Breaking News
Home / ਦੁਨੀਆ (page 298)

ਦੁਨੀਆ

ਦੁਨੀਆ

ਟੋਰਾਂਟੋ ਤੋਂ ਨਿਊਯਾਰਕ ਬੁਲਾ ਪਰਮਜੀਤ ਜੌਹਲ ਨਾਲ ਅਮਰਿੰਦਰ ਸਿੰਘ ਨੇ ਕੀਤੀ ਵਿਸ਼ੇਸ਼ ਮੁਲਾਕਾਤ

ਜਲਦੀ ਹੀ ਆਵਾਂਗਾ ਕੈਨੇਡਾ : ਕੈਪਟਨ ਅਮਰਿੰਦਰ ਬੀਤੇ ਦਿਨੀਂ ਆਪਣੇ ਉੱਤਰੀ ਅਮਰੀਕਾ ਦੇ ਦੌਰੇ ‘ਤੇ ਆਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਕੈਨੇਡਾ ਫੇਰੀ ਰੱਦ ਹੋਣ ਕਾਰਣ ਹਰ ਪਾਸੇ ਅਟਕਲਾਂ ਅਤੇ ਖ਼ਬਰਾਂ ਦਾ ਬਾਜ਼ਾਰ ਗਰਮ ਰਿਹਾ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ …

Read More »

ਐਮਪੀਪੀ ਮਾਂਗਟ ਨੇ ਫੋਰਟ ਮੈਕਮਰੀ ‘ਚ ਅੱਗ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਮੱਦਦ ਲਈ ਕੀਤੀ ਅਪੀਲ

ਪੰਜਾਬੀ ਭਾਈਚਾਰਾ ਕਰ ਰਿਹਾ ਹੈ ਵਧ ਚੜ੍ਹ ਕੇ ਸਹਾਇਤਾ ਟੋਰਾਂਟੋ/ਬਿਊਰੋ ਨਿਊਜ਼ ਅੰਮ੍ਰਿਤ ਮਾਂਗਟ ਐਮਪੀਪੀ ਮਿਸੀਸਾਗਾ, ਬਰੈਂਪਟਨ ਸਾਊਥ ਨੇ ਸਟੇਟ ਅਸੈਂਬਲੀ ਵਿਚ ਸਾਰੇ ਰਾਜ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਫੋਰਟ ਮੈਕਮਰੀ, ਅਲਬਰਟਾ ਵਿਚ ਜੰਗਲ ਦੀ ਅੱਗ ਤੋਂ ਪ੍ਰਭਾਵਿਤ ਸਾਰੇ ਵਿਅਕਤੀਆਂ ਦੀ ਮੱਦਦ ਲਈ ਵਧ ਚੜ੍ਹ ਕੇ ਅੱਗੇ ਆਉਣ। ਇਸ ਅੱਗ …

Read More »

ਹਰਿੰਦਰ ਤੱਖਰ ਨੇ ਮੈਕਮਰੀ ਦੇ ਪੀੜਤਾਂ ਦੀ ਮੱਦਦ ਲਈ ਪੰਜਾਬੀ ਮੀਡੀਆ ਦਾ ਕੀਤਾ ਧੰਨਵਾਦ

ਮਿਸੀਸਾਗਾ : ਮਿਸੀਸਾਗਾ ਏਨਡੇਲ ਤੋਂ ਲਿਬਰਲ ਐਮਪੀਪੀ ਹਰਿੰਦਰ ਤੱਖਰ ਨੇ ਇਕ ਬਿਆਨ ਜਾਰੀ ਕਰਕੇ ਫੋਰਟ ਮੈਕਮਰੀ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਮੱਦਦ ਲਈ ਅੱਗੇ ਆਉਣ ਵਾਸਤੇ ਵਿਸ਼ੇਸ਼ ਤੌਰ ‘ਤੇ ਪੰਜਾਬੀ ਮੀਡੀਆ ਦਾ ਧੰਨਵਾਦ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬੀ ਮੀਡੀਆ ਨੇ ਪ੍ਰਭਾਵਿਤ ਵਿਅਕਤੀਆਂ ਦੀ ਖਬਰ ਫੈਲਣ …

Read More »

ਦੁਨੀਆਂ ਦੇ 5 ਪ੍ਰਦੂਸ਼ਿਤ ਸ਼ਹਿਰਾਂ ‘ਚ 4 ਭਾਰਤੀ

ਭਾਰਤ ‘ਚ ਗਵਾਲੀਅਰ, ਇਲਾਹਾਬਾਦ, ਪਟਨਾ ਤੇ ਰਾਏਪੁਰ ਪ੍ਰਦੂਸ਼ਿਤ ਸ਼ਹਿਰਾਂ ‘ਚ ਸ਼ਾਮਲ ਅਤੇ ਦਿੱਲੀ ਨੌਵੇਂ ਨੰਬਰ ‘ਤੇ ਜਨੇਵਾ/ਬਿਊਰੋ ਨਿਊਜ਼  : ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਪੰਜ ਸ਼ਹਿਰਾਂ ਵਿਚ ਚਾਰ ਭਾਰਤੀ ਸ਼ਹਿਰ ਆਉਂਦੇ ਹਨ। ਆਲਮੀ ਸਿਹਤ ਸੰਸਥਾ ਨੇ ਭਾਰਤ ਬਾਰੇ ਇਹ ਗੱਲ ਕਹੀ ਹੈ। ਡਬਲਿਊ.ਐਚ.ਓ. ਮੁਤਾਬਕ ਭਾਰਤ ਇਸ ਮੌਕੇ ਪ੍ਰਦੂਸ਼ਨ ਦੀ ਵੱਡੀ …

