ਵਾਸ਼ਿੰਗਟਨ/ਬਿਊਰੋ ਨਿਊਜ਼ : ਤਾਜ਼ਾ ਨੈਸ਼ਨਲ ਓਪੀਨੀਅਨ ਪੋਲ ਵਿੱਚ ਡੈਮੋਕ੍ਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਆਪਣੇ ਵਿਰੋਧੀ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ‘ਤੇ ਨੌਂ ਅੰਕਾਂ ਦੀ ਲੀਡ ਮਿਲੀ ਹੈ। ਸੀਐਨਐਨ/ਓਆਰਸੀ ਦੇ ਸਰਵੇਖਣ ਮੁਤਾਬਕ ਸਿੱਧੀ ਟੱਕਰ ਵਿਚ ਹਿਲੇਰੀ ਨੂੰ 52 ਫ਼ੀਸਦ ਜਦੋਂ ਕਿ ਟਰੰਪ ਨੂੰ 43 …
Read More »ਮਾਓਵਾਦੀ ਆਗੂ ਪ੍ਰਚੰਡ ਬਣੇ ਨੇਪਾਲ ਦੇ ਪ੍ਰਧਾਨ ਮੰਤਰੀ
ਕਾਠਮੰਡੂ/ਬਿਊਰੋ ਨਿਊਜ਼ ਮਾਓਵਾਦੀ ਮੁਖੀ ਪੁਸ਼ਪ ਕਮਲ ਦਾਹਲ ਪ੍ਰਚੰਡ ਨੂੰ ਕਾਨੂੰਨਸਾਜ਼ਾਂ ਨੇ ਨੇਪਾਲ ਦਾ ਦੂਜੀ ਵਾਰ ਪ੍ਰਧਾਨ ਮੰਤਰੀ ਚੁਣ ਲਿਆ ਹੈ। ਦੇਸ਼ ਦੇ 39ਵੇਂ ਪ੍ਰਧਾਨ ਮੰਤਰੀ ਬਣੇ ਪ੍ਰਚੰਡ ਨੇ ਨਵੇਂ ਸੰਵਿਧਾਨ ਖ਼ਿਲਾਫ਼ ਹੋਏ ਭਿਆਨਕ ਸੰਘਰਸ਼ਾਂ ਬਾਅਦ ਪਾਟੋ-ਧਾੜ ਹੋਏ ਭਾਈਚਾਰਿਆਂ ਵਿੱਚ ਪੁਲ ਦਾ ਕੰਮ ਕਰਨ ਅਤੇ ਮੁਲਕ ਨੂੰ ਆਰਥਿਕ ਵਿਕਾਸ ਵੱਲ ਲਿਜਾਣ …
Read More »ਦੁਨੀਆ ਦੀ ਅਜਿਹੀ ਜੇਲ੍ਹ, ਜਿੱਥੇ ਠੂਸ-ਠੂਸ ਕੇ ਭਰੇ ਜਾਂਦੇ ਹਨ ਕੈਦੀ
ਮਨੀਲਾ : ਫਿਲਪੀਨਸ ਦੇ ਕਿਊਜੋਨ ਸ਼ਹਿਰ ਸਥਿਤ ਦੁਨੀਆ ਦੀ ਸਭ ਤੋਂ ਖਤਰਨਾਕ ਜੇਲ੍ਹ ਦੀ ਇਸ ਤਸਵੀਰ ਨੂੰ ਦੇਖ ਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ। ਜਿੱਥੇ ਨਿਰਧਾਰਤ ਸੀਮਾ ਤੋਂ ਕਈ ਗੁਣਾ ਜ਼ਿਆਦਾ ਗਿਣਤੀ ‘ਚ ਕੈਦੀਆਂ ਨੂੰ ਠੂਸ-ਠੂਸ ਕੇ ਭਰਿਆ ਜਾਂਦਾ ਹੈ। ਇਸ ਜੇਲ੍ਹ ‘ਚ ਜ਼ਿਆਦਾਤਰ ਅੱਠ ਸੌ ਕੈਦੀਆਂ ਦੇ ਰਹਿਣ ਦੀ …
Read More »25 ਹਜ਼ਾਰ ਫੁੱਟ ਉਚਾਈ ਤੋਂ ਮਾਰੀ ਛਾਲ
