ਲੰਡਨ/ਬਿਊਰੋ ਨਿਊਜ਼ : ਗੁਰੂ ਨਾਨਕ ਸਿੱਖ ਅਕੈਡਮੀ ਹੇਜ਼ (ਲੰਡਨ) ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਰਦਿਆਂ ਸਿੱਖ ਰਾਜ ਦੀ ਸਥਾਪਨਾ ਕਰਨ ਵਾਲੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਲਗਾਇਆ ਗਿਆ, ਜਿਸ ਤੋਂ ਪਰਦਾ ਸੰਤ ਬਾਬਾ ਅਮਰ ਸਿੰਘ ਨਾਨਕਸਰ ਬੜੂੰਦੀ ਵਾਲਿਆਂ ਨੇ ਹਟਾਇਆ। …
Read More »16ਵੀਂ ਲੋਕ ਸਭਾ ‘ਚ ਚੁੱਪ ਰਹੇ ਸੋਨੀਆ ਤੇ ਰਾਹੁਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰ ਵਿਚ ਐਨ. ਡੀ. ਏ. ਸਰਕਾਰ ਬਣਨ ਤੋਂ ਬਾਅਦ ਲੋਕ ਸਭਾ ਵਿਚ ਸਰਕਾਰ ਤੋਂ ਸਵਾਲ ਪੁੱਛਣ ਵਾਲਿਆਂ ਵਿਚ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਸਭ ਤੋਂ ਪਿੱਛੇ ਹਨ। ਰਾਹੁਲ ਦੇ ਨਾਲ ਉਨ੍ਹਾਂ ਦੀ ਮਾਂ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵੀ 16ਵੀਂ ਲੋਕ ਸਭਾ ਵਿਚ ਹੁਣ ਤੱਕ ਪ੍ਰਸ਼ਨਕਾਲ …
Read More »ਨਵਾਜ ਸ਼ਰੀਫ ਨੇ ਦਿੱਤੀ ਭਾਰਤ ਨੂੰ ਧਮਕੀ
ਕਿਹਾ, ਕਸ਼ਮੀਰ ਨੂੰ ਕਦੀ ਨਹੀਂ ਛੱਡੇਗਾ ਪਾਕਿ, ਅਸੀਂ ਲੜਾਈ ਲੜਦੇ ਰਹਾਂਗੇ ਇਸਲਾਮਾਬਾਦ/ਬਿਊਰੋ ਨਿਊਜ਼ ਕਸ਼ਮੀਰ ਮਾਮਲੇ ‘ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਧਮਕੀ ਭਰੇ ਅੰਦਾਜ਼ ਵਿਚ ਚਿਤਾਵਨੀ ਦਿੱਤੀ ਹੈ। ਨਵਾਜ਼ ਸਰੀਫ ਨੇ ਕਿਹਾ ਕਿ ਅਸੀਂ ਕਦੀ ਵੀ ਕਸ਼ਮੀਰ ਨਹੀਂ ਛੱਡਾਂਗੇ ਅਤੇ ਸਾਡਾ ਦੇਸ਼ ਕਸ਼ਮੀਰ ਲਈ ਲੜਾਈ ਲੜਦਾ ਰਹੇਗਾ। ਕਸ਼ਮੀਰ …
Read More »ਅਮਰੀਕਾ ‘ਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਗੋਲੀਬਾਰੀ; ਪੰਜ ਪੁਲਿਸ ਅਫ਼ਸਰਾਂ ਦੀ ਮੌਤ
