਧਿਆਨ ਭੜਕਾਉਣ ਲਈ ਚੀਨ ਦੀ ਨਵੀਂ ਚਾਲ ਲਾਊਡ ਸਪੀਕਰ ‘ਤੇ ਉੱਚੀ ਆਵਾਜ਼ ‘ਚ ਵਜਾਉਣ ਲੱਗੇ ਪੰਜਾਬੀ ਗਾਣੇ ਨਵੀਂ ਦਿੱਲੀ/ਬਿਊਰੋ ਨਿਊਜ਼ ਚੀਨ ਪਿਛਲੇ ਕਾਫੀ ਸਮੇਂ ਤੋਂ ਐਲ.ਏ.ਸੀ. ‘ਤੇ ਭਾਰਤੀ ਫੌਜ ਨੂੰ ਭੜਕਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਹੁਣ ਭਾਰਤੀ ਫੌਜੀਆਂ ਦਾ ਧਿਆਨ ਭੜਕਾਉਣ ਦੀਆਂ ਕੋਸ਼ਿਸ਼ਾਂ ਵਿਚ ਚੀਨੀ …
Read More »ਭਾਜਪਾ ਪ੍ਰਧਾਨ ਨੱਢਾ ਨੇ ਖੇਤੀ ਆਰਡੀਨੈਂਸਾਂ ਨੂੰ ਦੱਸਿਆ ਦੂਰਅੰਦੇਸ਼ੀ ਦਾ ਨਤੀਜਾ
ਬੋਲੇ – ਅਸੀਂ ਖੇਤੀ ਬਿੱਲਾਂ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਸ਼ੰਕੇ ਦੂਰ ਕੀਤੇ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਸਣੇ ਦੇਸ਼ ਭਰ ਵਿੱਚ ਜਿਥੇ ਕਿਸਾਨ ਖੇਤੀ ਸਬੰਧੀ ਤਿੰਨ ਬਿੱਲਾਂ ਦਾ ਵਿਰੋਧ ਕਰ ਰਹੇ ਹਨ ਉਥੇ ਅੱਜ ਭਾਜਪਾ ਨੇ ਇਨ੍ਹਾਂ ਤੋਂ ਟੱਸ ਤੋਂ ਮੱਸ ਨਾ ਹੋਣ ਦਾ ਇਰਾਦਾ ਜ਼ਾਹਰ ਕਰ ਦਿੱਤਾ ਹੈ। ਭਾਜਪਾ …
Read More »ਪੰਜਾਬੀ ਭਾਸ਼ਾ ਦੇ ਮਾਮਲੇ ‘ਤੇ ਵਿਰੋਧੀ ਹੋਏ ਇਕ ਸੁਰ
ਜੰਮੂ ਕਸ਼ਮੀਰ ‘ਚ ਪੰਜਾਬੀ ਨੂੰ ਸਰਕਾਰੀ ਭਾਸ਼ਾ ਬਣਾਉਣ ਲਈ ਪ੍ਰਤਾਪ ਬਾਜਵਾ ਤੇ ਬਲਵਿੰਦਰ ਭੂੰਦੜ ਨੇ ਰਾਜ ਸਭਾ ਵਿੱਚ ਰੱਖੀ ਮੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਰਾਜ ਸਭਾ ਵਿਚ ਅੱਜ ਪੰਜਾਬੀ ਨੂੰ ਜੰਮੂ-ਕਸ਼ਮੀਰ ਦੀ ਸਰਕਾਰੀ ਭਾਸ਼ਾ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਗਈ। ਇਸ ਮੁੱਦੇ ਨੂੰ ਉਠਾਉਂਦਿਆਂ ਸਿਫਰ ਕਾਲ ਦੌਰਾਨ ਕਾਂਗਰਸ ਦੇ ਰਾਜ …
Read More »ਬਾਬਰੀ ਮਸਜਿਦ ਢਾਹੁਣ ਦੇ ਮਾਮਲੇ ਸਬੰਧੀ ਫ਼ੈਸਲਾ 30 ਸਤੰਬਰ ਨੂੰ
