ਜਲੰਧਰ : ਪੰਜਾਬੀ ਗਾਇਕਾ ਮਿਸ ਪੂਜਾ ਖਿਲਾਫ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਗੈਰਕਾਨੂੰਨੀ ਵਿਦੇਸ਼ੀ ਕਰੰਸੀ ਐਕਸਚੇਂਜ ਦੇ ਦੋਸ਼ ਤੈਅ ਕਰ ਦਿੱਤੇ ਹਨ। ਇਸ ਸਬੰਧੀ ਮਿਸ ਪੂਜਾ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਹੈ। ਈ.ਡੀ. ਵਲੋਂ ਫੇਮਾ (ਫਾਰੇਨ ਐਕਸਚੇਂਜ ਮੈਨੇਜਮੈਂਟ ਐਕਟ) ਅਧੀਨ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾਂਦਾ ਹੈ ਕਿ ਗਾਇਕਾ …
Read More »ਬਾਦਲਾਂ ਤੇ ਪਰਗਟ ਸਿੰਘ ਵਿਚਾਲੇ ਰੇੜਕਾ ਜਾਰੀ
ਪਰਗਟ ਸਿੰਘ ਨੇ ਬਾਦਲਾਂ ਦੇ ਸਮਾਗਮਾਂ ‘ਚੋਂ ਰੱਖੀ ਦੂਰੀ ਜਲੰਧਰ/ਬਿਊਰੋ ਨਿਊਜ਼ : ਜਮਸ਼ੇਰ ਵਿੱਚ ਲੱਗਣ ਵਾਲੇ ਕੂੜਾ ਪਲਾਂਟ ਨੂੰ ਲੈ ਕੇ ਬਾਦਲਾਂ ਅਤੇ ਹਲਕਾ ਵਿਧਾਇਕ ਪਰਗਟ ਸਿੰਘ ਵਿੱਚ ਪੈਦਾ ਹੋਇਆ ਡੈੱਡਲਾਕ ਪਿਛਲੇ ਢਾਈ ਮਹੀਨਿਆਂ ਤੋਂ ਜਾਰੀ ਹੈ। ਦੋਹਾਂ ਧਿਰਾਂ ਵਿਚਾਲੇ ਸੁਲ੍ਹਾ ਸਫ਼ਾਈ ਕਰਵਾਉਣ ਲਈ ਨਾ ਤਾਂ ਕੋਈ ਅੱਗੇ ਆਇਆ ਹੈ …
Read More »ਜਸਟਿਸ ਜ਼ੋਰਾ ਸਿੰਘ ਕਮਿਸ਼ਨ ਬੇਅਦਬੀ ਦੀ ਸਾਜ਼ਿਸ਼ ‘ਤੇ ਨਾ ਪਾ ਸਕਿਆ ਰੌਸ਼ਨੀ
ਪੁਲਿਸ ਤੇ ਸਿੱਖ ਪ੍ਰਚਾਰਕਾਂ ਦੀ ਭੂਮਿਕਾ ‘ਤੇ ਉਠਾਏ ਸੁਆਲ ਚੰਡੀਗੜ੍ਹ/ਬਿਊਰੋ ਨਿਊਜ਼ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੀਤੇ ਸਾਲ ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਦੇ ਮਾਮਲੇ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਜਸਟਿਸ (ਸੇਵਾਮੁਕਤ) ਜ਼ੋਰਾ ਸਿੰਘ ਦੀ ਅਗਵਾਈ ਵਿੱਚ ਬਣਾਇਆ ઠਇਕ ਮੈਂਬਰੀ ਕਮਿਸ਼ਨ ਇਸ ਕਾਂਡ ਸਬੰਧੀ ਸਾਜ਼ਿਸ਼ ਦਾ …
Read More »ਬੇਅਦਬੀ ਕਾਂਡ: ਛੇ ਕੇਸਾਂ ‘ਚੋਂ ਇੱਕ ਦੀ ਵੀ ਪੜਤਾਲ ਸਿਰੇ ਨਾ ਲੱਗ ਸਕੀ
