ਵਿਸ਼ਵ ਪੱਧਰੀ ਯਾਦਗਾਰ ਵਜੋਂ ਕੀਤਾ ਜਾਵੇਗਾ ਸਥਾਪਿਤ ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਾਕਿਸਤਾਨ ਦੇ ਫੈਸਲਾਬਾਦ ਜ਼ਿਲ੍ਹੇ ਦੇ ਪਿੰਡ ਬੰਗਾ ਵਿਚ ਸਥਿਤ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਸਥਾਨ ਵਾਲੇ ਘਰ ਨੂੰ ਵਿਸ਼ਵ ਪੱਧਰੀ ਯਾਦਗਾਰ ਵਿਚ ਤਬਦੀਲ ਕਰਨ ਵਾਸਤੇ ਭਗਤ ਸਿੰਘ ਯਾਦਗਾਰ ਫਾਊਂਡੇਸ਼ਨ (ਬੀਐਸਐਮਐਫ) ਦੇ ਚੇਅਰਮੈਨ …
Read More »ਮੇਰੀ ਕੈਬਨਿਟ ‘ਚ ਅੱਧ ਤੋਂ ਵੱਧ ਔਰਤਾਂ ਹੋਣਗੀਆਂ : ਹਿਲੇਰੀ
ਹਿਲੇਰੀ ਤੇ ਟਰੰਪ ਨੇ ਚੋਣ ਮੁਹਿੰਮ ਭਖਾਈ ਵਾਸ਼ਿੰਗਟਨ/ਬਿਊਰੋ ਨਿਊਜ਼ :ਅਮਰੀਕਾ ਦੀ ਪਹਿਲੀ ਰਾਸ਼ਟਰਪਤੀ ਬਣਨ ਦੀ ਚਾਹਵਾਨ ਤੇ ਡੈਮੋਕਰੈਟਿਕ ਦੀ ਦੌੜ ਵਿੱਚ ਅੱਗੇ ਹਿਲੇਰੀ ਕਲਿੰਟਨ ਨੇ ਕਿਹਾ ਹੈ ਕਿ ਜੇ ਉਹ ਚੁਣੀ ਜਾਂਦੀ ਹੈ ਤਾਂ ਉਸ ਦੀ ਕੈਬਨਿਟ ਵਿਚ ਅੱਧੀਆਂ ਔਰਤਾਂ ਸ਼ਾਮਲ ਹੋਣਗੀਆਂ। ਉਸ ਨੇ ਕਿਹਾ,’ਮੇਰੀ ਕੈਬਨਿਟ ਅਮਰੀਕਾ ਵਰਗੀ ਹੋਵੇਗੀ ਤੇ …
Read More »ਅਮੀਰ ਸਿਆਸਤਦਾਨਾਂ ‘ਚ ਸ਼ਰੀਫ਼ ਵੀ ਸ਼ਾਮਲ
ਇਸਲਾਮਾਬਾਦ : ਪਨਾਮਾ ਦਸਤਾਵੇਜ਼ਾਂ ਵਿਚ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦਾ ਨਾਮ ਆਉਣ ਤੋਂ ਬਾਅਦ ਹੁਣ ਉਨ੍ਹਾਂ ਦਾ ਨਾਮ ਪਾਕਿ ਦੇ ਅਮੀਰ ਸਿਆਸਤਦਾਨਾਂ ਵਿਚ ਉਭਰ ਕੇ ਸਾਹਮਣੇ ਆਇਆ ਹੈ। ਉਨ੍ਹਾਂ ਦੀ ਨਿੱਜੀ ਸੰਪਤੀ ਦੋ ਅਰਬ ਆਂਕੀ ਗਈ ਹੈ ਜਿਸ ਵਿਚ ਇਕ ਅਰਬ ਤੋਂ ਵੱਧ ਦਾ ਵਾਧਾ ਪਿਛਲੇ ਚਾਰ ਸਾਲਾਂ ਦੌਰਾਨ ਹੋਇਆ …
Read More »ਭਾਰਤੀ ਮੂਲ ਦੇ ਡਾ. ਬਲਜੀਤ ਸਿੰਘ ਕੈਨੇਡਾ ਦੀ ਕੈਲਗਰੀ ਯੂਨੀਵਰਸਿਟੀ ਦੇ ਡੀਨ ਨਿਯੁਕਤ
ਟੋਰਾਂਟੋ : ਭਾਰਤੀ ਮੂਲ ਦੇ ਡਾ. ਬਲਜੀਤ ਸਿੰਘ ਨੂੰ ਕੈਨੇਡਾ ਦੀ ਯੂਨੀਵਰਸਿਟੀ ਆਫ ਕੈਲਗਰੀ ਵਿਚ ਵੈਟਰਨਰੀ ਮੈਡੀਸਨ ਦੀ ਫੈਕਲਟੀ ਦਾ ਡੀਨ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਯੂਨੀਵਰਸਿਟੀ ਦੇ ਵਾਈਸ ਪ੍ਰੈਜ਼ੀਡੈਂਟ ਡਰੂ ਮਾਰਸ਼ਲ ਨੇ ਦੱਸਿਆ ਕਿ ਡਾ. ਬਲਜੀਤ ਸਿੰਘ ਆਪਣਾ ਅਹੁਦਾ 1 ਸਤੰਬਰ ਨੂੰ ਸੰਭਾਲਣਗੇ। ਉਨ੍ਹਾਂ ਦੱਸਿਆ ਕਿ ਡਾ. ਬਲਜੀਤ …