ਅਡਵਾਨੀ, ਜੋਸ਼ੀ, ਉਮਾ ਤੇ ਕਲਿਆਣ ਨੂੰ ਉਸ ਦਿਨ ਅਦਾਲਤ ਵਿੱਚ ਹਾਜ਼ਰ ਰਹਿਣ ਦੇ ਹੁਕਮ ਨਵੀਂ ਦਿੱਲੀ/ਬਿਊਰੋ ਨਿਊਜ਼ ਬਾਬਰੀ ਮਸਜਿਦ ਢਾਹੁਣ ਦੇ ਮਾਮਲੇ ਸਬੰਧੀ ਫ਼ੈਸਲਾ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਲੋਂ 30 ਸਤੰਬਰ ਨੂੰ ਸੁਣਾਇਆ ਜਾਵੇਗਾ। ਮਾਨਯੋਗ ਜੱਜ ਐੱਸ.ਕੇ. ਯਾਦਵ ਨੇ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਕਲਿਆਣ ਸਿੰਘ ਅਤੇ ਉਮਾ ਭਾਰਤੀ …
Read More »ਭਾਰਤ ‘ਚ ਔਕਸਫੋਰਡ ਦੇ ਕਰੋਨਾ ਟੀਕੇ ਦੇ ਕਲੀਨੀਕਲ ਟਰਾਇਲ ਮੁੜ ਸ਼ੁਰੂ ਕਰਨ ਨੂੰ ਹਰੀ ਝੰਡੀ
ਅਮਰੀਕਾ ਅਤੇ ਬ੍ਰਾਜ਼ੀਲ ਦੇ ਮੁਕਾਬਲੇ ਭਾਰਤ ‘ਚ ਕਰੋਨਾ ਪੀੜਤਾਂ ਦੀ ਗਿਣਤੀ ਲੱਗੀ ਵਧਣ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ ਡਾਇਰੈਕਟਰ ਜਨਰਲ ਆਫ਼ ਡਰੱਗਜ਼ ਡਾਕਟਰ ਵੀਜੀ ਸੋਮਾਨੀ ਨੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੂੰ ਦੇਸ਼ ਵਿਚ ਔਕਸਫੋਰਡ ਦੇ ਕੋਵਿਡ-19 ਟੀਕੇ ਦਾ ਕਲੀਨੀਕਲ ਟਰਾਇਲ ਦੁਬਾਰਾ ਸ਼ੁਰੂ ਕਰਨ ਦੀ ਆਗਿਆ ਦੇ ਦਿੱਤੀ ਹੈ। ਦੂਸਰੇ ਅਤੇ …
Read More »ਡਿਜੀਟਲ ਪੜ੍ਹਾਈ ਤੋਂ ਬਹੁਤ ਸਾਰੇ ਬੱਚੇ ਵਾਂਝੇ
ਰਾਜ ਸਭਾ ‘ਚ ਨਾਇਡੂ ਨੇ ਵਿੱਤ ਮੰਤਰਾਲੇ ਨੂੰ ਇਸ ਮਾਮਲੇ ਵੱਲ ਧਿਆਨ ਦੇਣ ਲਈ ਕਿਹਾ ਨਵੀਂ ਦਿੱਲੀ/ਬਿਊਰੋ ਨਿਊਜ਼ ਕੋਵਿਡ-19 ਮਹਾਮਾਰੀ ਦੌਰਾਨ ਬਹੁਤ ਸਾਰੇ ਬੱਚੇ ਡਿਜ਼ੀਟਲ ਪੜ੍ਹਾਈ ਤੋਂ ਵਾਂਝੇ ਹਨ। ਇਸ ਸਬੰਧੀ ਅੱਜ ਰਾਜ ਸਭਾ ਵਿੱਚ ਵੀ ਇਹ ਮੁੱਦਾ ਉਠਿਆ ਕਿ ਪਿੰਡਾਂ ਵਿੱਚ ਰਹਿਣ ਵਾਲੇ ਬੱਚੇ ਇਸ ਸਿੱਖਿਆ ਦੇ ਲਾਭ ਤੋਂ …