Read More »

ਵ੍ਹਾਈਟ ਹਾਊਸ ਲਈ ਦੌੜ ਕੋਈ ਰਿਐਲਿਟੀ ਸ਼ੋਅ ਨਹੀਂ: ਓਬਾਮਾ

ਡੋਨਾਲਡ ਟਰੰਪ ਦੇ ਪਿਛੋਕੜ ਤੇ ਬਿਆਨਾਂ ਦੀ ਪੁਣਛਾਣ ਕਰਨ ਦਾ ਸੱਦਾ ਵਾਸ਼ਿੰਗਟਨ/ਬਿਊਰੋ ਨਿਊਜ਼ ਡੋਨਾਲਡ ਟਰੰਪ ਦੇ ਰਿਪਬਲਿਕਨ ਪਾਰਟੀ ਦਾ ਸੰਭਾਵੀ ਨਾਮਜ਼ਦ ਉਮੀਦਵਾਰ ਬਣਨ ਤੋਂ ਬਾਅਦ ਪਹਿਲੀ ਵਾਰ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਖ਼ਬਰਦਾਰ ਕੀਤਾ ਹੈ ਕਿ ਵ੍ਹਾਈਟ ਹਾਊਸ ਲਈ ਦੌੜ ਕੋਈ ”ਰਿਐਲਿਟੀ ਸ਼ੋਅ” ਨਹੀਂ ਹੈ ਅਤੇ ਉਨ੍ਹਾਂ ਇਸ ਵਿਵਾਦਗ੍ਰਸਤ ਅਰਬਪਤੀ …

Read More »

ਟਰੰਪ ਦੀਆਂ ਆਰਥਿਕ ਨੀਤੀਆਂ ਜ਼ੋਖ਼ਮ ਵਾਲੀਆਂ: ਕਲਿੰਟਨ

ਵਾਸ਼ਿੰਗਟਨ : ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਬਣਨ ਦੀ ਦੌੜ ਵਿਚ ਮੋਹਰੀ ਡੋਨਾਲਡ ਟਰੰਪ ਦੀਆਂ ਆਰਥਿਕ ਨੀਤੀਆਂ ‘ਜਲਦਬਾਜ਼ੀ’ ਤੇ ‘ਬੇਹੱਦ ਜੋਖ਼ਿਮ’ ਵਾਲੀਆਂ ਹਨ। ਇਹ ਗੱਲ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰੀ ਦੀ ਮਜ਼ਬੂਤ ਦਾਅਵੇਦਾਰ ਹਿਲੇਰੀ ਕਲਿੰਟਨ ਨੇ ਇਕ ਚੋਣ ਰੌਲੀ ਦੌਰਾਨ ਕਹੀ। ਨੈਸ਼ਨਲ ਇਕਨਾਮਿਕ ਕੌਂਸਲ ਦੇ ਸਾਬਕਾ ਨਿਰਦੇਸ਼ਕ ਜੇਨ …

Read More »

ਗਿਲਾਨੀ ਦਾ ਪੁੱਤ ਤਿੰਨ ਵਰ੍ਹਿਆਂ ਬਾਅਦ ਘਰ ਪਰਤਿਆ

ਲਾਹੌਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਦਾ ਪੁੱਤਰ ਅਲੀ ਹੈਦਰ ਗਿਲਾਨੀ ਕਾਬੁਲ ਤੋਂ ਜਹਾਜ਼ ਰਾਹੀਂ ਲਾਹੌਰ ਪਹੁੰਚਿਆ। ਉਸ ਨੂੰ ਅਮਰੀਕਾ ਤੇ ਅਫ਼ਗਾਨ ਬਲਾਂ ਨੇ ਤਾਲਿਬਾਨ ਤੋਂ ਛੁਡਵਾਇਆ ਸੀ। ਤਾਲਿਬਾਨ ਨੇ 9 ਮਈ, 2013 ਵਿੱਚ ਉਸ ਨੂੰ ਅਗਵਾ ਕਰ ਲਿਆ ਸੀ। ਇਸਲਾਮਾਬਾਦ ਨੇ ਦੱਸਿਆ ਸੀ ਕਿ …

Read More »

