ਲੰਡਨ : ਇੰਗਲੈਂਡ ਦੇ ਪ੍ਰਸਿੱਧ ਪੰਜਾਬੀ ਗਾਇਕ ਬਲਵਿੰਦਰ ਸਫ਼ਰੀ ਦਾ ਦਿਹਾਂਤ ਹੋ ਗਿਆ ਹੈ। ਉਹ 63 ਸਾਲਾਂ ਦੇ ਸਨ ਅਤੇ ਅਜੇ ਕੁਝ ਹਫ਼ਤੇ ਪਹਿਲਾਂ ਕੋਮਾ ਤੋਂ ਉਭਰੇ ਸਨ। ਪੰਜਾਬ ਵਿੱਚ ਜਨਮੇ ਸਫ਼ਰੀ ਬਰਮਿੰਘਮ ਰਹਿੰਦੇ ਸਨ। ਉਹ 1980 ਤੋਂ ਯੂਕੇ ਦੇ ਭੰਗੜਾ ਰੰਗਮੰਚ ਦਾ ਹਿੱਸਾ ਸਨ ਤੇ ਉਨ੍ਹਾਂ 1990 ਵਿੱਚ ਸਫ਼ਰੀ …
Read More »ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਵੱਡਾ ਸਿਆਸੀ ਝਟਕਾ
ਸੁਪਰੀਮ ਕੋਰਟ ਦੇ ਹੁਕਮ ਨਾਲ ਇਲਾਹੀ ‘ਪੰਜਾਬ’ ਦੇ ਮੁੱਖ ਮੰਤਰੀ ਬਣੇ ਇਸਲਾਮਾਬਾਦ/ਬਿੳੂਰੋ ਨਿੳੂਜ਼ ਚੌਧਰੀ ਪਰਵੇਜ਼ ਇਲਾਹੀ ਨੇ ਨਾਟਕੀ ਘਟਨਾਕ੍ਰਮ ਤੋਂ ਬਾਅਦ ਅੱਜ ਬੁੱਧਵਾਰ ਨੂੰ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਸੁਪਰੀਮ ਕੋਰਟ ਨੇ ਪਿਛਲੇ ਦਿਨ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਦੇ ਫੈਸਲੇ ਨੂੰ …
Read More »ਦਿਨੇਸ਼ ਗੁਣਾਵਰਧਨੇ ਬਣੇ ਸ੍ਰੀਲੰਕਾ ਦੇ ਨਵੇਂ ਪ੍ਰਧਾਨ ਮੰਤਰੀ
ਹੁਣ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ’ਤੇ ਦੇਸ਼ ਨੂੰ ਸੰਕਟ ’ਚੋਂ ਉਭਾਰਨ ਦਾ ਜਿੰਮਾ ਕੋਲੰਬੋ/ਬਿਊਰੋ ਨਿਊਜ਼ : ਦਿਨੇਸ਼ ਗੁਣਾਵਰਧਨੇ ਸ੍ਰੀਲੰਕਾ ਦੇ ਨਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਵੱਲੋਂ ਗੁਣਾਵਰਧਨੇ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ। ਗੁਣਾਵਰਧਨੇ ਸ੍ਰੀਲੰਕਾ ਸਰਕਾਰ ’ਚ ਸਿੱਖਿਆ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਨੂੰ ਸਾਲ 2020 …
Read More »ਖਾਲਸਾ ਏਡ ਦੇ ਰਵੀ ਸਿੰਘ ਦੇ ਗੁਰਦੇ ਦਾ ਸਫਲ ‘ਟਰਾਂਸਪਲਾਂਟ’
