ਸਿਆਟਲ/ਬਿਊਰੋ ਨਿਊਜ਼ : ਅਮਰੀਕਾ ਦੇ ਸਿਆਟਲ ‘ਚ ਪੰਜਾਬੀ ਪਤੀ-ਪਤਨੀ ਦੀ ਇਕ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਪਰਮਿੰਦਰ ਸਿੰਘ ਬਾਜਵਾ (36) ਤੇ ਉਸ ਦੀ ਪਤਨੀ ਹਰਪ੍ਰੀਤ ਕੌਰ ਬਾਜਵਾ (37) ਆਪਣੇ ਬੇਟੇ ਤੇ ਬੇਟੀ ਅਵਲੀਨ ਕੌਰ ਬਾਜਵਾ (8), ਪੁੱਤਰ ਦਿਲਸ਼ਾਨ ਸਿੰਘ ਬਾਜਵਾ (6) ਨੂੰ ਸਕੂਲ ਛੱਡ ਕੇ ਖੁਦ …
Read More »ਅਟਾਰੀ ਜੇਸੀਪੀ ‘ਚ ਲਹਿਰਾਏਗਾ ਸਭ ਤੋਂ ਉੱਚਾ ਤਿਰੰਗਾ
ਪਾਕਿਸਤਾਨ ਵਾਲੇ ਪਾਸੇ ਲੱਗੇ ਝੰਡੇ ਤੋਂ ਕਰੀਬ 18 ਫੁੱਟ ਉੱਚਾ ਹੋਵੇਗਾ ਭਾਰਤ ਦਾ ਕੌਮੀ ਝੰਡਾ ਅੰਮ੍ਰਿਤਸਰ/ਬਿਊਰੋ ਨਿਊਜ਼ : ਪਾਕਿਸਤਾਨ ਨਾਲ ਲੱਗਦੀ ਭਾਰਤੀ ਸਰਹੱਦ ਨੇੜੇ ਸਥਿਤ ਅਟਾਰੀ ਜੇਸੀਪੀ ਵਿੱਚ ਜਲਦੀ ਹੀ ਦੇਸ਼ ਦਾ ਸਭ ਤੋਂ ਉੱਚਾ ਕੌਮੀ ਝੰਡਾ ਲਹਿਰਾਉਂਦਾ ਦਿਖਾਈ ਦੇਵੇਗਾ। ਇਸ ਨੂੰ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵੱਲੋਂ ਸਥਾਪਤ ਕੀਤਾ …
Read More »ਅਮਰੀਕੀ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਵਲੋਂ ਦਾਨੀ ਸੱਜਣਾਂ ਨਾਲ ਮੁਲਾਕਾਤ
ਮੀਟਿੰਗ ਵਿੱਚ ਸ਼ਾਮਲ ਦਾਨੀਆਂ ’ਚ ਭਾਰਤੀ-ਅਮਰੀਕੀ ਵੀ ਸ਼ਾਮਲ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਚੋਟੀ ਦੇ 150 ਦਾਨੀ ਸੱਜਣਾਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਵਿੱਚ ਇਕ ਭਾਰਤੀ-ਅਮਰੀਕੀ ਕਾਰੋਬਾਰੀ ਵੀ ਸ਼ਾਮਲ ਹੈ। ਦੋਹਾਂ ਆਗੂਆਂ ਨੇ ਇਹ ਮੁਲਾਕਾਤ 2024 ਦੀ ਚੋਣ ਪ੍ਰਚਾਰ ਮੁਹਿੰਮ ਲਈ ਧਨ ਇਕੱਠਾ ਕਰਨ …
Read More »ਜੋਅ ਬਾਇਡਨ ਤੇ ਕਮਲਾ ਹੈਰਿਸ ਮੁੜ ਚੋਣ ਮੈਦਾਨ ‘ਚ ਨਿੱਤਰਨਗੇ
