ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਦਿਨੀਂ ਰੌਕ ਗਾਰਡਨ ਵਲੰਟੀਅਰਜ਼ ਐਸੋਸੀਏਸ਼ਨ ਦੇ ਮੈਂਬਰਾਂ ਵਲੋਂ ਗੁਰਮੇਲ ਸਿੰਘ ਸੱਗੂ ਅਤੇ ਕਸ਼ਮੀਰਾ ਸਿੰਘ ਦਿਓਲ ਦੀ ਅਗਵਾਈ ਹੇਠ ਨਿਆਗਰਾ ਫਾਲਜ਼ ਖੇਤਰ ਦਾ ਕਾਮਯਾਬ ਟਰਿੱਪ/ਪਿਕਨਿਕ ਆਯੋਜਿਤ ਕੀਤੀ ਗਈ। ਇਸ ਟੂਰ ਲਈ ਦੋ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਸੀ। ਸੀਨੀਅਰ ਔਰਤਾਂ ਅਤੇ ਮਰਦਾਂ ਵਲੋਂ ਸ਼ਮੂਲੀਅਤ ਕੀਤੀ ਗਈ। ਟਿਮ …
Read More »ਭਾਈ ਤਿਲਕੂ ਜੀ ਦੀ ਯਾਦ ‘ਚ ਆਖੰਡ ਪਾਠ ਸਾਹਿਬ ਦੇ ਭੋਗ 21 ਨੂੰ
ਬਰੈਂਪਟਨ : ਗੜ੍ਹਸ਼ੰਕਰ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਾਈ ਤਿਲਕੂ ਜੀ ਦੀ ਯਾਦ ਵਿਚ 19 ਅਗਸਤ ਦਿਨ ਸ਼ੁੱਕਰਵਾਰ ਨੂੰ ਗੁਰੂ ਨਾਨਕ ਮਿਸ਼ਨ ਗੁਰਦੁਆਰਾ ਸਾਹਿਬ 99 ਗਲੇਡਨ ਰੋਡ ਬਰੈਂਪਟਨ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 21 ਅਗਸਤ ਦਿਨ ਐਤਵਾਰ …
Read More »ਚੈਂਪੀਅਨਜ਼ ਕਬੱਡੀ ਲੀਗ 2016 ਦੀ ਬਰੈਂਪਟਨ ਤੋਂ ਹੋਈ ਸ਼ੁਰੂਆਤ
ਬਰੈਂਪਟਨ : ਸਰਕਲ ਸਟਾਈਲ ਕਬੱਡੀ ਦੀ ਲੀਗ ‘ਚੈਂਪੀਅਨਜ਼ ਕਬੱਡੀ ਲੀਗ 2016’ ਦੀ ਸ਼ੁਰੂਆਤ 13 ਅਗਸਤ 2016 ਨੂੰ ਬਰੈਂਪਟਨ (ਟੋਰਾਂਟੋ) ਦੇ ਇਨਡੋਰ ਸਟੇਡੀਅਮ ਪਾਵਰੇਡ ਸੈਂਟਰ ਵਿੱਚ ਸੁੱਖ ਪੰਧੇਰ ਅਤੇ ਲੱਖਾ ਗਾਜੀਪੁਰ ਦੀ ਰਹਿਨੁਮਾਈ ਹੇਠ ਪਹਿਲੀ ਵਾਰ ਕੈਨੇਡਾ ਦੀ ਧਰਤੀ ਤੇ ਹੋਰ ਖੇਡਾਂ ਵਾਂਗ ਇੰਟਰਨੈਸ਼ਨਲ ਨਿਯਮਾਂ ਦੇ ਆਧਾਰ ‘ਤੇ ਕਰਵਾਈ ਗਈ। ਸਭ …
Read More »ਰੈੱਡ ਵਿੱਲੋ ਕਲੱਬ ਦੇ ਸੀਨੀਅਰਾਂ ਨੇ ਮਾਣੇ ਬਲਿਊ ਮਾਊਨਟੇਨ ਦੇ ਕੁਦਰਤੀ ਨਜ਼ਾਰੇ