ਲੰਡਨ/ਬਿਊਰੋ ਨਿਊਜ਼ : ਦੇਸ਼-ਵਿਦੇਸ਼ ‘ਚ ਮਨੁੱਖਤਾ ਦੀ ਸੇਵਾ ਕਰਨ ਵਾਲੀ ਸਿੱਖ ਸੰਸਥਾ ਖ਼ਲਾਸਾ ਏਡ ਦੇ ਸੰਸਥਾਪਕ ਰਵੀ ਸਿੰਘ ਪਿਛਲੇ ਲੰਮੇਂ ਸਮੇਂ ਤੋਂ ਗੁਰਦੇ ਦੀ ਬਿਮਾਰੀ ਨਾਲ ਜੂਝ ਰਹੇ ਸਨ। ਹੁਣ ਉਨ੍ਹਾਂ ਦਾ ਕਿਡਨੀ ਟਰਾਂਸਪਲਾਂਟ ਦਾ ਸਫਲ ਆਪ੍ਰੇਸ਼ਨ ਲੰਡਨ ਦੇ ਹੈਮਰਸਮਿਥ ਹਸਪਤਾਲ ‘ਚ ਹੋਇਆ ਹੈ। ਰਵੀ ਸਿੰਘ ਨੂੰ ਗੁਰਦਾ ਭਾਰਤੀ ਮੂਲ …
Read More »ਰਾਨਿਲ ਵਿਕਰਮਸਿੰਘੇ ਬਣੇ ਸ੍ਰੀਲੰਕਾ ਦੇ ਨਵੇਂ ਰਾਸ਼ਟਰਪਤੀ
ਗੁਪਤ ਮਤਦਾਨ ਦੌਰਾਨ 225 ਮੈਂਬਰੀ ਸਦਨ ਵਿੱਚ ਵਿਕਰਮਸਿੰਘੇ ਨੂੰ ਮਿਲੀਆਂ 134 ਵੋਟਾਂ ਕੋਲੰਬੋ/ਬਿਊਰੋ ਨਿਊਜ਼ : ਪਿਛਲੇ ਤਿੰਨ ਮਹੀਨੇ ਤੋਂ ਜਾਰੀ ਸਿਆਸੀ ਤੇ ਆਰਥਿਕ ਸੰਕਟ ਦਰਮਿਆਨ ਸੰਸਦ ਨੇ ਨਿਗਰਾਨ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ (73) ਨੂੰ ਸ੍ਰੀਲੰਕਾ ਦਾ ਨਵਾਂ ਰਾਸ਼ਟਰਪਤੀ ਚੁਣ ਲਿਆ। ਛੇ ਵਾਰ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਰਹੇ ਵਿਕਰਮਸਿੰਘੇ ਨੂੰ 225 …
Read More »ਭਾਜਪਾ ਨੇ ਭਾਰਤ ਦਾ ਉੱਭਰਦਾ ਅਰਥਚਾਰਾ ਬਰਬਾਦ ਕੀਤਾ : ਰਾਹੁਲ ਗਾਂਧੀ
ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਦੀ ਹਾਕਮ ਭਾਜਪਾ ਸਰਕਾਰ ਨੂੰ ਉੱਚ ਟੈਕਸ ਦਰ ਤੇ ਬੇਰੁਜ਼ਗਾਰੀ ਦੇ ਮੁੱਦੇ ‘ਤੇ ਘੇਰਦਿਆਂ ਆਰੋਪ ਲਾਇਆ ਕਿ ਕੇਂਦਰ ਸਰਕਾਰ ਨੇ ਦੁਨੀਆ ਦੇ ਤੇਜ਼ੀ ਨਾਲ ਉੱਭਰ ਰਹੇ ਅਰਥਚਾਰੇ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਟਵਿੱਟਰ ‘ਤੇ ਦਹੀਂ, ਪਨੀਰ, ਚੌਲ, …
Read More »ਰਿਸ਼ੀ ਸੁਨਾਕ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬਣਨ ਲਈ ਆਖਰੀ ਪੜਾਅ ਵੀ ਜਿੱਤਿਆ
ਲੰਡਨ/ਬਿਊਰੋ ਨਿਊਜ਼ : ਬਰਤਾਨੀਆ ਦੇ ਪ੍ਰਧਾਨ ਮੰਤਰੀ ਬਣਨ ਦੀ ਆਖਰੀ ਵੋਟ ਪ੍ਰਕਿਰਿਆ ਸਮਾਪਤ ਹੋ ਗਈ ਅਤੇ ਜਿਸ ਦੌਰਾਨ ਭਾਰਤੀ ਮੂਲ ਦੇ ਸੰਸਦ ਮੈਂਬਰ ਰਿਸ਼ੀ ਸੁਨਾਕ ਨੂੰ 5ਵੇਂ ਅਤੇ ਆਖਰੀ ਸੰਸਦੀ ਚੋਣ ਪੜੈਾਅ ‘ਚ ਵੀ ਜਿੱਤ ਹਾਸਲ ਹੋਈ ਹੈ। ਰਿਸ਼ੀ ਸੁਨਾਕ ਨੂੰ ਸਭ ਤੋਂ ਵੱਧ 137 ਵੋਟਾਂ ਪ੍ਰਾਪਤ ਹੋਈਆਂ, ਜਦ ਕਿ …