Read More »ਪਾਕਿ ਗੁਰਦੁਆਰਾ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਦੀ ਗੋਲੀਆਂ ਮਾਰ ਕੇ ਹੱਤਿਆ
ਅੰਮ੍ਰਿਤਸਰ/ਬਿਊਰੋ ਨਿਊਜ਼ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਤੇ ਕੌਮੀ ਅਸੈਂਬਲੀ ਦੇ ਮੈਂਬਰ ਡਾ. ਸੋਰਨ ਸਿੰਘ ਦੀ ਉਨ੍ਹਾਂ ਦੇ ਘਰ ਦੇ ਬਾਹਰ ਅੱਤਵਾਦੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ।ਜਾਣਕਾਰੀ ਅਨੁਸਾਰ ਡਾ. ਸੋਰਨ ਸਿੰਘ ਜਦ ਸ਼ੁੱਕਰਵਾਰ ਦੇਰ ਸ਼ਾਮ ਪਾਕਿਸਤਾਨ ਸਥਿਤ ਆਪਣੇ ਘਰ ਖਹਿਬਰ ਪਖਤੂਨਖਵਾ ਦੇ ਬਾਹਰ ਖੜ੍ਹੇ …
Read More »ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਰੀ ‘ਚ ਵਿਸ਼ਾਲ ਨਗਰ ਕੀਰਤਨ
ਉਤਰੀ ਅਮਰੀਕਾ ਦੇ ਸਮੂਹ ਹਿੱਸਿਆਂ ‘ਚੋਂ ਸਾਢੇ ਤਿੰਨ ਲੱਖ ਸੰਗਤਾਂ ਨੇ ਹਾਜ਼ਰੀ ਲੁਆਈ ਵੈਨਕੂਵਰ/ਬਿਊਰੋ ਨਿਊਜ਼ ਉੱਤਰੀ ਅਮਰੀਕਾ ਵਿਚ ਖ਼ਾਲਸਾ ਸਾਜਨਾ ਦਿਵਸ ‘ਤੇ ਸਿੱਖਾਂ ਦੇ ‘ਖ਼ਾਲਸਾ ਡੇਅ ਪ੍ਰੇਡ’ ਵਜੋਂ ਜਾਣੇ ਜਾਂਦੇ ਸਰੀ ਨਗਰ ਕੀਰਤਨ ਵਿਚ ਸੰਗਤਾਂ ਦਾ ਬੇਮਿਸਾਲ ਉਤਸ਼ਾਹ ਵੇਖਣ ਨੂੰ ਮਿਲਿਆ। ਇਥੋਂ ਦੇ ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ ਤੋਂ ਆਰੰਭ ਹੋਏ …
Read More »ਆਮ ਆਦਮੀ ਪਾਰਟੀ ਟੋਰਾਂਟੋ ਟੀਮ ਨੇ ਨਗਰ ਕੀਰਤਨ ‘ਚ ਲਿਆ ਹਿੱਸਾ
ਟੋਰਾਂਟੋ/ ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਟੋਰਾਂਟੋ ਟੀਮ ਨੇ ਬੀਤੇ ਦਿਨੀਂ 24 ਅਪ੍ਰੈਲ, ਐਤਵਾਰ ਨੂੰ ਟੋਰਾਂਟੋ ਨਗਰ ਕੀਰਤਨ ਵਿਚ ਸ਼ਮੂਲੀਅਤ ਕੀਤੀ ਅਤੇ ਆਮ ਆਦਮੀ ਪਾਰਟੀ ਦਾ ਸੰਦੇਸ਼ ਦਿੱਤਾ। ਨਾਲ ਹੀ ਲੋਕਾਂ ਕੋਲੋਂ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਮਰਥਨ ਮੰਗਿਆ ਗਿਆ ਅਤੇ ਲੋਕਾਂ ਨਾਲ ਗੱਲਬਾਤ ਕੀਤੀ ਗਈ। ਲੋਕਾਂ ਨੂੰ …