ਲਾਸ ਏਂਜਲਸ : ਜਾਂਬਾਜ਼ ਸਕਾਈ ਡਾਈਵਰ ਲਯੂਕ ਨੇ ਏਕਿੰਸ ਨੇ ਪੈਰਾਸੂਟ ਤੋਂ ਬਿਨਾ 25 ਹਜ਼ਾਰ ਫੁੱਟ ਦੀ ਉਚਾਈ ਤੋਂ ਛਾਲ ਮਾਰ ਕੇ ਨਵਾਂ ਇਤਿਹਾਸ ਬਣਾ ਦਿੱਤਾ ਹੈ। ਇਸ ਤਰ੍ਹਾਂ ਕਰਨ ਵਾਲੇ ਉਹ ਪਹਿਲੇ ਸਕਾਈ ਡਾਈਵਰ ਬਣ ਗਏ ਹਨ। ਦੱਖਣੀ ਕੈਲੇਫੋਰਨੀਆ ਵਿਚ ਪੱਛਮੀ ਲਾਸ ਏਂਜਲਸ ਦੇ ਸਿਮੀ ਵੈਲੀ ਵਿਚ 42 ਸਾਲਾ …
Read More »ਵਿਲਸਨ ਅਤੇ ਕ੍ਰਿਸ਼ਨਾ ਮੈਗਸੇਸੇ ਐਵਾਰਡ ਲਈ ਚੁਣੇ ਗਏ
ਬੇਜ਼ਵਾੜਾ ਵਿਲਸਨ ਨੇ ਹੱਥੀਂ ਮੈਲਾ ਢੋਣ ਦੇ ਵਿਰੋਧ ‘ਚ ਮੁਹਿੰਮ ਚਲਾਈ ੲ ਕ੍ਰਿਸ਼ਨਾ ਨੇ ਸੰਗੀਤ ਰਾਹੀਂ ਸਮਾਜ ਨੂੰ ਦਿਖਾਇਆ ਹੈ ਰਾਹ ਮਨੀਲਾ : ਦੋ ਭਾਰਤੀਆਂ ਕਰਨਾਟਕ ਦੇ ਗਾਇਕ ਟੀ ਐਮ ਕ੍ਰਿਸ਼ਨਾ ਅਤੇ ਹੱਥੀਂ ਮੈਲਾ ਢੋਣ ਦੀ ਬੁਰਾਈ ਨੂੰ ਖ਼ਤਮ ਕਰਨ ਲਈ ਮੁਹਿੰਮ ਚਲਾਉਣ ਵਾਲੇ ਬੇਜ਼ਵਾੜਾ ਵਿਲਸਨ ਨੂੰ ਚਾਰ ਹੋਰਨਾਂ ਨਾਲ …
Read More »ਬਰੈਂਪਟਨ ਸਾਊਥ ਤੋਂ ਲਿਬਰਲ ਐਮ ਪੀ ਸੋਨੀਆ ਸਿੱਧੂ ਹਲਕੇ ਦੇ ਲੋਕਾਂ ਨੂੰ ਮਿਲੇ
ਬਰੈਂਪਟਨ : ਬਰੈਂਪਟਨ ਸਾਊਥ ਤੋਂ ਪਾਰਲੀਮੈਂਟ ਦੇ ਮੈਂਬਰ ਬੀਬੀ ਸੋਨੀਆ ਸਿੱਧੂ ਵਰਗੇ ਮਿਹਨਤੀ ਵਿਅਕਤੀਆਂ ਲਈ ਗਰਮੀ ਦਾ ਮੌਸਮ ਆਪਣੇ ਹਲਕੇ ਦੇ ਲੋਕਾਂ ਨਾਲ ਬਹੁਤ ਨੇੜਲੇ ਸੰਪਰਕ ਬਣਾਉਣ ਲਈ ਇਕ ਸੁਨਹਿਰੀ ਮੌਕਾ ਪ੍ਰਦਾਨ ਕਰਦਾ ਹੈ। ਇਹੀ ਕਾਰਨ ਹੈ ਕਿ ਉਹ ਇਸ ਮੌਕੇ ਪੂਰਾ ਲਾਭ ਉਠਾ ਰਹੇ ਹਨ। ਪਿਛਲੇ ਵੀਕਐਂਡ ‘ਤੇ ਵੀ …
Read More »ਪਾਕਿ ਵਿੱਚ ਨਹੀਂ ਪੜ੍ਹਨਗੇ ਭਾਰਤੀ ਡਿਪਲੋਮੈਟਾਂ ਦੇ ਬੱਚੇ
ਨਵੀਂ ਦਿੱਲੀ : ਭਾਰਤ ਤੇ ਪਾਕਿ ਦੇ ਰਿਸ਼ਤਿਆਂ ਵਿਚ ਉਸ ਸਮੇਂ ਨਿਘਾਰ ਆ ਗਿਆ ਜਦੋਂ ਭਾਰਤ ਨੇ ਇਸਲਾਮਾਬਾਦ ਸਥਿਤ ਆਪਣੇ ਹਾਈ ਕਮਿਸ਼ਨ ਵਿੱਚ ਤਾਇਨਾਤ ਡਿਪਲੋਮੈਟਾਂ ਅਤੇ ਅਧਿਕਾਰੀਆਂ ਨੂੰ ਇਸ ਅਕਾਦਮਿਕ ਸੈਸ਼ਨ ਤੋਂ ਆਪਣੇ ਬੱਚਿਆਂ ਦੀ ਸਿੱਖਿਆ ਦਾ ਪ੍ਰਬੰਧ ਪਾਕਿਸਤਾਨ ਤੋਂ ਬਾਹਰ ਕਰਨ ਲਈ ਕਿਹਾ ਹੈ। ਜਾਣਕਾਰੀ ਅਨੁਸਾਰ ਭਾਰਤ ਨੇ ਪਾਕਿਸਤਾਨ …