Read More »ਪਾਕਿਸਤਾਨ ਵਿਚਲੇ ਪੰਜਾਬ ਸੂਬੇ ਵਿੱਚ ‘ਪੀਟੀਆਈ’ ਦੀ ਸਰਕਾਰ ਬਣਨ ਦਾ ਰਾਹ ਪੱਧਰਾ
ਇਮਰਾਨ ਦੀ ਅਗਵਾਈ ਵਾਲੀ ਪਾਰਟੀ ਨੇ ਜ਼ਿਮਨੀ ਚੋਣ ‘ਚ 15 ਸੀਟਾਂ ਜਿੱਤੀਆਂ ਲਾਹੌਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਹੋਈਆਂ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ‘ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਨੇ ਜਿੱਤ ਦਰਜ ਕੀਤੀ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਨੇ ਪਾਰਟੀ ਦੀ ਜਿੱਤ ‘ਤੇ ਜਸ਼ਨ ਵੀ ਮਨਾਇਆ। ਇਸ …
Read More »ਰਾਨਿਲ ਵਿਕਰਮਸਿੰਘੇ ਬਣੇ ਸ੍ਰੀਲੰਕਾ ਦੇ ਨਵੇਂ ਰਾਸ਼ਟਰਪਤੀ
ਦੁਲਾਸ ਅਲਹਾਪ੍ਰੇਮੂ ਨੂੰ 52 ਵੋਟਾਂ ਦੇ ਫਰਕ ਨਾਲ ਹਰਾਇਆ ਕੋਲੰਬੋ/ਬਿਊਰੋ ਨਿਊਜ਼ : ਰਾਨਿਲ ਵਿਕਰਮਸਿੰਘੇ ਆਰਥਿਕ ਅਤੇ ਸਿਆਸੀ ਸੰਕਟ ਦਾ ਸਾਹਮਣਾ ਕਰ ਰਹੇ ਸ੍ਰੀਲੰਕਾ ਦੇ ਨਵੇਂ ਰਾਸ਼ਟਰਪਤੀ ਬਣ ਗਏ ਹਨ। ਰਾਸ਼ਟਰਪਤੀ ਅਹੁਦੇ ਲਈ ਤਿੰਨ ਉਮੀਦਵਾਰ ਰਾਨਿਲ ਵਿਕਰਮਸਿੰਘੇ, ਦੁਲਾਸ ਅਲਹਾਪ੍ਰੇਮੂ ਅਤੇ ਅਨੁਰਾ ਕੁਮਾਰਾ ਦਿਸਾਨਾਯਕੇ ਚੋਣ ਮੈਦਾਨ ਵਿਚ ਸਨ, ਜਿਸ ਦੇ ਲਈ ਅੱਜ …
Read More »ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਵਿਕਰਮਸਿੰਘੇ ਹੀ ਬਣੇ ਅੰਤਰਿਮ ਰਾਸ਼ਟਰਪਤੀ
7 ਦਿਨਾਂ ਦੇ ਅੰਦਰ ਦੇਸ਼ ਨੂੰ ਨਵਾਂ ਰਾਸ਼ਟਰਪਤੀ ਮਿਲੇਗਾ ਕੋਲੰਬੋ/ਬਿੳੂਰੋ ਨਿੳੂਜ਼ ਗੰਭੀਰ ਆਰਥਿਕ ਅਤੇ ਰਾਜਨੀਤਕ ਸੰਕਟ ਨਾਲ ਜੂਝ ਰਹੇ ਸ੍ਰੀਲੰਕਾ ਨੂੰ 7 ਦਿਨਾਂ ਦੇ ਅੰਤਰ ਨਵਾਂ ਰਾਸ਼ਟਰਪਤੀ ਮਿਲ ਜਾਵੇਗਾ। ਸੰਸਦ ਦੇ ਸਪੀਕਰ ਮਹਿੰਦਾ ਯਾਪਾ ਨੇ ਇਸ ਸਬੰਧੀ ਐਲਾਨ ਵੀ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਲੰਘੇ ਕੱਲ੍ਹ ਵੀਰਵਾਰ ਨੂੰ ਗੋਟਾਬਾਇਆ …
Read More »