ਫਰੀਦਕੋਟ ਪੁਲਿਸ ਨੇ ਤਿੰਨ ਕਤਲ ਕੇਸ ਕੀਤੇ ਸਨ ਦਰਜ; ਸੀਬੀਆਈ ਵੀ ਪੜਤਾਲ ‘ਚ ਨਾ ਦਿਖਾ ਸਕੀ ਪ੍ਰਗਤੀ ਫ਼ਰੀਦਕੋਟ/ਬਿਊਰੋ ਨਿਊਜ਼ : ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ, ਬਹਿਬਲ ਅਤੇ ਬਰਗਾੜੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੀਆਂ ਘਟਨਾਵਾਂ ਅਤੇ ਇਸ ਵਿੱਚ ਮਾਰੇ ਗਏ ਤਿੰਨ ਵਿਅਕਤੀਆਂ ਦੇ ਕਤਲ …
Read More »ਕੇਜਰੀਵਾਲ ਵੱਲੋਂ ਨੌਜਵਾਨਾਂ ਨਾਲ ਵੱਡੇ ਵਾਅਦੇ
51 ਨੁਕਾਤੀ ਯੂਥ ਮੈਨੀਫੈਸਟੋ ਜਾਰੀ; 25 ਲੱਖ ਨੌਕਰੀਆਂ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦਾ ਵਾਅਦਾ ਅੰਮ੍ਰਿਤਸਰ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਨੌਜਵਾਨਾਂ ਨੂੰ ਪਾਰਟੀ ਵੱਲ ਖਿੱਚਣ ਲਈ 51 ਨੁਕਾਤੀ ਯੂਥ ਮੈਨੀਫੈਸਟੋ ਰਲੀਜ਼ ਕਰਦਿਆਂ ਐਲਾਨ ਕੀਤਾ ਕਿ ‘ਆਪ’ ਦੀ …
Read More »ਨਫ਼ਰਤ ਫੈਲਾਉਣ ਵਾਲੀਆਂ ਨਾਪਾਕ ਹਰਕਤਾਂ ਸਫਲ ਨਹੀਂ ਹੋਣ ਦਿਆਂਗੇ : ਕੇਜਰੀਵਾਲ
ਮਲੇਰਕੋਟਲਾ : ਆਮ ਆਦਮੀ ਪਾਰਟੀ ਵੱਲੋਂ ਮਲੇਰਕੋਟਲਾ ਵਿਚ ਹਿਨਾ ਹਵੇਲੀ ਵਿਖੇ ਮੁਸਲਮਾਨ ਭਰਾਵਾਂ ਲਈ ਕਰਵਾਏ ਰੋਜ਼ਾ ਇਫ਼ਤਾਰੀ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਆਪ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਲਾਕੇ ਭਰ ਤੋਂ ਇਕੱਤਰ ਹੋਏ ਵੱਡੀ ਗਿਣਤੀ ਮੁਸਲਮਾਨਾਂ ਤੇ ਆਮ ਲੋਕਾਂ ਨੂੰ ਪਵਿੱਤਰ ਰਮਜ਼ਾਨ …
Read More »ਮਾਲੇਰਕੋਟਲਾ ਕਾਂਡ ਵਿਚ ਦਿੱਲੀ ਦੇ ‘ਆਪ’ ਵਿਧਾਇਕ ਦਾ ਹੱਥ ਹੋਣ ਦਾ ਦੋਸ਼
ਮੁੱਖ ਮੁਲਜ਼ਮ ਵਿਜੇ ਕੁਮਾਰ ਦੇ ਵਿਧਾਇਕ ਨਰੇਸ਼ ਯਾਦਵ ਨਾਲ ਸਬੰਧ : ਪੰਜਾਬ ਪੁਲਿਸ ਚੰਡੀਗੜ੍ਹ : ਪੰਜਾਬ ਪੁਲਿਸ ਵੱਲੋਂ ਮਾਲੇਰਕੋਟਲਾ ਵਿੱਚ ਕੁਰਾਨ ਸ਼ਰੀਫ਼ ਦੀ ਬੇਅਦਬੀ ਪਿੱਛੇ ਆਮ ਆਦਮੀ ਪਾਰਟੀ (ਆਪ) ਦੇ ਮਹਿਰੋਲੀ (ਸਾਊਥ) ਤੋਂ ਵਿਧਾਇਕ ਨਰੇਸ਼ ਯਾਦਵ ਵੀ ਸ਼ਮੂਲੀਅਤ ਦੇ ਦਾਅਵੇ ਨੇ ਇਸ ਸੰਵੇਦਨਸ਼ੀਲ ਮਾਮਲੇ ਨੂੰ ਨਵਾਂ ਰੂਪ ਦੇ ਦਿੱਤਾ ਹੈ। …