ਬਾਇਡਨ ਨੇ ਅਮਰੀਕੀਆਂ ਕੋਲੋਂ ਮੰਗਿਆ ਹੋਰ ਸਮਾਂ ਵਾਸ਼ਿੰਗਟਨ/ਬਿਊਰੋ ਨਿਊਜ਼ : ਰਾਸ਼ਟਰਪਤੀ ਜੋਅ ਬਾਇਡਨ (80) ਨੇ ਕਿਹਾ ਕਿ ਉਹ ਤੇ ਉਨ੍ਹਾਂ ਦੀ ਡਿਪਟੀ ਕਮਲਾ ਹੈਰਿਸ 2024 ਵਿੱਚ ਮੁੜ ਚੋਣ ਮੈਦਾਨ ਵਿੱਚ ਨਿੱਤਰਨਗੇ। ਬਾਇਡਨ ਨੇ ਅਮਰੀਕੀਆਂ ਤੋਂ ਹੋਰ ਸਮਾਂ ਮੰਗਦਿਆਂ ਕਿਹਾ ਕਿ ‘ਕੰਮ ਪੂਰਾ ਕਰਨ ਲਈ’ ਅਜੇ ਹੋਰ ਸਮੇਂ ਦੀ ਲੋੜ ਹੈ। …
Read More »ਕੈਲੀਫੋਰਨੀਆ ਸੈਨੇਟ ਕਮੇਟੀ ਨੇ ਜਾਤ ਅਧਾਰਤ ਭੇਦਭਾਵ ਖ਼ਤਮ ਕਰਨ ਵਾਲੇ ਬਿੱਲ ਨੂੰ ਪ੍ਰਵਾਨਗੀ ਦਿੱਤੀ
ਵਾਸ਼ਿੰਗਟਨ : ਭਾਰਤੀ-ਅਮਰੀਕੀ ਕਾਰੋਬਾਰੀ ਅਤੇ ਮੰਦਰ ਸੰਗਠਨਾਂ ਦੇ ਸਖ਼ਤ ਵਿਰੋਧ ਦੇ ਬਾਵਜੂਦ ਕੈਲੀਫੋਰਨੀਆ ਦੀ ਸੈਨੇਟ ਦੀ ਨਿਆਂਪਾਲਿਕਾ ਕਮੇਟੀ ਨੇ ਰਾਜ ‘ਚ ਜਾਤ ਅਧਾਰਤ ਭੇਦਭਾਵ ‘ਤੇ ਪਾਬੰਦੀ ਲਾਉਣ ਲਈ ਸਰਬਸੰਮਤੀ ਨਾਲ ਬਿੱਲ ਪਾਸ ਕਰ ਦਿੱਤਾ ਹੈ। ਕੈਲੀਫੋਰਨੀਆ ਰਾਜ ਸੈਨੇਟ ਦੀ ਨਿਆਂਪਾਲਿਕਾ ਕਮੇਟੀ ਨੇ ਜਾਤ ਅਧਾਰਤ ਵਿਤਕਰੇ ‘ਤੇ ਪਾਬੰਦੀ ਲਗਾਉਣ ਵਾਲੇ ਬਿੱਲ …
Read More »ਨਾਮਧਾਰੀ ਸੰਪਰਦਾ ਵੱਲੋਂ ਮੈਲਬੌਰਨ ’ਚ ਕਰਵਾਇਆ ਗਿਆ ਸਰਬ ਧਰਮ ਸੰਮੇਲਨ
ਦੁਨੀਆ ਨੂੰ ਬਲਦੀ ਅੱਗ ’ਚੋਂ ਕੱਢਣ ਲਈ ਗੁਰੂ ਨਾਨਕ ਦੇ ਰਾਹ ’ਤੇ ਤੁਰਨਾ ਪਵੇਗਾ : ਸਤਿਗੁਰੂ ਉਦੇ ਸਿੰਘ ਸੰਮੇਲਨ ’ਚ ਵੱਖ-ਵੱਖ ਧਰਮਾਂ ਦੇ ਆਗੂਆਂ ਨੇ ਲਿਆ ਹਿੱਸਾ ਮੈਲਬੌਰਨ : 23 ਅਪ੍ਰੈਲ 2023 ਨੂੰ ਆਸਟਰੇਲੀਆ ਦੇ ਮੈਲਬੌਰਨ ਵਿਖੇ ਨਾਮਧਾਰੀ ਸਮਾਜ ਵਲੋ ਇਕ ਸਰਬ ਧਰਮ ਸੰਮੇਲਨ ਕਰਵਾਇਆ ਗਿਆ ਜਿਸ ਵਿਚ ਵੱਖ-ਵੱਖ ਧਰਮਾਂ …
Read More »ਜੋ ਬਾਈਡਨ ਮੁੜ ਲੜਨਗੇ ਅਮਰੀਕੀ ਰਾਸ਼ਟਰਪਤੀ ਦੀ ਚੋਣ
ਕਿਹਾ : ਅਸੀਂ ਅਮਰੀਕਾ ਨੂੰ ਬਚਾਉਣ ਦੀ ਲੜ ਰਹੇ ਹਾਂ ਲੜਾਈ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਅੱਜ ਮੰਗਲਵਾਰ ਨੂੰ ਫਿਰ ਤੋਂ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। 80 ਸਾਲਾ ਬਾਈਡਨ ਨੇ ਆਪਣੀ ਉਮੀਦਵਾਰੀ ਦਾ ਐਲਾਨ ਕਰਦੇ ਹੋਏ ਤਿੰਨ ਮਿੰਟ ਦਾ ਇਕ ਵੀਡੀਓ …