ਬਰੈਂਪਟਨ/ਬਿਊਰੋ ਨਿਊਜ਼ ਨੌ ਵੱਜਣ ਤੋਂ ਪਹਿਲਾਂ ਹੀ ਰੈੱਡ ਵਿੱਲੋ ਕਲੱਬ ਦੇ ਮੈਂਬਰ ਬਲਿਊ ਮਾਊਨਟੇਨ ਜਾਣ ਲਈ ਇਕੱਠੇ ਹੋ ਗਏ । ਠੀਕ 9 ਵਜੇ ਤਿੰਨੇ ਬੱਸਾਂ ਆ ਗਈਆ । ਕਲੱਬ ਦੇ ਪਰਧਾਨ ਗੁਰਨਾਮ ਸਿੰਘ ਗਿੱਲ ਦੀ ਅਗਵਾਈ ਵਿੱਚ ਬੱਸਾਂ ਵਿੱਚ ਤਹਿ ਕੀਤੇ ਪ੍ਰੋਗਰਾਮ ਅਨੁਸਾਰ ਪਰਮਜੀਤ ਬੜਿੰਗ-ਜੋਗਿੰਦਰ ਪੱਡਾ-ਜੰਗੀਰ ਸਿੰਘ ਸੈਂਭੀ,ਅਮਰਜੀਤ ਸਿੰਘ-ਬਲਵੰਤ ਕਲੇਰ- …
Read More »ਇੰਗਲੈਂਡ ਦੇ ਸੂਬੇ ਬ੍ਰੈਡਫੋਰਡ ‘ਚ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ
ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਲੰਡਨ/ਬਿਊਰੋ ਨਿਊਜ਼ ਇੰਗਲੈਂਡ ਦੇ ਸੂਬੇ ਬ੍ਰੈਡਫਰੋਡ ਵਿੱਚ ਸਥਿਤ ਸ਼੍ਰੀ ਗੁਰੂ ਗੋਬਿੰਦ ਸਿੰਘ ਗੁਰਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ। ਅਮਰੀਕਾ ਤੋਂ ਬਾਅਦ ਵਿਦੇਸ਼ ਵਿੱਚ ਬੇਅਦਬੀ ਦੀ ਇਹ ਦੂਜੀ ਘਟਨਾ ਹੈ। ਪੁਲਿਸ ਨੇ ਨਸਲੀ ਹਮਲੇ ਦੇ ਆਧਾਰ ਉੱਤੇ ਕੇਸ ਦਰਜ …
Read More »ਹਿਲੇਰੀ ਵਿਰੁੱਧ ਅਪੀਲ ਕਰਕੇ ਫਸੇ ਟਰੰਪ
ਹੁਣ ਬੰਦੂਕ ਦੇ ਪੈਰੋਕਾਰਾਂ ਨੂੰ ਵਿਰੋਧੀ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਰੋਕਣ ਲਈ ਕਿਹਾ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਚੋਣ ਵਿਚ ਵਿਵਾਦ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਦਾ ਪਿੱਛਾ ਨਹੀਂ ਛੱਡ ਰਹੇ। ਹੁਣ ਬੰਦੂਕ ਦੇ ਪੈਰੋਕਾਰਾਂ ਤੋਂ ਆਪਣੀ ਡੈਮੋਕ੍ਰੇਟਿਕ ਮੁਕਾਬਲੇਬਾਜ਼ ਹਿਲੇਰੀ ਕਲਿੰਟਨ ਨੂੰ ਰੋਕਣ ਦੀ ਅਪੀਲ ਕਰ ਕੇ ਉਹ ਫਸ ਗਏ ਹਨ। ਕਈ …
Read More »ਟਰੰਪ ਦੀ ਟਿੱਪਣੀ ਤੋਂ ਸਿੱਖ ਸੈਨਿਕ ਦਾ ਪਰਿਵਾਰ ਦੁਖੀ
