ਹਾਈਕਮਾਂਡ ਪੰਜਾਬ ਦੇ ਵਲੰਟੀਅਰਾਂ ‘ਤੇ ਵਿਖਾਏ ਭਰੋਸਾ ਜਲੰਧਰ : ਸੁੱਚਾ ਸਿੰਘ ਛੋਟੇਪੁਰ ਦਾ ਮਾਮਲਾ ਮੰਦਭਾਗਾ ਹੈ, ਜੋ ਦੋਸ਼ ਉਨ੍ਹਾਂ ‘ਤੇ ਲੱਗੇ ਹਨ, ਇਸ ਬਾਰੇ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜੋ ਸਾਰੇ ਮਾਮਲੇ ਬਾਰੇ ਜਲਦ ਫੈਸਲਾ ਲਵੇਗੀ। ਪਰ ਸੁੱਚਾ ਸਿੰਘ ਛੋਟੇਪੁਰ ਵਲੋਂ ਇਹ ਕਹਿਣਾ ਕਿ ਅਰਵਿੰਦ ਕੇਜਰੀਵਾਲ ਸਿੱਖ ਵਿਰੋਧੀ ਹਨ, …
Read More »ਪਲੇਨੇਟ ਵੰਨ ਫ਼ਾਊਂਡੇਸ਼ਨ ਕੈਂਸਰ ਦੇ ਖਿਲਾਫ਼ ਸੰਘਰਸ਼ ‘ਚ ਦੇਵੇਗੀ ਸਾਥ
ਫ਼ਰੀਦਕੋਟ/ ਬਿਊਰੋ ਨਿਊਜ਼ : ਪਲੇਨੇਟ ਵੰਨ ਫ਼ਾਊਂਡੇਸ਼ਨ ਅਤੇ ਭਾਈ ਘਨੱਈਆ ਕੈਂਸਰ ਰੋਕੋ ਸੁਸਾਇਟੀ ਨੇ ਪੰਜਾਬ ‘ਚ ਕੈਂਸਰ ਦੇ ਖਿਲਾਫ਼ ਇਕ ਨਵੀਂ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ‘ਚ ਅਜਿਹੇ ਵੀ ਖੇਤਰ ਹਨ, ਜਿਨ੍ਹਾਂ ਵਿਚ ਹਾਲੇ ਤੱਕ ਪਾਣੀ ਦੀ ਮੁੱਢਲੀ ਸਹੂਲਤ ਵੀ ਉਪਲਬਧ ਨਹੀਂ ਹੋ ਸਕੀ ਅਤੇ ਅਜਿਹੇ ਵਿਚ …
Read More »ਜੱਗੇ ਦਾ ਵਜੂਦ ਕਸੂਰ ਵਿੱਚ ਅਜੇ ਵੀ ਮੌਜੂਦ
ਅੰਮ੍ਰਿਤਸਰ/ਬਿਊਰੋ ਨਿਊਜ਼ : ਪੰਜਾਬੀਆਂ ਦੇ ਲੋਕ ਨਾਇਕ ਜੱਗਾ ਜੱਟ ਉਰਫ਼ ਜੱਗਾ ਡਾਕੂ ਦਾ ਜਨਮ ਅਤੇ ਅੰਤਿਮ ਸਥਾਨ ਅੱਜ ਵੀ ਪਾਕਿਸਤਾਨ ਦੇ ਸ਼ਹਿਰ ਕਸੂਰ ਵਿੱਚ ਮੌਜੂਦ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜੱਗੇ ਦਾ ਜਨਮ ਜ਼ਿਲ੍ਹਾ ਕਸੂਰ ਦੇ ਪਿੰਡ ਬੁਰਜ ਰਣ ਸਿੰਘ ਵਾਲਾ ਵਿੱਚ ਹੋਇਆ ਸੀ ਅਤੇ ਉਸ ਨੇ ਪਹਿਲੀਆਂ ਤਿੰਨ ਜਮਾਤਾਂ ਨਜ਼ਦੀਕੀ …
Read More »ਡੈਮੋਕਰੈਟਿਕ ਸਾਊਥ ਏਸ਼ੀਅਨ ਸੀਨੀਅਰਜ਼ ਕਲੱਬ ਵਲੋਂ ਸਵੀਪ ਟੂਰਨਾਮੈਂਟ 3 ਸਤੰਬਰ ਨੂੰ