Read More »2024 ਦੀਆਂ ਰਾਸ਼ਟਰਪਤੀ ਚੋਣਾਂ ਲੜਨਗੇ ਜੋਅ ਬਾਈਡਨ
25 ਅਪ੍ਰੈਲ ਨੂੰ ਕਰ ਸਕਦੇ ਹਨ ਐਲਾਨ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ 2024 ਵਿਚ ਹੋਣ ਵਾਲੇ ਯੂਐਸ ਪ੍ਰੈਜੀਡੈਂਟ ਇਲੈਕਸ਼ਨ ਵਿਚ ਉਤਰਨ ਦਾ ਮਨ ਬਣਾ ਰਹੇ ਹਨ। ਉਨ੍ਹਾਂ ਨੇ ਲੰਘੀ 15 ਅਪ੍ਰੈਲ ਨੂੰ ਆਇਰਲੈਂਡ ਵਿਚ ਇਕ ਰੈਲੀ ਦੌਰਾਨ ਕਿਹਾ ਸੀ ਕਿ ਉਹ …
Read More »ਜਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਦੀ ਰੈਲੀ ਦੌਰਾਨ ਹੋਇਆ ਧਮਾਕਾ
ਵਾਲ਼-ਵਾਲ਼ ਬਚੇ ਪ੍ਰਧਾਨ ਮੰਤਰੀ ਕਿਸ਼ਿਦਾ, ਆਰੋਪੀ ਗਿ੍ਰਫ਼ਤਾਰ ਟੋਕੀਓ/ਬਿਊਰੋ ਨਿਊਜ਼ : ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਅੱਜ ਵਾਲ਼-ਵਾਲ਼ ਬਚ ਗਏ। ਉਨ੍ਹਾਂ ਦੀ ਰੈਲੀ ’ਚ ਸਮੋਕ ਬੰਬ ਨਾਲ ਧਮਾਕਾ ਕੀਤਾ ਗਿਆ ਅਤੇ ਧਮਾਕੇ ਦੀ ਅਵਾਜ਼ ਸੁਣਦਿਆਂ ਹੀ ਚਾਰੇ-ਪਾਸੇ ਹਫੜਾ-ਦਫੜੀ ਮਚ ਗਈ। ਸੁਰੱਖਿਆ ਕਰਮਚਾਰੀਆਂ ਨੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੂੰ ਇਥੋਂ ਸੁਰੱਖਿਅਤ …
Read More »ਸੋਨੇ ਦੀ ਬੱਘੀ ‘ਚ ਬੈਠ ਕੇ ਤਾਜਪੋਸ਼ੀ ਸਮਾਗਮ ‘ਚ ਜਾਣਗੇ ਮਹਾਰਾਜਾ ਚਾਰਲਸ ਅਤੇ ਰਾਣੀ ਕੈਮਿਲਾ
ਲੰਡਨ/ਬਿਊਰੋ ਨਿਊਜ਼ : ਬਰਤਾਨੀਆ ਦੇ ਮਹਾਰਾਜਾ ਚਾਰਲਸ ਦੀ ਤਾਜਪੋਸ਼ੀ ਅਗਲੇ ਮਹੀਨੇ 6 ਮਈ ਨੂੰ ਹੋਣ ਜਾ ਰਹੀ ਹੈ। ਤਾਜਪੋਸ਼ੀ ਸਮਾਗਮ ਨੂੰ ਲੈ ਕੇ ਤਿਆਰੀਆਂ ਪੂਰੇ ਜ਼ੋਰਾਂ ‘ਤੇ ਚੱਲ ਰਹੀਆਂ ਹਨ। ਵੈਸਟਮਿਨਸਟਰ ਐਬੇ ‘ਚ ਧਾਰਮਿਕ ਰਹੁ ਰੀਤਾਂ ਅਨੁਸਾਰ ਮਹਾਰਾਜਾ ਚਾਰਲਸ ਨੂੰ ਸ਼ਾਹੀ ਤਾਜ਼ ਪਹਿਨਾਇਆ ਜਾਵੇਗਾ। ਤਾਜਪੋਸ਼ੀ ਨੂੰ ਮੁੱਖ ਰੱਖਦਿਆਂ ਜਿੱਥੇ ਸਰਕਾਰ …
Read More »