Read More »ਭਾਰਤ-ਚੀਨ ਤਣਾਅ ਬਾਰੇ ਲੋਕ ਸਭਾ ‘ਚ ਬੋਲੇ ਰਾਜਨਾਥ
ਕਿਹਾ – ਸਾਡੀ ਫੌਜ ਦੇ ਹੌਸਲੇ ਬੁਲੰਦ ਨਵੀਂ ਦਿੱਲੀ/ਬਿਊਰੋ ਨਿਊਜ਼ ਸੰਸਦ ਦੇ ਇਜਲਾਸ ਦਾ ਅੱਜ ਦੂਜਾ ਦਿਨ ਸੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤ-ਚੀਨ ਵਿਚਕਾਰ ਚੱਲ ਰਹੇ ਤਣਾਅ ਸਬੰਧੀ ਬਿਆਨ ਦਿੱਤਾ। ਰਾਜਨਾਥ ਨੇ ਕਿਹਾ ਕਿ ਦੋਵਾਂ ਮੁਲਕਾਂ ਦੀ ਰਵਾਇਤੀ ਸਰਹੱਦੀ ਹੱਦਬੰਦੀ ਨੂੰ ਚੀਨ ਮੰਨ ਨਹੀਂ ਰਿਹਾ। ਉਨ੍ਹਾਂ ਕਿਹਾ ਕਿ …
Read More »2ਲੌਕ ਡਾਊਨ ਦੌਰਾਨ ਹੋਈਆਂ ਪਰਵਾਸੀ ਮਜ਼ਦੂਰਾਂ ਦੀਆਂ ਮੌਤਾਂ ਤੋਂ ਮੋਦੀ ਅਣਜਾਣ
ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ‘ਤੇ ਚੁੱਕੇ ਸਵਾਲ ਨਵੀਂ ਦਿੱਲੀ/ਬਿਊਰੋ ਨਿਊਜ਼ ਲੌਕ ਡਾਊਨ ਦੌਰਾਨ ਕਿੰਨੇ ਪਰਵਾਸੀ ਮਜ਼ਦੂਰਾਂ ਦੀ ਜਾਨ ਗਈ, ਇਸ ਬਾਰੇ ਕੇਂਦਰ ਦੀ ਮੋਦੀ ਸਰਕਾਰ ਕੋਲ ਕੋਈ ਵੀ ਅੰਕੜਾ ਨਹੀਂ ਹੈ ਅਤੇ ਉਸਨੇ ਇਹ ਗੱਲ ਮੰਨੀ ਵੀ ਹੈ। ਇਸਦੇ ਚੱਲਦਿਆਂ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਤਨਜ਼ …
Read More »ਚੀਨ ਦਾ ਦਾਅਵਾ – ਨਵੰਬਰ ਤੱਕ ਆਮ ਨਾਗਰਿਕਾਂ ਲਈ ਉਪਲਬਧ ਹੋਵੇਗੀ ਕਰੋਨਾ ਵੈਕਸੀਨ
ਭਾਰਤ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ 50 ਲੱਖ ਵੱਲ ਨੂੰ ਵਧੀ ਨਵੀਂ ਦਿੱਲੀ/ਬਿਊਰੋ ਨਿਊਜ਼ ਚੀਨ ਵਿਚ ਨਵੰਬਰ ਮਹੀਨੇ ਤੱਕ ਆਮ ਨਾਗਰਿਕਾਂ ਲਈ ਕਰੋਨਾ ਵੈਕਸੀਨ ਉਪਲਬਧ ਹੋ ਜਾਵੇਗੀ। ਇਹ ਦਾਅਵਾ ਚੀਨ ਵਿਚ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਦੇ ਇਕ ਅਫਸਰ ਨੇ ਕੀਤਾ ਹੈ। ਚੀਨ ਵਿਚ ਕੋਵਿਡ-19 ਦੀਆਂ ਚਾਰ ਵੈਕਸੀਨਾਂ ‘ਤੇ …
Read More »