ਈਟੋਬੀਕੋ/ਹਰਜੀਤ ਬੇਦੀ ਡੈਮੋਕਰੈਟਿਕ ਸਾਊਥ ਏਸ਼ੀਅਨ ਸੀਨੀਅਰਜ਼ ਕਲੱਬ ਦੇ ਪਰਧਾਨ ਦੇਵ ਸੂਦ ਵਲੋਂ ਮਿਲੀ ਸੂਚਨਾ ਅਨੁਸਾਰ 3 ਸਤੰਬਰ ਦਿਨ ਸ਼ਨੀਵਾਰ ਨੂੰ ਦੁਪਹਿਰ ਇੱਕ ਵਜੇ ਤਾਸ਼ ਦਾ ਸਵੀਪ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਹ ਟੂਰਨਾਮੈਂਟ ਨਾਰਥ ਕਿਪਲਿੰਗ ਕਮਿਊਨਿਟੀ ਸੈਂਟਰ ਵਿੱਚ ਹੋਵੇਗਾ। ਇਹ ਮੁਕਾਬਲੇ ਸਵੀਪ ਦੇ ਖਿਲਾੜੀਆਂ ਲਈ ਓਪਨ ਹੋਣਗੇ। ਦੁਪਿਹਰ 1:00 …
Read More »ਪੰਜਾਬ ਕਾਂਗਰਸ ਪੰਜਾਬ ‘ਚ ਸ਼ੁਰੂ ਕਰੇਗੀ ਨਸ਼ਾ ਵਿਰੋਧੀ ਮੁਹਿੰਮ
ਮੁਹਿੰਮ ਦੌਰਾਨ ਬਿਕਰਮ ਮਜੀਠੀਆ ਰਹਿਣਗੇ ਮੁੱਖ ਨਿਸ਼ਾਨੇ ‘ਤੇ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਇੱਕ ਅਕਤੂਬਰ ਤੋਂ ਪੰਜਾਬ ਵਿਚ ਨਸ਼ਾ ਵਿਰੋਧੀ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ ਜਿਸ ਵਿਚ ਅਹਿਮ ਮੁੱਦਾ ਚਿੱਟਾ ਰਹੇਗਾ। ਇਹ ਮੁਹਿੰਮ ਦਾ ਮੁੱਖ ਕੇਂਦਰ ਮਾਲ ਮੰਤਰੀ ਬਿਕਰਮ ਮਜੀਠੀਆ ਦਾ ਹਲਕਾ ਮਜੀਠਾ ਰਹੇਗਾ। ਇਹ ਗੱਲ ਕਾਂਗਰਸ ਪਾਰਟੀ ਦੇ ਲੋਕ …
Read More »ਸਿੱਧੂ ਜੋੜੇ ਨੇ ‘ਆਪ’ ਵਿਚ ਨਾ ਜਾਣ ਦਾ ਮਨ ਬਣਾਇਆ
ਪੰਜਾਬ ਨੂੰ ਚਲਾਉਣ ਦਾ ਹੱਕ ਸਿਰਫ ਪੰਜਾਬੀਆਂ ਕੋਲ : ਡਾ. ਨਵਜੋਤ ਸਿੱਧੂ ਅੰਮ੍ਰਿਤਸਰ/ਬਿਊਰੋ ਨਿਊਜ਼ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਨੇ ਆਮ ਆਦਮੀ ਪਾਰਟੀ ਵਿੱਚ ਨਾ ਜਾਣ ਦਾ ਮਨ ਬਣਾ ਲਿਆ ਹੈ। ਇਸ ਦਾ ਸੰਕੇਤ ਮੁੱਖ ਪਾਰਲੀਮਾਨੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਦਿੱਤਾ ਹੈ। ਉਨ੍ਹਾਂ ਅੱਜ …
Read More »ਸੁੱਚਾ ਸਿੰਘ ਛੋਟੇਪੁਰ ਨੇ ਸੰਜੇ ਸਿੰਘ ਨੂੰ ਬੇਰੰਗ ਮੋੜਿਆ
ਮਾਝੇ ਦੇ ‘ਆਪ’ ਲੀਡਰਾਂ ਨੇ ਖੋਲ੍ਹਿਆ ਛੋਟੇਪੁਰ ਖਿਲਾਫ ਮੋਰਚਾ ਚੰਡੀਗੜ੍ਹ/ਬਿਊਰੋ ਨਿਊਜ਼ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਹੈ ਕਿ “ਸੰਜੇ ਸਿੰਘ ਮੇਰੇ ਕੋਲ ਰਾਤ 12 ਵਜੇ ਆਏ ਸਨ ਤੇ ਮੈਨੂੰ ਮਨਾ ਰਹੇ ਸਨ। ਮੈਂ ਸੰਜੇ ਨੂੰ ਕਹਿ ਦਿੱਤਾ ਹੈ ਕਿ ਤੁਸੀਂ ਮੈਨੂੰ ਮਾਰਨ ਵਾਲੀ ਕੋਈ ਕਸਰ ਨਹੀਂ ਛੱਡੀ। ਮੈਂ ਲੋਕਾਂ ਦੇ …