ਪੁਲਿਸ ਮੁਕਾਬਲੇ ਵਿੱਚ ਸਿਆਹਫਾਮ ਵਿਅਕਤੀ ਦੇ ਮਾਰੇ ਜਾਣ ਮਗਰੋਂ ਭੜਕੇ ਲੋਕ ਹਿਊਸਟਨ/ਬਿਊਰੋ ਨਿਊਜ਼ ਇਕ ਸਿਆਹਫਾਮ ਵਿਅਕਤੀ ਦੀ ਪਿਛਲੇ ਹਫ਼ਤੇ ਪੁਲਿਸ ਗੋਲੀਬਾਰੀ ਵਿੱਚ ਹੋਈ ਮੌਤ ਦੇ ਵਿਰੋਧ ਵਿੱਚ ਡੱਲਾਸ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਘਾਤ ਲਾ ਕੇ ਕੀਤੇ ਹਮਲੇ ਵਿੱਚ ਪੰਜ ਪੁਲਿਸ ਅਫ਼ਸਰ ਮਾਰੇ ਗਏ ਅਤੇ ਸੱਤ ਜ਼ਖ਼ਮੀ ਹੋ ਗਏ। ਅਮਰੀਕਾ …
Read More »ਅਮਰੀਕੀ ਕੈਪੀਟਲ ਬਿਲਡਿੰਗ ਨੂੰ ਕੁਝ ਸਮੇਂ ਲਈ ਬੰਦ ਰੱਖਿਆ
ਵਾਸ਼ਿੰਗਟਨ: ਇਕ ਸ਼ੱਕੀ ਵਿਅਕਤੀ ਵੱਲੋਂ ਹਥਿਆਰ ਲੈ ਕੇ ਘੁੰਮਣ ਦੀਆਂ ਰਿਪੋਰਟਾਂ ਮਗਰੋਂ ਅਮਰੀਕੀ ਕੈਪੀਟਲ ਬਿਲਡਿੰਗ ਨੂੰ ਕਰੀਬ ਇਕ ਘੰਟੇ ਲਈ ਬੰਦ ਰੱਖਿਆ ਗਿਆ। ਕੈਪੀਟਲ ਪੁਲਿਸ ਨੇ ਬਿਲਡਿੰਗ ਦੇ ਅਮਲੇ ਅਤੇ ਉਥੇ ਆਏ ਲੋਕਾਂ ਨੂੰ ਹੁਕਮ ਦਿੱਤੇ ਕਿ ਉਹ ਕਿਸੇ ਓਹਲੇ ਹੋ ਜਾਣ ਅਤੇ ਤਾਕੀਆਂ ਤੇ ਦਰਵਾਜ਼ਿਆਂ ਤੋਂ ਦੂਰ ਰਹਿਣ। ਬਿਲਡਿੰਗ …
Read More »ਟੈਰੇਸਾ ਮੇਅ ਬਣੀ ਬ੍ਰਿਟੇਨ ਦੀ ਨਵੀਂ ਪ੍ਰਧਾਨ ਮੰਤਰੀ
ਲੰਡਨ/ਬਿਊਰੋ ਨਿਊਜ਼ ਮਾਰਗਰੇਟ ਥੈਚਰ ਮਗਰੋਂ ਟੈਰੇਸਾ ਮੇਅ ਨੇ ਜਦੋਂ ਬਰਤਾਨੀਆ ਦੀ ਦੂਜੀ ਮਹਿਲਾ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਤਾਂ ‘ਬ੍ਰਿਐਗਜ਼ਿਟ’ ਤੋਂ ਬਾਅਦ ਕੰਮ ਦਾ ਭਾਰੀ ਬੋਝ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ। ਕੰਸਰਵੇਟਿਵ ਪਾਰਟੀ ਦੀ 59 ਸਾਲਾ ਆਗੂ ਲਈ ਪਹਿਲੀ ਚੁਣੌਤੀ ਆਪਣੇ ਟੀਮ ਦੇ ਮੋਹਰੀਆਂ ਦੀ ਚੋਣ ਹੋਵੇਗੀ, ਜੋ ਯੂਰਪੀ …
Read More »ਲੋਕਾਂ ਨੇ ਕਿਹਾ ਕਿ ਸੀ.ਆਰ.ਏ. ਤੋਂ ਨਹੀਂ ਮਿਲਿਆ ਕੋਈ ਰਿਬੇਟ
ਟੋਰਾਂਟੋ/ ਬਿਊਰੋ ਨਿਊਜ਼ : ਲੋਕਾਂ ਨੂੰ ਅਜੇ ਤੱਕ ਉਲਝਣ ਹੈ ਕਿ ਆਖ਼ਰ ਰਿਬੇਟ ਕਿਸ ਨੂੰ ਮਿਲਿਆ ਹੈ? ਕਈ ਕਾਲਰ ਲਗਾਤਾਰ ਫ਼ੋਨ ਕਰਕੇ ਇਹ ਪਤਾ ਕਰਨਾ ਚਾਹ ਰਹੇ ਹਨ ਕਿ ਆਖ਼ਰਕਾਰ ਇਹ ਪ੍ਰਕਿਰਿਆ ਕੀ ਹੈ, ਕਿਉਂਕਿ ਉਨ੍ਹਾਂ ਨੂੰ ਤਾਂ ਆਪਣੇ ਘਰ ਹੀ ਕਲੋਜਿੰਗ ‘ਤੇ ਸੀ.ਆਰ.ਏ.ਜਾਂ ਬਿਲਡਰ ਤੋਂ ਕੋਈ ਰਿਬੇਟ ਫ਼ਾਰਮ ਨਹੀਂ …