ਲਾਸ ਏਂਜਲਸ : ਇਕ ਪਾਕਿਸਤਾਨੀ ਮੂਲ ਦੇ ਅਮਰੀਕੀ ਸੈਨਿਕ ਦੇ ਮਾਤਾ-ਪਿਤਾ ਦੇ ਸਮਰਥਨ ਵਿਚ ਆਪਣੀ ਆਵਾਜ਼ ਉਠਾਉਂਦੇ ਹੋਏ ਇਕ ਸਿੱਖ ਮਰੀਨ ਦੇ ਪਰਿਵਾਰ ਨੇ ਕਿਹਾ ਹੈ ਕਿ ਉਹ ਟਰੰਪ ਦੀ ਟਿੱਪਣੀ ਨਾਲ ਆਹਤ ਹੋਏ ਹਨ ਅਤੇ ਇਹ ਸਿਆਸੀ ਖੇਡ ਖੇਡਣ ਦੇ ਬਰਾਬਰ ਹੈ।ਅਫਗਾਨਿਸਤਾਨ ‘ਚ ਪੰਜ ਸਾਲ ਪਹਿਲਾਂ ਦੁਸ਼ਮਣਾਂ ਦੀ ਗੋਲੀ …
Read More »ਵ੍ਹਾਈਟ ਹਾਊਸ ਵੱਲੋਂ ਸਾਰੇ ਧਾਰਮਿਕ ਸਥਾਨਾਂ ਦੀ ਰਾਖੀ ਕਰਨ ਦਾ ਅਹਿਦ
ਵਾਸ਼ਿੰਗਟਨ/ਬਿਊਰੋ ਨਿਊਜ਼ ਓਕ ਕਰੀਕ ਗੁਰਦੁਆਰੇ ਵਿਚ ਚਾਰ ਸਾਲ ਪਹਿਲਾਂ ਹੋਏ ਗੋਲੀ ਕਾਂਡ ਵਿਚ ਮਾਰੇ ਗਏ ਲੋਕਾਂ ਨੂੰ ਯਾਦ ਕਰਦਿਆਂ ਵ੍ਹਾਈਟ ਹਾਊਸ ਨੇ ਕਿਹਾ ਕਿ ਅਮਰੀਕੀ ਸਰਕਾਰ ਸਾਰੇ ਧਰਮ ਸਥਾਨਾਂ ਦੀ ਰੱਖਿਆ ਕਰਨ ਲਈ ਵਚਨਬੱਧ ਹੈ। ਵ੍ਹਾਈਟ ਹਾਊਸ ਵੱਲੋਂ ਜਾਰੀ ਕੀਤੇ ਗਏ ਇਕ ਬਲੌਗ ਪੋਸਟ ਵਿੱਚ ਕਿਹਾ ਗਿਆ ”ਓਕ ਕਰੀਕ ਗੁਰਦੁਆਰਾ …
Read More »ਰੈੱਡ ਵਿੱਲੋ ਕਲੱਬ ਵਲੋਂ ਕੈਨੇਡਾ ਡੇਅ ਅਤੇ ਭਾਰਤ ਦਾ ਆਜ਼ਾਦੀ ਦਿਵਸ ਮਨਾਏ ਗਏ
ਬਰੈਂਪਟਨ/ਬਿਊਰੋ ਨਿਊਜ਼ ਰੈੱਡ ਵਿੱਲੋ ਕਲੱਬ ਜਿਹੜੀ ਕਿ ਇੱਕ ਨਾਮਵਰ ਅਤੇ ਵਿਲੱਖਣ ਕਲੱਬ ਹੈ ਵਲੋਂ ਐਨ ਨੈਸ਼ (ਰੈੱਡ ਵਿੱਲੋ) ਪਾਰਕ ਵਿੱਚ ਕਨੇਡਾ ਡੇਅ ਅਤੇ ਭਾਰਤ ਦਾ ਆਜ਼ਾਦੀ ਦਿਵਸ 6 ਦਿਨ ਅਗਸਤ ਦਿਨ ਸ਼ਨੀਵਾਰ ਦਿਨ ਦੇ 12:30 ਵਜੇ ਮਨਾਏ ਗਏ। ਚਾਹ-ਪਾਣੀ ਤੋਂ ਬਾਦ ਕਲੱਬ ਦੇ ਪਰਧਾਨ ਗੁਰਨਾਮ ਸਿੰਘ ਗਿੱਲ ਨੇ ਬਾਹਰੋਂ ਆਏ …
Read More »ਮਹੰਤ 1008 ਰਜਿੰਦਰ ਗਿਰੀ ਜੀ 21 ਅਗਸਤ ਨੂੰ ਪ੍ਰਵਚਨ ਕਰਨਗੇ
ਟੋਰਾਂਟੋ : ਬਾਬਾ ਬਾਲਕ ਨਾਥ ਜੀ ਦੇ ਸਾਰੇ ਭਗਤਾਂ ਨੂੰ ਇਹ ਜਾਣਕੇ ਬਹੁਤ ਖੁਸ਼ੀ ਹੋਵੇਗੀ ਕਿ ਸ੍ਰੀ ਮਹੰਤ ਰਾਜਿੰਦਰ ਗਿਰੀ ਜੀ ਮਹਾਰਾਜ, ਦਿਯੋਟ ਸਿੱਧ ਗੁਫਾ ਤੋਂ ਹਿੰਦੂ ਪ੍ਰਾਰਥਨਾ ਸਮਾਜ ਵਿਚ ਆ ਰਹੇ ਹਨ। ਹਿੰਦੂ ਪ੍ਰਾਰਥਨਾ ਸਮਾਜ ਸਭ ਤੋਂ ਪੁਰਾਣਾ ਮੰਦਰ ਹੈ। ਰੌਸ਼ਨ ਪਾਠਕ ਵਲੋਂ ਆਪਣੀ ਧਰਮ ਪਤਨੀ ਸਰੋਜ ਸ਼ਰਮਾ ਪਾਠਕ …
Read More »