Read More »ਸਵਰਗੀ ਬੇਅੰਤ ਸਿੰਘ ਨੂੰ ਦਿੱਤੀ ਗਈ ਸ਼ਰਧਾਂਜਲੀ
ਚੰਡੀਗੜ੍ਹ/ਬਿਊਰੋ ਨਿਊਜ਼ ਮਰਹੂਮ ਮੁੱਖ ਮੰਤਰੀ ਪੰਜਾਬ ਬੇਅੰਤ ਸਿੰਘ ਦਾ 21ਵਾਂ ઠਸ਼ਹੀਦੀ ਦਿਹਾੜਾ ਬਲੀਦਾਨ ਦਿਵਸ ਦੇ ਰੂਪ ਵਿਚ ਮਨਾਇਆ ਗਿਆ। ਉਨ੍ਹਾਂ ਦੀ ਚੰਡੀਗੜ੍ਹ ਸਥਿਤ ਸਮਾਧੀ ‘ਤੇ ਯਾਦਗਾਰੀ ਸਮਾਰਕ ਵਿਖੇ ਇੱਕ ਸਰਵ ਧਰਮ ਪ੍ਰਾਰਥਨਾ ਸਭਾ ਕੀਤੀ ਗਈ। ઠਇਸ ਵਿੱਚ ਤੇਜ਼ਪ੍ਰਕਾਸ਼ ਸਿੰਘ ਕੋਟਲੀ, ਰਵਨੀਤ ਸਿੰਘ ਬਿੱਟੂ, ਸ਼ਮਸ਼ੇਰ ਦੂਲੋਂ ਅਤੇ ਪੰਜਾਬ ਭਰ ਤੋਂ ਆਏ …
Read More »ਭਗਵੰਤ ਮਾਨ ਬੋਲੇ, ਸਰਕਾਰ ਭਾਂਡੇ ਵੰਡ ਕੇ ਲੋਕਾਂ ਨੂੰ ਬਣਾ ਰਹੀ ਹੈ ਭਿਖਾਰੀ
ਬਾਦਲ ਸਰਕਾਰ ਨੇ ਕਿਹਾ, ਭਗਵੰਤ ਨੇ ਲੋਕਾਂ ਨੂੰ ਭਿਖਾਰੀ ਦੱਸਿਆ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਬਾਦਲ ਸਰਕਾਰ ਵਲੋਂ ਭਾਂਡੇ ਵੰਡਣ ਦੀ ਸਕੀਮ ‘ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਸਰਕਾਰ ਭਾਂਡੇ ਵੰਡ ਕੇ ਲੋਕਾਂ ਨੂੰ ਭਿਖਾਰੀ ਬਣਾ ਰਹੀ ਹੈ। ਭਗਵੰਤ ਮਾਨ ਦਾ …
Read More »ਸ਼੍ਰੋਮਣੀ ਅਕਾਲੀ ਦਲ ਨੂੰ ਲੱਗਿਆ ਵੱਡਾ ਝਟਕਾ
ਹਰਮੇਲ ਸਿੰਘ ਟੌਹੜਾ ਪਰਿਵਾਰ ਸਮੇਤ ਆਮ ਆਦਮੀ ਪਾਰਟੀ ‘ਚ ਸ਼ਾਮਲ ਚੰਡੀਗੜ੍ਹ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵਾਰ ਫਿਰ ਵੱਡਾ ਝਟਕਾ ਲੱਗਿਆ ਹੈ। ਮਰਹੂਮ ਅਕਾਲੀ ਆਗੂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਪਰਿਵਾਰ ਨੇ ਅਕਾਲੀ ਦਲ ਨੂੰ ਛੱਡ ਕੇ ਹੁਣ ਆਮ ਆਦਮੀ ਪਾਰਟੀ ਦਾ ਝਾੜੂ ਫੜ ਲਿਆ ਹੈ। ਹਰਮੇਲ ਸਿੰਘ ਟੌਹੜਾ …
Read More »