Read More »ਕਾਂਗਰਸ ਤੋਂ ਬਾਅਦ ਸਿੱਖ ਫਾਰ ਜਸਟਿਸ ਦੇ ਨਿਸ਼ਾਨੇ ਉਤੇ ‘ਆਪ’
ਟੋਰਾਂਟੋ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਹੁਣ ਸਿੱਖ ਸੰਸਥਾ ‘ਸਿੱਖ ਫ਼ਾਰ ਜਸਟਿਸ’ ਨੇ ਕੈਨੇਡਾ ਦੀ ਧਰਤੀ ਉੱਤੇ ਆਮ ਆਦਮੀ ਪਾਰਟੀਆਂ ਦੀ ਚੱਲ ਰਹੀਆਂ ਗਤੀਵਿਧੀਆਂ ਦੇ ਖ਼ਿਲਾਫ਼ ਮੋਰਚਾ ਖੋਲ ਦਿੱਤਾ ਹੈ। ਆਮ ਆਦਮੀ ਪਾਰਟੀ ਦੀਆਂ ਕੈਨੇਡਾ ਵਿਚਲੀਆਂ ਗਤੀਵਿਧੀਆਂ ਸਬੰਧੀ ਸਿੱਖ ਫ਼ਾਰ ਜਸਟਿਸ ਨੇ ਮੁਲਕ ਦੇ ਵਿਦੇਸ਼ …
Read More »ਟਾਟਾ ਕੰਪਨੀ ਨੂੰ ਅਮਰੀਕਾ ‘ਚ 94 ਕਰੋੜ ਡਾਲਰ ਜੁਰਮਾਨਾ
ਦੂਜੀ ਕੰਪਨੀ ਦੇ ਕਾਰੋਬਾਰੀ ਭੇਤਾਂ ਵਾਲੀਆਂ 6477 ਫਾਈਲਾਂ ਚੋਰੀ ਕਰਨ ਦਾ ਲੱਗਿਆ ਦੋਸ਼ ਵਾਸ਼ਿੰਗਟਨ/ਬਿਊਰੋ ਨਿਊਜ਼ ਭਾਰਤ ਦੇ ਟਾਟਾ ਗਰੁੱਪ ਦੀਆਂ ਦੋ ਕੰਪਨੀਆਂ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐਸ) ਅਤੇ ਟਾਟਾ ਅਮਰੀਕਾ ਇੰਟਰਨੈਸ਼ਨਲ ਕੌਰਪ ਨੂੰ ਅਮਰੀਕਾ ਦੀ ਸੰਘੀ ਅਦਾਲਤ ਨੇ ਕਿਸੇ ਦੂਜੀ ਕੰਪਨੀ ਦੇ ਕਾਰੋਬਾਰੀ ਭੇਤ ਚੋਰੀ ਕਰਨ ਦੇ ਦੋਸ਼ ਹੇਠ 94 ਕਰੋੜ …
Read More »ਟੀਸੀਐਸ ਵੱਲੋਂ ਦੋਸ਼ਾਂ ਤੋਂ ਇਨਕਾਰ, ਉਪਰਲੀ ਅਦਾਲਤ ਵਿਚ ਕਰੇਗੀ ਅਪੀਲ
ਵਾਸ਼ਿੰਗਟਨ/ਨਵੀਂ ਦਿੱਲੀ: ਭਾਰਤ ਦੀ ਸਭ ਤੋਂ ਵੱਡੀ ਸਾਫਟਵੇਅਰ ਸੇਵਾ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐਸ) ਨੇ ਕਿਹਾ ਕਿ ਐਪਿਕ ਸਿਸਟਮਜ਼ ਮਾਮਲੇ ਵਿਚ ਕੋਈ ਬੌਧਿਕ ਸੰਪਤੀ (ਆਈਪੀ) ਉਲੰਘਣ ਨਹੀਂ ਹੋਇਆ ਹੈ ਅਤੇ ਉਹ ਆਪਣਾ ਪੱਖ ਰੱਖਣ ਲਈ ਉਪਰਲੀ ਅਦਾਲਤ ਵਿਚ ਅਪੀਲ ਕਰਨਗੇ। ਮੁੰਬਈ ਦੀ ਇਸ ਕੰਪਨੀ ਨੇ ਕਿਹਾ ਹੈ ਕਿ ਉਹ ਆਈਪੀ …
Read More »