Read More »‘ਆਪ’ ਵਿਧਾਇਕ ਯਾਦਵ ਨੇ ਚੰਡੀਗੜ੍ਹ ਆ ਕੇ ਬਾਦਲ ਸਰਕਾਰ ਨੂੰ ਲਲਕਾਰਿਆ
ਚੰਡੀਗੜ੍ਹ : ਮਾਲੇਰਕੋਟਲਾ ਵਿਚ ਕੁਰਾਨ ਸ਼ਰੀਫ ਦੀ ਬੇਅਦਬੀ ਸਬੰਧੀ ਕੇਸ ਵਿੱਚ ਨਾਮਜ਼ਦ ਕੀਤੇ ਆਮ ਆਦਮੀ ਪਾਰਟੀ ਦੇ ਮਹਿਰੌਲੀ (ਦਿੱਲੀ) ਤੋਂ ਵਿਧਾਇਕ ਨਰੇਸ਼ ਯਾਦਵ ਨੇ ਹੰਗਾਮੀ ਹਾਲਤ ਵਿੱਚ ਚੰਡੀਗੜ੍ਹ ਆ ਕੇ ਅਕਾਲੀ-ਭਾਜਪਾ ਸਰਕਾਰ ਉਤੇ ਉਸ ਨੂੰ ਸਿਆਸੀ ਰੰਜਿਸ਼ ਤਹਿਤ ਫਸਾਉਣ ਦੇ ਦੋਸ਼ ਲਾਏ। ਉਨ੍ਹਾਂ ਨੇ ਇਥੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ …
Read More »ਪੀਆਰਟੀਸੀ ਬਠਿੰਡਾ ਡਿਪੂ ਨੇ ਚਿੰਤਪੁਰਨੀ ਯਾਤਰਾ ਲਈ ਬੱਸਾਂ ਦੇਣ ਤੋਂ ਹੱਥ ਖੜ੍ਹੇ ਕੀਤੇ
ਬਠਿੰਡਾ/ਬਿਊਰੋ ਨਿਊਜ਼ ਪੀ.ਆਰ.ਟੀ.ਸੀ. ਨੇ ਚਿੰਤਪੁਰਨੀ ਦੀ ਤੀਰਥ ਯਾਤਰਾ ਲਈ ਬੱਸਾਂ ਦੇਣ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਪੰਜਾਬ ਸਰਕਾਰ ਨੇ ਕਾਰਪੋਰੇਸ਼ਨ ਨੂੰ ਕਰੋੜਾਂ ਰੁਪਏ ਦੀ ਬਕਾਇਆ ਰਾਸ਼ੀ ਹਾਲੇ ਤੱਕ ਨਹੀਂ ਦਿੱਤੀ ਹੈ। ਸਰਕਾਰ ਨੇ ਬਠਿੰਡਾ ਡਿਪੂ ਤੋਂ ਚਿੰਤਪੁਰਨੀ ਯਾਤਰਾ ਲਈ ਦੋ ਬੱਸਾਂ ਦੀ ਮੰਗ ਕੀਤੀ ਤਾਂ ਕਾਰਪੋਰੇਸ਼ਨ ਨੇ ਬੱਸਾਂ ਦੇਣ …
Read More »ਕੋਈ ਸੁਵਿਧਾ ਨਹੀਂ, ਫਾਜ਼ਿਲਕਾ ‘ਚ 4 ਪਿੰਡਾਂ ਦੇ ਵਿਕਾਊ ਹੋਣ ਦੇ ਪੋਸਟਰ ਲੱਗੇ
ਸੀਮਾ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦਾ ਗੁੱਸਾ ਭੜਕਿਆ, ਕਿਹਾ : ਬਾਦਲ ਸਰਕਾਰ ਨੇ ਕਦੀ ਸਾਰ ਨਹੀਂ ਲਈ, ਸਮੱਸਿਆਵਾਂ ਦੇਖ ਅਫਸਰ ਵੀ ਆਉਣ ਤੋਂ ਕਤਰਾਉਂਦੇ ਹਨ ਫਾਜ਼ਿਲਕਾ : ਅੰਤਰਰਾਸ਼ਟਰੀ ਸਰਹੱਦ ‘ਤੇ ਪਾਕਿਸਤਾਨ ਨਾਲ ਲੱਗਦੇ ਚਾਰ ਪਿੰਡ ਵਿਕਾਊ ਹਨ। ਲੋਕਾਂ ਨੇ ਪਿੰਡ ਦੇ ਬਾਹਰ ਪੋਸਟਰ ਵੀ ਲਗਾ ਦਿੱਤੇ ਹਨ। ਕੋਈ ਵੀ …
Read More »