Read More »ਐਮ.ਪੀ.ਪੀ. ਮਾਂਗਟ ਨੇ ਸਾਲਾਨਾ ਸੂਚਨਾ ਫ਼ੇਅਰ ਕਰਵਾਇਆ
ਵੱਡੀ ਗਿਣਤੀ ‘ਚ ਲੋਕਾਂ ਨੇ ਲਗਵਾਈ ਹਾਜ਼ਰੀ ਮਿਸੀਸਾਗਾ/ ਬਿਊਰੋ ਨਿਊਜ਼ ਐਮ.ਪੀ.ਪੀ. ਅੰਮ੍ਰਿਤ ਮਾਂਗਟ ਨੇ ਇਕ ਵਾਰ ਮੁੜ ਮਿਸੀਸਾਗਾ-ਬਰੈਂਪਟਨ ਸਾਊਥ ਦੇ ਅਸੰਬਲੀ ਖੇਤਰ ਵਿਚ ਆਪਣੇ ਸਾਲਾਨਾ ਸੂਚਨਾ ਮੇਲੇ ਅਤੇ ਬੀ.ਬੀ.ਕਿਊ. ਕਰਵਾਇਆ ਅਤੇ ਇਸ ਦੌਰਾਨ ਉਨ੍ਹਾਂ ਦੇ ਖੇਤਰ ਦੇ ਵੱਡੀ ਗਿਣਤੀ ਵਿਚ ਲੋਕਾਂ ਨੇ ਪਹੁੰਚ ਕੇ ਸ਼ਮੂਲੀਅਤ ਕੀਤੀ। ਇਸ ਮੌਕੇ ‘ਤੇ ਮਿਸੀਸਾਗਾ …
Read More »ਤਨਜ਼ਾਨੀਆ ਨੂੰ 9 ਕਰੋੜ 20 ਲੱਖ ਡਾਲਰ ਦਾ ਕਰਜ਼ਾ ਦੇਵੇਗਾ ਭਾਰਤ
ਪੰਜ ਸਮਝੌਤੇ ਸਹੀਬੱਧ ਦਾਰ-ਏ-ਸਲਾਮ : ਕੁਦਰਤੀ ਵਸੀਲਿਆਂ ਨਾਲ ਮਾਲੋ-ਮਾਲ ਤਨਜ਼ਾਨੀਆ ਨਾਲ ਆਪਣੇ ਸਬੰਧਾਂ ਨੂੰ ਅੱਗੇ ਵਧਾਉਂਦੇ ਹੋਏ ਭਾਰਤ ਨੇ ਉਸ ਦੀਆਂ ਵਿਕਾਸ ਲੋੜਾਂ ਦੀ ਪੂਰਤੀ ਵਿਚ ਆਪਣੀ ਮੁਕੰਮਲ ਹਮਾਇਤ ਦੀ ਪੇਸ਼ਕਸ਼ ਕੀਤੀ ਅਤੇ ਪਾਣੀ ਵਸੀਲਿਆਂ ਦੇ ਖੇਤਰ ਵਿਚ 9 ਕਰੋੜ 20 ਲੱਖ ਡਾਲਰ ਦੇ ਕਰਜ਼ਾ ਮੁਹੱਈਆ ਕਰਨ ਸਮੇਤ ਪੰਜ ਸਮਝੌਤਿਆਂ …
Read More »ਮਹਾਤਮਾ ਤੋਂ ਮੋਦੀ ਤੱਕ ਘੁੰਮਿਆ ਇਤਿਹਾਸਕ ਰੇਲ ਦਾ ਪਹੀਆ
ਪ੍ਰਧਾਨ ਮੰਤਰੀ ਨੇ ਕੀਤਾ ਪੈਨਟ੍ਰਿਚ ਤੋਂ ਪੀਟਰ ਮੈਰਿਟਜ਼ਬਰਗ ਤੱਕ ਦਾ ਰੇਲ ਸਫਰ ਪੀਟਰ ਮੈਰਿਟਜ਼ਬਰਗ (ਦੱਖਣੀ ਅਫਰੀਕਾ)/ਬਿਊਰੋ ਨਿਊਜ਼ : ਇਤਿਹਾਸ ਨੂੰ ਜਿਉਂ ਕੇ ਦੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਉਸੇ ਸਟੇਸ਼ਨ ਤੱਕ ਰੇਲ ਸਫ਼ਰ ਕੀਤਾ, ਜਿੱਥੇ ਮਹਾਤਮਾ ਗਾਂਧੀ ਨੂੰ ਡੱਬੇ ਵਿੱਚੋਂ ਬਾਹਰ ਸੁੱਟਿਆ ਗਿਆ ਸੀ। ਇਸ ਘਟਨਾ ਨੇ ਮਹਾਤਮਾ ਗਾਂਧੀ …
Read More »