Read More »ਬੜੇ ਰੌਚਕ ਰਹੇ ਸੈਂਡਲਵੁੱਡ ਸੀਨੀਅਰ ਕਲੱਬ ਦੇ ਤਾਸ਼ ਮੁਕਾਬਲੇ
ਬਰੈਂਪਟਨ/ਬਿਊਰੋ ਨਿਊਜ਼ ਸੈਂਡਲਵੁੱਡ ਸੀਨੀਅਰ ਕਲੱਬ ਵਲੋਂ ਬੀਤੇ ਐਤਵਾਰ ਕਰਵਾਏ ਗਏ ਤਾਸ਼ ਦੇ ਬੜੇ ਰੌਚਿਕ ਮੁਕਾਬਲਿਆਂ ਵਿਚ 38 ਟੀਮਾਂ ਨੇ, ਜਿਨ੍ਹਾਂ ਦੇ ਮੈਂਬਰ ਬਰੈਂਪਟਨ ਦੇ ਵੱਖ ਵੱਖ ਸੀਨੀਅਰ ਕਲਬਾਂ ਤੋਂ ਆਏ ਹੋਏ ਸਨ, ਭਾਗ ਲਿਆ। ਪੰਜਾਬ ਤੋਂ ਆਏ, ਕੰਮਾਂ ਤੋਂ ਵਹਿਲੇ ਹੋ ਚੁੱਕੇ, ਬਜ਼ੁਰਗ, ਸੀਨੀਅਰ ਕਲੱਬਾਂ ਵਿਚ ਜਾ ਕੇ, ਗੱਲਾਂ ਬਾਤਾਂ …
Read More »ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਵਲੋਂ ‘ਸਮਰ-ਕੈਂਪ’ ਦਾ ਆਯੋਜਨ
ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ ਅੱਜ ਕੱਲ੍ਹ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ ਅਤੇ ਇਹ ਅਗਸਤ ਦੇ ਅਖ਼ੀਰ ਤੱਕ ਚੱਲਣਗੀਆਂ। ਨਵੇਂ ਸੈਸ਼ਨ ਲਈ ਸਕੂਲ ਹੁਣ ਸਤੰਬਰ ਦੇ ਪਹਿਲੇ ਹਫ਼ਤੇ ਹੀ ਖੁੱਲ੍ਹਣਗੇ। ਦੋ ਮਹੀਨੇ ਤੋਂ ਵਧੀਕ ਛੁੱਟੀਆਂ ਦੇ ਇਸ ਲੰਮੇ ਸਮੇਂ ਨੂੰ ਸਾਰਥਿਕ ਢੰਗ ਨਾਲ ਵਰਤੋਂ ਵਿੱਚ ਲਿਆਉਣ ਲਈ ਗੁਰੂ …
Read More »ਕੈਲਾਸ਼ ਖੇਰ ਦਾ ਸ਼ੋਅ 3 ਸਤੰਬਰ ਨੂੰ
ਮਿੱਸੀਸਾਗਾ/ਪਰਵਾਸੀ ਬਿਊਰੋ ਹਿੰਦੀ ਫਿਲਮਾਂ ਵਿੱਚ ਆਪਣੀ ਬੁਲੰਦ ਆਵਾਜ਼ ਅਤੇ ਸੂਫੀ ਗਾਇਕੀ ਕਰਕੇ ਜਾਣੇ ਜਾਂਦੇ ਪ੍ਰਸਿੱਧ ਗਾਇਕ ਕੈਲਾਸ਼ ਖੇਰ ਦਾ ਸ਼ੋਅ 3 ਸਤੰਬਰ, ਦਿਨ ਸ਼ਨੀਵਾਰ ਨੂੰ ਡੰਡਾਸ ਅਤੇ ਵਿੰਨਸਟਨ ਚਰਚਿਲ ਦੇ ਨੇੜੇ ਓਕਵਿੱਲ ਦੇ ਇਲਾਕੇ ਵਿੱਚ 2700 ਬਰਿਸਟਲ ਸਰਕਲ ਤੇ ਸਥਿਤ ਮੀਟਿੰਗ ਹਾਊਸ ਵਿੱਚ ਮਿਨਹਾਸ ਲਾਇਅਰਸ, ਮਿਨਹਾਸ ਫਿਲਮਸ ਅਤੇ ਰਾਗਾ ਪ੍ਰੋਡਕਸ਼ਨ …
Read More »