ਚੀਨ ਦੀ ‘ਹਮ ਦੋ-ਹਮਾਰੇ ਦੋ’ ਵਾਲੀ ਨੀਤੀ ਨੂੰ ਮੱਠਾ ਹੁੰਗਾਰਾ

60 ਫੀਸਦੀ ਨੌਕਰੀ ਪੇਸ਼ਾ ਔਰਤਾਂ ਨਹੀਂ ਚਾਹੁੰਦੀਆਂ ਦੂਜਾ ਬੱਚਾ ਪੇਇਚਿੰਗ/ਬਿਊਰੋ ਨਿਊਜ਼ ਜਨ ਸੰਖਿਆ ਦੇ ਡੂੰਘੇ ਹੋ ਰਹੇ ਸੰਕਟ ਦੇ ਟਾਕਰੇ ਲਈ ਚੀਨ ਵੱਲੋਂ ਬਣਾਈ ਗਈ ਦੋ ਬੱਚਿਆਂ ਵਾਲੀ ਨੀਤੀ ਨੂੰ ਮੱਠਾ ਹੁੰਗਾਰਾ ਮਿਲਿਆ ਹੈ। ਵਿਸ਼ਵ ਦੀ ਸਭ ਤੋਂ ਵੱਧ ਆਬਾਦੀ ਵਾਲੇ ਮੁਲਕ ਦੀਆਂ 60 ਫ਼ੀਸਦੀ ਕੰਮ-ਕਾਜੀ ਮਾਵਾਂ ਦਾ ਕਹਿਣਾ ਹੈ …

Read More »

ਆਸਟਰੇਲੀਆ ‘ਚ ਮਿਲਿਆ ਦੁਨੀਆ ਦਾ ਸਭ ਤੋਂ ਪੁਰਾਣਾ ਕੁਹਾੜਾ

ਮੈਲਬਰਨ/ਬਿਊਰੋ ਨਿਊਜ਼ : ਆਸਟਰੇਲੀਆ ਦੇ ਉੱਤਰ ਪੱਛਮੀ ਖੇਤਰ ਵਿੱਚੋਂ ਇਕ ਕੁਹਾੜੇ ਦਾ ਹਿੱਸਾ ਮਿਲਿਆ ਹੈ, ਜੋ 49,000 ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ। ਪੁਰਾਤਤਵ ਵਿਭਾਗ ਮੁਤਾਬਕ ਇਹ ਤਿੱਖਾ ਤਰਾਸ਼ਿਆ ਪੱਥਰ ਇਸ ਤੱਥ ਦਾ ਗਵਾਹ ਹੈ ਕਿ ਯੂਰਪ ਤੋਂ ਹਜ਼ਾਰਾਂ ਸਾਲ ਪਹਿਲਾਂ ਜ਼ਿੰਦਗੀ ਗੁਜ਼ਾਰਨ ਲਈ ਜ਼ਰੂਰੀ ਮਨੁੱਖੀ ਕਲਪਣਾ ਅਤੇ ਸਿਰਜਣਾ ਨੇ …

Read More »

ਓਬਾਮਾ ਨੇ ਆਪਣਾ ਤੇ ਵਿਰੋਧੀਆਂ ਦਾਉਡਾਇਆਮਜ਼ਾਕ

ਰਾਸ਼ਟਰਪਤੀ ਦੇ ਨਿਸ਼ਾਨੇ ‘ਤੇ ਰਹੇ ਟਰੰਪ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਰਾਸ਼ਟਰਪਤੀਬਰਾਕਓਬਾਮਾਵ੍ਹਾਈਟ ਹਾਊਸ ਕਵਰਕਰਨਵਾਲੇ ਪੱਤਰਕਾਰਾਂ ਨਾਲਆਪਣੇ ਆਖਰੀਰਾਤਰੀਭੋਜਵਿੱਚਬੜੇ ਹੀ ਮਜ਼ਾਹੀਆਅੰਦਾਜ਼ ਵਿੱਚਨਜ਼ਰ ਆਏ। ਉਨ੍ਹਾਂ ਨੇ ਨਾਸਿਰਫ਼ਆਪਣਾਮਜ਼ਾਕਬਣਾਇਆ ਸਗੋਂ ਪੱਤਰਕਾਰਾਂ, ਰਿਪਬਲਿਕਨਪਾਰਟੀਵੱਲੋਂ ਰਾਸ਼ਟਰਪਤੀਅਹੁਦੇ ਦੀਉਮੀਦਵਾਰੀਵਿੱਚਸਭ ਤੋਂ ਅੱਗੇ ਚੱਲਰਹੇ ਡੋਨਲਡਟਰੰਪ’ਤੇ ਵੀਟਿੱਪਣੀਆਂ ਕੀਤੀਆਂ। ਇਸ ਰਾਤਰੀਭੋਜਵਿੱਚਓਬਾਮਾ ਨੇ ਡੈਮੋਕਰੈਟ ਤੋਂ ਲੈਕੇ ਰਿਪਬਲਿਕਨਤੱਕਅਤੇ ਮੀਡੀਆ ਤੋਂ ઠਲੈ ਕੇ ਆਪਣੇ ਜਾਨਸ਼ੀਨਾਂ ઠਤੱਕਸਭ’ਤੇ ਵਿਅੰਗ ਕੀਤਾ। …

Read More »